ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
  • ਆਪਣੇ ਹੀ ਬੱਚਿਆ ਦਾ ਗਲਾ ਘੁੱਟਣ ਵਾਲੇ ਨਸ਼ੇੜੀ ਬਾਪ ਨੇ ਜੇਲ੍ਹ ‘ਚ ਲਿਆ ਫਾਹਾ

  • ਇਕ ਦਸੰਬਰ ਦੀ ਰਾਤ ਨੂੰ ਪਿੰਡ ਮਹੋਲੀ ਖ਼ੁਰਦ 'ਚ ਆਪਣੇ ਦੋ ਮਾਸੂਮ ਪੁੱਤਰਾਂ ਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਨਸ਼ੇੜੀ ਬਾਪ ਗੁਰਬਖ਼ਸ਼ ਸਿੰਘ ਉਰਫ਼ ਕਾਲਾ ਨੇ ਜੇਲ੍ਹ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਗੁਰਬਖ਼ਸ਼ ਸਿੰਘ ਕਾਲਾ ਆਪਣੇ ਦੋ ਪੁੱਤਰਾਂ ਹਰਕੀਰਤ ਸਿੰਘ (11) ਤੇ ਕਰਨਵੀਰ ਸਿੰਘ (9) ਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਪੁਲਿਸ ਥਾਣਾ ਸੰਦੌੜ 'ਚ ਉਸ ਦੇ ਪਿਤਾ ਇੰਦਰਜੀਤ ਸਿੰਘ ਦੇ ਬਿਆਨਾਂ 'ਤੇ ਦਰਜ ਇਰਾਦਾ ਕਤਲ ਦੇ ਮਾਮਲੇ ਤਹਿਤ ਸਬ ਜੇਲ੍ਹ ਮਲੇਰਕੋਟਲਾ 'ਚ ਵਿਚਾਰ ਅਧੀਨ ਕੈਦੀ ਵਜੋਂ ਬੰਦ ਸੀ ।
    ਗੁਰਬਖ਼ਸ਼ ਸਿੰਘ ਕਾਲਾ ਸਵੇਰ ਚਾਰ ਕੁ ਵਜੇ ਪਿਸ਼ਾਬ ਕਰਨ ਬਾਥਰੂਮ ਗਿਆ ਤੇ ਉੱਥੇ ਉਸ ਨੇ ਪਾਣੀ ਦੀ ਪਾਈਪ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ । ਜੇਲ੍ਹ ਅਧਿਕਾਰੀਆਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਪਿਸ਼ਾਬ ਕਰਨ ਲਈ ਬਾਥਰੂਮ ਗਏ ਇਕ ਹੋਰ ਕੈਦੀ ਨੇ ਗੁਰਬਖ਼ਸ਼ ਸਿੰਘ ਨੂੰ ਪਾਈਪ ਨਾਲ ਲਟਕਦਾ ਵੇਖਿਆ ।
    ਗਲ ਘੁੱਟ ਕੇ ਬੇਹੋਸ਼ ਕੀਤੇ ਦੋਵੇਂ ਬੱਚਿਆਂ ਹਰਕੀਰਤ ਸਿੰਘ ਤੇ ਕਰਨਵੀਰ ਸਿੰਘ ਦੀ ਚਾਰ ਦਿਨ ਬਾਅਦ ਵੀ ਅਪੋਲੋ ਹਸਪਤਾਲ ਲੁਧਿਆਣਾ 'ਚ ਹਾਲਤ ਗੰਭੀਰ ਬਣੀ ਹੋਈ ਹੈ । ਹਾਲੇ ਤੱਕ ਦੋਵੇਂ ਬੱਚਿਆਂ ਨੂੰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਹੋਇਆ ਹੈ ।
     

    Related Stories
      
    Go to TOP Top
    0 Comment(s)   Give Comment Comments   


    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
    
    SocialTwist Tell-a-Friend
  • ਬਠਿੰਡਾ ਨੇੜੇ ਪੁਲਿਸ ਮੁਕਾਬਲਾ 2 ਦੀ ਮੌਤ
  • ਫੀਜ਼ੀਅਨ ਭਾਰਤੀ ਮੂਲ ਦੀ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਦੀ ਸਜ਼ਾ
  • ਬੈਕਾਂ ਦੇ ਪੈਸੇ ਮੋੜਨ ਲੱਗੇ ‘ਅਮੀਰ ਡਿਫਾਲਟਰ’ - (ਪੜ੍ਹੋ ਪੂਰੀ ਖ਼ਬਰ)
  • ਭਾਰਤੀ ਟੀਵੀ ਚੈਨਲਾਂ ਨੇ ਬਣਾਈ ਗੁਜਰਾਤ ਤੇ ਹਿਮਾਚਲ ‘ਚ ਬੀਜੇਪੀ ਸਰਕਾਰ - (ਪੜ੍ਹੋ ਪੂਰੀ ਖ਼ਬਰ)
  • ਨਿਊਜੀਲੈਂਡ ‘ਚ ਟਰੱਕ ਚਲਾਉਦੇ ਗੁਰਸਿੱਖ ਨੌਜਵਾਨ ਦੀ ਦੁਖਦਾਈ ਮੌਤ
  • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
  • 24 ਕੈਰੇਟ ਖਰੀ ਭਾਪਣ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


  • ਅੱਗ ਦਾ ਕਹਿਰ : ਲੰਡਨ ਵਿੱਚ ਤਿੰਨ ਬੱਚੇ ਜਿਉਦੇਂ ਸੜੇ
  • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
  • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
  • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
  • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
  • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
  • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
  • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
  • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
  • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


  • Facebook Activity

    Widgetize!