ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਰਿਦਮ ਦੀ ਰਸੋਈ

 • ਆਲੂਆਂ ਦਾ ਰਾਇਤਾ


 • ਸਮੱਗਰੀ :

  ਦਹੀਂ : 500 ਗ੍ਰਾਮ,

  ਆਲੂ : 200 ਗ੍ਰਾਮ,

  ਜ਼ੀਰਾ : 2 ਚਮਚ,

  ਮਿਰਚ ਪਾਊਡਰ : 2 ਚਮਚ,

  ਹਰੀ ਮਿਰਚ : 6,

  ਨਮਕ ਸੁਆਦ ਅਨੁਸਾਰ

   

  ਵਿੱਧੀ :

         ਆਲੂਆਂ ਨੂੰ ਉਬਾਲ ਕੇ ਛਿੱਲ ਲਓ ਅਤੇ ਉਨ੍ਹਾਂ ਦੇ ਪਤਲੇ ਪਤਲੇ ਟੁੱਕੜੇ ਕੱਟ ਲਓਜ਼ੀਰੇ ਨੂੰ ਇਕ ਕੌਲੀ ਵਿਚ ਰੱਖ ਕੇ ਭੁੰਨ ਲਓਦਹੀਂ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸਨੂੰ ਘੋਟਨੇ ਨਾਲ ਘੋਟ ਲਓਇਸ ਵਿਚ ਨਮਕ, ਲਾਲ ਮਿਰਚ, ਕਾਲੀ ਮਿਰਚ, ਗਰਮ ਸਮਾਲਾ ਪਾ ਕੇ ਉਬਲੇ ਹੋਏ ਆਲੂ ਦੇ ਟੁੱਕੜੇ ਪਾ ਦਿਓ ਤੇ ਕੱਟਿਆ ਧਨੀਆ ਉੱਤੇ ਪਾ ਦਿਓ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਲਾਲ ਮਿਰਚ ਦਾ ਅਚਾਰ

 • ਸਮੱਗਰੀ :

  ਅਮਚੂਰ : 250 ਗ੍ਰਾਮ,

  ਰਾਈ : 25 ਗ੍ਰਾਮ,

  ਲੂਣ : 100 ਗ੍ਰਾਮ,

  ਕਲੋਂਜੀ : 5 ਗ੍ਰਾਮ,

  ਜੀਰਾ : 10 ਗ੍ਰਾਮ,

  ਲਾਲ ਮਿਰਚ : ਇਕ ਕਿਲੋ,

  ਲੌਂਗ : 8,

  ਦਾਲਚੀਨੀ, 10 ਗ੍ਰਾਮ,

  ਕਾਲਾ ਲੂਣ : 10 ਗ੍ਰਾਮ,

  ਸਰੋਂ ਦਾ ਤੇਲ : 250 ਗ੍ਰਾਮ,

  ਛੋਟੀਆਂ ਇਲਾਚੀਆਂ :  5

   

  ਵਿਧੀ :-

            ਪਹਿਲੇ ਸਾਰੀਆਂ ਲਾਲ ਮਿਰਚਾਂ ਨੂੰ ਤਲ ਦਿਉ, ਫਿਰ ਮਿਰਚਾਂ ਦੇ ਅੰਦਰੋਂ ਬੀਜ ਕੱਢ ਲਓਇਨ੍ਹਾਂ ਬੀਜਾਂ ਵਿਚ ਸਾਰੇ ਮਸਾਲੇ, ਲੂਣ ਜ਼ੀਰਾ, ਚੀਨੀ, ਲੌਗ, ਵੱਡੀ ਲਾਚੀ, ਕਲੌਂਜੀ, ਰਾਈ, ਅਮਚੂਰ ਪਾ ਕੇ ਕੁੱਟ ਲਉਹੁਣ ਇਨ੍ਹਾਂ ਕੁੱਟੇ ਹੋਏ ਮਸਾਲਿਆਂ ਨੂੰ ਤਲ ਕੇ ਚੰਗੀ ਤਰ੍ਹਾਂ ਹੱਥ ਨਾਲ ਮਿਲਾਉਮਸਾਲਿਆਂ ਨੂੰ ਮਲਕੇ ਮਿਰਚਾਂ ਵਿਚ ਭਰਦੇ ਜਾਉ ਅਤੇ ਮਰਤਬਾਨ ਵਿਚ ਪਾਉਂਦੇ ਜਾਉ, ਸਾਰੀਆਂ ਮਿਰਚਾਂ ਮਰਤਬਾਨ ਵਿਚ ਪਾਉਣ ਤੇ ਬਾਅਦ ਬਾਕੀ ਬਚਿਆ ਹੋਇਆ ਤੇਲ ਵੀ ਉਸ ਵਿਚ ਪਾ ਦਿਉ ਅਤੇ ਮਰਤਬਾਨ ਨੂੰ ਤਿੰਨ ਚਾਰ ਦਿਨ ਧੂੱਪ ਵਿਚ ਰੱਖੋਭੋਜਨ ਨਲ ਇਹ ਅਚਾਰ ਖਾਣਾ ਬਹੁਤ ਹੀ ਸਵਾਦੀ ਲੱਗਦਾ ਹੈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵੈਜੀਟੇਬਲ ਮਨਚੂਰੀਅਨ

 • ਸਮੱਗਰੀ :

  ਪੱਤਾ ਗੋਭੀ ਬਾਰੀਕ ਕੱਟੀ ਹੋਈ : 100 ਗ੍ਰਾਮ,

  ਬਾਰੀਕ ਕੱਟੀਆਂ ਗਾਜਰਾਂ : 75 ਗ੍ਰਾਮ,

  ਕਾਟੇਜ਼ ਚੀਜ਼  : 75  ਗ੍ਰਾਮ,

  ਕਾਰਨ ਫਲੋਰ : 10 ਗ੍ਰਾਮ,

  ਮੈਦਾ : 10 ਗ੍ਰਾਮ,

  ਬੇਕਿੰਗ ਪਾਊਡਰ : ਅੱਧਾ ਚਮਚ,

  ਅਜੀਨੋਮੋਟੀ (ਜੇਕਰ ਪਾਉਣੀ ਚਾਹੋ) : ਅੱਧਾ ਛੋਟਾ ਚਮਚ,

  ਵੈਜੀਟੇਬਲ ਆਇਲ : ਅੱਧਾ ਲੀਟਰ 

  ਨਮਕ : ਸੁਆਦ ਅਨੁਸਾਰ

   

  ਵਿਧੀ :

          ਕੱਟੀਆਂ ਸਬਜੀਆਂ ਵਿਚ ਮਸਲਿਆਂ ਹੋਇਆ ਕਾਟੇਜ਼ ਚੀਜ਼ ਕਾਰਨਫਲੋਰ, ਮੈਦਾ, ਬੇਕਿੰਗ ਪਾਊਡਰ, ਨਮਕ ਤੇ ਅਜੀਨੋਮੋਟੀ ਮਿਲਾਓਇਸ ਮਿਸ਼ਰਨ ਦੇ ਛੋਟੇ-ਛੋਟੇ ਗੋਲੇ ਜਾਂ ਪੇੜੇ ਬਣਾ ਲਓਤੇਲ ਗਰਮ ਹੋਣ 'ਤੇ ਇਨ੍ਹਾਂ ਨੂੰ ਸੁਨਹਿਰਾ ਹੋਣ ਤੱਕ ਤਲੋਵੈਜੀਟੇਬਲ ਮਨਚੂਰੀਅਨ ਤਿਆਰ ਹੈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗਾਜਰ ਦਾ ਮੁਰੱਬਾ


 • ਗਾਜਰਾਂ : 2 ਕਿਲੋ,
  ਸਮੱਗਰੀ  :

  ਚੀਨੀ : ਸਾਢੇ 3 ਕਿਲੋ,

  ਚਾਸ਼ਨੀ ਬਣਾਉਣ ਲਈ ਪਾਣੀ,

  ਨਿੰਬੂ : 4,

   

   

  ਵਿਧੀ :

         ਪਹਿਲਾਂ ਗਾਜਰਾਂ ਨੂੰ ਛਿਲ ਕੇ ਪਾਣੀ ਵਿਚ ਚੰਗੀ ਤਰ੍ਹਾਂ ਧੋ ਲਵੋਫਿਰ ਸਾਰੀਆਂ ਗਾਜਰਾਂ ਨੂੰ ਲੰਬਾਈ ਵਿਚ ਕੱਟ ਲਵੋਗਾਜਰਾਂ ਦੇ ਵਿਚਲਾ ਸਖਤ ਪੀਲ਼ਾ ਡੰਡਲ ਕੱਢ ਦਿਉਸਟੀਲ ਦੇ ਕਿਸੇ ਭਾਂਡੇ ਵਿਚ ਗਾਜਰਾਂ ਨੂੰ ਪਾਣੀ ਵਿਚ ਉਬਾਲੋਗਾਜਰਾਂ ਉਬਲ ਜਾਣ ਤੇ ਪਾਣੀ ਵਿਚੋਂ ਕੱਢ ਕੇ ਕਿਸੇ ਕੱਪੜੇ ਆਦਿ ਤੇ ਪਾ ਦਿਉਹੁਣ ਚੀਨੀ ਦੀ ਚਾਸ਼ਨੀ ਬਣਾਉ ਅਤੇ ਗਾਜਰਾਂ ਦੇ ਟੁਕੜਿਆਂ ਨੂੰ ਚਾਸ਼ਨੀ ਵਿਚ ਪਾ ਦਿਉਉਪਰੋਂ ਚਾਰੇ ਨਿੰਬੂਆਂ ਨੂੰ ਕੱਟ ਕੇ ਇਸ ਦਾ ਵੀ ਰਸ ਇਸ ਵਿਚ ਪਾ ਦਿਉਚਾਸ਼ਨੀ ਵਿਚ ਜਦੋਂ ਗਾਜਰ ਚੰਗੀ ਤਰ੍ਹਾਂ ਗਲ ਜਾਵੇ ਤਾਂ ਬਰਤਨ ਨੂੰ ਥੱਲੇ ਉਤਾਰ ਲਵੋਠੰਡਾ ਹੋਣ 'ਤੇ ਮਰਤਬਾਨ ਵਿਚ ਪਾ ਦਿਉਗਾਜਰ ਦਾ ਮੁਰੱਬਾ ਤਿਆਰ ਹੈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਰੜ ਦਾ ਅਚਾਰ

 • ਸਮੱਗਰੀ:-

  ਹਰੜ- ਇਕ ਕਿਲੋ,

  ਲਾਲ ਮਿਰਚ- ਪੰਜਾਹ ਗ੍ਰਾਮ,

  ਪੀਪਲ- ਵੀਂਹ ਗ੍ਰਾਮ,

  ਸੁਹਾਗਾ- ਦਸ ਗ੍ਰਾਮ,

  ਸੋਂਫ- ਦਸ ਗ੍ਰਾਮ,

  ਹਿੰਗ- ਪੰਜ ਗ੍ਰਾਮ,

  ਕਾਲੀ ਮਿਰਚ- ਵੀਂਹ ਗ੍ਰਾਮ,

  ਦਾਲ ਚੀਨੀ- ਪੱਚੀ ਗ੍ਰਾਮ,

  ਲੋਂਗ- ਦਸ ਗ੍ਰਾਮ,

  ਜਵਾਖਰ- 75 ਗ੍ਰਾਮ,

  ਨਮਕ- 152 ਗ੍ਰਾਮ,

  ਕਾਲਾਜੀਰਾ- ਪੰਜਾਹ ਗ੍ਰਾਮ,

  ਨਿੰਬੂ ਦਾ ਰਸ- ਇਕ ਮਿ.ਲਿ.

  ਸੋਂਠ- ਪੰਜਾਹ ਗ੍ਰਾਮ,

  ਗੁਲਾਬੀ ਸੂਜੀ- ਪੰਜਾਹ ਗ੍ਰਾਮ,

  ਸਫੇਦ ਜੀਰਾ- ਪੰਜਾਹ ਗ੍ਰਾਮ

   

  ਵਿਧੀ:-

           ਛੋਟੀ ਛੋਟੀ ਹਰੜ ਨੂੰ ਘੱਟੋ ਘੱਟ ਤਿੰਨ ਦਿਨ ਤੱਕ ਪਾਣੀ ਵਿਚ ਭਿਉ ਕੇ ਰੱਖੋਚੌਥੇ ਦਿਨ ਸੁਕਾ ਲਉਫਿਰ ਮਿਰਚ, ਪੀਪਲ, ਜਵਾਖਰ, ਨਮਕ, ਸੁਹਾਗਾ, ਕਾਲਾ ਅਤੇ ਸਫੇਦ ਨਮਕ, ਸੋਂਫ, ਲੋਂਗ, ਸੋਂਠ, ਕਾਲੀ ਮਿਰਚ, ਦਾਲ ਚੀਨੀ, ਹਿੰਗ ਅਤੇ ਗੁਲਾਬੀ ਸੂਜੀ ਆਦਿ ਨੂੰ ਪੀਸ ਕੇ ਨਿੰਬੂ ਦੇ ਰਸ ਵਿਚ ਮਿਲਾ ਦਿਉਫਿਰ ਹਰੜ ਨੂੰ ਵੀ ਉਸ ਵਿਚ ਮਿਲਾ ਕੇ ਤਿੰਨ ਚਾਰ ਦਿਨ ਤੇਜ ਧੁੱਪ ਲਗਾਉਅਤੇ ਹਰੜ ਦੇ ਚਟਪਟੇ ਅਚਾਰ ਦਾ ਸਵਾਦ ਲਉ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼ਾਹੀ ਰਾਇਤਾ

 •  

  ਸਮੱਗਰੀ :

   

   

  ਬਾਰੀਕ ਕੱਟਿਆ ਹੋਇਆ ਅਨਾਨਾਸ : 100 ਗ੍ਰਾਮ,

  ਪਪੀਤਾ, ਸੇਬ, ਕੇਲਾ, ਅੰਗੂਰ, ਸੰਤਰਾ : 200, ਗ੍ਰਾਮ

  ਫੈਂਟਿਆ ਹੋਇਆ ਦਹੀਂ  : 500 ਗ੍ਰਾਮ , 

  ਸ਼ੂਗਰ ਸਿਰਪ : 20 ਗ੍ਰਾਮ

  ਸਜਾਵਟ ਲਈ : ਕਾਜ਼ੂ : 10 ਗ੍ਰਾਮ,

  ਕਿਸ਼ਮਿਸ਼ : 10 ਗ੍ਰਾਮ  ,

  ਚੈਰੀ : 10 ਗ੍ਰਾਮ

   

  ਵਿਧੀ : ਇਕ ਬਰਤਨ 'ਚ ਸਾਰੇ ਫਲਾਂ ਨੂੰ ਬਾਰੀਕ-ਬਾਰੀਕ ਕੱਟ ਲਓ ਅਤੇ ਉਸ 'ਚ ਦਹੀਂ, ਸ਼ੂਗਰ ਸਿਰਪ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓਇਸ ਨੂੰ ਠੰਡਾ ਕਰਨ ਲਈ ਫਰਿੱਜ਼ 'ਚ ਰੱਖ ਦਿਓਜਦ ਠੰਡਾ ਹੋ ਜਾਵੇ ਤਾਂ ਇਸ 'ਤੇ ਚੈਰੀ, ਕਾਜ਼ੂ, ਕਿਸ਼ਮਿਸ਼ ਪਾ ਕੇ ਸਰਵ ਕਰੋ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਜਰੇ ਦੀ ਭਰਵੀਂ ਰੋਟੀ

 •  

  ਸਮੱਗਰੀ :

   

   

  ਬਾਜਰੇ ਦਾ ਆਟਾ : 1 ਪਿਆਲੀ, 

  ਨਮਕ : ਅੱਧਾ ਚਮਚ,

  ਘਿਉ : ਸੇਂਕਣ ਲਈ,

  ਗਰਮ ਪਾਣੀ  : ਆਟਾ ਗੁੰਨ੍ਹਣ ਲਈ

  ਅਜਵਾਇਨ- 1 ਚਮਚ,

  ਹਰੀ ਮਿਰਚ- ਦੋ ਤਿੰਨ, 

  ਹਰਾ ਧਨੀਆ- ਲੋੜ ਅਨੁਸਾਰ

  ਵਿਧੀ :

        ਬਾਜਰੇ ਦੇ ਆਟੇ 'ਚ ਨਮਕ,ਅਜਵਾਇਨ, ਹਰੀ ਮਿਰਚ, ਹਰਾ ਧਨੀਆ ਪਾ ਕੇ ਗੁੰਨ ਲਉਚਕਲੇ ਉੱਤੇ ਲੋਈ ਬਣਾ ਕੇ ਵੇਲੋ ਅਤੇ ਤਵੇ ਉੱਤੇ ਘਿਉ ਲਾ ਕੇ ਸੇਕ ਦਿਉਮੱਖਣ ਅਤੇ ਦਾਲ ਦੇ ਨਾਲ ਪਰੋਸੋ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁੰਗਰੀ ਦਾਲ ਦੇ ਭਰਵੇਂ ਪਰੌਂਠੇ

 • ਸਮੱਗਰੀ :
  ਆਟਾ : 250 ਗ੍ਰਾਮ,
  ਪੁੰਗਰੀ ਦਾਲ : 200 ਗ੍ਰਾਮ,
  ਪਿਆਜ਼ : 1,
  ਧਨੀਏ ਦੇ ਕੁਝ ਪੱਤੇ,
  ਨਿੰਬੂ ਦਾ ਰਸ ਇਕ ਚਮਚ,
  ਨਮਕ ਅਤੇ ਮਿਰਚ ਸੁਆਦ ਅਨੁਸਾਰ,
  ਮਸਾਲੇ ਸੁਆਦ ਅਨੁਸਾਰ
  ਘਿਓ : 1 ਵੱਡਾ ਚਮਚ।

  ਵਿਧੀ :
       ਆਟੇ ਨੂੰ ਗੁੰਨ ਲਵੋ। ਪਿਆਜ਼ ਅਤੇ ਧਨੀਏ ਦੇ ਪੱਤੇ ਬਾਰੀਕ-ਬਾਰੀਕ ਕੱਟ ਲਓ। ਥੋੜ੍ਹੇ ਜਿਹੇ ਘਿਓ ਵਿਚ ਪਿਆਜ਼ ਭੁੰਨ ਕੇ ਦਾਲ ਅਤੇ ਮਸਾਲੇ ਵਿਚ ਪਾ ਦਿਓ। ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਹਿਲਾ ਲਵੋ ਅਤੇ ਤਿੰਨ-ਚਾਰ ਮਿੰਟ ਤੱਕ ਢੱਕ ਕੇ ਪਕਾਓ ਤਾਂ ਕਿ ਦਾਲ ਨਰਮ ਹੋ ਜਾਵੇ। ਆਟੇ ਅਤੇ ਦਾਲ ਦੇ ਮਿਸ਼ਰਨ ਦੇ 6-7 ਹਿੱਸੇ ਕਰ ਲਵੋ। ਪੇੜੇ ਬਣਾ ਕੇ ਵੇਲ ਲਵੋ, ਇਕ ਪੇੜੇ ਵਿਚ ਘਿਓ ਲਗਾ ਕੇ ਦਾਲ ਦਾ ਮਿਸ਼ਰਨ ਪਾ ਦਿਓ। ਦੂਜਾ ਵੇਲਿਆ ਪੇੜਾ ਉਪਰ ਰੱਖ ਕੇ ਬੰਦ ਕਰ ਦਿਓ ਅਤੇ ਥੋੜ੍ਹਾ ਜਿਹਾ ਹੋਰ ਵੇਲ ਲਵੋ। ਤਵੇ 'ਤੇ ਸੇਕ ਕੇ ਪਰੌਂਠੇ ਨੂੰ ਤਲ ਲਵੋ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤੰਦੂਰੀ ਨਾਨ

 • ਸਮੱਗਰੀ : 
  ਮੈਦਾ : 50 ਗ੍ਰਾਮ,
  ਸੋਂਫ : 3 ਚਮਚ,
  ਦਹੀਂ : 250 ਗ੍ਰਾਮ,
  ਕਲੌਂਜੀ : ਇਕ ਚਮਚ,
  ਮਿਠਾ ਸੋਡਾ : ਲੋੜ ਅਨੁਸਾਰ,
  ਚੀਨੀ : 50 ਗ੍ਰਾਮ,
  ਮਗਜ਼ : 3 ਚਮਚ,
  ਆਟਾ : 250 ਗ੍ਰਾਮ,
  ਖਸਖਸ : 3 ਚਮਚ,
  ਨਮਕ-ਮਿਰਚ-ਘੀ ਸਾਰੇ ਲੋੜ ਅਨੁਸਾਰ।

  ਵਿਧੀ :
          ਮੈਦੇ ਤੇ ਆਟੇ ਵਿਚ ਨਮਕ-ਘੀ-ਦਹੀਂ ਮਿਲਾ ਕੇ ਗੁੰਨ ਕੇ ਇਕ ਘੰਟੇ ਲਈ ਛੱਡ ਦਿਓ। ਫਿਰ ਮਿੱਠਾ ਸੋਡਾ ਮਿਲਾ ਕੇ ਗੁੰਨੋ। ਇਸਨੂੰ ਇੰਨਾ ਕੁ ਗੁੰਨੋ ਕਿ ਰਬੜ ਵਰਕਾ ਲਚਕੀਲਾ ਹੋ ਜਾਵੇ। ਫਿਰ ਦਹੀਂ ਤੇ ਘੀ ਨੂੰ ਮਿਲਾ ਕੇ ਇਕ ਪਾਸੇ ਰੱਖ ਲਵੋ। ਹੁਣ ਖਸਖਸ, ਕਲੋਂਜੀ, ਜ਼ੀਰਾ ਤੇ ਮੱਗਜ਼ ਸਭ ਨੂੰ ਮਿਲਾ ਕੇ ਗਿੱਲਾ ਕਰਕੇ ਇਕ ਪਾਸੇ ਰੱਖ ਲਵੋ। ਹੁਣ ਆਟੇ ਦੇ ਪੇੜੇ ਬਣਾ ਕੇ ਨਾਨ ਦੀ ਸ਼ਕਲ ਬਣਾ ਕੇ ਘੀ-ਦਹੀਂ ਨਾਲ ਚੋਪੜ ਲਵੋ ਅਤੇ ਥੋੜ੍ਹਾ ਥੋੜ੍ਹਾ ਮਸਾਲਾ ਲਗਾ ਲਵੋ। ਤੰਦੂਰ ਦੀ ਅੱਗ ਹਲਕੀ ਰੱਖੋ। ਫਿਰ ਨਾਨ ਨੂੰ ਤੰਦੂਰ ਵਿਚ ਲਗਾ ਲਵੋ। ਜਦੋਂ ਚਿੱਟੇ ਇਹ ਚਿੱਟੇ ਹੋ ਜਾਣ ਅਤੇ ਜਦੋਂ ਇਹ ਫੁੱਲਣ ਲੱਗ ਜਾਣ ਤਾਂ ਤੰਦੂਰ ਵਿਚੋਂ ਬਾਹਰ ਕੱਢ ਲਵੋ। ਇਨ੍ਹਾਂ ਨੂੰ ਤੁਸੀਂ ਗਰਮਾ ਗਰਮ ਪਰੋਸ ਸਕਦੇ ਹੋ। ਚਾਹੋ ਤਾਂ ਤੁਸੀਂ ਇਸ ਨੂੰ ਮੱਖਣ ਨਾਲ ਚੋਪੜ ਸਕਦੇ ਹੋ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗੋਭੀ ਪਨੀਰ ਮਸਾਲਾ

 • ਸਮੱਗਰੀ :
  ਫੁੱਲਗੋਭੀ : 1 ਕਿਲੋ
  ਥੋੜਾ ਲੱਸਣ
  ਲੂਣ ਸੁਆਦ ਅਨੁਸਾਰ
  ਰਿਫ਼ਾਈਂਡ ਤੇਲ
  ਲਾਲ ਮਿਰਚ : 1 ਵੱਡਾ ਚਮਚ
  ਗਰਮ ਮਸਾਲਾ  : 1 ਚਮਚ
  ਹਲਦੀ : 1 ਛੋਟਾ ਚਮਚ
  ਪਨੀਰ : 100 ਗ੍ਰਾਮ
  ਅਦਰਕ : 20 ਗ੍ਰਾਮ
  ਟਮਾਟਰ : 2, ਪਿਆਜ਼ : 2
  ਪੀਸੀ ਹੋਈ ਕਾਲੀ ਮਿਰਚ : 1 ਚਮਚ।

  ਵਿਧੀ : ਪਨੀਰ ਦੇ ਇਕ ਇੰਚ ਲੰਬੇ ਤੇ ਅੱਧਾ ਇੰਚ ਚੌੜੇ ਟੁਕੜੇ ਕੱਟ ਲਉ। ਗੋਭੀ ਅਤੇ ਹਰੇ ਮਟਰਾਂ ਨੂੰ ਪਹਿਲਾਂ ਉਬਾਲ ਕੇ ਰੱਖ ਲਉ। 4 ਟਮਾਟਰਾਂ ਦਾ ਪੇਸਟ ਬਣਾ ਲਉ।
  ਬਰੀਕ ਪਿਆਜ਼ ਕੱਟ ਲਉ।  ਪਿਆਜ਼, ਬਦਾਮ, ਨਾਰੀਅਲ ਨੂੰ ਭੁੰਨ ਕੇ ਪੀਸ ਲਉ। ਫਿਰ ਕੜਾਹੀ ਵਿਚ ਘਿਉ ਗਰਮ ਕਰ ਕੇ ਪਨੀਰ ਦੇ ਟੁਕੜਿਆਂ ਨੂੰ ਤਲੋ,
  ਹੁਣ ਇਸ ਤੇਲ ਵਿਚ ਤੇਜ਼ ਪੱਤਾ ਪਾਉ। ਜਦ ਤੇਜ਼ ਪੱਤਾ ਭੁਰਾ ਹੋ ਜਾਏ ਤਾਂ ਪੂਰਾ ਪੀਸਿਆ ਹੋਇਆ ਮਸਾਲਾ ਵਾਰੀ ਵਾਰੀ ਪਾਉਂਦੇ ਜਾਉ।
  ਨਾਲ ਹੀ ਪੀਸੇ ਹੋਏ ਬਦਾਮ, ਪਿਆਜ਼ ਨਾਰੀਅਲ ਨੂੰ ਵੀ ਮਿਲਾ ਕੇ ਪਾ ਦਿਉ। ਇਹ ਸੱਭ ਕੁੱਝ 10 ਮਿੰਟ ਤਕ ਭੁੰਨਦੇ ਰਹੋ,
  ਜਦ ਇਹ ਚੰਗੀ ਤਰ•ਾਂ ਭੁੰਨਿਆ ਜਾਏ ਤਾਂ ਇਸ 'ਚ ਟਮਾਟਰ ਪੇਸਟ, ਫੁੱਲ ਗੋਭੀ, ਮਟਰ ਅਤੇ ਲੂਣ ਪਾ ਕੇ ਥੋੜੀ ਦੇਰ ਹਿਲਾਉਂਦੇ ਰਹੋ। ਫਿਰ ਹਲਕੀ ਅੱਗ 'ਤੇ ਢਕ ਕੇ ਥੋੜੀ ਦੇਰ ਲਈ ਰੱਖੋ।  
  ਬਸ ਪੰਜ-ਸੱਤ ਮਿੰਟ ਤੋਂ ਬਾਅਦ ਪਨੀਰ ਕੋਰਮਾ ਤਿਆਰ ਹੈ। ਇਸ ਨੂੰ ਹੇਠਾਂ ਉਤਾਰ ਕੇ ਹਰਾ ਧਨੀਆ ਪਾਉ।

  Related Stories
    
  Go to TOP Top
  3 Comment(s)   Give Comment Comments


  eazytype
  on Tue 14 July 2015 - 01:29:01 AM
  ਮਮੋਬਿਲੇ/ਤਾਬ੍ਲੇਟ ਤੇ ਪੰਜਾਬੀ ਵਿਚ ਲਿਖਣ ਲਈ ਬਹੁਤ ਹੀ ਆਸਾਨ ਹੈ EazyType Keyboard provides the option to type Emoji icons in you message like Whatsapp, 😫😭😰😱😹🙈🙉🙏🌹🍅🍌🍸🐘🐗🐔🐫💘💗💟💞💛👚💏💐🐠🐒 these smiley typed from EazyType Keyboard for android phones send type and send them in sms also through EazyType Keyboard Technology = ਟੇਕਨੋਲੋਜੀ Science = ਸਾਇੰਸ Chennai = ਚੇਨ੍ਨਈ mera bharata de mahana hai = ਮੇਰਾ ਭਾਰਤ ਦੇ ਮਹਾਨ ਹੈ To write a Punjabi sentence ਮੇਰਾ ਭਾਰਤ ਦੇ ਮਹਾਨ ਹੈ Simply type Punjabi words in English letters "mera bharata de mahana hai". EazyType will intelligently convert your English input into Punjabi script! EazyType also converts complicated English word in Punjabi like: Science, technology. you just type English word and press space, English word will be converted in Punjabi automatically. Technology = ਟੇਕਨੋਲੋਜੀ Science = ਸਾਇੰਸ Chennai = ਚੇਨ੍ਨਈ ਡਾਉਨਲੋਡ ਲਿੰਕ : https://play.google.com/store/apps/details?id=com.srctechnosoft.eazytype.punjabi.free
  Rajveer Nain
  on Sun 04 May 2014 - 05:25:09 AM
  cheap
  harpreet singh
  on Wed 18 July 2012 - 09:35:24 PM
  pani a gya in mouth
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     [1] 2 3 >>    Last >>
 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!