ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

 • ਪਾਕਿ : ਫਿਦਾਈਨ ਹਮਲੇ ਵਿੱਚ 8 ਮੌਤਾਂ

 •   ਇਸਲਾਮਾਬਾਦ : ਪਾਕਿਸਤਾਨ ਦੇ ਬਜੌਰ ਕਬਾਇਲੀ ਇਲਾਕੇ ਦੇ ਇੱਕ ਬਾਜ਼ਾਰ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਸ਼ੁਰੂਆਤੀ ਰਿਪੋਰਟ ਮੁਤਾਬਕ ਬਾਜੌਰ ਪ੍ਰਾਂਤ ਦੇ ਹੌਗ ਸ਼ਹਿਰ ਵਿਚ ਫਿਦਾਇਨ ਹਮਲਾ ਕੀਤਾ ਗਿਆ। ਮਰਨ ਵਾਲਿਆਂ ਵਿਚ ਤਾਲਿਬਾਨ ਵਿਰੋਧੀ ਇੱਕ ਧੜੇ ਦੇ ਦੋ ਬਜ਼ੁਰਗ ਸ਼ਾਮਲ ਹਨ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਹਮਲੇ ਤੋਂ ਬਾਅਦ ਪਾਸ਼ਾਤ ਦੇ ਬਾਜ਼ਾਰ ਬੰਦ ਕਰ ਦਿੱਤੇ ਗਏ। ਸੁਰੱਖਿਆ ਦਸਤਿਆਂ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਹਮਲੇ ਦੀ ਅਜੇ ਤੱਕ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਸਥਾਨਕ ਲੋਕਾਂ ਮੁਤਾਬਕ ਤਾਲਿਬਾਨ ਵਿਰੋਧੀ ਧੜਿਆਂ ਦੇ ਆਗੂਆਂ ਨੂੰ ਅਕਸਰ ਧਮਕਾਉਂਦਾ ਰਹਿੰਦਾ ਹੈ। ਤਾਲਿਬਾਨ ਇਸ ਇਲਾਕੇ ਵਿਚ ਹੁਣ ਤੱਕ ਦਰਜਨਾਂ ਕਬਾਇਲੀ ਮੈਂਬਰਾਂ ਅਤੇ ਤਾਲਿਬਾਨ ਵਿਰੋਧੀ ਕਾਰਕੁੰਨਾਂ ਦੀ ਹੱਤਿਆ ਕਰ ਚੁੱਕਾ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਰਤ , ਚਿੱਲੀ, ਪੇਰੂ, ਇਟਲੀ, ਕੁਵੈਤ, ਰੋਮਾਨੀਆ, ਆਸਟਰੀਆ, ਕਾਂਗੋ ਯੂ. ਐਨ. ਮਨੁੱਖੀ ਅਧਿਕਾਰ ਕੌਂਸਲ ਲਈ ਚੁਣੇ

 • ਸੰਯੁਕਤ ਰਾਸ਼ਟਰ : ਭਾਰਤ ਅਤੇ 14 ਹੋਰ ਮੁਲਕਾਂ ਨੂੰ 47 ਮੈਂਬਰੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਲਈ ਚੁਣਿਆ ਹੈਜਿਨ੍ਹਾਂ ਹੋਰ ਮੁਲਕਾਂ ਨੂੰ ਕੌਂਸਲ ਵਜੋਂ ਚੁਣਿਆ ਹੈ, ਉਨ੍ਹਾਂ ਵਿਚ ਚਿੱਲੀ, ਪੇਰੂ, ਇਟਲੀ, ਕੁਵੈਤ, ਰੋਮਾਨੀਆ, ਆਸਟਰੀਆ, ਕਾਂਗੋ ਆਦਿ ਸ਼ਾਮਿਲ ਹਨਇਸ ਸਬੰਧ ਵਿਚ 189 ਮੁਲਕਾਂ ਵੱਲੋਂ ਕੀਤੀ ਵੋਟਿੰਗ ਵਿਚ ਇੰਡੋਨੇਸ਼ੀਆ ਨੂੰ 184, ਫਿਲੀਪਾਈਨਜ਼ ਨੂੰ 183, ਭਾਰਤ ਨੂੰ 181 ਅਤੇ ਕੁਵੈਤ ਨੂੰ 166 ਵੋਟਾਂ ਪਈਆਂਇਨ੍ਹਾਂ ਮੁਲਕਾਂ ਦੀ ਮਿਆਦ ਤਿੰਨ ਸਾਲਾਂ ਦੀ ਹੋਵੇਗੀ ਜੋ 19 ਜੂਨ ਨੂੰ ਸ਼ੁਰੂ ਹੋ ਰਹੀ ਹੈ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਟਰਾਂਸ ਕਾਨ ਨੂੰ ਮਿਲੀ ਜਮਾਨਤ

 •  ਇੱਕ ਹੋਟਲ   ਵਿੱਚ ਮਹਿਲਾ ਕਰਮਚਾਰੀ ਨਾਲ  ਬਲਾਤਕਾਰ ਦੀ ਕੋਸਿ਼ਸ਼  ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ  ਅੰਤਰਰਾਸ਼ਟਰੀ  ਮੁਦਰਾਕੋਸ਼ (ਆਈਐਮਐਫ਼ ) ਦੇ ਸਾਬਕਾ   ਮੁਖੀ   ਡਾਮਿਨੀਕ ਸਟਰਾਂਸ  ਕਾਨ ਨੂੰ ਨਿਊਯਾਰਕ  ਦੀ ਇੱਕ ਅਦਾਲਤ  ਨੇ ਜਮਾਨਤ ਦੇ ਦਿੱਤੀ ।

   ਇਸ ਤੋਂ ਪਹਿਲਾਂ   ਸੋਮਵਾਰ ਨੂੰ ਅਦਾਲਤ  ਨੇ ਉਸਨੂੰ   ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
    ਸੁਪਰੀਮ ਕੋਰਟ ਦੇ ਜੱਜ ਮਾਈਕਲ ਔਬਸ ਨੇ ਉਸਨੂੰ 10 ਲੱਖ  ਡਾਲਰ ਦੀ ਜਮਾਨਤ ਅਤੇ ਨਜ਼ਰਬੰਦੀ ਦੀ ਸ਼ਰਤ ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
   ਕਾਨ ਨੇ  ਵੀਰਵਾਰ ਨੂੰ ਹੀ  ਅੰਤਰਰਾਸ਼ਟਰੀ  ਮੁਦਰਾਕੋਸ਼ ਦੇ ਪ੍ਰਮੁੱਖ ਦੇ  ਅਹੁਦੇ ਤੋਂ ਅਸਤੀਫਾ ਦੇ ਦਿੱਤਾ।
   ਉਸਦੇ ਵਕੀਲਾਂ ਨੇ ਅਦਾਲਤ ਵਿੱਚ ਕਿਹਾ ਕਿ ਉਸਦੇ ਮੁਵਿਕਲ  ਇੱਕ  ਪ੍ਰਸਿੱਧ  ਵਿਅਕਤੀ ਹਨ ਅਤੇ ਉਹ ਫਰਾਰ ਹੋਣ ਦੀ ਕੋਸਿ਼ਸ਼ ਨਹੀਂ ਕਰਨਗੇ , ਪਰ    ਪੀੜਤ ਧਿਰ ਦੇ ਵਕੀਲਾਂ ਨੇ ਜਮਾਨਤ ਦਿੱਤੇ ਜਾਣ ਦੇ ਇਸ ਅਧਾਰ ਤੇ ਵਿਰੋਧ ਕੀਤਾ ਕਿ  ਬੀਤੇ ਸਨ਼ੀਵਾਰ ਦੀ  ਘਟਨਾ ਤੋਂ ਬਾਅਦ   ਕਾਨ ਨੇ  ਕਾਹਲੀ ਵਿੱਚ ਭੱਜਣ ਦੀ ਕੋਸਿ਼ਸ਼ ਕੀਤੀ ਸੀ ।
   ਇਸ ਤੋਂ ਪਹਿਲਾਂ ਗਰੈਂਡ ਜਿਊਰੀ  ਨੇ  ਸਟਰਾਂਸ  ਉਪਰ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ (32) ਦੇ   ਬਿਆਨ ਲੈਣ ਮਗਰੋਂ   7 ਦੋਸ਼ ਲਾਏ ਸਨ । ਜਿਸ ਵਿੱਚ ਬਲਾਤਕਾਰ ਦਾ ਕਰਨ ਦੀ  ਕੋਸਿ਼ਸ਼  ਅਤੇ ਹੋਰ  ਦੋਸ਼ ਕਿ  ਸਟਰਾਂਸ ਨੇ ਉਸ ਨੂੰ  ਔਰਲ ਸੈਕਸ  ਕਰਨ ਲਈ ਦਬਾਅ ਪਾਇਆ ਸੀ ।
    ਸਟਰਾਂਸ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।
   ਅਦਾਲਤ ਨੇ ਜਮਾਨਤ  ਦਿੰਦੇ ਹੋਏ ਕਿਹਾ  ਡੋਮੀਨਿਕ ਸਟਰਾਂਸ ਕਾਨ ਨਿਊਯਾਰਕ  ਦੇ ਘਰ ਵਿੱਚ ਰਹਿ ਸਕਦੇ ਪਰ ਉਸ ਉਪਰ  ਬਿਜਲਈ ਕੈਮਰੇ 24 ਘੰਟੇ ਨਿਗਰਾਨੀ ਰੱਖਣਗੇ । ਜੱਜ ਨੇ ਕਿਹਾ ਕਿ  ਉਹ ਜਿਸ ਘਰ ਵਿੱਚ ਰਹਿਣਗੇ ਉਸ ਘਰ ਦੇ ਬਾਹਰ ਇੱਕ ਸੁਰੱਖਿਆ ਕਰਮੀ  ਤਾਇਨਾਤ ਕੀਤਾ ਜਾਵੇਗਾ ਜਿਸਦਾ ਸਾਰਾ ਖਰਚ ਸਟਰਾਂਸ ਕਾਨ ਹੀ ਉਠਾਉਣਗੇ। 
  ਅਦਾਲਤ ਨੇ   ਯਾਤਰਾ ਸਬੰਧੀ  ਸਾਰੇ  ਦਸਤਾਵੇਜ   ਮੰਗ ਲਏ ਹਨ।  10 ਲੱਖ ਦੀ ਜਮਾਨਤੀ ਰਾਸ਼ੀ  ਤੋਂ ਇਲਾਵਾ  50 ਲੱਖ ਦਾ ਇਸ਼ੋਰਸ  ਬਾਂਡ ਵੀ ਜਮਾਂਨਤ ਦੀ ਸ਼ਰਤ ਵਿੱਚ ਸ਼ਾਮਿਲ ਹੈ।
  ਜਮਾਨਤੀ   ਦਸਤਾਵੇਜਾਂ ਦੀ ਕਾਰਵਾਈ  ਪੂਰੀ ਹੁਣ  ਤੱਕ ਉਸਨੂੰ ਚੌਥੀ ਰਾਤ ਵੀ ਰਿਕਰਸ  ਆਈਲੈਂਡ ਜੇਲ੍ਹ ਵਿੱਚ ਕੱਟਣੀ ਪਵੇਗੀ । ਇਸ ਮਾਮਲੇ ਦੀ ਸੁਣਵਾਈ 6 ਜੂਨ  ਤੋਂ ਸੁਰੂ ਹੋਵੇਗੀ । ਜੇ ਉਹ ਦੋਸ਼ੀ ਸਾਬਤ ਹੋਏ ਤਾਂ  25 ਸਾਲ ਦੀ ਸਜ਼ਾ ਹੋ ਸਕਦੀ ਹੈ।  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਸ਼ਕ ਦਾ ਮਾਮਲਾ

 • ਚੀਨ ਦੇ ਉਤਰ ਪੂਰਵ   ‘ਚ ਸਥਿਤ  ਚਾਂਗਚੁਨ  ਕੁਆਨਚੇਂਗ ਜਿਲ੍ਹੇ  ਦੇ ਇੱਕ ਪ੍ਰੇਮੀ ਪ੍ਰੇਮਿਕਾ ਇੱਕ ਦੂਸਰੇ ਨੂੰ ਕਰੀਬ ਚਾ>ਰ ਸਾਲਾਂ  ਤੋਂ ਪਿਆਰ ਕਰਦੇ ਸਨ  ਅਤੇ  ਦੋਨਾਂ ਨੇ ਸ਼ਾਦੀ ਦਾ ਫੈਸਲਾ ਕੀਤਾ । ਤਹਿ ਸ਼ੁਦਾ  ਸਮੇਂ   ਦੁਲਹਣ  ਸੁਹਾਗ ਜੋੜਾ ਪਹਿਣ ਕੇ ਆ  ਗਈ ਪਰ ਪ੍ਰੇਮੀ ਨੂੰ ਲੱਗਿਆ ਕਿ ਉਹ  ਗਲਤੀ ਕਰ ਰਿਹਾ  ਅਤੇ ਉਸ ਨੇ ਸ਼ਾਦੀ ਬਾਰੇ   ਸੋਚਣ ਲਈ ਹੋਰ ਸਮਾਂ ਮੰਗਿਆ । ਇਸ ਕਾਰਨ  ਗੁੱਸੇ ਵਿੱਚ ਆਈ ਦੁਲਹਨ ਨੇ    ਖਿੜਕੀ ਵਿੱਚੋਂ  ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗੀ  ਪਰ  ਪ੍ਰੇਮੀ ਨੇ ਉਸਦੇ ਇਰਾਦੇ ਨੂੰ ਭਾਂਪਦਿਆਂ  ਹੇਠਾਂ ਡਿੱਗਣ ਤੋਂ ਪਹਿਲਾਂ ਹੀ  ਫੜ ਲਿਆ।     ਪ੍ਰੇਮੀ  ਜਾਨ ਦੇਣ ਲਈ  ਹੇਠਾਂ ਡਿੱਗਣਾ ਚਾਹੁੰਦੀ ਅਤੇ ਪ੍ਰੇਮੀ ਬਚਾਉਣ ਲਈ  ਕੋਸਿ਼ਸ਼ ਕਰ ਰਿਹਾ ਸੀ ਦੋਵੇ ਇੱਕ ਘੰਟੇ ਤੱਕ  ਗੁੱਥਮ ਗੁੱਥੀ ਹੁੰਦੇ ਰਹੇ । ਉਹਨਾ ਨੂੰ ਦੇਖਣ ਲਈ ਹਜ਼ਾਰਾਂ ਲੋਕਾ ਦੀ ਭੀੜ ਜਮਾਂ ਹੋ ਗਈ ਅਤੇ   ਨੇੜਲੇ ਸਾਰੇ ਇਲਾਕਿਆਂ ਵਿੱਚ ਆਵਾਜਾਈ ਠੱਪ ਹੋ ਗਈ ।  ਪ੍ਰਸ਼ਾਸ਼ਨ ਅਤੇ  ਲੋਕਾਂ ਦੀ ਸਹਾਇਤਾ ਨਾਲ  ਤਾਕੀ ਵਿੱਚ ਲਟਕੀ ਦੁਲਹਣ ਨੂੰ  ਉਪਰ ਖਿੱਚ ਲਿਆ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 40 41 42 [43]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਅੰਮ੍ਰਿਤਸਰ ਮੇਅਰ ਚੋਣ ਦੌਰਾਨ ‘ਸਿੱਧੂ ਵਿਵਾਦ’: ਖਹਿਰਾ ਨੇ ਸਿੱਧੂ ਨੂੰ ਸੱਦਿਆ ‘ਆਪ’ ‘ਚ - (ਪੜ੍ਹੋ ਪੂਰੀ ਖ਼ਬਰ)
 • ਚੱਢਾ ਅੱਜ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼, ਕੱਲ੍ਹ ਸ਼ਾਮ ਦਿੱਤਾ ਪ੍ਰਧਾਨਗੀ ਤੋਂ ਅਸਤੀਫ਼ਾ - (ਪੜ੍ਹੋ ਪੂਰੀ ਖ਼ਬਰ)
 • ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਨੂੰ ਜੱਜ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ਨਾ ਸਵੀਕਾਰਨ ਲਈ ਕਿਹਾ
 • 5 ਲੱਖ ਤੋਂ ਵੱਧ ਦੀ ਅਮਦਨ ਵਾਲੇ ਕਿਸਾਨਾਂ ਤੇ ਟੈਕਸ ! - (ਪੜ੍ਹੋ ਪੂਰੀ ਖ਼ਬਰ)
 • ਆਪ ਦੇ ਅਯੋਗ ਵਿਧਾਇਕਾਂ ਨੇ ਬਦਲੀ ਆਪਣੀ ਰਣਨੀਤੀ, ਹਾਈ ਕੋਰਟ ਚੋਂ ਅਰਜੀ ਲਈ ਵਾਪਸ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ


 • Facebook Activity

  Widgetize!