ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
 • ਪੰਚਕੂਲਾ ਪੁਲਿਸ ਨੇ ਗੁਪਤ ਤਰੀਕੇ ਨਾਲ ਲਗਵਾਇਆ ਹਨੀਪ੍ਰੀਤ ਦਾ ਬਠਿੰਡੇ ਗੇੜਾ

 • ਪੰਚਕੂਲਾ ਪੁਲੀਸ ਚੁੱਪ-ਚੁਪੀਤੇ ਹਨੀਪ੍ਰੀਤ ਨੂੰ ਬਠਿੰਡਾ ਦੇ ਪਿੰਡ ਜੰਗੀਰਾਣਾ ਲੈ ਆਈ, ਜਿਥੇ ਉਹ ਛੇ ਦਿਨ ਸਾਬਕਾ ਸਰਪੰਚ ਸਵ: ਪ੍ਰੀਤਮ ਸਿੰਘ ਦੇ ਘਰ ਇਕ ਚੁਬਾਰੇ ’ਚ ਰਹੀ ਸੀ। ਪੰਚਕੂਲਾ ਪੁਲੀਸ ਦੇ ਡੀਐਸਪੀ ਮੁਕੇਸ਼ ਕੁਮਾਰ ਤੇ ਇੰਸਪੈਕਟਰ ਕੁਲਭੂਸ਼ਨ ਦੀ ਅਗਵਾਈ ਹੇਠ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਜੰਗੀਰਾਣਾ ਲਿਆਂਦਾ ਗਿਆ। ਪੁਲੀਸ ਤਕਰੀਬਨ ਅੱਧਾ ਘੰਟਾ ਪਿੰਡ ਵਿੱਚ ਰਹੀ।
  ਜਾਣਕਾਰੀ ਅਨੁਸਾਰ ਘਰ ’ਚ ਮਰਹੂਮ ਸਰਪੰਚ ਦੀ ਨੂੰਹ ਹੀ ਹਾਜ਼ਰ ਸੀ, ਜਿਸ ਤੋਂ ਪੁਲੀਸ ਨੇ ਸੁਆਲ ਪੁੱਛੇ। ਪੁਲੀਸ ਨੇ ਉਹ ਚੁਬਾਰਾ ਵੀ ਦੇਖਿਆ, ਜਿਸ ’ਚ ਹਨੀਪ੍ਰੀਤ ਨੇ ਛੇ ਦਿਨ ਗੁਜ਼ਾਰੇ ਸਨ। ਪਰਿਵਾਰ ਦੀ ਇੱਕ ਔਰਤ ਲੁਧਿਆਣਾ ਵਿੱਚ ਦਾਖ਼ਲ ਹੈ, ਜਿਥੇ ਪਰਿਵਾਰ ਦੇ ਬਾਕੀ ਮੈਂਬਰ ਗਏ ਹੋਏ ਸਨ। ਪੁਲੀਸ ਦੀ ਛਾਣਬੀਣ ਮੌਕੇ ਪਿੰਡ ਦਾ ਮੌਜੂਦਾ ਸਰਪੰਚ ਨਿਰਮਲ ਸਿੰਘ ਵੀ ਹਾਜ਼ਰ ਸੀ।

  ਜਾਣਕਾਰੀ ਅਨੁਸਾਰ ਪਿੰਡ ਜੰਗੀਰਾਣਾ ਦੇ ਮਰਹੂਮ ਸਰਪੰਚ ਦੇ ਪਰਿਵਾਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ।ਇਹ ਘਰ ਹਨੀਪ੍ਰੀਤ ਦੀ ਸਾਥਣ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੀ ਭੂਆ ਦਾ ਹੈ।

  ਸਰਪੰਚ ਨਿਰਮਲ ਸਿੰਘ ਅਨੁਸਾਰ ਦੋ ਨੌਜਵਾਨ ਹਨੀਪ੍ਰੀਤ ਤੇ ਸੁਖਦੀਪ ਨੂੰ ਇੱਥੇ ਛੱਡ ਕੇ ਗਏ ਸਨ। ਹਨੀਪ੍ਰੀਤ ਛੇ ਦਿਨ ਚੁਬਾਰੇ ਅੰਦਰ ਹੀ ਰਹੀ। ਸੁਖਦੀਪ ਕੌਰ ਹੀ ਉਸ ਦਾ ਰੋਟੀ ਪਾਣੀ ਚੁਬਾਰੇ ’ਚ ਲੈ ਕੇ ਜਾਂਦੀ ਸੀ। ਪੁਲੀਸ ਅਨੁਸਾਰ ਜਦੋਂ ਸੁਖਦੀਪ ਕੌਰ ਨੇ ਪਰਿਵਾਰ ਕੋਲ ਹਨੀਪ੍ਰੀਤ ਦੀ ਪਛਾਣ ਦੱਸੀ ਤਾਂ ਪਰਿਵਾਰ ਨੇ ਉਸੇ ਦਿਨ ਉਨ੍ਹਾਂ ਨੂੰ ਤਾੜਨਾ ਕਰ ਦਿੱਤੀ ਅਤੇ ਉਹ ਦੂਜੇ ਦਿਨ ਹੀ ਦੋ ਨੌਜਵਾਨਾਂ ਨਾਲ ਕਿਧਰੇ ਚਲੀਆਂ ਗਈਆਂ।
  ਇਸ ਤੋਂ ਬਾਅਦ ਪੰਚਕੂਲਾ ਪੁਲੀਸ ਦੇਰ ਸ਼ਾਮ ਹਨੀਪ੍ਰੀਤ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਲੈ ਕੇ ਪੁੱਜੀ ਜਿਥੇ ਰਾਤ ਕਰੀਬ 10 ਵਜੇ ਤੱਕ ਪੁਲੀਸ ਨੇ ਡੇਰਾ ਮੁਖੀ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
  
  SocialTwist Tell-a-Friend
 • ਬਠਿੰਡਾ ਨੇੜੇ ਪੁਲਿਸ ਮੁਕਾਬਲਾ 2 ਦੀ ਮੌਤ
 • ਫੀਜ਼ੀਅਨ ਭਾਰਤੀ ਮੂਲ ਦੀ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਦੀ ਸਜ਼ਾ
 • ਬੈਕਾਂ ਦੇ ਪੈਸੇ ਮੋੜਨ ਲੱਗੇ ‘ਅਮੀਰ ਡਿਫਾਲਟਰ’ - (ਪੜ੍ਹੋ ਪੂਰੀ ਖ਼ਬਰ)
 • ਭਾਰਤੀ ਟੀਵੀ ਚੈਨਲਾਂ ਨੇ ਬਣਾਈ ਗੁਜਰਾਤ ਤੇ ਹਿਮਾਚਲ ‘ਚ ਬੀਜੇਪੀ ਸਰਕਾਰ - (ਪੜ੍ਹੋ ਪੂਰੀ ਖ਼ਬਰ)
 • ਨਿਊਜੀਲੈਂਡ ‘ਚ ਟਰੱਕ ਚਲਾਉਦੇ ਗੁਰਸਿੱਖ ਨੌਜਵਾਨ ਦੀ ਦੁਖਦਾਈ ਮੌਤ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਅੱਗ ਦਾ ਕਹਿਰ : ਲੰਡਨ ਵਿੱਚ ਤਿੰਨ ਬੱਚੇ ਜਿਉਦੇਂ ਸੜੇ
 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!