ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਰਿਦਮ ਦੀ ਰਸੋਈ

 • ਰੇਸ਼ਮੀ ਪਨੀਰ

 • ਰੇਸ਼ਮੀ ਪਨੀਰ

  ਸਮੱਗਰੀ :
  ਪਨੀਰ 250 ਗ੍ਰਾਮ
  ਟਮਾਟਰ ਸਖ਼ਤ 2
  ਪਿਆਜ਼ 1 ਕਿਲੋ
  ਘੀ ਦੋ ਚਮਚ,
  ਗਾਜਰ 2
  ਸ਼ਿਮਲਾ ਮਿਰਚ 2
  ਲਾਲ ਮਿਰਚ ਅਤੇ ਨਮਕ ਸਵਾਦ ਅਨੁਸਾਰ।

  ਵਿਧੀ : ਪਿਆਜ਼, ਗਾਜ਼ਰ, ਸ਼ਿਮਲਾ ਮਿਰਚ ਦੇ ਚਕੋਰ ਛੋਟੇ ਟੁਕੜੇ ਕੱਟ ਲਵੋ। ਟਮਾਟਰ ਦਾ ਮੋਟਾ ਛਿਲਕਾ ਉਤਾਰ ਕੇ  ਉਸ ਦੇ ਵੀ ਚਕੋਰ ਛੋਟੇ ਟੁਕੜੇ ਕਰ ਲਵੋ।
  ਟਮਾਟਰ ਦੇ ਗੁੱਦੇ ਨੂੰ ਕਸ ਕੇ ਪਲਪ ਬਣਾ ਲਵੋ।,ਪਨੀਰ ਦੇ ਲੰਬੇ-ਲੰਬੇ ਚਿਪਸ ਬਣਾ ਲਵੋ। ਫਰਾਈ ਪੇਨ ਵਿਚ  ਘੀ ਗਰਮ ਕਰੋ। ਉਸ ਵਿਚ ਪਿਆਜ਼, ਗਾਜ਼ਰ ਅਤੇ
  ਸ਼ਿਮਲਾ ਮਿਰਚ ਦੇ ਟੁਕੜੇ ਮੱਧਮ ਅੱਗ 'ਤੇ ਪਕਾਓ। ਜਦੋਂ ਥੋੜੇ ਗਲ ਜਾਣ ਤਾਂ ਟਮਾਟਰ ਦਾ ਪਲਪ ਪਾ ਕੇ ਪਕਾਓ। ਜਦੋਂ ਘੀ ਉਪਰ ਦਿਖਣ ਲੱਗੇ ਤਾਂ ਪਨੀਰ ਦੇ
  ਚਿਪਸ ਪਾ ਦਿਓ। ਤੇਜ਼ ਅੱਗ 'ਤੇ ਪਕਾਓ। ਚਮਚੇ ਨਾਲ ਪਲਟਦੇ ਰਹੋ। ਸਭ ਤੋਂ ਬਾਅਦ ਟਮਾਟਰ ਪਾਓ। ਯਾਦ ਰੱਖੋ ਇਸ ਵਿਚ ਸ਼ੋਰਬਾ/ਗਰੇਵੀ ਨਹੀਂ ਹੋਣੀ ਚਾਹੀਦੀ।
  ਫੁਲਕੇ ਜਾਂ ਰੁਮਾਲੀ ਰੋਟੀ ਨਾਲ ਪਰੋਸੋ।

  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਰੀ ਹੋਈ ਮਸਾਲੇਦਾਰ ਭਿੰਡੀ

 • ਸਮੱਗਰੀ :
  ਭਿੰਡੀ : 500 ਗ੍ਰਾਮ,
  ਘਿਓ 100 ਗ੍ਰਾਮ,
  ਲਾਲ ਮਿਰਚ 1 ਚਮਚ ਛੋਟਾ,
  ਹਲਦੀ : ਅੱਧਾ ਚਮਚ ਛੋਟਾ,
  ਧਨੀਆ : 2 ਚਮਚ ਛੋਟੇ,
  ਸੌਂਫ : 2 ਚਮਚ ਛੋਟੇ,
  ਅਮਚੂਰਨ : 2 ਚਮਚ ਛੋਟੇ,
  ਹਿੰਗ : ਥੋੜਾ ਜਿਹਾ,
  ਲੂਣ : ਲੋੜ ਅਨੁਸਾਰ।

  ਵਿਧੀ :
  ਭਿੰਡੀਆਂ ਨੂੰ ਪਹਿਲੇ ਧੋ ਲਓ। ਫਿਰ ਸਾਰੇ ਮਸਾਲੇ ਕੁੱਟ ਕੇ ਭਿੰਡੀਆਂ ਦੇ ਪੇਟ ਚੀਰ ਕੇ ਭਰ ਦਿਓ।
  ਫਿਰ  ਘਿਚ ਕੜਾਹੀ ਵਿਚ ਪਾਓ ਅਤੇ ਭਿੰਡੀਆਂ ਉਸ ਵਿਚ ਪਾ ਕੇ ਹਲਕੀ ਅੱਗ 'ਤੇ 20 ਮਿੰਟ 'ਤੇ ਰੱਖੋ।
  ਜਦੋਂ ਇਨਾਂ ਦਾ ਰੰਗ ਥੋੜਾ ਭੂਰਾ ਹੋਣ ਲੱਗੇ ਤਾਂ ਥੱਲੇ ਲਾਹ ਲਓ। ਭਿੰਡੀਆਂ ਤਿਆਰ ਹਨ।

  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਰੀ ਪੇਸਟ ਚਿਕਨ

 • ਸਮੱਗਰੀ :
  4 ਸੁਕੀਆਂ ਕਸ਼ਮੀਰੀ ਮਿਰਚਾਂ
  ਅੱਧਾ ਕੱਪ ਕੱਟੇ ਹੋਏ ਪਿਆਜ
  3 ਲੋਂਗ,
  2 ਚਮਚ ਕਟੇ ਹੋਏ ਲਸਣ
  1 ਚਮਚ ਕਟੀ ਹੋਈ ਲੇਮਨ ਗ੍ਰਾਸ
  45 ਗ੍ਰਾਮ ਥਾਈ ਮਸਾਲਾ
  ਅੱਧਾ ਚਮਚ ਜ਼ੀਰਾ
  2 ਚਮਚ ਸੁਕਿਆ ਹੋਇਆ ਧਨੀਆ
  ਦਾਲਚੀਨੀ 1 ਚਮਚ
  ਚਿਕਨ ਕਿਊਬ 750 ਗ੍ਰਾਮ
  ਤੇਲ ਤੇ ਨਮਕ ਸਵਾਦ ਅਨੁਸਾਰ।

  ਵਿਧੀ :
  ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਕਸ਼ਮੀਰੀ ਮਿਰਚ, ਪਿਆਜ ਅਤੇ ਲਸਣ ਮਿਲਾਕੇ ਤਲ ਕੇ ਭੁੰਨੋ,
  ਜਦ ਤਕ ਪਿਆਜ਼  ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ। ਹੁਣ ਇਸ ਪੇਸਟ ਵਿਚ ਤੇਲ ਅਤੇ ਚਿਕਨ ਦੇ ਇਲਾਵਾ ਦੂਸਰੇ ਮਸਾਲੇ ਮਿਲਾਦਿਓ।
  ਇਕ ਦੂਸਰੀ ਕੜਾਹੀ ਵਿਚ ਤੇਲ ਗਰਮ ਕਰਕੇ ਚਿਕਨ ਪੀਸ ਕੇ ਫਰਾਈ ਕਰੋ ਅਤੇ ਇਸਦੇ ਬਾਅਦ ਮਸਾਲਾ ਪੇਸਟ ਅਤੇ ਨਮਕ ਮਿਲਾ ਕੇ ਬਰਤਨ ਢਕ ਕੇ ਧੀਮੀ ਜਾਂਚ 'ਤੇ ਪਕਾਓ
  ।ਜ਼ਰੂਰਤ ਪੈਣ 'ਤੇ ਥੋੜਾ ਪਾਣੀ ਵੀ ਮਿਲਾਓ। ਇਸ ਨੂੰ ਚਿਕਨ ਦੇ ਨਰਮ ਹੋਣ ਤਕ ਪਕਾਓ।

  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਨੀਰ ਕਰੀ

 • ਸਮੱਗਰੀ :
  ਦੁੱਧ : 1 ਗਲਾਸ
  ਮਲਾਈ : 1 ਕਟੋਰੀ
  ਕਾਜੂ : 7
  ਟਮਾਟਰ : 2
  ਪਿਆਜ਼ ਕੱਟੇ ਹੋਏ : 2
  ਪਨੀਰ: ਅੱਧਾ ਕਿਲੋ
  ਕਿਸ਼ਮਿਸ਼ : 10-15 ਦਾਣੇ
  ਹਰੀਆਂ ਮਿਰਚਾਂ : 2
  ਨਮਕ ਸੁਆਦ ਅਨੁਸਾਰ
  ਲਾਲ ਮਿਰਚ ਪੀਸੀ ਹੋਈ
  ਜੀਰਾ, ਹਰਾ ਧਨੀਆ ਪਿਸਿਆ ਹੋਇਆ
  ਤੜਕਾ ਲਗਾਉਣ ਲਈ ਜ਼ਰੂਰਤ ਅਨੁਸਾਰ ਘਿਓ।

  ਵਿਧੀ
  : ਸਭ ਤੋਂ ਪਹਿਲਾਂ ਕੜਾਹੀ ਵਿਚ ਘਿਓ ਗਰਮ ਕਰੋ ਫਿਰ ਉਸ ਵਿਚ ਕੱਟੇ ਹੋਏ ਪਿਆਜ਼ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ,
  ਜਦੋਂ ਪਿਆਜ਼ ਗੁਲਾਬੀ ਹੋ ਜਾਣ ਤਾਂ ਟਮਾਟਰ ਕੱਟ ਕੇ ਉਸ ਵਿਚ ਪਾ ਲਓ ਅਤੇ ਉਨਾਂ ਨੂੰ ਭੁੰਨੋ।
  ਹੁਣ ਇਸ ਵਿਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਪੀਸੀ ਹੋਈ ਲਾਲ ਮਿਰਚ ਅਤੇ ਨਮਕ ਪਾ ਲਓ।
  ਇਸ ਤੋਂ ਬਾਅਦ 1 ਗਲਾਸ ਦੁੱਧ ਅਤੇ 1 ਕਟੋਰੀ ਮਲਾਈ ਪਾ ਕੇ ਸਾਰੇ ਮਿਸ਼ਰਣ ਨੂੰ ਹਿਲਾਓ
  ਜਦੋਂ ਗ੍ਰੇਵੀ ਗਾੜੀ ਹੋ ਜਾਵੇ ਤਾਂ ਇਸ ਵਿਚ ਪਨੀਰ ਦੇ ਟੁੱਕੜੇ ਪਾ ਕੇ 10-15 ਮਿੰਟ ਤੱਕ ਹਲਕੇ ਸੇਕ 'ਤੇ ਹਿਲਾਓ। ਤੁਹਾਡੀ ਪਨੀਰ ਕਰੀ ਤਿਆਰ ਹੋ ਜਾਵੇਗੀ।

  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਨੀਰ ਰੁਸਤਮ

 • ਸਮੱਗਰੀ :
  ਪਨੀਰ 100 ਗ੍ਰਾਮ
  ਆਲੂ-200 ਗ੍ਰਾਮ
  ਚਾਵਲ ਦਾ ਆਟਾ 100 ਗ੍ਰਾਮ
  ਕਿਸ਼ਮਿਸ਼-50 ਗ੍ਰਾਮ
  ਤਿਲ- 50 ਗ੍ਰਾਮ
  ਲਸਣ-ਅਦਰਕ ਦਾ ਪੇਸਟ-1 ਵੱਡਾ ਚਮਚਾ
  ਨਮਕ-ਸੁਆਦ ਅਨੁਸਾਰ
  ਮਿਰਚ-ਅੱਧਾ ਚਮਚਾ
  ਤੇਲ-ਤਲਣ ਦੇ ਲਈ

  ਵਿਧੀ :
  ਪਨੀਰ ਵਿਚ ਅੰਦਾਜ਼ੇ ਨਾਲ ਨਮਕ ਮਿਲਾ ਕੇ ਮਸਲ ਲਓ।
  ਇਸਦੀਆਂ ਛੋਟੇ ਆਕਾਰ ਦੀਆਂ ਗੋਲੀਆਂ ਬਣਾ ਕੇ ਇਕ ਤਸ਼ਤਰੀ ਵਿਚ ਰੱਖ ਲਓ।
  ਗੋਲੀਆਂ ਬਣਾਉਂਦੇ ਸਮੇਂ ਇਹਨਾਂ ਵਿਚ 2 ਕਿਸ਼ਮਿਸ਼ ਅਤੇ 2 ਮਿਸ਼ਰੀ ਦੀਆਂ ਡਲੀਆਂ ਰੱਖਦੇ ਜਾਓ।
  ਆਲੂ ਉਬਾਲ ਕੇ ਮਸਲ ਲਓ। ਇਸ ਵਿਚ ਨਮਕ, ਮਿਰਚ ਅਤੇ ਅਦਰਕ-ਲਸਣ ਦਾ ਪੇਸਟ ਮਿਲਾ ਲਓ।
  ਇਸ ਮਿਸ਼ਰਣ ਦੀਆਂ ਟਿੱਕੀਆਂ ਬਣਾ ਕੇ ਹਥੇਲੀ 'ਤੇ ਰੱਖੋ ਅਤੇ ਉਸ 'ਤੇ ਇਕ ਗੋਲੀ ਪਨੀਰ ਦੀ ਰੱਖ ਕੇ ਗੋਲ ਆਕਾਰ ਦੇ ਦਿਓ।
  ਹੁਣ ਚਾਵਲ ਦੇ ਆਟੇ ਦਾ ਗਾੜਾ ਘੋਲ ਬਣਾਓ। ਇਸ ਘੋਲ ਵਿਚ ਨਮਕ, ਮਿਰਚ, ਮਿਲਾਓ।
  ਹੁਣ ਪਨੀਰ-ਆਲੂ ਦੇ ਗੋਲਿਆਂ ਨੂੰ ਇਸ ਮਿਸ਼ਰਣ ਵਿਚ ਚੰਗੀ ਤਰਾਂ ਲਪੇਟ ਕੇ ਗੁਲਾਬੀ ਹੋਣ ਤੱਕ ਤਲੋ।
  ਟਮਾਟਰ ਸੌਸ ਅਤੇ ਹਰੀ ਚਟਣੀ ਦੇ ਨਾਲ ਸਰਵ ਕਰੋ। ਇਹ ਬਹੁਤ ਸੁਆਦੀ ਬਣਦੇ ਹਨ। ਇਹਨਾਂ ਨੂੰ ਤੁਸੀਂ ਚਾਹ ਆਦਿ ਮੌਕੇ ਮਹਿਮਾਨਾਂ ਨੂੰ ਸਟੇਕਸ ਦੇ ਤੌਰ 'ਤੇ ਵੀ ਦੇ ਸਕਦੇ ਹੋ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਨੀਰ ਟਿੱਕਾ ਮਸਾਲਾ


 • ਸਮੱਗਰੀ : 

  ਪਨੀਰ : 250 ਗ੍ਰਾਮ, 
  ਦਹੀਂ : 100 ਗ੍ਰਾਮ, 
  ਪਿਆਜ਼ : 3, 
  ਟਮਾਟਰ : 3, 
  ਅਦਰਕ, ਲੱਸਣ ਦਾ ਪੇਸਟ : 2 ਚਮਚ, 
  4 ਹਰੀ ਮਿਰਚ ਪੀਸੀ ਹੋਈ, 
  ਕਾਜੂ ਦਾ ਪੇਸਟ : 50 ਗ੍ਰਾਮ, 
  ਅੱਧਾ ਚਮਚ ਤੰਦੂਰੀ ਮਸਾਲਾ,
  ਅੱਧਾ ਚਮਚ ਚਾਟ ਮਸਾਲਾ, 
  ਅੱਧਾ ਚਮਚ ਚਨਾ ਮਸਾਲਾ, 
  ਅੱਧਾ ਚਮਚ ਧਨੀਆ ਪਾਊਡਰ।

  ਵਿਧੀ :
  ਦਹੀਂ ਵਿਚ ਤੰਦੂਰੀ ਮਸਾਲਾ, ਚਨਾ ਮਸਾਲਾ, ਚਾਟ ਮਸਾਲਾ ਅਤੇ ਅਦਰਕ-ਲੱਸਣ ਦਾ ਪੇਸਟ ਪਾਉ। ਇਸ ਵਿਚ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਉ। ਸੀਂਖ ਤੇ ਮਸਾਲਾ ਲਗਿਆ ਪਨੀਰ ਲਗਾ ਦਿਉ। ਆਲੇ-ਦੁਆਲੇ ਗੋਲਾਈ ਵਿਚ ਕਟੇ ਹੋਏ ਟਮਾਟਰ ਅਤੇ ਪਿਆਜ਼ ਲਗਾ ਕੇ ਤੰਦੂਰ ਵਿਚ ਸੇਕ ਲਉ। ਇਕ ਪੈਨ ਵਿਚ ਤੇਲ ਗਰਮ ਕਰੋ। ਅੱਧੇ ਮਿੰਟ ਬਾਅਦ ਕੱਟਿਆ ਹੋਇਆ ਪਿਆਜ਼ ਪਾ ਕੇ ਸੁਨਹਿਰਾ ਹੋਣ ਤੱਕ ਭੁੰਨੋ। ਇਸ ਵਿਚ ਕਟੇ ਹੋਹੇ ਟਮਾਟਰ ਪਾ ਕੇ ਉਦੋਂ ਤੱਕ ਭੁੰਨੋ ਜਦੋਂ ਤੱਕ ਕੜਾਹੀ ਤੇਲ ਨਾ ਛੱਡ ਦੇਵੇ। ਇਸ ਵਿਚ ਕਾਜੂ ਦਾ ਪੇਸਟ ਪਾ ਕੇ ਭੂਰਾ ਹੋਣ ਤੱਕ ਭੁੰਨੋ। ਹੁਣ ਨਮਕ, ਚਨਾ ਮਸਾਲਾ, ਕਿਚਨ ਕਿੰਗ ਮਸਾਲਾ ਅਤੇ ਚਾਟ ਮਸਾਲਾ ਪਾ ਕੇ ਦੋ ਮਿੰਟ ਤੱਕ ਭੁੰਨੋ। ਤੰਦੂਰ ਵਿਚ ਪਕਾਏ ਗਏ ਪਨੀਰ ਨੂੰ ਇਸ ਵਿਚ ਮਿਲਾ ਦਿਉ। ਕਟਿਆ ਹੋਇਆ ਹਰਾ ਧਨੀਆ ਪਾ ਕੇ ਪਰੋਸੋ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਲੂ ਟਿੱਕੀ : ਰਿਦਮ

 • ਸਮੱਗਰੀ-

  ਆਲੂ-3-4
  ਹਰੀਆਂ ਮਿਰਚਾਂ (ਬਾਰੀਕ ਕੀਤੀਆਂ)- ਇਕ ਵੱਡਾ ਚਮਚ
  ਪਾਲਕ-100 ਗ੍ਰਾਮ
  ਅਦਰਕ (ਕੱਦੂਕਸ ਕੀਤਾ)-ਇਕ ਵੱਡਾ ਚਮਚ
  ਹਰਾ ਧਨੀਆ (ਬਾਰੀਕ ਕੱਟਿਆ)- ਦੋ ਵੱਡੇ ਚਮਚ
  ਚਾਟ ਮਸਾਲਾ-ਇਕ ਛੋਟਾ ਚਮਚ
  ਮੱਕੀ ਦਾ ਆਟਾ-ਦੋ ਵੱਡੇ ਚਮਚ
  ਨਮਕ-ਸੁਆਦ ਮੁਤਾਬਿਕ
  ਘਿਓ ਜਾਂ ਤੇਲ - ਲੋੜ ਮੁਤਾਬਿਕ
  ਹਰੇ ਮਟਰ-ਪੌਣਾ ਕੱਪ

  ਵਿਧੀ-
  ਸਭ ਤੋਂ ਪਹਿਲਾਂ ਆਲੂਆਂ ਅਤੇ ਮਟਰਾਂ ਨੂੰ ਵੱਖ ਵੱਖ ਉਬਾਲ ਕੇ ਚੰਗੀ ਤਰਾ ਮਸਲ ਲਓ।
  ਹੁਣ ਬਾਰੀਕ ਕੀਤੀ ਪਾਲਕ ਨੂੰ ਨਮਕ ਮਿਲੇ ਉਬਲਦੇ ਪਾਣੀ ਚ ਪਾਓ।
  ਜਦੋਂ ਇਸ ਦੇ ਪੱਤੇ ਨਰਮ ਪੈ ਜਾਣ ਤਾਂ ਇਸ ਵਿਚੋਂ ਵੱਧ ਪਾਣੀ ਨੂੰ ਨਿਚੋੜ ਕੇ ਕੱਢ ਦਿਓ ।
  ਹੁਣ ਆਲੂ ਮਟਰ ਤੇ ਪਾਲਕ ਨੂੰ ਚੰਗੀ ਤਰਾਂ ਮਿਕਸ ਕਰ ਲਓ।
  ਹੁਣ ਇਸ ਵਿਚ ਹਰੀਆਂ ਮਿਰਚਾਂ,ਹਰਾ ਧਨੀਆ,ਅਦਰਕ ਅਤੇ ਚਾਟ ਮਸਾਲੇ
  ਦੇ ਨਾਲ ਨਾਲ ਸੁਆਦ ਅਨੁਸਾਰ ਨਮਕ ਪਾਓ।ਇਸਨੂੰ ਚੰਗੀ ਤਰਾਂ ਮਿਕਸ ਕਰਕੇ 25 ਬਰਾਬਰ ਹਿੱਸਿਆ ਚ ਵੰਡ ਕੇ ਮਨਚਾਹੇ ਆਕਾਰ ਦੀਆਂ ਟਿੱਕੀਆਂ ਬਣਾਓ।ਇਕ ਭਾਂਡੇ ਚ ਮੱਕੀ ਦਾ ਆਟਾ ਪਾਓ।ਟਿੱਕੀਆਂ ਨੂੰ ਮੱਕੀ ਦਾ ਆਟਾ ਲਾਉਣ ਤੋਂ ਬਾਅਦ ਇਕ ਕੜਾਹੀ ਚ ਤੇਲ ਗਰਮ ਕਰਕੇ ਤਲ ਲਓ।ਜਦੋਂ ਇਹ ਟਿੱਕੀਆਂ ਸੁਨਿਹਰੀ ਜਾਣ ਤਾਂ ਗਰਮਾ ਗਰਮ ਟਿੱਕੀਆਂ  ਚੱਟਨੀ ਨਾਲ ਪਰੋਸੋ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੇਬ ਦਾ ਮੁਰੱਬਾ • ਸੇਬ ਦਾ ਮੁਰੱਬਾ

  ਸਮੱਗਰੀ- ਸੇਬ-1 ਕਿਲੋ
  ਖੰਡ - 1 ਕਿਲੋ
  ਲੂਣ - 5 ਗ੍ਰਾਮ
  ਪਾਣੀ-ਲੋੜ ਅਨੁਸਾਰ

  ਵਿਧੀ- ਪੱਕੇ ਬੇਦਾਗ਼ ਸੇਬ ਲੈ ਕੇ ਛਿੱਲ ਲਓ।
  ਚਾਕੂ ਨਾਲ ਸੇਬ ਦੇ ਬੀਜ ਅਤੇ ਸਖ਼ਤ ਹਿੱਸਾ ਕੱਢ ਕੇ ਟੁਕੜਿਆਂ 'ਚ ਕੱਟ ਕੇ ਲੂਣ ਮਿਲੇ ਪਾਣੀ 'ਚ ਪਾ ਦਵੋ।
  ਖੰਡ ਪਾਣੀ 'ਚ ਪਾ ਕੇ ਅੱਗ ਤੇ ਰੱਖੋ ਅਤੇ ਇਕ ਤਾਰ ਦੀ ਚਾਸ਼ਨੀ ਤਿਆਰ ਕਰੋ।
  ਹੁਣ ਸੇਬ ਦੇ ਟੁਕੜੇ ਚਾਸ਼ਨੀ 'ਚ ਪਾਓ ਤੇ ਨਰਮ ਹੋਣ ਤੇ ਅੱਗ ਤੋਂ ਉਤਾਰ ਕੇ ਠੰਡਾ ਕਰ ਲਵੋ ਤੇ ਕੰਚ ਦੇ ਮਰਤਬਾਨ 'ਚ ਪਾ ਕੇ ਰੱਖ ਲਵੋ।
  ਸੇਬ ਦਾ ਮੁੱਰਬਾ ਬਹੁਤ ਪੋਸ਼ਟਿਕ ਹੁੰਦਾ ਹੈ।ਇਹ ਦਿਲ ਦੇ ਰੋਗੀਆਂ ਲਈ ਖ਼ਾਸ ਤੌਰ ਤੇ ਲਾਭਕਾਰੀ ਹੁੰਦਾ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਰੇਲੇ ਦਾ ਆਚਾਰ - ਰਿਦਮ ਕੌਰ

 •  
  ਸਮੱਗਰੀ


      2 ਕਿਲੋਗ੍ਰਾਮ ਕਰੇਲੇ        50 ਗ੍ਰਾਮ ਮਿਰਚ
      100 ਗ੍ਰਾਮ ਹਲਦੀ        100 ਗ੍ਰਾਮ ਲੂਣ
      100 ਗ੍ਰਾਮ ਸੌਂਫ            1 ਲਿਟਰ ਤੇਲ

              ਵਿਧੀ
      ਹਰੇ ਮੁਲਾਇਮ ਕਰੇਲੇ ਲੈ ਕੇ, ਉਹਨਾਂ ਨੂੰ ਵਿਚਕਾਰੋਂ ਚੀਰ ਲਓ ਅਤੇ 50 ਗ੍ਰਾਮ ਲੂਣ ਉਹਨਾਂ ਵਿਚ ਭਰ ਕੇ ਰੱਖ ਦਿਓ। 3-4 ਘੰਟੇ ਬਾਅਦ ਉਹਨਾਂ ਨੂੰ ਚੰਗੀ ਤਰਾਂ ਧੋ ਲਓ ਅਤੇ ਧੁੱਪ ਵਿਚ ਤਿੰਨ ਚਾਰ ਘੰਟੇ ਤੱਕ ਸੁਕਾ ਲਓ ਤਾਂਕਿ ਪਾਣੀ ਚੰਗੀ ਤਰਾਂ ਸੁੱਕ ਜਾਵੇ। ਜੇਕਰ ਕਰੇਲਿਆਂ ’ਚ ਜਰਾ ਵੀ ਪਾਣੀ ਰਹਿ ਜਾਵੇ ਤਾਂ ਅਚਾਰ ਖਰਾਬ ਹੋ ਸਕਦਾ ਹੈ। ਸਾਰੇ ਮਸਾਲਿਆਂ ਨੂੰ ਬਾਰੀਕ ਕੁੱਟ ਲਓ ਅਤੇ ਉਹਨਾਂ ਵਿਚ 500 ਗ੍ਰਾਮ ਤੇਲ ਮਿਲਾਕੇ ਕਰੇਲਿਆਂ ਦੇ ਅੰਦਰ ਦੇ ਭਰ ਕੇ ਧਾਗੇ ਨਾਲ ਬੰਨ ਕੇ ਮਰਤਬਾਨ ਵਿਚ ਪਾ ਕੇ ਧੁੱਪ ਵਿਚ ਰੱਖ ਦਿਓ। ਇਕ ਦਿਨ ਦੇ ਬਾਅਦ ਅਚਾਰ ਦੇ ਉਪਰ ਬਾਕੀ ਤੇਲ ਵੀ ਪਾ ਦਿਓ। 4-5 ਦਿਨ ਬਾਅਦ ਇਹ ਅਚਾਰ ਖਾਣ ਦੇ ਲਾਇਕ ਹੋ ਜਾਵੇਗਾ। ਇਸ ਅਚਾਰ ਨੂੰ ਆਮ ਤੌਰ ’ਤੇ ਅਗਸਤ ਸਤੰਬਰ ਦੇ ਮਹੀਨੇ ਵਿਚ ਪਾਇਆ ਜਾਂਦਾ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਛੁਹਾਰੇ ਦਾ ਅਚਾਰ ਰਿਦਮ ਕੌਰ

 • ਸਮੱਗਰੀ             
  ਇਕ ਕਿਲੋ ਛੁਹਾਰੇ            10 ਗ੍ਰਾਮ ਕਿਸ਼ਮਿਸ਼
      30 ਗ੍ਰਾਮ ਕਾਲੀ ਮਿਰਚ        30 ਗ੍ਰਾਮ ਸੌਂਠ
      10 ਗ੍ਰਾਮ ਸਫੇਦ ਜੀਰਾ        10 ਗ੍ਰਾਮ ਕਾਲਾ ਜੀਰਾ
      50 ਗ੍ਰਾਮ ਅਦਰਕ            10 ਗ੍ਰਾਮ  ਛੋਟੀ ਇਲਾਇਚੀ
      2 ਕਿਲੋ ਸਿਰਕਾ            100 ਗ੍ਰਾਮ ਲੂਣ

  ਵਿਧੀ

  ਨਵੇਂ ਛੁਹਾਰਿਆਂ ਨੂੰ ਲੈਕੇ ਜੋਸ਼ ਲਾ ਦਿਓ। ਬਾਅਦ ਵਿਚ ਚਾਕੂ ਨਾਲ ਹਿੜਕਾਂ(ਗੁਠਲੀ) ਕੱਢ ਦਿਓ। ਹਿੜਕਾਂ ਇਸ ਤਰਾਂ ਕੱਢੋ ਕਿ ਛੁਹਾਰੇ ਹੇਠੋਂ ਨਾਲ ਜੁੜੇ ਰਹਿਣ। ਸਾਰੇ ਮਸਾਲੇ ਕੁੱਟ ਕੁੱਟ ਕੇ ਕਿਸ਼ਮਿਸ਼ ਮਿਲਾ ਲਓ। ਇਸ ਤੋਂ ਬਾਅਦ ਛੁਹਾਰਿਆਂ ਵਿਚ ਭਰ ਕੇ ਧਾਗੇ ਨਾਲ ਬੰਨ• ਕੇ ਮਰਤਬਾਨ ਵਿਚ ਪਾ ਕੇ ਉਤੋਂ ਸਿਰਕਾ ਪਾ ਦਿਓ ਅਤੇ ਧੁੱਪ ਵਿਚ ਰੱਖ ਦਿਓ। 4-5 ਦਿਨ ਬਾਅਦ ਅਚਾਰ ਤਿਆਰ ਹੈ।

   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 >>    Last >>
 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!