ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਰਿਦਮ ਦੀ ਰਸੋਈ

  • ਖੀਰੇ ਦਾ ਅਚਾਰ ਰਿਦਮ ਕੌਰ

  • ਖੀਰੇ ਦਾ ਅਚਾਰ        ਰਿਦਮ ਕੌਰ

        ਸਮੱਗਰੀ
    ਇਕ ਕਿਲੋ ਖੀਰੇ             50 ਗ੍ਰਾਮ ਰਾਈ
    30 ਗ੍ਰਾਮ ਮਿਰਚ            100 ਗ੍ਰਾਮ ਤੇਲ
    40 ਗ੍ਰਾਮ ਨਮਕ
       
                    ਵਿਧੀ
    ਖੀਰੇ ਨੂੰ ਛਿੱਲ ਕੇ ਉਹਨਾਂ ਦਾ ਜਹਿਰ ਕੱਢ ਦਿਓ ਅਤੇ ਗੋਲ ਗੋਲ ਟੁਕੜੇ ਬਣਾ ਲਓ। ਉਹਨਾਂ ਨੂੰ ਧੁੱਖੇ ਸੁਕਾ ਲਓ। ਇਸ ਤੋਂ ਬਾਅਦ ਤੇਲ ਵਿਚ ਸਾਰਾ ਮਸਾਲਾ ਮਿਲਾ ਕੇ ਟੁਕੜਿਆਂ ਨੂੰ ਵੀ ਚੰਗੀ ਤਰ•ਾਂ ਮਿਲਾ ਲਓ। ਸ਼ੀਸ਼ੇ ਦੇ ਮਰਤਬਾਨ ਵਿਚ ਪਾ ਕੇ ਧੁੱਪੇ ਰੱਖ ਦਿਓ। 3-4 ਦਿਨ ਬਾਅਦ ਅਚਾਰ ਬਣ ਜਾਵੇਗਾ। ਹੁਣ ਇਸ ਨੂੰ ਖਾਣੇ ਦੇ ਨਾਲ ਵਰਤ ਸਕਦੇ ਹੋ।

     

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਅੰਜੀਰ ਦਾ ਅਚਾਰ ਰਿਦਮ ਕੌਰ

  •   
    ਸਮੱਗਰੀ

        ਇਕ ਕਿਲੋ  ਅੰਜੀਰ
        50 ਗ੍ਰਾਮ ਲੂਣ
        500 ਗ੍ਰਾਮ ਨਿੰਬੂ

                ਵਿਧੀ
        ਤਾਜਾ ਅੰਜੀਰ ਲੈ ਕੇ ਇਕ ਮਰਤਬਾਨ ਵਿਚ ਪਾ ਦਿਓ। ਇਸ ਵਿਚ ਨਮਕ ਅਤੇ ਨਿੰਬੂ ਦਾ ਰਸ ਪਾ ਕੇ ਹਿਲਾਓ  ਅਤੇ 3-4 ਦਿਨ ਧੁੱਪ ’ਚ ਰੱਖ ਦਿਓ। ਅਚਾਰ ਤਿਆਰ ਹੈ। ਇਹ ਅਚਾਰ ਬੜੀ ਅਸਾਨੀ ਨਾਲ ਤਿਆਰ ਹੋ ਜਾਂਦਾ ਹੈ ਅਤੇ ਖਾਣ ਵਿਚ ਵੀ ਬੜਾ ਸੁਆਦ ਹੁੰਦਾ ਹੈ।

       
        

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸੇਬ ਦਾ ਹਲਵਾ ------ ਰਿਦਮ ਕੌਰ

  • ਸਮੱਗਰੀ- ਵੱਡੇ ਲਾਲ ਸੇਬ -6
    ਘਿਓ-ਅੱਧੀ ਕੌਲੀ
    ਖੰਡ -3/4 ਕੌਲੀ
    ਬਦਾਮ-15
    ਦਾਖਾਂ- 10-12
    ਕੇਸਰ- ਚੁਟਕੀ ਭਰ ਨਿੰਬੂ- 1 ਚਮਚ
    ਇਲਾਇਚੀ ਪਾਊਡਰ-1 ਚਮਚ
    ਦੁੱਧ-ਥੋੜਾ ਜਿਹਾ
     
    ਇੰਝ ਬਣਾਓ-
    ਦੁੱਧ ਚ ਕੇਸਰ ਮਿਲਾ ਕੇ ਇਕ ਪਾਸੇ ਰੱਖ ਦਿਓ। ਦਾਖਾਂ ਵੀ ਧੋ ਕੇ ਰੱਖ ਦਿਓ।
    ਉਬਲਦੇ ਪਾਣੀ ’ਚ ਥੋੜੀ ਦੇਰ ਤੱਕ ਬਦਾਮ ਭਿਓਂ ਕੇ ਬਦਾਮਾਂ ਦਾ ਛਿਲਕਾ ਉਤਾਰ ਕੇ ਲੰਬੇ ਲੰਬੇ ਟੁਕੜੇ ਕੱਟਲਓ । ਸੇਬ ਦਾ ਛਿਲਕਾ ਉਤਾਰ ਕੇ ਦੋ ਟੁਕੜੇ ਕਰਕੇ ਬੀਜ ਕੱਢ ਲਓ। ਹੁਣ ਕੱਟੇ ਸੇਬਾਂ ਨੂੰ ਨਿੰਬੂ ਦਾ ਰਸ ਮਿਲੇ ਪਾਣੀ ’ਚ ਰੱਖ ਦਿਓ ਤਾਂਕਿ ਸੇਬ ਦੇ ਟੁਕੜੇ ਕਾਲੇ ਨਾ ਪੈਣ। ਮੋਟੇ ਤਲੇ ਦੀ ਸਟੀਲ  ਦੀ ਕੜਾਹੀ ’ਚ ਘਿਓ ਗਰਮ ਕਰਕੇ ਅੱਗ ਤੋਂ ਉਤਰ ਲਵੋ। ਹੁਣ ਕੜਾਹੀ ਉਪਰ ਸੇਬ ਕੱਦੂਕਸ ਕਰੋ ਤਾਂਕਿ ਕੱਦੂਕਸ ਕੀਤਾ ਸੇਬ ਸਿੱਧਾ ਘਿਓ ’ਚ ਪਵੇ। ਜਦੋਂ ਸਾਰੇ ਸੇਬ ਕੱਦੂਕਸ ਹੋ ਜਾਣ ਤਾਂ ਕੜਾਹੀ ਮੱਠੀ ਅੱਗ ਤੇ ਰੱਖ ਲਵੋ ਤਾਂਕਿ ਸੇਬ ਬਿਲਕੁਲ ਸੁੱਕ ਜਾਵੇ। ਹੁਣ ਇਸ ਵਿਚ ਦਾਖਾਂ, ਖੰਡ, ਇਲਾਇਚੀ ਪਾਊਡਰ, ਕੱਟੇ ਹੋਏ ਬਦਾਮ ਤੇ ਕੇਸਰ ਮਿਲਿਆ ਦੁੱਧ ਮਿਲਾ ਦਿਓ। ਮੱਠੀ ਅੱਗ ਤੇ ਓਦੋਂ ਤੱਕ ਪਕਾਓ ਜਦੋਂ ਤੱਕ ਹਲਵਾ ਗਾੜਾ ਨਾ ਹੋ ਜਾਵੇ। ਹੁਣ ਚਾਹੋ ਤਾਂ ਇਸਦੇ ਟੁਕੜੇ ਕੱਟ ਕੇ ਵੀ ਪਰੋਸ ਸਕਦੇ ਹੋ।
     

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਮੱਛੀ ਦੇ ਪਕੌੜੇ

  • ਸਮੱਗਰੀ-ਪੌਮਫਰੈਟ ਮੱਛੀ : 8 ਟੁਕੜੇ
    ਲੂਣ -4 ਚਮਚ
    ਹਲਦੀ-1 ਛੋਟਾ ਚਮਚ
    ਡਬਲ ਰੋਟੀ ਦਾ ਚੂਰਾ-200 ਗ੍ਰਾਮ
    ਘਿਓ ਜਾਂ ਤੇਲ -200 ਗ੍ਰਾਮ
    ਨਿੰਬੂ -2
    ਅੰਡੇ-2
    ਪਾਣੀ-ਲੋੜ ਮੁਤਾਬਿਕ
     
     ਤਰੀਕਾ - ਪੌਮਫਰੈਟ ਮੱਛੀ ਦੇ ਟੁਕੜੇ ਪਾਣੀ ’ਚ ਪਾਕੇ ਚੰਗੀ ਤਰਾਂ ਸਾਫ਼ ਕਰ ਲਓ।
    ਫੇਰ ਇਹਨਾਂ ਟੁਕੜਿਆ ਤੇ ਲੂਣ, ਹਲਦੀ ਤੇ ਨਿੰਬੂ ਦਾ ਰਸ ਲਾਕੇ ਇਕ ਘੰਟੇ ਲਈ ਰੱਖ ਦਿਓ।
    ਹੁਣ ਇਹਨਾਂ ਟੁਕੜਿਆਂ ਨੂੰ ਪਾਣੀ ’ਚ ਧੋ ਕੇ ਸੁੱਕਾ ਲਓ ।
    ਦੋਵੇਂ ਅੰਡੇ ਚੰਗੀ ਤਰਾ ਫ਼ੇਟ ਲਓ।
    ਕੜਾਹੀ ’ਚ ਘਿਓ ਜਾਂ ਤੇਲ ਪਾਕੇ ਗਰਮ ਕਰ ਲਓ। ਹੁਣ ਮੱਛੀ ਦੇ ਟੁਕੜੇ ਅੰਡੇ ਦੇ ਘੋਲ ’ਚ ਭਿਓਂ ਕੇ ਡਬਲ ਰੋਟੀ ਦਾ ਚੂਰਾ ਲੱਗਾ ਕੇ ਕੜਾਹੀ ’ਚ ਪਾ ਕੇ ਤਲ ਲਓ।
    ਸੁਨਹਿਰਾ ਹੋਣ ਤੱਕ ਤਲੋ ਅਤੇ ਇਸਨੂੰ ਚਟਣੀ ਨਾਲ ਪਰੋਸੋ।

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਕੇਲੇ ਦੀ ਰਬੜੀ

  •  ਕੇਲੇ ਦੀ ਰਬੜੀ 

     ਸਮੱਗਰੀ - ਫੁਲ ਕਰੀਮ ਦੁੱਧ 1 ਕਿਲੋ ,2 ਕੇਲੇ , 1/2 ਕੱਪ ਕੱਟੇ ਮੇਵੇ , 4-5 ਬੜੇ ਚਮਚ ਖੰਡ, 1/2 ਚਮਚ ਇਲਾਇਚੀ ਪਾਊਡਰ 

     

    ਇੰਝ ਬਣਾਓ - ਦੁੱਧ ਤੇ ਖੰਡ ਮਿਲਾ ਕੇ ਭਾਰੀ ਤਲੇ ਦੀ ਕੜਾਹੀ 'ਚ ਪਾ ਕੇ ਗਰਮ ਹੋਣ ਲਈ ਰੱਖ ਦੋ । ਇਸਨੂੰ ਲਗਾਤਾਰ ਚਲਾਉਂਦੇ ਰਹੋ।ਜਦੋਂ ਦੁੱਧ ਅੱਧਾ ਰਹਿ ਜਾਵੇ ਤਾ ਇਸ ਵਿਚ ਕੱਟੇ ਮੇਵੇ ਪਾ ਕੇ ਕੁਝ ਦੇਰ ਹੋਰ ਗਾੜਾ ਹੋਣ ਤੱਕ ਪਕਾਓ।ਜਦੋਂ ਰਬੜੀ ਵਾਂਗ ਗਾੜਾ ਹੋ ਜਾਵੇ ਤਾ ਇਸ ਵਿਚ ਬਰੀਕ ਕੱਟੇ ਕੇਲੇ ਤੇ ਇਲਾਇਚੀ ਪਾਊਡਰ ਪਾਓ । ਥੋੜੀ ਦੇਰ ਬਾਅਦ ਠੰਢਾ ਹੋਣ ਲਈ ਫ਼ਰਿਜ ਚ ਰੱਖੋ । ਠੰਢਾ ਹੋਣ ਤੇ ਪਰੋਸੋ।ਇਹ ਰਬੜੀ ਸੁਆਦ ਹੋਣ ਦੇ ਨਾਲ ਨਾਲ ਪੋਸ਼ਟਿਕ ਵੀ ਹੁੰਦੀ ਹੈ।

    Related Stories
      
    Go to TOP Top
    1 Comment(s)   Give Comment Comments


    Bhupinder Panniwalia
    on Sun 26 February 2012 - 01:28:27 AM
    Kele di ravri bare dasn lai dhanvad Ridam......
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਗਾਜਰ ਤੇ ਸੇਬ ਦੀ ਖੀਰ

  •  ਗਾਜਰ ਤੇ ਸੇਬ ਦੀ ਖੀਰ 

    ਸਮੱਗਰੀ - 2-3 ਗਾਜਰਾਂ , 2 ਸੇਬ , 1 ਕਿਲੋ ਦੁੱਧ , 1/2 ਕੱਪ ਖੰਡ , ਕੁਝ ਕੁਤਰੇ ਮੇਵੇ ।

    ਇੰਝ ਬਣਾਓ - ਗਾਜਰਾਂ ਤੇ ਸੇਬ ਛਿੱਲ ਲਓ । ਗਾਜਰਾਂ ਕੱਦੂਕਸ ਕਰ ਲਓ ।
    ਹੁਣ ਦੁੱਧ ਉਬਾਲ ਲਓ ਤੇ ਕੱਦੂਕਸ ਕੀਤੀਆ ਗਾਜਰਾਂ ਪਾ ਕੇ ਦੁੱਧ ਦੇ 1/4 ਰਹਿ ਜਾਣ ਤੱਕ ਪਕਾਓ । 
    ਸੇਬ ਨੂੰ ਕੱਦੂਕਸ ਕਰ ਲਓ । ਖੰਡ ਤੇ ਕੱਦੂਕਸ ਕੀਤਾ ਸੇਬ ਅਲੱਗ ਭਾਂਡੇ ਚ ਪੱਕਾ ਲਓ ਤੇ ਖੀਰ ਚ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਓ । ਠੰਢਾ ਹੋਣ ਤੇ ਮੇਵੇ ਮਿਲਾ ਕੇ ਪਰੋਸੋ ।

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     << First    << 1 2 [3]
  • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
  • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
  • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
  • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
  • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
  • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
  • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
  • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
  • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
  • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
  • 
    SocialTwist Tell-a-Friend
  • ਸ਼ਾਹੀ ਪਰਿਵਾਰ ਨਾਲ ਸਬੰਧਿਤ ਮੁੱਖ ਮੰਤਰੀ ਨੂੰ ਫਿਲਮ ਪਦਮਾਵਤੀ ਤੇ ਇਤਰਾਜ
  • ਨਸਿ਼ਆਂ ਤੇ ਹਥਿਆਰਾਂ ਦੇ ਪ੍ਰਮੋਟਰ ਗਾਇਕਾਂ ਨੂੰ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦਾ ਨੋਟਿਸ
  • ਮਿਸ ਵਰਲਡ 2017
  • ਖਹਿਰਾ ਖਿਲਾਫ ਭੜਕੇ ਅਕਾਲੀ - (ਪੜ੍ਹੋ ਪੂਰੀ ਖ਼ਬਰ)
  • ਗੈਂਗਸਟਰਾਂ ਵਿਰੁੱਧ ਬਣ ਰਹੇ ਕਾਨੂੰਨ ਦਾ ਡਟ ਕੇ ਵਿਰੋਧ ਕਰੇਗਾ ਅਕਾਲੀ ਦਲ
  • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
  • 24 ਕੈਰੇਟ ਖਰੀ ਭਾਪਣ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


  • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
  • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
  • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
  • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
  • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
  • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
  • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
  • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


  • Facebook Activity

    Widgetize!