ਅੱਜ ਦਾ ਮਾਹੌਲ : ਪਟਿਆਲਾ ਤੋਂ ਕਾਂਗਰਸ ਅਤੇ ਤਲਵੰਡੀ ਤੋਂ ਅਕਾਲੀ ਦਲ ਜਿੱਤੇਗਾ   | ਬਿਜਲੀ ਸੰਕਟ ਦਾ ਸੰਭਵ ਹੱਲ- ਤਾਪੀ ਗੈਸ ਪਾਇਪਲਾਇਨ   | ਹੈਲੀਕਾਪਟਰ ਘੋਟਾਲੇ ਵਿੱਚ ਦੋ ਰਾਜਪਾਲਾਂ ਤੋਂ ਪੁੱਛਗਿੱਛ ਹੋਵੇਗੀ   | ਇੰਦਰਾ ਗਾਂਧੀ ਤੇ ਕਾਂਗਰਸ ਨੇ ਮੈਨੂੰ ਅੱਤਵਾਦੀ ਕਰਾਰ ਦਿੱਤਾ-ਸੰਤ ਭਿੰਡਰਾਂਵਾਲੇ   | ਬਹੁਚਰਚਿੱਤ ਕੁਲਜੀਤ ਸਿੰਘ ਢੱਟ ਕੇਸ ’ ਚ ਤਿੰਨ ਪੁਲੀਸ ਅਧਿਕਾਰੀਆਂ ਨੂੰ 5 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨਾ   | ਡੇਰਾ ਪ੍ਰੇਮੀ ਲਿੱਲੀ ਸ਼ਰਮਾ ਕਤਲ ਕਾਂਡ: ਭਾਈ ਦਲਜੀਤ ਸਿੰਘ ਬਿੱਟੂ, ਭਾਈ ਬਲਬੀਰ ਸਿੰਘ ਬੀਰਾ ਤੇ ਭਾਈ ਮਨਧੀਰ ਸਿੰਘ ਸਮੇਤ 10 ਬਰੀ   | ਸੰਨੀ ਦਿਓਲ ਦੇ ਰੋਡ ਸ਼ੋਅ ‘ਚ ਸ਼ਾਮਲ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਇਕ ਟਰੱਕ ਹੇਠਾਂ ਆ ਗਏ   |
Punjabi News Online RSS

 
ਦੁਨੀਆ
 • ਸੰਤ ਰਾਮ ਉਦਾਸੀ ਦੀ ਇਕੋ ਇਕੋ ਵੀਡੀਓ ਫਿਲਮ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੁੱਤਾ ਨਾਗ : ਅਰਥ ਭਰਪੂਰ ਛੋਟੀ ਫਿਲਮ

 • Related Stories
     Go to TOP Top
  1 Comment(s)   Give Comment Comments   

  Malwa
  on Tue 15 July 2014 - 09:37:50 AM
  Thank you for sharing! ਬਹੁਤ ਵਧੀਆ ਉਪਰਾਲਾ ਕੀਤਾ ਗਿੱਲ ਸਾਹਿਬ ਨੇ ਪੁਰਾਣੇ ਪਿੰਡਾਂ ਅਤੇ ਪੰਜਾਬ ਦਾ ਦ੍ਰਿਸ਼ ਫਿਲਮ ਵਿਚ ਸੰਭਾਲਣ ਦੇ! ਸਾਰੇ ਪਿੰਡ cement ਦੇ ਜੰਗਲ ਬਣ ਗਏ ਹਨ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਰਕ! ਇਹ short story ਮੈ ਕੈਲਗਿਰੀ library ਤੋਂ ਇਕ book ਲਿਆ ਕੇ ਪੜੀ ਸੀ ਜਦੋਂ ਮੈ university student ਸੀ ਉਥੇ!ਅਸੀਂ ਕੈਨੇਡਾ ਛੋਟੇ ਹੁੰਦੇ ਆਏ ਸੀ 1977 ਵਿਚ ਅਤੇ ਪੰਜਾਬ ਨਾਲ ਜੁੜੇ ਰਹਿਣ ਦਾ ਇਕੋ ਉਪਰਾਲਾ ਸੀ ਪੰਜਾਬੀ ਦੀਆਂ ਕਿਤਾਬਾ! ਰਾਮ ਸਰੂਪ ਅਣਖੀ ਜੀ ਅਤੇ ਜਸਵੰਤ ਸਿੰਘ ਕੰਵਲ ਨੇ ਮੈ ਨੂ ਅਸਲੀ ਪੰਜਾਬ ਦਾ culture ਸ੍ਝਾਇਆ ਹੈ ਅਤੇ ਮੇਰੀ ਮਾ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਸਿਖੀ! ਬਹੁਤ ਚੰਗਾ ਕਮ ਕੀਤਾ ਗਿੱਲ ਸਾਹਿਬ ਜੀ!
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਲਤੇਜ ਪੰਨੂ ਵੱਲੋਂ ਨਸਿ਼ਆਂ ਦੇ ਨੈਟਵਰਕ ਜੁੜੇ ਲੋਕਾਂ ਲਿਸਟ ਜਾਰੀ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਲਤੇਜ ਪੰਨੂ ਵੈਨਕੂਵਰ ਵਿੱਚ ਨਸਿ਼ਆਂ ਖਿਲਾਫ ਸੰਬੋਧਨ ਕਰਦੇ ਹੋਏ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਤਾ ਨਹੀਂ ਚੰਗਾ ਹਾਂ ਪਤਾ ਨਹੀ ਮੰਦਾ ਹਾਂ-ਭਗਵੰਤ ਮਾਨ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਜਬਿਆਂ ਦਾ ਚਿਤਰਨ ਇੰਝ ਵੀ ਹੁੰਦਾ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਹੂ ਕੇਤੂ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਚਿੱਟੇ ਦਾ ਚਿੱਟਾ ਸੱਚ` ਪੇਸ਼ ਕਰ ਰਹੇ ਬਲਤੇਜ ਪੰਨੂੰ

 • Related Stories
     Go to TOP Top
  1 Comment(s)   Give Comment Comments   

  baldev bhullar
  on Tue 17 June 2014 - 08:02:42 AM
  drug sale karan waleou tuhada kugh naa rehay naa maru lokku taras karru rabb daa vasta jey taras karru
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਾਹੀਮ ਸਿੰਘ ਖਿਲਾਫ਼ ਗਵਾਹ ਗੁਰਦਾਸ ਤੂਰ ਨਾਲ ਮੁਲਾਕਾਤ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੀਨੀਅਰ ਪੱਤਰਕਾਰ ਬਲਤੇਜ ਪੰਨੂ ਵੱਲੋਂ ਕੀਤੀ ਭਗਵੰਤ ਮਾਨ ਦੀ ਇੰਟਰਵਿਊ

 • Related Stories
     Go to TOP Top
  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  [1] 2 3 4  >>    Last >>
  Saanj.net Bhatti
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • SocialTwist Tell-a-Friend
  Unicode Convert Fonts Punjabi Unicode Type
 • 27 ਦਾ ਅਮ੍ਰਿਤਸਰ ਇਕੱਠ ਪੰਥਕ ਨਹੀਂ ਬਾਦਲਦਲੀਆਂ ਦਾ ਜੋੜਮੇਲਾ ਹੋਵੇਗਾ
 • 2009 ਦੇ ਯੂ.ਏ.ਪੀ ਕੇਸ `ਚੋ ਭਾਈ ਬਿੱਟੂ ਤੇ ਐਡਵੋਕੇਟ ਮੰਝਪੁਰ ਸਮੇਤ ਪੰਜ ਬਰੀ
 • ਫੰਡਾਂ ਵਿੱਚ ਘਪਲੇਬਾਜੀ ਹੋਣ ਕਾਰਨ ਕਈ ਸਮਾਜਿਕ ਸੰਸਥਾਵਾਂ ਨੂੰ ਕਾਲੀ ਸੂਚੀ ਵਿੱਚ ਪਾਇਆ
 • ਜੱਜ ਦੀ ਨਿਯੁਕਤੀ ਲਈ ਸਾਡੇ ‘ਤੇ ਦਬਾਅ ਸੀ - ਸਾਬਕਾ ਕਾਨੂੰਨ ਮੰਤਰੀ
 • ਬਾਦਲ ਆਪਣੇ ਪੁੱਤ ਨੂੰ ਮੁੱਖ ਮੰਤਰੀ ਬਣਾਉਣ ਦਾ ਮੌਕਾ ਭਾਲਦੇ –ਚੱਠਾ
 • ਸੰਤ ਰਾਮ ਉਦਾਸੀ ਦੀ ਇਕੋ ਇਕੋ ਵੀਡੀਓ ਫਿਲਮ
 • ਸੁੱਤਾ ਨਾਗ : ਅਰਥ ਭਰਪੂਰ ਛੋਟੀ ਫਿਲਮ
 • ਬਲਤੇਜ ਪੰਨੂ ਵੱਲੋਂ ਨਸਿ਼ਆਂ ਦੇ ਨੈਟਵਰਕ ਜੁੜੇ ਲੋਕਾਂ ਲਿਸਟ ਜਾਰੀ
 • ਬਲਤੇਜ ਪੰਨੂ ਵੈਨਕੂਵਰ ਵਿੱਚ ਨਸਿ਼ਆਂ ਖਿਲਾਫ ਸੰਬੋਧਨ ਕਰਦੇ ਹੋਏ
 • ਪਤਾ ਨਹੀਂ ਚੰਗਾ ਹਾਂ ਪਤਾ ਨਹੀ ਮੰਦਾ ਹਾਂ-ਭਗਵੰਤ ਮਾਨ


 • ਮਲੇਸ਼ੀਆ ਏਅਰਲਾਈਨ ਟਿਕਟਾਂ ਕੈਂਸਲ ਕਰਵਾਉਣ ਵਾਲਿਆਂ ਨੂੰ ਪੂਰੀ ਟਿਕਟ ਰਾਸ਼ੀ ਵਾਪਿਸ ਕਰੇਗੀ -
 • ਕੈਲਗਰੀ ਵਿੱਚ ਰੈਲੀ ਦੌਰਾਨ ਫਲਸਤੀਨੀ ਅਤੇ ਇਸਰਾਈਲੀ ਗਰੁੱਪ ਆਪਸ ਵਿੱਚ ਭਿੜੇ
 • ਭਾਰਤ `ਤੇ ਸਾਢੇ 5 ਅਰਬ 60 ਕਰੋੜ ਰੁਪਏ ਬਕਾਇਆ-ਪਾਕਿਸਤਾਨ
 • ਜਦੋਂ ਦਿਨ ਪੁੱਠੇ ਪੈਣ ਲਗਦੇ ਹਨ :: ਮੈਗਾ ਅਪਲੋਡ ਵੈਬਸਾਈਟ ਅਤੇ ਇੰਟਰਨੈਟ ਪਾਰਟੀ ਨਿਊਜ਼ੀਲੈਂਡ ਦੇ ਬਾਨੀ ਕਿਮ ਡੌਟ ਕੌਮ ਦੀ `ਰੈਜ਼ੀਡੈਂਸੀ` ਫਸੀ ਵਿਵਾਦਾਂ ਦੇ ਘੇਰੇ ਵਿਚ
 • ਨਿਊਜ਼ੀਲੈਂਡ ਦੇ ਵਿਚ ਭਾਰੀ ਧੁੰਦ ਪੈਣ ਕਾਰਨ ਘਰੇਲੂ ਅਚੇ ਅੰਤਰਰਾਸ਼ਟਰੀ ਹਵਾਈ ਉਡਾਣਾ ਪ੍ਰਭਾਵਿਤ
 • ਆਸਟਰੇਲੀਅਨ ਆਵਾਸ ਵਿਭਾਗ ਵੱਲੋਂ 28 ਪੰਜਾਬੀ ਨੌਜਵਾਨ ਗ੍ਰਿਫ਼ਤਾਰ
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨ-ਸਨਮਾਨ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੂੰ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਾਸਤੇ ਤਿੰਨ ਟੋਇਟਾ ਵੈਨ ਭੇਟ
 • 16 ਸਾਲਾ ਕੁੜੀ ਨਾਲ ਜਿਸਮਾਨੀ ਛੇੜ-ਛਾੜ ਪੁਲਿਸ ਨੂੰ 30 ਸਾਲਾ ਦਾੜੀ ਰੱਖੇ ਭਾਰਤੀ ਕਾਰ ਚਾਲਕ ਦੀ ਭਾਲ
 • ਪੰਜਾਬੀ ਭਾਈਚਾਰੇ ਵਿੱਚ ਅੰਗਦਾਨ ਕਰਨ ਦੀ ਮੁਹਿੰਮ ਨੇ ਜ਼ੋਰ ਫੜਿਆ
 • ਨਿਊਜ਼ੀਲੈਂਡ ਪੁਲਿਸ ਨੇ ਇਕ ਭਾਰਤੀ ਲਿੱਕਰ ਸਟੋਰ ਦੇ ਮਾਲਕ ਨੂੰ ਲੁਟੇਰਿਆਂ ਵੱਲੋਂ ਕੁੱਟੇ ਜਾਣ ਦੀ ਵੀਡੀਓ ਜਾਰੀ ਕੀਤਾ
 • Punjabi News Online
    Do you like the Website?
   Name:
   E-Mail :

   How you
   reached:


   Your
   comments:
  1  Comment by: sant singh sidhu
  ਬਾਬੇ ਬਾਦਲ ਦੇ ਰੋਣ ਉਪਰ ਬਹੁਤ ਚਰਚਾ ਹੋਈ | ਪਰ ਕਿਸੇ ਨੂੰ ਵੀ ਅਸਲ ਕਾਰਨ ਦਾ ਪਤਾ ਨਹੀ ਕਿ ਉਹ ਕਿਉਂ ਰੋਇਆ | ਅਸਲ ਵਿਚ ਬਾਬੇ ਦੇ ਅੜਿਕੇ ਇੱਕ ਵਧੀਆ ਮੋਕਾ ਆ ਗਿਆ ਅਤੇ ਉਹ ਉਸਨੂੰ ਸੁਕਾ ਨਹੀ ਜਾਣ ਦੇਣ ਲੱਗਾ | ਇੱਕ ਜਾਹਲੀ ਜਿਹਾ ਕਲੇਸ਼ ਮਚਾ ਕੇ ਸੁਖਬੀਰ ਨੂੰ ਗੱਦੀ ਉਪਰ ਬਿਠਾਉਣ ਲੱਗਾ ਹੈ ਅਤੇ ਨਾਲ ਹੀ ਭਾਜਪਾ ਡਿਪਟੀ ਸੀ ਐਮ ਦੇ ਅਹੁਦੇ ਦਾ ਰੋਲਾ ਨਾ ਪਾਵੇ | ਇਹ ਸਿਧ ਕਰੂਗਾ ਕੇ ਸਾਡੀ ਤਾਂ ਜੰਗ ਚਲ ਰਹੀ ਹੈ ਅਸਾਡੀ ਮਦਦ ਕਰੋ ਸਾਡੀਆਂ ਲਤਾਂ ਨਾ ਖਿਚੋ | ਤੀਜਾ ਕਾਂਗਰਸ ਦੇ ਖਿਲਾਫ਼ ਡ੍ਰਾਮਾ ਦਿਲੀ ਦੇ ਭਾਜਪਾ ਲੀਡਰਾਂ ਨੂੰ ਖੁਸ਼ ਕਰੇਗਾ | ਬਾਕੀ ਜੇ ਕਲੇਸ ਵਧਦਾ ਵੀ ਹੈ ਤਾਂ ਇਸਨੂੰ ਹੀ ਫਾਇਦਾ ਹੋਵੇਗਾ ਉਹ ਇਹ ਸਮਝਦਾ ਹੈ | ਕਿਉਂਕਿ 1984 ਦਾ ਜੇ ਕਿਸੇ ਨੂੰ ਸਭ ਤੋਂ ਵਧ ਫਾਇਦਾ ਹੋਇਆ ਹੈ ਤਾਂ ਉਹ ਹੈ ਬਾਦਲ |

  2  Comment by: Malwa
  ਵਿਸ਼ਵ ਸਿੱਖ ਕਾਨਫਰੰਸ..ਇਸ ਵਿਚ ਕਿਸ ਨੂ ਬੋਲਣ ਦਾ ਮੋਕਾ ਦਿਤਾ ਜਾਵੇਗਾ ਅਤੇ ਕਿਸ ਦੀ ਗਲ ਸੁਣੀ ਜਾਵੇਗੀ?ਕੀ ਇਸ ਵਿਚ ਲੋਕ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਿਖ definition ਤੇ ਪੂਰੇ ਉਤਰਨ ਵਾਲੇ ਹੋਣਗੇ?ਗੋਰਿਆ ਨੇ ਪੰਜਾਬ ਅਧਾ ਕੀਤਾ,ਫਿਰ ਗਾਂਧੀ ਪਰਿਵਾਰ ਨੇ 3 ਹਿਸੇ ਕਰ ਦਿਤੇ, ਹੁਣ ਕਮੇਟੀ ਵੀ ਅਧੀ ਹੋਣ ਚਲੀ ਹੈ!ਪਰ ਸਤਾਧਾਰੀ ਨੂ ਚਾਹੀਦਾ ਕਿ ਓਹ ਪੁਛੇ ਕਿਓ?ਉਸ ਦੀ ਜੁਮੇਵਾਰੀ ਸੀ ਸਾਰੀਆਂ ਧਿਰਾਂ ਦੀ ਗਲ ਸੁਣਨ ਦੀ! ਉਸ ਨੂ ਪ੍ਰਮਾਤਮਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਰਾ ਇਕ ਮੋਕਾ ਦਿਤਾ ਸੀ ਕੋਮ ਦਾ ਭਵਿਖ ਸਵਾਰਨ ਵਾਸਤੇ!ਪਰ ਓਹ ਲਗਿਆ ਰਿਹਾ ਰਾਜ ਕਰਣ ਵਿਚ!ਮਾਲਵੇ ਦੇ ਰਾਜੇ ਵੀ ਕਦੇ ਰਣਜੀਤ ਸਿੰਘ ਨਾਲ ਰਲ ਕੇ ਨਹੀ ਰਹੇ ਨਹੀ ਤਾਂ ਸਾਰੇ ਭਾਰਤ ਤੇ ਰਾਜ ਕਰ ਲੈਂਦੇ! ਹੰਕਾਰ ਲੈ ਕੇ ਬੈਠ ਜਾਂਦਾ ਹੈ!ਜਰਮਨੀ ਛੋਟਾ ਜਿਹਾ ਦੇਸ਼ ਹੈ ਜਿਸ ਤੇ ਲੋਕ ਸਖਤ ਮਿਹਨਤੀ,ਇਮਾਨਦਾਰ,law-abiding,intelligent,wise ਲੋਕ ਹਨ ਜਿਨਾ ਦਾ ਫਰਾਂਸ/ਇਟਲੀ ਵਰਗੇ ਦੇਸ਼ਾਂ ਨੇ ਕਰਜਾ ਦੇਣਾ ਹੈ!ਸਾਡਾ ਪੰਜਾਬ ਕੈਲੀਫ਼ੋਰਨਿਆ ਬਣਦਾ ਕੈਮਰੂਨ ਕਿਵੇ ਬਣ ਗਿਆ?ਅਫਸਰਸਾਹੀ ਵੀ 99% corrupt ਹੈ!ਸਾਰੇ ਸਿਖਾਂ ਨੂ ਇਹ ਸੋਚਨਾ ਪੈਣਾ ਹੈ ਕਿ ਓਹ ਆਓਣ ਵਾਲੀਆਂ ਪੁਸ਼ਤਾਂ ਵਾਸਤੇ ਕਿਸ ਤਰਾਂ ਦਾ ਪੰਜਾਬ ਛਡਕੇ ਜਾਣਾ ਚਾਹੁੰਦੇ ਹਨ?ਬਾਦਲ ਤੇ ਗੁਸਾ ਕਢਦੇ ਕੀਤੇ ਅਸੀਂ ਗਲਤ ਕਮ ਦਾ ਹੁੰਗਾਰਾ ਹੀ ਨਾ ਭਰ ਦੇਈਏ!ਸਿਖਾ ਦੇ ਅਸਲ ਦੁਸਮਨ ਸਿਖ ਹੀ ਹਨ!ਸਾਡੇ ਕਿਨੇ ਕੁ ਪਿੰਡ ਮਾਡਲ ਸਿਖ ਪਿੰਡ ਹਨ?ਪਗਾਂ ਤੇ ਗਾਤਰੇ ਤਾਂ ਬਹੁਤ ਪਾਏ ਹਨ ਪਰ ਨਸ਼ਾ free ਦੇ ਕੇ ਵੋਟਾਂ ਖਰੀਦੀਆ ਜਾਂਦੀਆ ਹਨ!

  3  Comment by: Ranjodh singh
  Dear sir, Main Rojan ajit jalandhar, dhokae naal,ajit hariawal theat kine hi paise ikathe kar rhea hai, but is akhbar nae kite vi koi boota nhi lagea. Special in Bhatinda

  4  Comment by: sant singh sidhu
  ਸੁਖਨੈਬ ਜੀ ਬਰਾਉਨ ਨੇ ਕਿਤੇ ਅਜੀਤ ਜਲੰਧਰ ਤਾਂ ਨਹੀ ਪੜ੍ਹ ਲਿਆ ਕਿ ਜਿਸਨੇ ਹਰਿਆਲੀ ਦੇ ਨਾਮ ਉਪਰ ਕਰੋੜਾਂ ਬਣਾ ਲਏ ਪਰ ਦਰਖਤ ਇੱਕ ਨਹੀ ਲਾਇਆ ਲੋਕ ਆਪਣੀ ਫੋਟੋ ਵਾਸਤੇ ਪੈਸੇ ਦੇਈ ਗਏ

  5  Comment by: Malwa
  ਅਖੇ:ਮੋਦੀ ਸਰਕਾਰ ਨੇ ਮਹਿੰਗਾਈ ਦਾ ਸਾਰਾ ਦੋਸ਼ ਪਿਛਲੀ ਯੂਪੀਏ ਸਰਕਾਰ ਜ਼ਿੰਮੇ ਮੜ੍ਹ ਦਿੱਤਾ! ਹੋਰ ਕੀ ਕਰਣਗੇ? ਹੋਰ ਕੀ ਜੁਵਾਬ ਹੀ ਨਹੀ ਹੈ!ਚਾਹ ਵੇਚਣ ਵਾਲੇ ਨੇ ਆ ਕੇ ਸਭ ਤੋ ਪਹਿਲਾਂ ਖੰਡ ਦਾ ਭਾਹ ਵਧਾ ਦਿਤਾ ਫਿਰ ਡੀਜਲ ਜੋ ਕਿ ਖੇਤੀ ਦੀ ਸਭ ਫਸਲ ਦੀ cost ਵਿਚ ਵਧਾ ਕਰੇਗਾ ਅਤੇ LPG ਵੀ ਵਧਾਓਣ ਨੂ ਫਿਰਦਾ ਸੀ!Economics ਦੀ ਪੜਾਈ ਤਾਂ ਕੀਤੀ ਨਹੀ ਜਨਤਾ ਨੂ ਮੂਰਖ ਸਮਝਦੇ ਹਨ!Economics 101 ਵਿਚ ਸਭ ਤੋ ਪਹਿਲਾ supply and demand ਬਾਰੇ ਪੜਾਇਆ ਜਾਂਦਾ ਹੈ ਕਿ ਜੇ demand ਵਧ ਹੈ ਅਤੇ supply ਘਟ ਤਾਂ ਗਾਹਕ ਬੋਲੀ ਜਿਆਦਾ ਦੇ ਦਿੰਦੇ ਹਨ ਅਤੇ ਭਾ ਵਧ ਜਾਂਦਾ ਹੈ!ਮਹਿੰਗਾਈ ਘਟ ਕਰਨ ਦੇ ਕਈ ਤਰੀਕੇ ਹਨ!ਇਕ ਤਾਂ ਗਾਹਕ ਕੋਲੇ ਪੈਸੇ ਨਾ ਹੋਣ(ਕਰਜ਼ੇ ਤੇ ਵਿਆਜ਼ ਦੇ ਦਰ ਜਿਆਦਾ ਕਰੋ,ਤਨਖਾਹ ਘਟ ਕਰੋ),ਜਾਂ supply ਵਧਾ ਦਿਓ!ਪਰ supplier(farmer ਜਾਂ factory owner) ਵੀ ਜਿਆਦਾ ਮੁਲ ਮੰਗਦਾ ਹੈ!ਜਾਂ ਕਾਲਾ ਬਜਾਰੀ ਖਤਮ ਕਰੋ,ਜਾ storage ਦੇ ਚੰਗੇ ਪ੍ਰਬੰਧ ਕਰੋ!ਲੋਕ ਡਗਿਆ ਮਾਲ ਭਾਲਦੇ ਹਨ ਪਰ ਆਵਦੀ ਤਨਖਾਹ ਘਟ ਜਾਂ ਕਰਜ਼ੇ ਵਾਲੇ ਕਰਜਾ ਨਹੀ ਮੋੜਨਾ ਮੰਗਦੇ!It is not that easy.ਜੇ ਜਮੀਨਾ ਦੇ ਭਾਹ ਵਧੇ ਹਨ ਤਾਂ ਮਹਿੰਗਾਈ ਵੀ ਵਧੇਗੀ!ਇਕ ਪਾਸੇ ਕਰ ਲਵੋ!  Facebook Activity

  Widgetize!