ਪ੍ਰੋ : ਭੁੱਲਰ ਦੀ ਸਜ਼ਾ ਮੁਆਫੀ ਦਾ ਮਾਮਲਾ : ਖਾਲਿਸਤਾਨੀ ਦਹਿਸ਼ਤਗਰਦ ਲਈ ਰਹਿਮ ਦੀ ਮੰਗ ਕਰਨ ਦੀ ਜਰਮਨੀ ਲਈ ਕੋਈ ਤੁਕ ਨਹੀਂ ਬਣਦੀ – ਭਾਰਤ   | ਦਿੱਲੀ ਸਿੱਖ ਕਤਲੇਆਮ :: ਤਿੰਨ ਨੂੰ ਉਮਰਕੈਦ   | ਭਗੌੜਿਆਂ ਨੂੰ ਫੜਣ ਲਈ ਕੰਘੀ ਅਪਰੇਸਨ ’ਚ 40 ਥਾਨਿਆਂ ਦੀ ਪੁਲਿਸ ਸੀ ਸਾਮਲ- ਏ ਡੀ ਜੀ ਪੀ   | ਮਾਮਲਾ ਪ੍ਰੋ: ਭੁੱਲਰ ਦੀ ਫਾਂਸੀ ਦਾ- ਬਾਦਲ ਦੇ ਦੋਹੀਂ ਹੱਥੀਂ ਲੱਡੂ-   | ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ‘ਚ ਬੰਦ ਹਵਾਲਾਤੀਆਂ ਨੇ ਨਸ਼ੇ ‘ਚ ਕੀਤੀ ਸੀ ਬਗਾਵਤ   | ਸੋਚ ਤੇ ਸੰਘਰਸ਼   | ਸਰਕਾਰੀ ਹਸਪਤਾਲ `ਚ ਆਪਣੀ ਡਾਕਟਰ ਪਤਨੀ ਦੀ ਥਾਂ `ਤੇ ਡਿਊਟੀ ਦੇਣ ਵਾਲਾ ਉਸਦਾ ਡਾਕਟਰ ਪਤੀ ਲੋਕਾਂ ਦੇ ਧੱਕੇ ਚੜਿਆ   |
Punjabi News Online RSS

 
ਖ਼ਬਰਾਂ
  • ਅਕਾਲੀ ਦਲ ਨਾਲ ਮਤਭੇਦ ਸਿੱਧੂ ਨੂੰ ਭਾਰੀ ਪਵੇਗਾ, ਅੰਮ੍ਰਿਤਸਰ ਤੋਂ ਜੇਤਲੀ ਨੂੰ ਭਾਜਪਾ ਦਾ ਉਮੀਦਵਾਰ ਬਣਾਉਣ ਦੀ ਮੰਗ

  • IST :  9 :24 Pm / 13/4/13
    ਬੀਜੇਪੀ ਨਾਲ ਨਵਜੋਤ ਸਿੰਘ ਸਿੱਧੂ ਦੀ  ਨਰਾਜ਼ਗੀ ਦੀ ਵਜਾਹ ਹੁਣ ਸਾਹਮਣੇ ਆ ਰਹੀ ਹੈ।  ਅਕਾਲੀ ਦਲ  ਚਾਹੁੰਦਾ ਹੈ ਕਿ ਅੰਮ੍ਰਿਤਸਰ  ਤੋਂ 2014 ਵਿੱਚ ਬੀਜੇਪੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਚੋਣ ਲੜਨ ।
     ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਉਹ  ਪਾਰਟੀ ਵੱਲੋਂ ਅਣਗੋਲੇ ਕੀਤੇ ਜਾਣ  ਤੋਂ  ਪ੍ਰੇਸ਼ਾਨ ਹਨ ਇਸ ਲਈ ਬੀਜੇਪੀ ਅਤੇ ਰਾਜਨੀਤੀ ਦੋਵੇ  ਹੀ ਛੱਡ ਸਕਦੇ ਹਨ । ਪਰ  ਮਾਮਲਾ ਕੁਝ ਹੋਰ ਹੀ ਹੈ। ਪੰਜਾਬ  ਵਿੱਚ ਬੀਜੇਪੀ ਅਤੇ ਅਕਾਲੀ ਦਲ  ਗਠਜੋੜ ਦੀ ਸਰਕਾਰ ਹੈ।  ਨਵਜੋਤ ਸਿੰਘ ਸਿੱਧੂ ਦੀ   ਅਕਾਲੀ ਦਲ ਨਾਲ ਦਾਲ ਨਹੀਂ ਗਲਦੀ ।  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਅਤੇ ਰਾਜ  ਮਾਲ ਮੰਤਰੀ  ਬਿਕਰਮ ਸਿੰਘ ਮਜੀਠੀਆ  ਨਾਲ  ਸਿੱਧੂ ਦੇ ਚੱਕਰ ਨਹੀਂ ਮਿਲਦੇ । ਕਿਹਾ ਜਾ ਰਿਹਾ ਹੈ  ਮਜੀਠਿਆ ਦੀ ਨਾਰਾਜ਼ਗੀ ਕਾਰਨ ਹੀ ਸਿੱਧੂ ਨੂੰ ਵੱਡੀ ਕੀਮਤ  ਚੁਕਾਉਣੀ ਪੈ ਸਕਦੀ ਹੈ।
     ਸੁਕਰਵਾਰ ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਨੇ  ਨਾਰਾਜ਼ ਸਿੱਧੂ ਨਾਲ ਗੱਲ ਕੀਤੀ ਸੀ । ਉਹਨਾਂ ਸਿੱਧੂ ਨੂੰ ਕਿਹਾ ਸੀ ਕਿ  ਉਹ ਕੋਈ ਵੀ ਵੱਡਾ ਕਦਮ ਉਠਾਉਣ ਤੋਂ ਪਹਿਲਾਂ  ਪਾਰਟੀ ਨਾਲ ਸੰਪਰਕ ਕਰਨ । ਹਾਲਾਂਕਿ  ਅਕਾਲੀ ਦਲ ਨੇ ਸਿੱਧੂ  ਦੀ ਨਾਰਾਜ਼ਗੀ ਸਬੰਧੀ ਕਿਹਾ ਹੈ ਕਿ ਇਹ ਬੀਜੇਪੀ ਦਾ  ਅੰਦਰੂਨੀ ਮਾਮਲਾ ਹੈ।
     ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਸਿੱਧੂ ਅਤੇ ਬੀਜੇਪੀ ਦਾ  ਮਾਮਲਾ ਹੈ।  ਚੀਮਾ ਦਾ ਇਹ  ਬਿਆਨ ਸਿੱਧੂ ਵੱਲੋਂ ਰਾਜਨਾਥ ਸਿੰਘ ਨਾਲ ਗੱਲ ਕੀਤੇ ਜਾਣ ਮਗਰੋਂ ਆਇਆ ਹੈ। ਪਰ , ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਵੱਲੋਂ  ਬੀਜੇਪੀ ਨੂੰ ਦੱਸ ਦਿੱਤਾ ਗਿਆ ਹੈ ਕਿ ਅੰਮ੍ਰਿਤਸਰ ਤੋਂ 2014 ਦੀਆਂ ਆਮ ਚੋਣਾਂ ਦੌਰਾਨ ਸਿੱਧੂ ਦੇ ਬਦਲੇ ਅਰੁਣ ਜੇਤਲੀ ਨੂੰ ਟਿਕਟ ਦਿੱਤਾ ਜਾਵੇ।
    ਸਿੱਧੂ ਅੰੰਿਮ੍ਰਤਸਰ ਤੋਂ 3 ਵਾਰ ਲੋਕ ਸਭਾ ਚੋਣ  ਜਿੱਤ ਚੁੱਕੇ ਹਨ । ਉਹ ਆਈਪੀਐਲ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ  ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।  ਹਾਲਾਂਕਿ , ਇਸ ਮਾਮਲੇ ਵਿੱਚ ਹੁਣ  ਸਿੱਧੂ ਨੇ ਕੁਝ ਵੀ ਨਹੀਂ ਕਿਹਾ ਹੈ।
    ਰਾਜਨਾਥ ਸਿੰਘ ਨੇ ਜਦੋਂ  ਪ੍ਰਧਾਨ ਬਣਨ ਤੋਂ ਬਾਅਦ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਸਿੱਧੂ ਨੂੰ ਸਕੱਤਰ ਤੇ ਅਹੁਦੇ ਤੋਂ ਹਟਾ ਦਿੱਤਾ ਸੀ । ਜਿ਼ਕਰਯੋਗ ਹੈ ਕਿ  ਨਿਤਿਨ ਗਡਕਰੀ ਦੇ ਕਾਰਜਕਾਲ ਦੌਰਾਨ ਸਿੱਧੂ ਨੂੰ ਸਕੱਤਰ ਬਣਾਇਆ ਗਿਆ ਸੀ ।
     ਸਾਫ਼ ਹੈ ਕਿ ਸਿੱਧੂ ਰਾਜਨਾਥ ਸਿੰਘ ਦੇ ਇਸ ਕਦਮ ਤੋਂ ਬੇਹੱਦ ਨਾਰਾਜ਼ ਹਨ। ਅਕਾਲੀ ਦਲ ਇਸ ਨਾਰਾਜ਼ਗੀ ਦੀ ਆੜ ਵਿੱਚ ਸਿੱਧੂ ਨੂੰ ਅੰਮ੍ਰਿਤਸਰ ਦੀ  ਸੀਟ ਤੋਂ ਪਾਸੇ ਕਰਨ ਚਾਹੁੰਦਾ ਹੈ । ਅਕਾਲੀ ਦਲ ਬੀਜੇਪੀ  ਤੋਂ ਇਸ ਉਪਰ ਮੋਹਰ ਲਗਵਾਉਣਾ ਚਾਹੁੰਦਾ ਹੈ ਕਿ  ਅੰਮ੍ਰਿਤਸਰ ਤੋਂ ਸਿੱਧੂ ਨੂੰ ਟਿਕਟ ਨਾ  ਦਿੱਤੀ ਜਾਵੇ।
    ਟਾਈਮਜ ਨਿਊਜ ਨੈਟਵਰਕ ਨੂੰ ਇੱਕ ਸੀਨੀਅਰ ਅਕਾਲੀ ਨੇਤਾ ਨੇ ਆਪਣਾ ਨਾਂਮ ਗੁਪਤ ਰੱਖਣ ਦੀ ਸ਼ਰਤ ਕਿਹਾ ਕਿ  ਜੇ ਸਿੱਧੂ ਨੂੰ 2014 ਵਿੱਚ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਜਿੱਤ ਹਾਸਲ ਕਰਨਾ ਮੁਸ਼ਕਿਲ ਹੈ।  ਅਜਿਹਾ ਇਸ ਲਈ ਹੈ ਕਿ ਸਿੱਧੂ  ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਅੰਮ੍ਰਿਤਸਰ ਤੋਂ ਗਾਇਬ ਰਹੇ ਹਨ । ਇਸਦਾ  ਮਤਲਬ ਸਾਫ ਹੈ ਕਿ ਸਿੱਧੂ ਨੂੰ  ਅੰਮ੍ਰਿਤਸਰ ਤੋਂ ਟਿਕਟ ਮਿਲੇਗੀ ਤਾਂ ਅਕਾਲੀ ਦਲ ਸਮਰਥਨ ਨਹੀਂ ਕਰੇਗਾ।   ਅਕਾਲੀ  ਨੇਤਾ ਨੇ ਕਿਹਾ ਜੇ ਜੇਤਲੀ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਜਿਤਾਉਣ ਲਈ  ਦਿਨ ਰਾਤ ਇੱਕ ਕਰ ਦਿਆਂਗੇ ।
    ਅੰਮ੍ਰਿਤਸਰ  ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਸਮੇਂ ਸਿੱਧੂ ਅਤੇ ਅਕਾਲੀ ਦਲ ਦੇ ਵਿਚਾਲੇ ਜੁਬਾਨੀ ਜੰਗ ਹੋਈ ਸੀ । ਮੇਅਰ ਦੀ ਚੋਣ ਸਮੇਂ  ਸਿੱਧੂ ਅਤੇ ਮਜੀਠੀਆ ਆਹਮਣੇ ਸਾਹਮਣੇ ਆ ਗਏ ਸਨ।
     ਦੂਜੇ ਪਾਸੇ  ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਅੱਜ ਫਿਰ ਫੇਸਬੁੱਕ ਉਪਰ ਸਟੇਟਸ ਪਾਇਆ ਕਿ  ਸਿੱਧੂ ਸਿਰਫ 8 ਗੰਨਮੈਨ ਲੈਣ ਲਈ ਰਾਜਨੀਤੀ ਵਿੱਚ ਨਹੀਂ ਆਏ ਬਲਕਿ ਲੋਕ ਸੇਵਾ ਲਈ ਆਏ ਹਨ ।
     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਮੋਦੀ ਤੇ ਮੋਹਰ : ਗੁਜਰਾਤ ਵਿੱਚ ਭਾਜਪਾ ਨੇ 119 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ

  •   ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ  ਮੋਦੀ  ਦਾ ਹੱਥ  ਫਿਰ ਉੱਤੇ ਰਿਹਾ । ਭਾਜਪਾ ਵੱਲੋਂ ਮੋਦੀ ਅਗਵਾਈ ਵਿੱਚ ਲੜੀਆਂ ਗਈਆਂ ਇਹਨਾਂ ਚੋਣਾਂ ਵਿੱਚ 119 ਸੀਟਾਂ  ਪ੍ਰਾਪਤ ਕੀਤੀ ਹੈ ਜਦਕਿ ਕਾਂਗਰਸ  ਨੂੰ 57 ਸੀਟਾਂ ਮਿਲੀਆਂ । ਐਨਸੀਪੀ ਨੂੰ 2 ਸੀਟਾਂ ਅਤੇ ਜਨਤਾ ਦਲ ( ਯੂ) ਨੂੰ ਇੱਕ ਸੀਟ ਪ੍ਰਾਪਤ ਹੋਈ  ਜਦਕਿ ਆਜ਼ਾਦ 3 ਸੀਟਾਂ ਤੇ ਜੇਤੂ ਰਹੇ।
      2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ  ਕਾਂਗਰਸ  ਨੂੰ 59 ਸੀਟਾਂ ਪ੍ਰਾਪਤ ਹੋਈਆਂ ਸਨ  ਅਤੇ ਭਾਜਪਾ ਨੂੰ 117  ,  ਐਨਸੀਪੀ  3 , ਜਨਤਾ  ਦਲ  1 ਅਤੇ ਆਜ਼ਾਦ ਉਮੀਦਵਾਰਾਂ ਨੇ 02  ਨੇ ਸੀਟਾਂ ਜਿੱਤੀਆਂ ਸਨ ।
     ਵੱਖ ਵੱਖ ਸਿਆਸੀ ਨੇਤਾਵਾਂ ਵੱਲੋਂ ਮੋਦੀ ਅਤੇ ਭਾਜਪਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • to ਰਾਮ ਜੇਠ ਮਲਾਨੀ ਨੂੰ ਭਾਜਪਾ ਨੇ ਦਿਖਾਇਆ ਬਾਹਰ ਦਾ ਰਸਤਾ

  • ਨਵੀਂ ਦਿੱਲੀ, 25 ਨਵੰਬਰ ਭਾਜਪਾ ਨੇ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਸੋਮਵਾਰ ਸ਼ਾਮ ਨੂੰ ਹੋਣ ਵਾਲੀ ਭਾਜਪਾ ਦੀ ਸੰਸਦੀ ਬੋਰਡ ਦੀ ਬੈਠਕ ਵਿਚ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਜੇਠਮਲਾਨੀ ਜਿਥੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ ਉਥੇ ਉਹ ਕੇਂਦਰੀ ਜਾਂਚ ਬਿਊਰੋ ਦੇ ਨਵੇਂ ਮੁਖੀ ਪ੍ਰਤੀ ਪਾਰਟੀ ਦੇ ਸਟੈਂਡ ਨਾਲ ਵੀ ਅਸਹਿਮਤ ਸਨ। ਰਾਮ ਜੇਠਮਲਾਨੀ ਨੇ ਹਾਈ ਕਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਦਾ ਦਮ ਕਿਸੇ ਵਿਚ ਨਹੀਂ ਹੈ। ਸੋਮਵਾਰ ਨੂੰ ਭਾਜਪਾ ਦੀ ਸੰਸਦੀ ਬੋਰਡ ਦੀ ਅਹਿਮ ਬੈਠਕ ਹੋ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਜੇਠਮਲਾਨੀ ਨੂੰ ਮੁਅੱਤਲ ਕਰਨ ਦੇ ਬਾਅਦ ਉਨ੍ਹਾਂ ਨੂੰ ਪਾਰਟੀ 'ਚੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਐਤਵਾਰ ਨੂੰ ਜੇਠਮਲਾਨੀ ਨੂੰ ਮੁਅੱਤਲ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦੀ ਬਿਆਨਬਾਜ਼ੀ ਕਰਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਠਮਲਾਨੀ ਭਾਜਪਾ ਪ੍ਰਧਾਨ ਅਤੇ ਦੋ ਹੋਰ ਪਾਰਟੀ ਨੇਤਾਵਾਂ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਸਨਿਚਰਵਾਰ ਨੂੰ ਨਿਤਿਨ ਗਡਕਰੀ ਨੂੰ ਲਿਖੇ ਇਕ ਪੱਤਰ ਵਿਚ ਜੇਠਮਲਾਨੀ ਨੇ ਪਾਰਟੀ ਨੇਤਾਵਾਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੀ ਇਸ ਗੱਲ ਦੇ ਲਈ ਆਲੋਚਨਾ ਕੀਤੀ ਹੈ ਕਿ ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ ਦੇ ਨਵੇਂ ਮੁਖੀ ਦੇ ਰੂਪ ਵਿਚ ਰਣਜੀਤ ਸਿਨਹਾ ਦੀ ਨਿਯੁਕਤੀ ਖਿਲਾਫ਼ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਹੁਸੈਨ ਨੇ ਕਿਹਾ ਕਿ ਭਾਜਪਾ ਆਪਣੇ ਨੇਤਾਵਾਂ ਦੇ ਖਿਲਾਫ਼ ਉਨ੍ਹਾਂ ਦੇ ਦੋਸ਼ਾਂ ਦਾ ਖੰਡਨ ਕਰਦੀ ਹੈ। ਇਹ ਦੋਸ਼ ਨਿਰਾਧਾਰ ਹਨ ਅਤੇ ਇਨ੍ਹਾਂ ਨਾਲ ਕੇਵਲ ਕਾਂਗਰਸ ਨੂੰ ਮਦਦ ਮਿਲੇਗੀ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸੁੱਖਾ ਅਤੇ ਜਿੰਦਾ ਦੇ ਪਰਿਵਾਰ ਦਾ ਸਨਮਾਨ , ਭਾਜਪਾ, ਜਨਰਲ ਬਰਾੜ , ਅੰਬਿਕਾ ਸੋਨੀ ਅਤੇ ਕੈਪਟਨ ਵੱਲੋਂ ਆਲੋਚਨਾ

  • ਭਾਰਤੀ ਫੌਜ ਦੇ ਅਧਿਕਾਰੀ  ਜਨਰਲ ਅਰੁਣ  ਸ੍ਰੀਧਰ  ਵੈਦਿਆ ਨੂੰ ਕਤਲ  ਕਰਨ ਦੇ ਦੋਸ਼ ਵਿੱਚ ਫਾਂਸੀ  ਪ੍ਰਾਪਤ ਕਰਨ ਵਾਲੇ   ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ  ਦੀ ਬਰਸੀ ਸਮੇਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰੋਮਣੀ  ਪ੍ਰਬੰਧਕ ਕਮੇਟੀ ਵੱਲੋਂ ਮੰਗਲਵਾਰ  ਨੂੰ ਸਿਰੋਪੇ  ਭੇਂਟ ਕਰਕੇ  ਸਨਮਾਨਿਤ ਕੀਤਾ ।
     ਲੰਡਨ ਵਿੱਚ ਤਾਜ਼ੇ ਤਾਜ਼ੇ  ਹਮਲੇ  ਦਾ ਸਿ਼ਕਾਰ ਹੋਏ  ਲੈਫ਼ਟੀਨੈਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਇਸ ਘਟਨਾ ਨੂੰ  ਸ਼ਰਮਨਾਕ ਦੱਸਿਆ ਹੈ । ਬਰਾੜ ਨੇ   ਰਾਜ ਅਤੇ ਕੇਂਦਰ ਸਰਕਾਰ  ਵਿੱਚ ਵੱਧਦੇ ਫਾਸਲੇ ਨੂੰ ਵੀ ਖਤਰਨਾਕ ਕਰਾਰ ਦਿੱਤਾ ਹੈ।   ਉਹਨਾਂ ਕਿਹਾ ਕਿ  ਗ੍ਰਹਿ ਮੰਤਰੀ  ਸੁਸ਼ੀਲ ਕੁਮਾਰ ਸਿੰਦੇ   ਅਤੇ ਸੰਸਦ ਮੈਂਬਰ  ਹਰਸਿਮਰਤ ਕੌਰ ਬਾਦਲ ਨੇ  ਇਸ ਮਾਮਲੇ ਤੇ ਸੰਜੀਦਗੀ ਨਹੀਂ ਦਿਖਾਈ । 

    ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ  ਅਜਿਹੀਆਂ ਘਟਨਾਵਾਂ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹਨ । ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਇਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ।   ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਹਿਣਾ ਹੈ ਕਿ   ਉਹਨਾਂ ਦੀ ਪਾਰਟੀ ਹਮੇਸ਼ਾ ਇਹਨਾ ਘਟਨਾਵਾਂ ਦੇ ਖਿਲਾਫ਼ ਰਹੀ ਹੈ। 
      ਸ੍ਰੀ ਦਰਬਾਰ ਸਾਹਿਬ  ਵਿਖੇ   ਸੁੱਖਾ ਅਤੇ ਜਿ਼ੰਦਾ ਦੀ ਯਾਦ ਵਿੱਚ   7 ਅਕਤੂਬਰ ਨੂੰ ਪਾਠ ਰੱਖਿਆ ਗਿਆ ਸੀ ਜਿਸਦਾ ਭੋਗ  ਮੰਗਲਵਾਰ ਨੂੰ ਪਾਇਆ  ਗਿਆ ।ਜਿੱਥੇ ਗਰਮਖਿਆਲੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਿੱਸਾ ਲਿਆ ਸੀ । ਇਸ ਮੌਕੇ ਸ਼ਰੋਮਣੀ ਕਮੇਟੀ ਵੱਲੋਂ     ਸੁਖਜਿੰਦਰ ਸਿੰਘ ਸੁੱਖਾ ਦੀ ਮਾਤਾ ,  ਅਤੇ ਹਰਜਿੰਦਰ ਜਿੰਦਾ ਦੇ ਭਾਈਆਂ ਨੂੰ ਸਨਮਾਨਿਤ ਕੀਤਾ ਗਿਆ ਸੀ ।

     
     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਨਸ਼ੀਲੀਆਂ ਦਵਾਈਆਂ ਸਮੇਤ ਭਾਜਪਾ ਦਾ ਸਾਬਕਾ ਜਿ਼ਲ੍ਹਾ ਪ੍ਰਧਾਨ ਗ੍ਰਿਫ਼ਤਾਰ

  • ਅੰਮ੍ਰਿਤਸਰ : ਭਾਰਤੀ  ਜਨਤਾ ਪਾਰਟੀ  ( ਦਿਹਾਤੀ)  ਦੇ ਸਾਬਕਾ  ਜਿ਼ਲ੍ਹਾ ਪ੍ਰਧਾਨ  ਗੁਰਦਾਸ ਮੱਲ ਭੰਡਾਰੀ ਨੂੰ  ਉਸਦੇ ਸਪੁੱਤਰ ਸਮੇਤ  ਮੰਗਲਵਾਰ ਦੁਪਹਿਰ  ਚਵਿੰਡਾ  ਦੇਵੀ  ਵਿੱਚ ਐਨਡੀਪੀਐਸ ਐਕਟ  ਤਹਿਤ ਗ੍ਰਿਫ਼ਤਾਰ ਕਰ ਲਿਆ ।
    ਉਸਨੇ  ਦਵਾਈਆਂ ਦੀ ਦੁਕਾਨ ਕਰਨ ਵਾਲੇ ਆਪਣੇ ਬੇਟੇ ਬ੍ਰਿਕਮ ਭੰਡਾਰੀ ਦੀਆਂ  ਨਸ਼ੀਲੀਆਂ ਦਵਾਈਆਂ ਨੂੰ ਆਪਣੇ ਕਰਿਆਨਾ ਸਟੋਰ ਵਿੱਚ ਲੁਕੋ ਰੱਖਿਆ ਸੀ ।
      ਨਾਰਕੋਟਿਕ  ਸੈੱਲ ਦੀ ਟੀਮ ਨੇ  ਮੌਕੇ ਉਪਰ ਦਵਾਈਆਂ ਵੀ ਬਰਾਮਦ ਕਰ ਲਈਆਂ ।

     ਇਸ ਤੋਂ ਬਾਦ  ਕਥੂਨੰਗਲ ਥਾਣਾ ਵਿੱਚ  ਐਨਡੀਪੀਐਸ ਐਕਟ  ਤਹਿਤ ਪਿਤਾ- ਪੁੱਤਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ।
     ਨੇਤਾ ਜੀ ਲੜਕਾ  ਚਵਿੰਡਾ ਦੇਵੀ ਵਿੱਚ ਦਾਸ ਮੈਡੀਕਲ  ਸਟੋਰ ਦੇ ਨਾਂਮ ਤੇ ਦਵਾਈਆਂ ਦੀ ਦੁਕਾਨ ਕਰਦਾ ਹੈ। ਜਿੱਥੇ  ਦਵਾਈਆਂ  ਦੀ ਆੜ ਵਿੱਚ ਨਸ਼ੀਲੀਆਂ ਦਵਾਈਆਂ  ਦਾ ਕਾਰੋਬਾਰ ਕਰਦਾ ਸੀ ਜਿਸਦੀ  ਜਾਣਕਾਰੀ  ਸਿਹਤ ਵਿਭਾਗ  ਕੋਲ ਸੀ  ।   ਖੁਦ ਗੁਰਦਾਸ ਭੰਡਾਰੀ     ਨੇੜੇ ਹੀ  ਕਰਿਆਣਾ ਦੀ ਦੁਕਾਨ ਕਰਦਾ ਸੀ । 
    ਪੁਲੀਸ ਨੇ ਕਰਿਆਨਾ ਸਟੋਰ ਤੋਂ   6000 ਗੋਲੀਆ , 310 ਕੈਪਸੂਲ (200 ਪਾਰਵਨ ਸਪਾਸ ਅਤੇ 110 ਡੈਕਸਾਵਨ) ਬਰਾਮਦ ਕੀਤੇ ।
    ਇਹ ਵੀ ਪਤਾ ਲੱਗਿਆ ਕਿ ਨਸਿ਼ਆਂ ਕਾਰੋਬਾਰ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ  ਨੇਤਾ ਜੀ ਕਰਕੇ ਕੋਈ ਹੱਥ ਨਹੀਂ ਪਾਉਂਦਾ ਸੀ ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਾਹੀ ਦੀ ਪਤਨੀ ਸੁਖਜੀਤ ਕੌਰ ਹੋਵੇਗੀ ਦਸੂਹਾ ਤੋਂ ਭਾਜਪਾ ਦੀ ਉਮੀਦਵਾਰ , ਕਾਂਗਰਸ ਨੂੰ ਮਿੱਕੀ ਡੋਗਰਾ ਤੋਂ ਉਮੀਦ

  • ਭਾਜਪਾ ਵਿਧਾਇਕ ਅਮਰਜੀਤ ਸਿੰਘ ਸਾਹੀ ਦੀ ਅਚਨਚੇਤ ਮੌਤ ਮਗਰੋਂ  ਖਾਲੀ ਹੋਈ ਸੀਟ ਦੀ ਜਿ਼ਮਨੀ ਚੋਣ ਸਬੰਧੀ   ਭਾਰਤੀ ਜਨਤਾ ਪਾਰਟੀ ਨੇ ਮਰਹੂਮ ਵਿਧਾਇਕ ਸਾਹੀ ਦੀ ਧਰਮ ਪਤਨੀ  ਸੁਖਜੀਤ ਕੌਰ ਨੂੰ  ਉਮੀਦਵਾਰ ਐਲਾਨਿਆ ਗਿਆ ਹੈ।  ਕਾਂਗਰਸ ਨੇ ਇੱਥੋਂ   ਸੀਨੀਅਰ ਆਗੂ ਰਮੇਸ਼ ਚੰਦਰ ਡੋਗਰਾ ਦੇ ਲਵਕੇ  ਅਰੁਨ ਉਰਫ ਮਿੰਕੀ ਡੋਗਰਾ ਨੂੰ  ਟਿਕਟ ਦਿੱਤੀ ਹੈ ਜਦਕਿ  ਪੀਪੀਪੀ ਨੇ ਐਡਵੋਕੇਟ  ਭੁਪਿੰਦਰ ਸਿੰਘ ਨੂੰ  ਫਿਰ ਖੜਾ ਕੀਤਾ ਹੈ । 
     ਬੀਤੀਆ ਵਿਧਾਨ ਚੋਣਾਂ ਸਮੇਂ ਐਡਵੋਕੇਟ ਭੁਪਿੰਦਰ ਸਿੰਘ ਨੇ 5000 ਵੋਟਾਂ ਲਈਆਂ ਸਨ ।
     ਇਹ ਚੋਣ  11 ਜੁਲਾਈ ਨੂੰ ਹੋ ਰਹੀ ਹੈ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਵਾਮੀ ਰਾਮਦੇਵ ਭਾਜਪਾ ਦੇ ਨਜ਼ਦੀਕ ਹੋਏ

  • ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਇਥੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕਰ ਕੇ ਵਿਦੇਸ਼ਾਂ ਵਿਚ ਜਮ੍ਹਾਂ ਭਾਰਤੀ ਕਾਲੇ ਧਨ ਨੂੰ ਵਾਪਸ ਲਿਆਉਣ ਦੀ ਆਪਣੀ ਮੁਹਿੰਮ ਵਿਚ ਪਾਰਟੀ ਦਾ ਸਹਿਯੋਗ ਮੰਗਿਆ। ਇਸ ਮੌਕੇ ਸ੍ਰੀ ਗਡਕਰੀ ਨੇ ਬਾਬਾ ਰਾਮਦੇਵ ਦੇ ਪੈਰ ਛੂਹ ਕੇ ਉਨ੍ਹਾਂ ਦੀਆਂ ਅਸੀਸਾਂ ਲਈਆਂ ਤੇ ਉਨ੍ਹਾਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।  
     ਰਾਮਦੇਵ  ਦੀ  ਮੁਹਿੰਮ ਉਪਰ ਪਹਿਲਾਂ ਵੀ  ਦੋਸ਼ ਲੱਗ ਰਹੇ ਹਨ ਕਿ ਇਸ ਨੂੰ ਆਰ ਐਸ ਐਸ ਚਲਾ ਰਹੀ ਹੈ   ਅਤੇ ਭਾਜਪਾ ਦੀ  ਕਮਾਂਡ ਵੀ ਆਰ ਐਸ ਐਸ ਕੋਲ ਹੀ ਹੈ।
     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਲੋਕ ਭਾਜਪਾ ਤੋਂ ਨਾਰਾਜ - ਅਡਵਾਨੀ

  •  ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ   ਜੇਕਰ ਲੋਕ ਕਾਂਗਰਸ ਦੀ  ਅਗਵਾਈ ਸਰਕਾਰ ਤੋਂ  ਨਾਖੁਸ਼ ਹਨ ਤੇ   ਭਾਜਪਾ ਦੀਆਂ ਨੀਤੀਆਂ ਤੋਂ ਵੀ ਬਹੁਤੇ ਖੁਸ਼ ਨਹੀਂ ਹਨ।  ਇਸ ਲਈ ਪਾਰਟੀ ਨੂੰ ਆਪਣੀ  ਨੀਤੀਆਂ ਦਾ ਮੰਥਨ ਕਰਨ ਦੀ  ਜਰੂਰਤ ਹੈ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਬਾਬਾ ਧੁੰਮਾ ਨੇ ਅਕਾਲੀ ਦਲ ਦੇ ਹੱਕ ਵਿੱਚ ਵੋਟ ਦੇਣ ਲਈ ਕਿਹਾ ਭਾਜਪਾ ਬਾਰੇ ਚੁੱਪ ਧਾਰੀ

  •  ਚੰਡੀਗੜ•, 29 ਜਨਵਰੀ (ਗੁਰਪ੍ਰੀਤ ਮਹਿਕ ) :  ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਨੇ ਅੱਜ ਕੁਝ ਅਖਬਾਰਾਂ ਵਿਚ ‘ਸੰਤ ਮਹਾ ਪੁਰਸ਼ਾਂ’ ਦੀਆਂ ਤਸਵੀਰਾਂ ਲੈ ਕੇ ਸੰਗਤ ਨੂੰ ਇਹ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਚੌਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇ । ਭਾਵੇਂ ਕਿ ਬਾਬਾ ਧੁੰਮਾਂ ਨੇ ਇਹ ਇਸ਼ਤਿਹਾਰ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਦਿੱਤਾ ਜਾਪਦਾ ਹੈ, ਪ੍ਰੰਤੂ ਇਹ ਇਸ਼ਤਿਹਾਰ ਸ਼੍ਰੋਮਣੀ ਅਕਾਲੀ ਦਲ ਲਈ ਉਲਟਾ ਪੈ ਸਕਦਾ ਹੈ। ਬਾਬਾ ਧੁੰਮਾ ਵੱਲੋ ਦਿੱਤੇ ਇਸ਼ਤਿਹਾਰ ਵਿਚ ਕੇਵਲ ਅਕਾਲੀ ਉਮੀਦਵਾਰਾਂ ਦੇ ਸਮਰਥਨ ਦੀ ਗੱਲ ਕੀਤੀ ਗਈ ਹੈ, ਨਾ ਕਿ ਭਾਜਪਾ ਉਮੀਦਵਾਰਾਂ ਬਾਰੇ। ਜੇ ਸੰਗਤ ਬਾਬਾ ਧੁੰਮਾ ਦੀ ਅਪੀਲ ਮਨ ਕੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾ ਦਿੰਦੇ ਹਨ ਤਾਂ ਕਿ ਭਾਜਪਾ ਤੋ ਬਿਨਾਂ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਕਿਵੇਂ ਬਣ ਸਕਦੀ ਹੈ। ਬਾਬਾ ਧੁੰਮਾ ਲਈ ਇਹ ਬਹਤ ਬੜੀ ਸਮੱਸਿਆ ਹੈ ਕਿ ਉਹ ਸਿੱਖ ਸੰਗਤ ਨੂੰ ਭਾਜਪਾ ਉਮੀਦਵਾਰਾਂ ਦੀ ਮਦਦ ਲਈ ਨਹੀਂ ਕਹਿ ਸਕਦੇ ਕਿਉਂਕਿ ਇਹ ਭਾਜਪਾ ਹੀ ਹੈ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਹੈ। ਭਾਜਪਾ ਨੇ ਸਮੇਂ ਸਮੇਂ ਸਿਰ ਸ਼੍ਰੋਮਣੀ ਅਕਾਲੀ ਦਲ ਵੱਲੋ ਸੰਤ ਭਿੰਡਰਾਂਵਾਲਿਆਂ ਦੀ ਹਰ ਤਰਾਂ ਦੀ ਯਾਦਗਾਰ ਬਣਾਉਣ ਦਾ ਵਿਰੋਧ ਕੀਤੀ ਹੈ। ਬਾਬਾ ਧੁੰਮਾ ਖੁਦ ਦਮਦਮੀ ਟਕਸਾਲ ਦੇ ਮੁੱਖੀ ਹਨ ਜੋ ਹਮੇਸ਼ਾਂ ਸੰਤ ਭਿੰਡਰਾਂਵਾਲਿਆਂ ਤੇ ਮਾਨ ਕਰਦੀ ਰਹੀ ਹੈ। 

     ਬਾਬਾ ਧੁੰਮਾ ਨੇ ਸਮੂਹ ਅਕਾਲੀ ਉਮੀਦਵਾਰਾਂ ਦੀ ਮਦਦ ਲਈ ਕਿਹਾ ਹੈ। ਬਾਬਾ ਧੁੰਮਾਂ ਨੇ ਅਕਾਲੀ ਉਮੀਦਵਾਰਾਂ ਦੀ ਗੱਲ ਕੀਤੀ ਹੈ, ਸਪਸ਼ਟ ਹੈ ਕਿ ਇਹ ਮਦਦ ਮਲੇਰਕੋਟਲਾ ਤੋ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਵਿਵਾਦਾਂ ਵਿਚ ਘਿਰੇ ਸਾਬਕਾ ਆਈ ਪੀ ਐਸ ਅਧਿਕਾਰੀ ਇਜਹਾਰ ਆਲਮ ਦੀ ਪਤਨੀ ਵਾਸਤੇ ਵੀ ਹੈ। ਬਾਬਾ ਧੁੰਮਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਇਜਹਾਰ ਆਲਮ ਨਾਲ ਸਟੇਜ ਸਾਂਝੀ ਕਰਨ ਵਾਸਤੇ ਵਿਵਾਦਾਂ ਵਿਚ ਫਸ ਚੁੱਕੇ ਹਨ। ਬਾਬਾ ਧੁੰਮਾ ਨੇ ਭਾਵੇਂ ਬਾਅਦ ਵਿਚ ਇਜਹਾਰ ਆਲਮ ਖਿਲਾਫ ਬਿਆਨ ਵੀ ਦਿੱਤੇ ਪਰ ਸਿੱਖ ਸੰਗਤ ਨੇ ਸਾਰਾਂ ਕੁਝ ਸਮਝ ਲਿਆ ਕਿ ਬਾਬਾ ਧੁੰਮਾਂ ਅੰਦਰੋ ਕੀ ਹਨ ਅਤੇ ਬਾਹਰੋ ਕੀ ਹਨ। ਇਜਹਾਰ ਆਲਮ ਨੂੰ ਪਹਿਲਾਂ ਮਲੇਰਕੋਟਲਾ ਤੋ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇਣ ਦੀ ਗੱਲ ਚੱਲ ਰਹੀ ਸੀ ਪਰ ਆਖਰੀ ਮੌਕੇ ਅਚਾਨਕ ਉਨਾਂ ਦੀ ਪਤਨੀ ਦਾ ਨਾਂ ਅਕਾਲੀ ਉਮੀਦਵਾਰ ਦੇ ਰੂਪ ਵਿਚ ਸਾਮਣੇ ਆਇਆ। ਬਾਬਾ ਧੁੰਮਾਂ ਨੇ ਅੱਜ ਸਮੂਹ ਅਕਾਲੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਬਾਦਲ ਦਲ ਦੇ ਉਮੀਦਵਾਰਾਂ ਨਾਲ ਖੜੇ ਹਨ ਭਾਵੇਂ ਉਹ ਚੰਗੇ ਹੋਣ ਜਾਂ ਮਾੜੇ। ਬਾਬਾ ਧੁੰਮਾ ਨੇ ਅਕਾਲੀ ਉਮੀਦਵਾਰਾਂ ਨੂੰ ਜਤਾਉਣ ਲਈ ਪੂਰਾ ਜੋਰ ਲਗਾ ਦਿੱਤਾ ਹੈ। 

    ਬਾਬਾ ਧੁੰਮਾਂ ਵੱਲੋ ਅੱਜ ਦਿੰਤੇ ਇਸ਼ਤਿਹਾਰ ਵਿਚ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਦੀ ਫੋਟੋ ਵੀ ਦਿੱਤੀ ਹੈ। ਇਹ ਫੋਟੋ ਦੇ ਕੇ ਬਾਬਾ ਧੁੰਮਾਂ ਨੇ ਸੰਗਤਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਬਾਬਾ ਰੰਧਾਵੇ ਵਾਲੇ ਵੀ ਸੰਗਤਾਂ ਨੂੰ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਉਣ ਲਈ ਲੋਕਾਂ ਨੂੰ ਅਪੀਲ ਕਰਦੇ ਹਨ। ਬਾਬਾ ਧੁੰਮਾਂ ਸ਼ਾਇਦ ਇਹ ਭੁੱਲ ਚੁੱਕੇ ਹਨ ਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਪੁੱਤਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬਣਿਆ ਹੈ। ਉਨਾਂ ਫ਼ਤਹਿਗੜ ਸਾਹਿਬ ਤੋ ਸੰਤ ਸਮਾਜ ਅਤੇ ਸ਼੍ਰੋਮਣੀ ਅਕਾਲ ਦਲ ਦੇ ਸਾਂਝੇ ਉਮੀਦਵਾਰ ਸਨ।  ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਖੁਦ ਫ਼ਤਹਿਗੜ ਸਾਹਿਬ ਤੋ ਸ਼੍ਰੋਮਣੀ ਅਕਾਲੀ ਦਲ ਵੱਲੋ ਚੌਣ ਲੜ ਰਹੇ ਪ੍ਰੌ; ਪ੍ਰੇਮ ਸਿੰਘ ਚੰਦੂਮਾਜਰਾ ਨਾਲ ਨਹੀਂ ਚੱਲ ਰਹੇ ਹਨ। ਂਿੲਸ ਲਈ ਉਨਾਂ ਦੇ ਪਿਤਾ ਬਾਬਾ ਹਰੀ ਸਿੰਘ ਰੰਧਾਵਾ ਵਾਲੇ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਨ ਲਈ ਕਿਵੇਂ ਕਹਿ ਸਕਦੇ ਹਨ।  ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਚੌਣ ਜਤਾਉਣ ਵਿਚ ਸ: ਦੀਦਾਰ ਸਿੰਘ ਭੱਟੀ ਨੇ ਦਿਨ ਰਾਤ ਇਕ ਕੀਤੀ। ਸ: ਭੱਟੀ ਅਤੇ ਉਨਾਂ ਦੇ ਪੁੱਤਰ ਗੁਰਵਿੰਦਰ ਸਿੰਘ ਭੱਟੀ ਨੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਦੀ ਚੌਣ ਨੂੰ ਆਪਣੀ ਚੌਣ ਸਮਝ ਕੇ ਚੌਣ ਲੜੀ ਅਤੇ ਬਾਬਾ ਰੰਧਾਵਾ ਨੇ ਵੰਡੇ ਫਰਕ ਨਾਲ ਇਕ ਮਜਬੂਤ ਉਮੀਦਵਾਰ ਹਰਮੋਹਿੰਦਰ ਸਿੰਘ ਹਰਜੀ ਨੂੰ ਸ਼੍ਰੋਮਣੀ ਕਮੇਟੀ ਚੌਣ ਹਰਾਈ। ਪ੍ਰੋ: ਚੰਦੂਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋ ਟਿਕਟ ਦੇਣ ਕਾਰਨ ਹਲਕਾ ਸਰਹਿੰਦ ਤੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ: ਦੀਦਾਰ ਸਿੰਘ ਭੱਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਬਗਾਵਤ ਕਰਕੇ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀਪਲਜ ਪਾਰਟੀ ਆਫ ਪੰਜਾਬ ਵਿਚ ਸ਼ਮੂਲੀਅਤ ਕਰ ਲਈ ਅਤੇ ਹੁਣ ਇਸ ਪਾਰਟੀ ਵੱਲੋ ਫ਼ਤਹਿਗੜ ਸਾਹਿਬ ਹਲਕੇ ਤੋ ਚੌਣ ਲੜ ਰਹੇ ਹਨ। ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ¦ਮੇ ਸਮੇਂ ਤੋ ਚੁੱਪੀ ਵੱਟੀ ਰਹੀ ਹੈ। ਉਹ ਕੁਝ ਸਮੇਂ ਲਈ ਵਿਦੇਸ਼ ਵੀ ਚਲੇ ਗਏ। ਇਲਾਕੇ ਦੇ ਲੋਕ ਇਹ ਚੰਗੀ ਤਰਾਂ ਜਾਣਦੇ ਹਨ ਕਿ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਬਾਬਾ ਹਰਨਾਮ ਸਿੰਘ ਧੁੰਮਾਂ ਵਾਂਗ ਨਹੀਂ ਹਨ ਜੋ ਅੱਖਾਂ ਮੀਚ ਕੇ ਬਾਦਲ ਦਲ ਦਾ ਸਮਰਥਨ ਕਰ ਦੇਣ। ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨਾਲ ਜੁੜੇ ਕੁਝ ਵਿਅਕਤੀਆਂ ਨੇ ਕਿਹਾ ਕਿ ਬਾਬਾ ਰੰਧਾਵਾ ਗੁਰਬਾਣੀ ਨਾਲ ਜੁੜੇ ਹੋਏ ਹਨ ਅਤ ਇਹ ਕਦੇ ਭੁੱਲ ਨਹੀ ਸਕਦੇ ਕਿ ਸ: ਦੀਦਾਰ ਸਿੰਘ ਭੱਟੀ ਨੇ ਬਾਬਾ ਰੰਧਾਵਾ ਦੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਮਦਦ  ਖੁਲ ਕੇ ਮਦਦ ਕੀਤੀ ਸੀ, ਭਾਵੇਂ ਕਿ ਇਸ ਬਦਲੇ ਉਨਾਂ ਦੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਚਲੀ ਜਾਵੇ। ਇਹ ਵਿਅਕਤੀ  ਇਹ ਵੀ ਸੋਚਦੇ ਹਨ ਕਿ ਜੇ ਬਾਬਾ ਗੁਰਪ੍ਰੀਤ ਸਿੰਘ ਪ੍ਰੋ: ਚੰਦੂਮਾਜਰਾ ਦੀ ਖੁਲ ਕੇ ਮਦਦ ਕਰਦੇ ਤਾਂ ਇਸ ਦਾ ਪ੍ਰਭਾਵ ਸ: ਪਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਾਬਾ ਹਰਨਾਮ ਸਿੰਘ ਧੁੰਮਾ ਦੀ ਨਜਰ ਵਿਚ ਤਾਂ ਚੰਗਾਂ ਪੈਂਦਾ ਪਰ ਸਿੱਖ ਸੰਗਤ ਖਾਸ ਕਰਕੇ ਉਨਾਂ ਲੋਕਾਂ ਵਿਚ ਮਾੜਾ ਪੈਂਦਾਂ ਜਿਨਾ ਨੇ ਸ: ਭੱਟੀ ਦੇ ਕਹਿਣ ਤੇ  ਬਾਬਾ ਰੰਧਾਵਾ ਨੂੰ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਵੋਟਾਂ ਪਾਈਆਂ।

    ਬਾਬਾ ਹਰਨਾਮ ਸਿੰਘ ਧੁੰਮਾਂ ਨੇ ਅੱਜ ਦਿੱਤੇ ਇਸ਼ਤਿਹਾਰ ਵਿਚ ਬਾਬਾ ਅੰਜੀਤ ਸਿੰਘ ਹੰਸਾਲੀ ਵਾਲੇ ਦੀ ਫੋਟੋ ਦਾ ਇਸਤੇਮਾਲ ਕੀਤਾ ਹੈ। ਬਾਬਾ ਹੰਸਾਲੀ ਵਾਲੇ ਦੇ ਕਈ ਪੈਰੋਕਾਰਾਂ ਨੇ ਇਸ ਦਾ ਕਾਫੀ ਬੁਰਾ ਮਨਾਇਆ ਹੈ। ਉਨਾਂ ਅਨੁਸਾਰ ਬਾਬਾ ਹੰਸਾਲੀ ਵਾਲ ਨੇ ਸੰਗਤਾਂ ਨੂੰ ਕਦੇ ਵੀ ਕਿਸੇ ਪਾਰਟੀ ਦੀ ਮਦਦ ਲਈ ਨਹੀਂ ਕਿਹਾ। ਉਨਾਂ ਕਿਹਾ ਕਿ ਬਾਬਾ ਹੰਸਾਲੀ ਵਾਲੇ ਦੇ ਦਰਸ਼ਨ ਕਰਨ ਸਾਰੀਆਂ ਪਾਰਟੀਆਂ ਦੇ ਲੋਕ ਆਉਂਦੇ ਹਨ। ਉਨਾਂ ਕਿਹਾ ਕਿ ਜੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਹੌਰ ਮੈਂਬਰ ਜਾਂ ਅਕਾਲੀ ਨੇਤਾ   ਸਮੇਂ ਸਮੇਂ ਤੇ ਬਾਬਾ ਜੀ ਤੋ ਅਸ਼ੀਦਵਾਰ ਲੈਣ ਆਉਂਦੇ ਹਨ ਤਾਂ ਇਸ ਦਾ ਇਹ ਅਰਥ ਨਹੀਂ ਕਿ ਬਾਬਾ ਜੀ ਨੇ ਅਕਾਲੀ ਦਲ ਨੂੰ ਸਮਰਥਨ ਦੇ ਦਿੱਤਾ ਹੈ। ਉਨਾ ਕਿਹਾ ਕਿ ਬਾਬਾ ਧੁੰਮਾ ਨੇ ਤਾਂ ਅਕਾਲੀ ਦੱਲ ਦੇ ਹੱਕ ਵਿਚ ਇਸ਼ਤਿਹਾਰ ਦਿੱਤਾ ਹੈ ਪਰ ਬਾਬਾ ਹੰਸਾਲੀ ਵਾਲੇ ਦੀ ਤਸਵੀਰ ਦਾ ਗਲਤ ਇਸਤੇਮਾਲ ਕਰਕੇ ਇਸ ਦਾ ਸੰਗਤਾਂ ਨੇ ਕਾਫੀ ਬੁਰਾ ਮਨਾਇਆ ਹੈ, ਜਿਸ ਕਾਰਨ ਸੰਗਤਾਂ ਵਿਚ ਗੁੱਸਾ ਹੈ ਅਤੇ ਇਹ ਤਾਂ ਅਗਾਮੀ ਪੰਜਾਬ ਵਿਧਾਨ ਸਭਾ ਚੌਣਾਂ ਦੱਸਣਗੀਆਂ ਕਿ ਅਕਾਲੀ ਦਲ ਨੂੰ ਸੰਤ ਮਹਾਪੁਰਸ਼ਾਂ ਦੀਆਂ ਫੋਟੋਆਂ ਗਲਤ ਢੰਗ ਨਾਲ ਇਸਤੇਮਾਲ ਦਾ ਕਿੰਨਾ ਕੁ ਲਾਭ ਹੋਇਆ। 

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਨੋਟ ਬਦਲੇ ਵੋਟ ਮਾਮਲਾ : ਹੁਣ ਦੋਸ਼ੀਆਂ ਦੀ ਲਿਸਟ ਵਿੱਚ ਭਾਜਪਾ ਦਾ ਮੈਂਬਰ ਪਾਰਲੀਮੈਂਟ ਵੀ ਸ਼ਾਮਿਲ

  • ਨਵੀਂ ਦਿੱਲੀ :
    ਦਿੱਲੀ ਪੁਲਿਸ ਨੇ 2008 ਦੇ ਨੋਟ ਬਦਲੇ ਵੋਟ ਮਾਮਲੇ ‘ਚ ਅੱਜ ਦੂਜੀ ਪੂਰਕ ਫਰਦ ਜੁਰਮ ਦਾਖ਼ਲ ਕੀਤੀ, ਜਿਸ ਵਿਚ ਭਾਜਪਾ ਸੰਸਦ ਮੈਂਬਰ ਅਸ਼ੋਕ ਅਰਗਲ ਨੂੰ ਦੋਸ਼ੀ ਬਣਾਇਆ ਗਿਆ ਹੈ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਨਵੀਂ ਫਰਦ ਜੁਰਮ ‘ਚ ਅਸ਼ੋਕ ਅਰਗਲ ਦਾ ਨਾਂ ਸ਼ਾਮਲ ਕਰ ਲਿਆ। ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਨੂੰ 12 ਅਕਤੂਬਰ ਤੱਕ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਇਸ ਸਬੰਧੀ ਜਵਾਬ ਵੀ ਮੰਗਿਆ ਹੈ।
    ਅਦਾਲਤ ਨੇ ਸ੍ਰੀ ਅਰਗਲ ਨੂੰ ਇਸ ਮਾਮਲੇ ‘ਚ ਨੋਟਿਸ ਜਾਰੀ ਕਰਕੇ 14 ਅਕਤੂੁਬਰ ਤੱਕ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀਆਂ ਦੋ ਫਰਦ ਜੁਰਮਾਂ ‘ਚ ਮੁਦੱਈ ਧਿਰ ਨੇ ਅਸ਼ੋਕ ਅਰਗਲ ਦਾ ਨਾਂ ਦੋਸ਼ੀ ਵਜੋਂ ਸ਼ਾਮਲ ਨਹੀਂ ਕੀਤਾ ਸੀ ਅਤੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਲਈ ਉਹ ਜ਼ਰੂਰੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਰਾਜ ਸਭਾ ਮੈਂਬਰ ਅਮਰ ਸਿੰਘ ਅਤੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਸਾਬਕਾ ਸਹਿਯੋਗੀ ਸੁਧੀਂਦਰ ਕੁਲਕਰਨੀ ਸਮੇਤ 6 ਵਿਅਕਤੀਆਂ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।
    ਸ੍ਰੀ ਅਰਗਲ ਭਾਜਪਾ ਦੇ ਉਨ੍ਹਾਂ ਸੰਸਦ ਮੈਂਬਰਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ 2008 ‘ਚ ਭਰੋਸੇ ਦੇ ਵੋਟ ਤੋਂ ਪਹਿਲਾਂ ਲੋਕ ਸਭਾ ‘ਚ ਨੋਟਾਂ ਦੀਆਂ ਗੱਥੀਆਂ ਲਹਿਰਾਈਆਂ ਸਨ ਅਤੇ ਦਾਅਵਾ ਕੀਤਾ ਸੀ ਕਿ ਯੂਪੀਏ-1 ਸਰਕਾਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਰਿਸ਼ਵਤ ਦਿੱਤੀ ਗਈ ਸੀ। ਵਿਸ਼ੇਸ਼ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ‘ਚ ਸ੍ਰੀ ਅਰਗਲ ਖ਼ਿਲਾਫ਼ ਫਰਦ ਜੁਰਮ ਦਾਖ਼ਲ ਕੀਤੀ ਗਈ। ਦਿੱਲੀ ਪੁਲਿਸ ਨੇ 30 ਸਤੰਬਰ ਨੂੰ ਇਸ ਮਾਮਲੇ ‘ਚ ਆਪਣੀ ਪਹਿਲੀ ਪੂਰਕ ਫਰਦ ਜੁਰਮ ਦਾਇਰ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ ਜੁਲਾਈ 2008 ‘ਚ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਪਹਿਲਾਂ ਰਾਜ ਸਭਾ ਸੰਸਦ ਮੈਂਬਰ ਅਤੇ ਦੋਸ਼ੀ ਅਮਰ ਸਿੰਘ ਦੇ ਬੈਂਕ ਖਾਤਿਆਂ ‘ਚੋਂ ਕੋਈ ਰਾਸ਼ੀ ਨਹੀਂ ਕਢਵਾਈ ਗਈ।
    ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਫਰਦ ਜੁਰਮ ‘ਚ ਕਿਹਾ ਕਿ ਲੋਕ ਸਭਾ ‘ਚ ਲਹਿਰਾਏ ਗਏ ਨੋਟਾਂ ਦਾ ਪਤਾ ਲਗਾਉਣ ਲਈ ਕੀਤੇ ਗਏ ਯਤਨ ਹੁਣ ਤੱਕ ਨਾਕਾਮ ਰਹੇ ਹਨ। ਦੱਸਣਾ ਬਣਦਾ ਹੈ ਕਿ ਦਿੱਲੀ ਪੁਲਿਸ ਨੇ 24 ਅਗਸਤ ਨੂੰ ਦਾਇਰ ਕੀਤੇ ਪਹਿਲੇ ਫਰਦ ਜੁਰਮ ‘ਚ ਅਮਰ ਸਿੰਘ ਤੋਂ ਇਲਾਵਾ ਕੁਲਕਰਨੀ ਅਤੇ ਭਾਜਪਾ ਦੇ 2 ਸਾਬਕਾ ਸੰਸਦ ਮੈਂਬਰਾਂ ਫੱਗਣ ਸਿੰਘ ਕੁਲਸਤੇ ਅਤੇ ਮਹਾਂਵੀਰ ਸਿੰਘ ਭਗੌਰਾ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ‘ਚ ਦਾਇਰ ਫਰਦ ਜੁਰਮ ‘ਚ ਭਾਜਪਾ ਕਾਰਕੁਨ ਸੋਹੇਲ ਹਿੰਦੁਸਤਾਨੀ ਤੇ ਅਮਰ ਸਿੰਘ ਦੇ ਸਾਬਕਾ ਸਹਿਯੋਗੀ ਸੰਜੀਵ ਸਕਸੈਨਾ ਦਾ ਨਾਂ ਵੀ ਸ਼ਾਮਲ ਹੈ

     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    [1] 2 3 4  >>    Last >>
    Saanj.net Bhatti
  • ਗੁਰਮੰਤ ਗਰੇਵਾਲ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਨਾਲ ਸਨਮਾਨਿਤ
  • ਲਘੂ ਸ਼ਬਦ-ਚਿਤਰ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਯਾਦਗਾਰੀ ਹੋ ਨਿਬੜਿਆ -
  • ਹਾਦਸੇ ਦਾ ਸ਼ਿਕਾਰ ਕਬੱਡੀ ਖਿਡਾਰੀ ਤੇਜੀ ਨਿਜ਼ਾਮਪੁਰ ਨੂੰ 12 ਲੱਖ ਰੁਪਏ ਦੀ ਮਾਲੀ ਸਹਾਇਤਾ
  • 'ਸੜਦੇ ਸਾਜ਼ ਦੀ ਸਰਗਮ' ਹੱਥੋਂ ਹੱਥੀ ਵਿਕੀ
  • ਪੰਜਾਬ ਦਿਵਸ ਨੂੰ ਸਮਰਪਿਤ ਨਸ਼ਾ-ਵਿਰੋਧੀ ਸੈਮੀਨਾਰ ਕਰਾਇਆ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
  • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
  • SocialTwist Tell-a-Friend
    Unicode Convert Fonts Punjabi Unicode Type
  • ਬਾਲਿਗ ਦੀ ਸਹਿਮਤੀ ਨਾਲ ਸੈਕਸ ਰੇਪ ਕੇਸ ਨਹੀਂ, ਬਸ਼ਰਤੇ- ਸੁਪਰੀਮ ਕੋਰਟ
  • ਇਹ ਪੰਜਾਬ ਸਰਕਾਰ ਹੈ :-: ਕਾਰਾਂ ਸਾੜਣ ਦੇ ਦੋਸ਼ ਵਿੱਚ 125 ਤੋਂ ਵੱਧ ਵਿਅਕਤੀਆਂ ਖਿਲਾਫ ਇੱਕ ਪਾਸੜ ਮਾਮਲਾ ਦਰਜ
  • ਦੇਖ ਪੰਜਾਬ ਸਿਆਂ ਰੰਗ ਸਰਕਾਰ ਦੇ : ਸੰਗਤ ਬਲਾਕ ਵਿੱਚ ਮੁਰਦਿਆਂ ਨੇ ਵੀ ਵੋਟਾਂ ਪਾਈਆਂ
  • ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼
  • ਗਿੱਦੜਬਾਹਾ ਹਲਕੇ ਦੇ ਪਿੰਡ ਭਲਾਈਆਣਾ ’ਚ ਅਕਾਲੀ ਅਤੇ ਕਾਂਗਰਸੀ ਹੋਏ ਡਾਂਗੋ-ਡਾਗੀਂ
  • ਸਾਬਕਾ ਡੀ ਜੀ ਪੀ ਸਰਬਦੀਪ ਸਿੰਘ ਵਿਰਕ ਵੱਲੋਂ ਪ੍ਰੋ: ਭੁੱਲਰ ‘ਬੇਕਸੂਰ’ ਕਰਾਰ
  • ਬੀਬੀ ਨਿਰਪ੍ਰੀਤ ਕੌਰ ਦੇ ਜਥੇਦਾਰ ਦੇ ਪਾਜ ਉਧੇੜੇ
  • ਸਰਬਜੀਤ ਨੂੰ ਬੰਬ ਧਮਾਕੇ ਕਰਨ ਦੇ ਦੋਸ਼ ਕਬੂਲੇ !
  • ਲਾਹੌਰ ਦੇ ਹਸਪਤਾਲ ਵਿੱਚ ਸਰਬਜੀਤ
  • ਮੀਡੀਆ ਦੇ ਪੰਜਾਬ ਵਿੱਚ ਪਾਬੰਦੀ ?


  • ਵਿਵਾਦਗ੍ਰਸਤ ਐਮ. ਪੀ. ਪੀਟਰ ਗੋਲਡਰਿੰਗ ਦੇ ਕੇਸ ਦਾ ਫੈਸਲਾ 6 ਜੂਨ ਨੂੰ
  • ਸਰਬਜੀਤ ਦੀ ਕੁੱਟਮਾਰ ਦੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਇੱਕ ਜੇਲ੍ਹ ਅਧਿਕਾਰੀ ਮੁਅੱਤਲ
  • ਮੁਸ਼ੱਰਫ਼ ਖਿਲਾਫ਼ ਕੇਸ ਲੜ ਰਹੇ ਵਕੀਲ ਦਾ ਕਤਲ
  • ਵਾਹ! ਰੇ ਕਿਸਮਤ ਤੂੰ ਕਰਤੀ ਖਿਦਮਤ : ਨਿਊਜ਼ੀਲੈਂਡ `ਚ ਧੋਣ ਨੂੰ ਸੁੱਟੇ ਕੱਪੜਿਆਂ ਚੋਂ ਨਿਕਲੀ 65 ਕਰੋੜ ਦੀ ਲਾਟਰੀ ਟਿਕਟ ਨੇ ਧੋਤੇ ਸਾਰੇ ਧੋਣੇ
  • ਯੂਨੀਵਰਸਿਟੀ ਆਫ਼ ਆਕਲੈਂਡ ਦਾ ਕੰਪਿਊਟਰ ਸਰਵਰ ਹੈਕ ਹੋਇਆ
  • ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਅਤੇ ਯੂਨੀਵਰਸਿਟੀਆਂ ਨੇ ਧੋਖੇਬਾਜ਼ੀ ਰੋਕਣ ਲਈ ਸਾਂਝਾ ਕਾਰਜਕਾਰੀ ਦਲ ਬਣਾਇਆ
  • ਪੀਟਰ ਸੰਧੂ ਐਮ.ਐਲ.ਏ.ਨੈਤਿਕਤਾ ਦੇ ਅਧਾਰ ਚੱਲ ਰਹੀ ਜਾਚ ਕਰਕੇ ਕਾਕਸ ਵਿਚੋ ਬਾਹਰ
  • ਨਿਊਜ਼ੀਲੈਂਡ ਦੇ ‘ਫੈਮਿਲੀਜ਼ ਕਮਿਸ਼ਨ’ ਦੇ ਵਿਚ ਪਹਿਲੀ ਭਾਰਤੀ ਔਰਤ ਡਾ: ਪਰਮਾਰ ਕਮਿਸ਼ਨਰ ਤੇ ਬੋਰਡ ਮੈਂਬਰ ਨਿਯੁਕਤ
  • ਨਿਊਜ਼ੀਲੈਂਡ ਐਮਰਜੈਂਸੀ ਸੇਵਾਵਾਂ ਦੀ ਸੰਸਥਾਂ `ਸੇਂਟ ਜੌਹਨ` ਦੇ ਵਿਚ ਦਸਤਾਰ ਦੀ ਸ਼ਾਨ ਵਧਾ ਰਿਹੈ ਗੁਰਪ੍ਰੀਤ ਸਿੰਘ ਮਨਚੰਦਾ
  • ਵੇਟਲਿਫਟਰ ਤੀਰਥ ਰਾਮ ਨੇ ਫਿਰ ਬਣਾਇਆ ਨਵਾਂ ਰਿਕਾਰਡ
  • Punjabi News Online
      Do you like the Website?
     Name:
     E-Mail :

     How you
     reached:


     Your
     comments:




    1  Comment by: Malwa
    ਭਾਰਤ ਜਿਥੇ ਦਵਾਈਆਂ ਵਿਚ ਵੀ ਮਿਲਾਵਟ ਹੁੰਦੀ ਹੈ!India ਦੀ ਮਸਹੂਰ drug company, Ranbaxy ਨੂ ਅਮਰੀਕਾ ਦੇ Food and Drug Admin(FDA)(govt. dept.) ਨੇ $500 million ਅਮਰੀਕਨ dollar ਦਾ fine ਕੀਤਾ ਇਸ ਮਹੀਨੇ! ਮਿਲਾਵਟ ਕਰਦੇ ਸੀ! ਵਿਚੋਂ ਹੀ ਇਕ ਕਾਮੇ ਨੇ ਇਤਲਾਹ ਦਿਤੀ ਜੋ ਅਮਰੀਕਾ ਤੋ ਭਾਰਤ ਕਮ ਕਰਨ ਆਇਆਂ ਸੀ! ਮਿਲਾਵਟ ਕਰਦੇ ਸੀ!ਪਰ ਅਫਸੋਸ ਕਿ ਕਿਸੇ ਵੀ ਕਾਮੇ ਨੂ ਸਜਾ ਨਹੀ ਹੋਈ! ਇਥੇ ਤਾ ਆਵਾ ਹੀ ਊਤ ਹੈ! http://features.blogs.fortune.cnn.com/2013/05/15/ranbaxy-fraud-lipitor/

    2  Comment by: SANT SINGH BURLINGTON
    ਪਾਕਿਸਤਾਨ ਵਾਸਤੇ ਜਸੂਸੀ ਕਰਦਾ ਇੱਕ ਕਲਰਕ ਫੜਿਆ ਗਿਆ | ਵੇਖੀ ਚਲਿਓ ਜਾਂਚ ਕਿਵੇ ਹੁੰਦੀ ਹੈ |ਇਹ ਛੋਟਾ ਬੰਦਾ ਸੀ ਇਸ ਉਪਰ ਸਾਰਾ ਜੋਰ ਲਾ ਦੇਣਾ ਹੈ ਜੇ ਕੋਈ ਵਡਾ ਹਿੰਦੂ ਅਫਸਰ ਫਸਦਾ ਦਿਸਿਆ ਕੁਝ ਚਿਰ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਮਿਟੀ ਪਾ ਦਿਤੀ ਜਾਊਗੀ| ਜਿਵੇ ਪਾਕਿਸਤਾਨ ਵਿਚ ਭਾਰਤੀ ਅੰਬੈਸੀ ਵਿਚਲੀ ਬੀਬੀ ਬਾਰੇ ਕੰਮ ਠੱਪ ਹੋ ਗਿਆ ਅਤੇ ਨੇਵੀ ਦੇ ਵਡੇ ਹਿੰਦੂ ਅਫਸਰ ਵਾਰ ਰੂਮ ਵਿਚੋ ਦੁਸ਼ਮਨ ਨੂੰ ਭੇਦ ਦੇਣ ਵਾਲੇ ਸਭ ਬਰੀ ਕਰ ਦਿਤੇ ਜਾ ਮਾੜੀ ਮੋਟੀ ਸਜਾ ਜਿਵੇ ਕੇ ਨੋਕਰੀ ਤੋ ਕੱਡ ਦੇਣਾ ਨਾਲ ਕੰਮ ਸਰ ਜਾਂਦਾ ਹੈ | ਇਹ ਭਾਰਤ ਮਾਤਾ ਹਿੰਦੁਆਂ ਦੀ ਹੈ ਨਾ ਇਸ ਕਰਕੇ ਇਹ ਗਦਾਰੀ ਵੀ ਕਰਨ ਤਾਂ ਵੀ ਚਲੋ ਛਡੋ ਪਰੇ ਮਿਟੀ ਪਾਓ |ਪਰ ਜੇ ਕੋਈ ਸਿਖ ਜਾਂ ਮੁਸਲਮਾਨ ਫਸ ਗਿਆ ਤਾਂ ਫਿਰ ਹਿੰਦੂ ਮੀਡੀਏ ਦੇ ਫਿਰਕੂ ਰੰਗ ਵੇਖਿਓ| ਪਾਕਿਸਤਾਨ ਨੂੰ ਕੀ ਲੋੜ ਹੈ ਭਾਰਤ ਵਾਂਗ ਛੋਟੇ ਮੋਟੇ ਬੰਦੇ ਭੇਜਣ ਦੀ ਜਦੋ ਕਿ ਉਹਨਾ ਦੀ ਮਦਦ ਕਰਨ ਵਾਲੇ ਹਿੰਦੂ ਦੇਸ਼ ਭਗਤ ਭਾਰਤ ਦੀ ਫੋਜ ਵਿਚ ਅਹਿਮ ਥਾਵਾਂ ਉਪਰ ਉਚੇ ਅਹੁਦਿਆਂ ਤੇ ਲਗੇ ਹੋਏ ਹਨ

    3  Comment by: Malwa
    China-Pakistan ਸਬੰਧਾਂ ਤੋ ਆਪਾਂ ਸਾਰੇ ਜਾਣਦੇ ਹਾ. ਪਾਕਿਸਤਾਨ ਨੂ ਅਸਲਾ ਅਤੇ ਪੈਸੇ ਚਾਹੀਦੇ ਹਨ ਅਤੇ ਓਹਨਾ ਨੇ ਆਪਣੀ ਇਕ ਬੰਦਰਗਾਹਾ, Gwadar, ਚੀਨ ਨੂ lease ਤੇ ਦਿਤੀ ਹੈ, U$200 million ਵਿਚ!ਸ਼ਾਇਦ ਜਿਆਦੇ ਹੀ!ਮੈ ਇਸ ਦੀ background research ਨਹੀ ਕੀਤੀ!ਚੀਨ ਦਾ ਮਕਸਦ ਤਾ ਆਪਾ ਨੂ ਪਤਾ ਹੀ ਹੈ!ਓਹ ਹੁਣ superpower ਬਣਨਾ ਚਉਂਦਾ ਹੈ!ਇੰਡੀਆ ਨੂ ਸਾਰੇ ਪਾਸਿਓਂ ਘੇਰ ਸਕਦਾ ਹੈ ਲੋੜ ਪੈਣ ਤੇ!ਹੋਰ ਪਾਕਿਸਤਾਨ ਵਿਚ ਥਾਰ ਮਾਰੂਥਲ ਵਿਚ natural ਗੈਸ ਬਹੁਤ ਹੈ ਅਤੇ ਪਹਾੜਾਂ ਵਿਚ ਤਾਂਬਾ ਵਗੈਰਾ! ਇਹ ਲਿੰਕ comedian Azizi ਦੇ ਸ਼ੋ ਦਾ ਹੈ!ਗਲਬਾਤ ਹੈ ਚੀਨੇ ਸਫ਼ੀਰ ਅਤੇ ਸ਼ਾਹਬਾਜ਼ ਸ਼ਰੀਫ਼ ਵਿਚ! ਬਹੁਤ ਹਾਸੇ ਵਾਲੀ ਹੈ ਜਦੋ ਚੀਨਾ ਕਿਹੰਦਾ ਤੁਸੀਂ, ਇਕ ਬੰਦਾ 2-2 ਕੂੰਡੇ ਦਹੀ ਦੇ ਖਾ ਜਾਂਦੇ ਹੋ!ਹੜਾ ਗੋਡਿਆਂ ਵਿਚ ਆਲਸ ਵੜਨਾ ਹੀ ਸੀ!ਜਦੋਂ ਆਪਸ ਵਿਚ ਲੜੋਗੇ ਤਾ ਫਾਇਦਾ ਤਾ ਬਹਾਰਲੇ ਨੂ ਹੀ ਹੋਵੇਗਾ! ਪਰ ਇਹ ਲੋਕ ਕਿਸੇ ਵੀ ਕੀਮਤ ਤੇ ਕੁਰਸੀ ਛਡਣ ਤਿਆਰ ਨਹੀ!ਸਾਰੇ ਗਰੀਬ ਦੇਸ਼ਾਂ ਦਾ ਹੀ ਇਹ ਹਾਲ ਹੈ! ਇਤਾਓੰ ਤਾ ਇਹ ਹਾਲਤ ਹੈ! ਹੋਰ ਪੈਸੇ/resources ਦਾ ਘਾਟਾ ਕੀਤੇ ਵੀ ਨਹੀ!ਅਫ੍ਰੀਕਾ ਵਿਚ ਵੀ ਨਹੀ! ਦੇਖੋ: http://www.youtube.com/watch?v=ya_44BQdTis

    4  Comment by: ਮਾਲਵਾ
    ਪਾਕਿਸਤਾਨ ਦੇ election ਬਾਰੇ: ਉਤਰ ਕਾਟੋ ਮੇਰੀ ਵਾਰੀ!ਪਹਿਲਾ ਵਾਲਾ ਵਿਦੇਸ਼ ਚਲਾ ਜਾਵੇਗਾ ਅਤੇ ਵਾਪਸ ਅਗਲੇ election ਦੀ ਖਬਰ ਸੁਣਦੇ ਹੀ ਆਏਗਾ!ਸਾਡੇ ਹੀ ਭਰਾ ਹਨ! ਵੈਸੇ ਵੀ ਭੁਟੋ ਦੇ ਪਰਿਵਾਰ ਵਿਚ ਵੀ ਦਮ ਨਹੀ ਰਿਹਾ!

    5  Comment by: SANT SINGH BURLINGTON
    Two ministers of central cabinet have resigned.Every minister is corrupt.It is pick and choose.Some body in newdelhi who wants railway ministry has trapped them with the help of bureaucracy which is anti north.If CBI phone tap other ministers all can be caught.Dr Manmohan singh should replace these ministers with punjab M.Ps.Madam Parneet kaur has an unimportant ministry she should be given the charge of Railway ministry.Otherwise it is a trap by some one powerful in Delhi.



    Facebook Activity

    Widgetize!