Shortcut of Our website is pp00oo.com (0=Zero)
  
 
10:38 Friday, 21/11/08 YahufwsnpgQB
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੂਰਬ ਮਨਾਏ ਗਏ
ਰੋਮ - ਇਟਲੀ ( ਗੁਰਮੁਖ ਸਿੰਘ ਸਰਕਾਰੀਆ )
 
          ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਪੁਰਬ ਇਟਲੀ ਦੇ ਵੱਖ ਵੱਖ ਗੁਰੂ ਘਰਾਂ ਵਿਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਏ ਗਏ । ਇਟਲੀ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸ਼ਹਿਰ ਸੰਨਵੀਤੋ (ਤਾਰਾਚੀਨੋ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾ,,,,

ਖਾਲਸਾ ਪੰਜਾਬੀ ਸਕੂਲ (ਨਾਰਵੇ)ਚ ਪ੍ਰੋਗਰਾਮ ਹੋਇਆ
ਲੀਅਰ(ਰੁਪਿੰਦਰ ਢਿੱਲੋ ਮੋਗਾ)
 
         ਦੋ ਕੁ ਮਹੀਨੇ ਪਹਿਲਾ ਸਥਾਪਿਤ ਹੋਏ ਖਾਲਸਾ ਪੰਜਾਬੀ ਸਕੂਲ(ਨਾਰਵੇ) ਚ ਮਿਹਨਤੀ ਸਟਾਫ, ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਬੀਤੇ ਦਿਨੀ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਯਾਦ ਕਰਦਿਆ ਇੱਕ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਦੀ ਸਥਾਪਨਾ ਤੋ ਬਾਅਦ ਇਹ,,,,

ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ
ਪੈਰਿਸ (ਸੁਖਵੀਰ ਸਿੰਘ ਸੰਧੂ)
 
         ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ ਨੇ ਦੇ ਸਟੋਰਾਂ ਨੇ ਆਪਣੇ ਸ਼ੌਅ ਰੂ,,,,

ਇੰਡੀਅਨ ਓਵਰਸੀਜ ਕਾਂਗਰਸ ਦੇ ਚੇਅਰਮੈਨ ਡਾ: ਕਰਨ ਸਿੰਘ ਦਾ ਹਾਲੈਡ ਪਹੁੰਚਣ ਤੇ ਨਿੱਘਾ ਸਵਾਗਤ
ਅਮਰਜੀਤ ਸਿੰਘ ਸਿੱਧੂ(ਹਮਬਰਗ)-:
 
         ਇੰਡੀਅਨ ਓਵਰਸੀਜ ਕਾਂਗਰਸ ਯੌਰਪ ਵੱਲੋ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਦੇ ਸੱਦੇ ਉਪਰ ਡਾ: ਕਰਨ ਸਿੰਘ ਚੇਅਰਮੈਨ ਇੰਡੀਅਨ ਓਵਰਸੀਜ ਕਾਂਗਰਸ ਦਾ ਐਮਸਟਾਡਮ(ਹਾਲੈਡ) ਪਹੁੰਚਣ ਤੇ ਯੌਰਪ ਦੇ ਬਹੁਤੇ ਦੇਸ਼ਾਂ ਵਿਚੋ ਪਹੁੰਚੇ ਹੋਏ ਡੈਲਗਿੇਟਾਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿ,,,,

ਇਟਲੀ ਵਿਚ ਹਰ ਨਵਾਂ ਜਨਮਿਆਂ ਬੱਚਾ ਆਪਣੇ ਹਿੱਸੇ ਦਾ ਇੱਕ ਰੁੱਖ ਲਗਾਉਂਦਾ ਹੈ
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ)
 
         'ਇੱਕ ਰੁੱਖ ਸੌ ਸੁੱਖ' ਵਾਲੇ ਕਥਨ ਨੂੰ ਸਾਡੇ ਦੇਸ਼ ਦੇ ਲੋਕ ਤੇ ਸਰਕਾਰਾਂ ਭੁੱਲ ਗਈਆਂ ਹਨ ਪਰ ਇਸ ਸੱਚ ਨੂੰ ਦੁਨੀਆਂ ਹਰ ਦੇਸ਼ ਅਪਣਾ ਰਿਹਾ ਹੈ। ਦੂਸਿ਼ਤ ਵਾਤਾਵਰਣ ਨੂੰ ਸਾਫ ਕਰਨ ਵਿਚ ਇੱਕ ਰੁੱਖ ਦੀ ਜੋ ਅਹਿਮ ਭੂਮਿਕਾ ਹੈ ਉਸ ਦੀ ਸਮਝ ਨਾ ਤਾਂ ਸਾਡੀ ਸਰਕਾਰ ਨੂੰ ਪਈ ਹੈ ਨਾ ਹੀ ਲੋਕ ਰੁੱਖ ਦੀ ਮਹਾਨ,,,,

ਮੁਸ਼ੱਰਫ਼ ‘ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾਉਣ ਦਾ ਪ੍ਰਸਤਾਵ
ਇਸਲਾਮਾਬਾਦ
 
         ਪਾਕਿਸਤਾਨ ਦੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਤਿੰਨ ਮੈਂਬਰਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਖਿਲਾਫ਼ ਸੰਵਿਧਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਬਾਰੇ ਕਿਹਾ ਹੈ। ਪਾਕਿਸਤਾਨ ਸੰਸਦ ਦੇ ਉਪਰਲੇ ਸਦਨ ਸੈਨੇਟ ‘ਚ ਸੱਤਾਧਾਰੀ ਧਿਰ ਦੇ ਦੋ ਅਤੇ ਵਿ,,,,

ਪੰਜ ਸਾਲਾ ਬੱਚੇ ਤੇ ਕਨੂੰਨੀ ਤਲਵਾਰ ਲਟਕੀ
ਮੋਨਤ ਰੂਜ਼ (ਸੁਖਵੀਰ ਸਿੰਘ ਸੰਧੂ)
            ਫਰਾਂਸ ਦੇ ਮੋਨਤ ਰੂਜ਼ ਨਾਂ ਦੇ ਏਰੀਏ ਵਿੱਚ ਸੱਠ ਦੇ ਕਰੀਬ ਲੋਕਾਂ ਨੇ ਇਥੌਂ ਦੇ ਸਿੱਟੀ ਕੋਸਲ ਦਫਤਰ ਅੱਗੇ ਮੁਜ਼ਾਹਰਾ ਕੀਤਾ।ਜਿਹਨਾਂ ਵਿੱਚ ਬਹੁ ਗਿਣਤੀ ਇਥੋ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਸੀ।ਇਸ ਇਲਾਕੇ ਦੇ ਸਕੂਲ ਵਿੱਚ ਪੜ੍ਹ ਰਹੇ ਪੰਜ ਸਾਲਾਂ ਦੇ ਫੈਨਟਾ ਨਾਂ ਦੇ ਬੱਚੇ ,,,,

ਚੋਰਾਂ ਨੇ ਬਲਿਉ ਕਾਰਡ ਦਾ ਪਿੰਨ ਕੋਡ ਲੈਣ ਲਈ ਅੱਥਰੂ ਗੈਸ ਮਾਰੀ
ਮਿਤਰੀ ਮੋਰੀ (ਸੁਖਵੀਰ ਸਿੰਘ ਸੰਧੂ)
 
         ਫਰਾਂਸ ਦੇ ਮਿਤਰੀ ਮੋਰੀ ਨਾਂ ਦੇ ਏਰੀਏ ਵਿੱਚ ਪੁਲੀਸ ਨੇ ਦੋ ਨੌਜੁਆਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾਂ ਉਪਰ ਦੋਸ਼ ਹੈ ਕਿ ਉਹਨਾਂ ਪਿਛਲੇ ਸੋਮਵਾਰ ਦੀ ਸਵੇਰ ਨੂੰ ਵੀਲ ਪਾਰੀਜ਼ੀਜ਼ ਨਾਂ ਦੇ ਰੇਲਵੇ ਸ਼ਟੇਸ਼ਨ ਉਪਰ ਇੱਕ ਵੀਹ ਸਾਲਾਂ ਦੇ ਆਦਮੀ ਦੇ ਅੱਥਰੂ ਗੈਸ ਮਾਰ ਕੇ ਉਸ ਦੇ ਬੈਂਕ ਕਰੈਡਿਟ ,,,,

ਰਾਜਾਸਾਂਸੀ ਏਅਰਪੋਰਟ ਨਾਲ ਕੇਂਦਰ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ )
 
         ਪੰਜਾਬ ਹਮੇਸ਼ਾਂ ਹੀ ਇੱਕ ਸਾਊ ਪੁੱਤ ਵਾਂਗ ਹਿੰਦੋਸਤਾਨ ਦੀ ਆਈ ਮਰਦਾ ਰਿਹਾ ਪਰ ਦਿੱਲੀ ਵਲੋਂ ਕਦੇ ਵੀ ਪੰਜਾਬ ਨੂੰ ਹਵਾ ਦੇ ਠੰਡੇ ਬੁੱਲੇ ਨਹੀਂ ਆਏ । ਦਿੱਲੀ ਨੇ ਸਦਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜ਼ਾਹਰ ਹੋ ਰਿਹਾ ਹੈ , ਜਿਸ ਕਰਕੇ ਕਦੇ ਨ,,,,

ਏਜੰਟਾਂ ਵਲੋਂ ਪੰਜਾਬ ਦੀਆਂ ਕੁੜੀਆਂ ਬਲੈਕਮੇਲ
ਸਾਈਪ੍ਰਸ
 
         ਕੁਝ ਮੁਲਕਾਂ ਵਿਚ ਪਿਛਲੇ ਸਾਲਾਂ ਵਿਚ ਪੰਜਾਬ ਤੋਂ ਪੜੀਆਂ-ਲਿਖੀਆਂ ਲੜਕੀਆਂ ਨੂੰ ਵਰਕ ਵੀਜੇ ਤੇ ਸਿੰਗਾਪੁਰ ਲਿਆ ਕੇ ਕੁਝ ਏਜੰਟਾਂ ਵਲੋਂ ਉਨਾਂ ਨੂੰ ਬਲੈਕਮੇਲ ਕਰਨ ਬਾਰੇ ਸਮਾਚਾਰ ਮਿਲੇ ਸਨ ਪਰ ਹੁਣ ਸਾਈਪ੍ਰਸ ਤੋਂ ਅਜਿਹੇ ਕੁਝ ਮਾਮਲਿਆਂ ਬਾਰੇ ਪਤਾ ਲੱਗਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਪ,,,,

ਬਗਦਾਦ ‘ਚ ਬੰਬ ਧਮਾਕਿਆਂ ਨਾਲ 25 ਮੌਤਾਂ
ਬਗਦਾਦ
           ਬਗਦਾਦ ਦੇ ਸੁੰਨੀ ਬਹੁਗਿਣਤੀ ਖੇਤਰ ਦੇ ਇੱਕ ਬਜ਼ਾਰ ਵਿੱਚ ਹੋਏ ਦੋ ਬੰਬ ਧਮਾਕਿਆਂ ਦੌਰਾਨ ਘੱਟੋ-ਘੱਟ 25 ਵਿਅਕਤੀ ਮਾਰੇ ਗਏ ਅਤੇ ਕਈ ਦਰਜਨ ਜ਼ਖ਼ਮੀ ਹੋ ਗਏ। ਰੱਖਿਆ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱØਸਿਆ ਕਿ ਹਮਲਾਵਰਾਂ ਨੇ ਅਦਹਮੀਯਾਦ ਵਿੱਚ ਇੱਕ ਕਾਰ ‘ਚ ਬੰਬ ਧਮਾਕਾ ਕੀਤਾ। ਇਸ ਪਿੱਛ,,,,

ਭਾਰਤ 30 ਪਾਕਿ ਕੈਦੀਆਂ ਨੂੰ ਰਿਹਾਅ ਕਰੇਗਾ
ਇਸਲਾਮਾਬਾਦ
           30 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ 14 ਨਵੰਬਰ ਨੂੰ ਰਿਹਾਅ ਕਰਕੇ ਵਾਹਗਾ ਬਾਰਡਰ ਰਾਹੀਂ ਉਨ੍ਹਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਦੇ ਹਵਾਲੇ ਕਰ ਦੇਵੇਗਾ। ਕੈਦੀਆਂ ਬਾਰੇ ਗਠਿਤ ਭਾਰਤ-ਪਾਕਿ ਨਿਆਂ ਕਮੇਟੀ ਨੇ ਹੁਣੇ ਜਿਹੇ ਹੀ ਸਿਫਾਰਸ਼ ਕੀਤੀ ਸੀ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਨ੍ਹਾਂ ਕੈਦ,,,,

ਲਿੱਟੇ ਨੇ ਯੁੱਧਬੰਦੀ ਦੀ ਪੇਸ਼ਕਸ਼ ਦੁਹਰਾਈ
ਕੋਲੰਬੋ
 
         ਸ੍ਰੀਲੰਕਾ ਵਿੱਚ ਲਿਬਰੇਸ਼ਨ ਟਾਇਗਰਜ਼ ਆਫ਼ ਤਾਮਿਲ ਈਲਮ (ਲਿੱਟੇ) ਨੇ ਇੱਕ ਵਾਰ ਫਿਰ ਸਰਕਾਰ ਨਾਲ ਯੁੱਧਬੰਦੀ ਦੀ ਗੱਲ ਦੁਹਰਾਈ ਹੈ। ਦਰਅਸਲ ਇਸ ਸਮੇਂ ਲਿੱਟੇ ਨੂੰ ਆਪਣੀ ਪ੍ਰਸ਼ਾਸਨਿਕ ਰਾਜਧਾਨੀ ਕਿਲੀਨੋਚੀ ‘ਚ ਫੌਜ ਦੇ ਸਖ਼ਤ ਸੰਘਰਸ਼ ਨੂੰ ਝੱਲਣਾ ਪੈ ਰਿਹਾ ਹੈ। ਲਿੱਟੇ ਸਮਰਥਕ ਵੈੱਬਸਾਈਟ ਤਾਮਿਲ ਨੈ,,,,

ਬਾਲੀ ਬੰਬ ਧਮਾਕਿਆਂ ਦੇ 3 ਦੋਸ਼ੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ
ਸਿਡਨੀ (ਬਲਜੀਤ ਖੇਲਾ)
 
         ਸੰਨ 2002 ਵਿੱਚ ਬਾਲੀ ਵਿੱਚ ਧਮਾਕੇ ਕਰਨ ਵਾਲੇ ਮੁੱਖ ਦੋਸ਼ੀ 3 ਮੁਸਲਮਾਨ ਅੱਤਵਾਦੀਆਂ ਨੂੰ ਐਤਵਾਰ ਰਾਤ ਗੋਲੀ ਮਾਰ ਕੇ ਮੌਤ ਦੀ ਸਜਾ ਦੇ ਦਿੱਤੀ ਗਈ।ਜਿਕਰਯੋਗ ਹੈ ਕਿ ਇਹ ਬੰਬ ਧਮਾਕੇ ਇਹਨਾਂ ਅੱਤਵਾਦੀਆਂ ਵਲੋਂ ਸੰਨ 2002 ਵਿੱਚ ਬਾਲੀ ਦੇ ਇੱਕ ਨਾਈਟ ਕਲੱਬ ਵਿੱਚ ਕੀਤੇ ਗਏ ਸਨ ਜਿਹਨਾਂ ਵਿੱਚ 202 ਲੋਕ ਮਾ,,,,

ਅਮਰੀਕੀ ਵਿੱਤੀ ਸੰਕਟ ਨੇ ਸਮੇਟਿਆ 19ਵਾਂ ਬੈਂਕ
ਵਾਸ਼ਿੰਗਟਨ
 
         ਉੱਧਰ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਅਮਰੀਕਾ ਨੂੰ ਆਰਥਕ ਸੰਕਟ ‘ਚੋਂ ਕੱਢਣ ਲਈ ਤਰਜੀਹ ਦੇਣਗੇ। ਇਸ ਸੰਦਰਭ ਵਿੱਚ ਉਨ੍ਹਾਂ ਨੇ ਇੱਕ ਪੈਕੇਜ ਲਿਆਉਣ ਦੀ ਵੀ ਗੱਲ ਕਹੀ। ਇਸ ਵਿੱਚ ਰੋਜ਼ਗਾਰ ਪ੍ਰਾਪਤੀ ਅਤੇ ਟੈਕਸਾਂ ਵਿੱਚ ਕਟੌਤੀ ‘ਤੇ ਜ਼ੋਰ ਦਿੱਤਾ ਜਾਵੇਗਾ,,,,

ਪ੍ਰਧਾਨ ਮੰਤਰੀ ਮਸਕਟ ਪੁੱਜੇ
 
         ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤਿੰਨ ਰੋਜ਼ਾ ਓਮਾਨ-ਕਤਰ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਅੱਜ ਮਸਕਟ ਪੁੱਜ ਗਏ, ਜਿੱਥੇ ਉਨ੍ਹਾਂ ਦਾ ਓਮਾਨ ਦੇ ਡਿਪਟੀ ਪ੍ਰਧਾਨ ਮੰਤਰੀ ਸਈਅਦ ਫਾਹਿਦ ਬਿਨ ਮੁਹੰਮਦ ਨੇ ਮਸਕਟ ਹਵਾਈ ਅੱਡੇ ‘ਤੇ ਨਿੱਘਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨਾਲ ਪ੍ਰਵਾਸੀ ਭਾਰਤੀ ਮਾ,,,,

ਕੈਨੇਡੀਅਨ ਇੰਮੀਗਰੇਸ਼ਨ ਵੱਲੋਂ ਪੰਜਾਬੀ ਸੈਲਾਨੀਆਂ ਲਈ ਨਵੀਂ ਪ੍ਰਸ਼ਨਾਵਲੀ ਦਾ ਵਿਵਾਦ ਗਹਿਰਾਇਆ
ਵੈਨਕੂਵਰ, 8 ਨਵੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 
         ਕੈਨੇਡਾ ਦੇ ਬਾਰਡਰ ਸਕਿਉਰਿਟੀ ਏਜੰਸੀ ਵੱਲੋਂ ਪੰਜਾਬ ਤੋਂ ਆ ਰਹੇ ਸੈਲਾਨੀਆਂ ਲਈ ਗਿਣੀ-ਮਿਥੀ ਸਾਜ਼ਿਸ਼ ਅਧੀਨ ਤਿਆਰ ਕੀਤਾ ਗਿਆ ਪ੍ਰਸ਼ਨਾਵਲੀ ਪੱਤਰ ਇਨੀਂ ਦਿਨੀਂ ਤਿੱਖੇ ਵਿਵਾਦਾਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਹਰੇਕ ਭਾਰਤ ਨਿਵਾਸੀ ਜੋ ਕੈਨੇਡਾ ਯਾਤਰਾ ਕਰਨਾ ਚਾਹੁੰਦਾ ਹੈ, ਨੂੰ ਇਕ ਪ੍,,,,

ਨਾਰਵੇ ’ਚ ਦੀਵਾਲੀ ਮੇਲਾ ਮਨਾਇਆ ਗਿਆ
ਓਸਲੋ –ਰੁਪਿੰਦਰ ਢਿੱਲੋ ਮੋਗਾ
 
         ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸਪੋਰਟਸ ਕਲਚਰਲ ਫੈਡਰੇਸ਼ਨ(ਐਸ ਸੀ ਐਫ) ਵੱਲੋ ਦੀਵਾਲੀ ਮੇਲੇ ਦਾ ਆਯੋਜਨ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਮੇਲੇ ਦਾ ਮਕਸਦ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਾਂਝੇ ਤੌਰ ਤੇ ਭਾਰਤੀ ਭਾਈਚਾਰੇ ਨਾਲ ਮਨਾਉਣਾ ਅਤੇ ਨਾਰਵੇ ਵਿੱਚ ਜੰਮੀ ਭਾਰਤੀ ਮ,,,,

ਚੋਰੀਆਂ ਦੀ ਭਰਮਾਰ
ਹਮਬਰਗ / ਅਮਰਜੀਤ ਸਿੰਘ ਸਿੱਧੂ
 
         ਜ਼ਰਮਨ ਦੇ ਸ਼ਹਿਰ ਹਮਬਰਗ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਹਨ। ਇਹ ਚੋਰੀਆਂ ਜਿਆਦਾਤਰ ਭਾਰਤੀ, ਪਾਕਿਸਤਾਨੀ ਅਤੇ ਅਫ਼ਗਾਨ ਲੋਕਾਂ ਦੇ ਘਰਾਂ ਵਿੱਚ ਹੋ ਰਹੀਆਂ ਹਨ। ਇੰਜ ਮਹਿਸੂਸ ਹੋ ਰਿਹਾ ਹੈ ਕਿ ਚੋਰ ਜਿਵੇਂ ਮੌਕੇ ਦੀ ਤਾੜ ਵਿਚ ਹੀ ਰਹਿੰਦੇ ਹੋਣ। ਘਰ ਵਾਲੇ ਜਦ ਸਮਾਨ ਲੈਣ ਜਾਂ ਬੱਚਿਆਂ ਨੂੰ ਸਕ,,,,

ਚੀਨ ‘ਚ ਲੋਕਾਂ ਵੱਲੋ ਪੁਲੀਸ ਤੇ ਹਮਲਾ
ਹਾਂਗਕਾਂਗ, ਨਵੰਬਰ 8,2008 ( ਅਮਰਜੀਤ ਸਿੰਘ ਗਰੇਵਾਲ)
           ਹਾਂਗਕਾਂਗ ਦੇ ਨੇੜਲੇ ਚੀਨੀ ਸਹਿਰ ਛੈਨਜਿਨ ਵਿੱਖੇ ਭੜਕੀ ਹੋਈ ਲੋਕਾ ਦੀ ਇੱਕ ਭੀੜ ਵੱਲੋ ਪੁਲੀਸ ਤੇ ਹਮਲਾ ਕਰਨ ਦੀ ਖਬਰ ਹੈ। ਇੱਕ ਚੀਨੀ ਖਬਰ ਏਜੰਸੀ ਅਨੁਸਾਰ ਇਹ ਲੋਕੀ ਇੱਕ ਵਿਅਕਤੀ ਦੀ ਮੌਤ ਤੋ ਖਫਾ ਸਨ । ਇਸ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਪੁਲੀਸ਼ ਵੱਲੋ ਲਾਏ ਇਕ ਨਾਕੇ ਤੇ ਉਸ ਵੇਲੇ ਹੋਈ,,,,