ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

 • ਸਾਰਾਹ ਪਾਲਿਨ ਦੀ ਧੀ ਨੇ ਆਪਣੇ ਹੀ ਪਰਦੇ ਚੁੱਕੇ


 •  ਲੰਦਨ
  : ਅਮਰੀਕੀ ਸਿਆਸਤਦਾਨ ਸਾਰਾਹ ਪਾਲਿਨ ਦੀ ਬੇਟੀ ਬ੍ਰਿਸਟਲ ਪਾਲਿਨ ਨੇ ਇੱਕ ਕਿਤਾਬ ਲਿਖ ਕੇ ਆਪਣੇ ਕੁੰਵਾਰਪਣ ਖੋਹਣ ਦੇ ਤਜ਼ਰਬੇ ਪਾਠਕਾਂ ਨਾਲ ਸਾਂਝੇ ਕੀਤੇ ਹਨ ।
    20 ਸਾਲ ਦੇ ਉਸਦੇ ਜੀਵਨ  ਵਿੱਚ ਹੋਰ ਕਿਸੇ  ਤਜ਼ਰਬੇ ਦੀ ਆਸ ਨਹੀਂ ਕੀਤੀ ਜਾ ਸਕਦੀ ਪਰ  ਆਲੋਚਕਾਂ ਮੁਤਾਬਿਕ  ਲੋਕ  ਕਿਤਾਬਾਂ ਵਿੱਚ   ਅਨਭੁਵ ਦੇ  ਨਾਂਮ ਤੇ ਕੁਝ ਵੀ ਲਿਖ ਦਿੰਦੇ ਹਨ ।
  20 ਸਾਲਾ  ਬ੍ਰਿਸਟਲ ਸਿੰਗਲ ਮਦਰ ਹੈ ਅਤੇ ‘ ਨਾਟ ਅਫਰੇਡ ਆਫ  ਲਾਈਫ; ਨਾਂਮੀ ਕਿਤਾਬ ਵਿੱਚ  ਉਸਨੇ ਆਪਣੀ ਜਿੰਦਗੀ ਵਿੱਚ ਹੋਏ ਧੋਖੇ ਅਤੇ ਨਿਰਾਸ਼ਾ  ਦਾ ਜਿ਼ਕਰ ਕੀਤਾ ਹੈ। ਬ੍ਰਿਸਟਲ  ਨਾਲ ਨੈਂਸੀ ਫਰੈਂਚ  ਕੋ- ਰਾਈਟਰ ਹੈ।  ਉਹ  ਇਸ ਕਿਤਾਬ ਨੂੰ ਅਗਲੇ ਹਫ਼ਤੇ  ਪ੍ਰਕਾਸਿ਼ਤ ਕਰਨ ਜਾ ਰਹੀ ਹੈ।
  ਕੰਵਾਰਾਪਨ ਖੋਹਣ ਅਤੇ ਬੁਆਏ ਫਰੈਂਡ ਨਾਲ ਡੇਟਿੰਗ  ਤੇ ਜਾਣ ਦੇ ਕਿੱਸਿਆਂ ਤੋਂ ਇਲਾਵਾ ਆਪਣੀ ਮਾਂ ਸਾਰਾਹ ਪਾਲਿਨ ਦੇ ਰਾਜਨੀਤਕ ਜੀਵਨ ਦੇ ਪਹਿਲੂਆਂ ਨੂੰ  ਬੇਟੀ ਦੇ ਨਜ਼ਰੀਏ ਤੋਂ ਪੇਸ਼ ਕੀਤਾ ਹੈ।  

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਮਰੀਕਾ : ਭਾਰਤੀ ਮੂਲ ਦੀ ਡਾਕਟਰ ਜੋੜੀ ਜਹਾਜ਼ ਹਾਦਸੇ ‘ਚ ਹਲਾਕ

 • ਫਰੇਂਕਲਿਨ ਲੇਕਸ (ਨਿਊ ਜਰਸੀ / ਜਸਵਿੰਦਰ ਸਿੰਘ )
   
  ਇੱਥੇ ਵਿੱਚ ਰਹਿੰਦੇ ਭਾਰਤੀ ਮੂਲ ਦਾ ਡਾਕਟਰ ਜੋੜਾ ਐਤਵਾਰ ਨੂੰ ਓਹਾਈਓ ਸਟੇਟ ‘ਚ ਕਿ ਹਵਾਈ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਡਾਕਟਰਾਂ ਦਾ ਪਿਛੋਕੜ ਤਾਮਿਲਨਾਡੂ ਨਾਲ ਸਬੰਧਤ ਹੈ ਜਿੱਥੋ ਇਹ ਪਹਿਲਾਂ ਸਕਾਟਲੈਂਡ ਗਏ ਸਨ ਅਤੇ 9 ਸਾਲ ਉਥੇ ਰਹਿਣ ਮਗਰੋਂ ਨਿਊ ਜਰਸੀ ਅਮਰੀਕਾ ਆ ਵਸੇ ਸਨ ।ਡਾਕਟਰ ਵਿਸ਼ਵਾਨਾਥਨ ਰਾਜਾਰਾਮ (54 ਸਾਲ) ਇਸ ਜਹਾਜ਼ ਨੂੰ ਉਡਾ ਰਿਹਾ ਸੀ ਅਤੇ ਉਸ ਦੀ 50 ਸਾਲ ਉਮਰ ਦੀ ਪਤਨੀ ਮੇਰੀ ਸੁੰਦਰਮ ਵੀ ਨਾਲ ਹੀ ਸਫਰ ਕਰ ਰਹੀ ਸੀ।
  ਸੁੱਕਰਵਾਰ ਇਹ ਡਾਕਟਰ ਕੋਲੰਬਸ ਆਪਣੀ ਬੇਟੀ ਕੋਲ ਗਏ ਸਨ ਅਤੇ ਐਤਵਾਰ ਵਾਪਸ ਆਉਂਦਿਆਂ ਉਨ੍ਹਾਂ ਦੇ ਜਹਾਜ਼ ਨੂੰ ਹਾਦਸਾ ਵਾਪਰ ਗਿਆ ।  ਜਹਾਜ ਕੋਲੰਬਸ ਨੇੜੇ ਰਿਕਨਬੇਕਰ ਏਅਰਪੋਰਟ ਦੇ ਨੇੜੇ ਮੱਕੀ ਦੇ ਖੇਤਾਂ ‘ਚ ਡਿੱਗ ਕੇ ਤਬਾਹ ਹੋ ਗਿਆ। ਦੋ ਮਿੰਟਾਂ ‘ਚ ਏਅਰ ਐਬੂਲੈਂਸ ਉਥੇ ਪਹੁੰਚ ਗਈ ਪਰ ਸਭ ਕੁਝ ਅੱਗ ਲੱਗਣ ਕਾਰਨ ਸੜ ਚੁੱਕਾ ਸੀ ।ਡਾਕਟਰ ਰਾਜਾ ਰਾਮ ਦਿਮਾਗ ਅਤੇ ਸਪੀਨਲ ਦਾ ਬੜਾ ਮਸ਼ਹੂਰ ਡਾਕਟਰ ਸੀ ।ਮੇਰੀ ਸੁੰਦਰਮ ਔਰਤਾਂ ਦੀ ਡਾਕਟਰ ਸੀ ਪਰ ਉਹਨੇ ਆਪਣੀ ਬੇਟੀ ਦਾ ਪਾਲਣ -ਪੋਸ਼ਣ  ਆਪਣੀ ਨੌਕਰੀ ਛੱਡ ਦਿੱਤੀ ਸੀ ।ਇਨ੍ਹਾਂ ਦੀ ਬੇਟੀ ਕਵਿਤਾ ਬੜੀ ਹੁਸ਼ਿਆਰ ਵਿਦਿਆਰਥਣ ਹੈ ਜਿਸ ਨੇ ਹੈਵਰਡ ਯੂਨੀਵਰਸਿਟੀ ‘ਚ ਪੜ੍ਹਦੇ ਹੀ ਲਿਖੀ ਕਿਤਾਬ ਬੈਸਟ ਸੈਲਰ ਸੀ ਪਰ ਕੁਝ ਵਿਵਾਦ ਕਾਰਨ ਉਹ ਕਿਤਾਬ ਵਾਪਸ ਕਰਨੀ ਪਈ ਸੀ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਤੀ ਦੇ ਦੂਜੇ ਵਿਆਹ ਤੋਂ ਪ੍ਰੇਸ਼ਾਨ ਪਤਨੀ ਨੇ 57 ਵਿਅਕਤੀਆਂ ਦੀ ਜਾਨ ਲਈ

 •  ਕੂਵੈਤ : ਪਤੀ  ਦੀ  ਸ਼ਾਦੀ  ਵਿੱਚ ਲੱਗੇ ਟੈਂਟ ਨੂੰ ਅੱਗ ਲਗਾਉਣ  ਨਾਲ 57 ਔਰਤਾਂ ਅਤੇ ਬੱਚਿਆਂ ਦੀ ਜਾਨ ਚਲੀ ਗਈ ਸੀ । ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੀ   24 ਸਾਲਾ ਮਹਿਲਾ ਨੂੰ  ਸੁਪਰੀਮ ਕੋਰਟ ਨੇ  ਮੌਤ ਦੀ ਸਜ਼ਾ ਸੁਣਾਈ ਹੈ।   
   ਨਸਰਾ  ਯੂਸਫ਼ ਮੁਹੰਮਦ  ਅਲ ਇਨੇਜ਼ੀ  ਨੇ ਪਤੀ  ਦੀ ਦੂਜੀ ਸ਼ਾਦੀ ਮੌਕੇ ਗੁੱਸੇ ਵਿੱਚ  ਟੈਂਟ ਨੂੰ ਅੱਗ ਲਗਾ ਦਿੱਤੀ ਸੀ । ਇਹ ਕਾਰਨ ਇਹ ਭਾਣਾ ਵਾਪਰਿਆ। 
  ਕੋਰਟ  ਦੇ ਫੈਸਲੇ ਤੋਂ ਬਾਅਦ ਉਸਦੇ ਪਤੀ   ਜਾਇਦ ਦਫਿਰੀ ਨੇ ਕਿਹਾ , “ ਅਜਿਹੀ ਔਰਤ ਨੂੰ ਨਰਕ ਵਿੱਚ ਜਾਣ ਚਾਹੀਦਾ  , ਹੁਣ ਮੈਂ ਚੈਨ ਨਾਲ ਸੌਂ  ਸਕਾਂਗਾ  ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਤੋਂ ਮੰਗ ਸਕਾਂਗਾ ਜਿੰਨ੍ਹਾਂ ਦੇ ਮੈਂਬਰਾਂ ਦੀ ਜਾਨ ਚਲ ਗਈ ਹੈ। ”
   ਫੈਸਲਾ  ਸੁਣਾਏ ਜਾਣ ਮੌਕੇ   ਨਸਰਾ ਅਦਾਲਤ ਵਿੱਚ  ਮੌਜੂਦ ਨਹੀਂ ਸੀ ।   ਇੱਕ  ਅਖਬਾਰੀ ਖ਼ਬ਼ਰ ਮੁਤਾਬਿਕ  ਪਹਿਲਾਂ ਉਹ ਇਸ ਜੁਰਮ ਤੋਂ ਇਨਕਾਰ ਕਰ ਰਹੀ  ਅਤੇ ਬਾਅਦ ਵਿੱਚ  ਮੰਨਿਆ ਲਿਆ ਕਿ  ਅੱਗ ਲਗਾਉਣ ਪਿੱਛੇ ਉਸਦਾ ਹੀ ਹੱਥ ਸੀ ।


   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਲਾਦੇਨ ਬਾਰੇ ਇੱਕ ਹੋਰ ਸਗੂਫਾ : ਜੇਹਾਦ ਤੋਂ ਮੁੜ ਕਈ ਕਈ ਦਿਨ ਸੈਕਸ ਕਰਦਾ ਸੀ –ਨਜਵਾ –ਲਾਦੇਨ


 •   ਅਪਰਾਧ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਓਸਾਮਾ –ਬਨ ਲਾਦੇਨ ਨਾਲ ਜੁੜੀਆਂ ਕੀ ਕੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ   ਲਾਦੇਨ ਦੀ  ਪਤਨੀ  ਤੋਂ   ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ  ਓਸਾਮਾ ਉਸ ਨਾਲ ਕਈ ਕਈ ਦਿਨ ਲਗਾਤਾਰ ਸੈਕਸ ਕਰਦਾ ਸੀ । 
   ਓਸਾਮਾ ਦੀ  ਕੁਝ 6 ਪਤਨੀਆਂ ਵਿੱਚੋਂ ਪਹਿਲੀ  ਪਤਨੀ ਨਜਵਾ  ਬਿਨ ਲਾਦੇਨ ਦੇ ਉਹ ਜਦੋਂ  ‘ਜਿਹਾਦ’ ਤੋਂ ਥੋੜਾ  ਸਮਾਂ  ਕੱਢ ਕੇ  ਉਸ ਦੇ ਕੋਲ ਆਉਂਦਾ ਤਾ ਕਈ ਕਈ ਦਿਨ ਲਗਾਤਾਰ ਸਰੀਰਕ ਸਬੰਧ ਕਾਇਮ ਕਰਦਾ ਸੀ ।  ਅਮਰੀਕੀ  ਖੋਜੀ ਪੱਤਰਕਾਰ ਜੀਨ ਸੇਸਨ ਨੇ   ਨਜਵਾ ਨਾਲ ਕੀਤੀ ਇੱਕ ਖਾਸ਼ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। 
   
   ਪੱਤਰਕਾਰ ਜੀਨ ਨੇ ਜਦੋਂ ਉਸ ਤੋਂ ਪੱਛਿਆ ਕਿ ਸਭ ਤੋਂ ਯਾਦਗਾਰੀ ਪਲ ਕਿਹੜਾ ਸੀ ਤਾਂ  ਨਜਵਾ ਦਾ ਜਵਾਬ ਸੀ ਕਿ  ਓਸਾਮਾ ਨਾਲ ਸੌਣਾ ਉਸ ਨੂੰ ਸਭ ਤੋਂ ਜਿ਼ਆਦਾ ਪਸੰਦ  ਸੀ ।

   ਜਿ਼ਕਰਯੋਗ ਹੈ ਨਜਵਾ ਜਦੋਂ 17 ਸਾਲ ਦੀ ਸੀ ਤਾਂ ਉਸਦਾ ਨਿਕਾਹ  ਲਾਦੇਨ ਨਾਲ  ਹੋਇਆ ਸੀ । ਪਰ  ਅਮਰੀਕਾ ਵਿੱਚ ਹੋਏ 9/11 ਹਮਲੇ ਤੋਂ ਬਾਅਦ   ਦੋਵਾਂ  ਦਾ ਤਲਾਕ ਹੋ ਗਿਆ ਸੀ । ਇਸ ਜੋੜੇ ਦੇ  10 ਬੱਚੇ ਹਨ ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਮਰੀਕਾ : ਜਿੱਥੇ ਸੈਕਸ ਤੇ ਪੈਸਾ ਰਿਸ਼ਵਤ ਵਜੋਂ ਚੱਲਦੇ ਹਨ

 •  ਜਸਵਿੰਦਰ ਸਿੰਘ ਮੁੱਦਕੀ
   ਅਮਰੀਕਾ ਦੇ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ  ਅਮਰੀਕਾ  ਦੇ ਬਾਰਡਰ ਦੇ ਤਾਇਨਾਤ ਸੁਰੱਖਿਆ ਕਰਮੀਆਂ ਅਤੇ  ਕਸਟਮ ਏਜੰਟਾਂ ਨੂੰ  ਰਿਸ਼ਵਤ ਅਤੇ  ਸੈਕਸ  ਦਾ ਲਾਲਚ ਦੇ ਕੇ  ਲੁਭਾਉਣ  ਦੀ ਘਟਨਾਵਾਂ  ਲਗਾਤਾਰ ਵੱਧ ਰਹੀਆਂ ਹਨ ।

   ਅਮਰੀਕਾ ਦੇ ਅੰਦਰੂਨੀ ਸੁਰੱਖਿਆ ਮੰਤਰਾਲੇ ਦੇ ਅਧਿਕਾਰੀ  ਚਾਰਲਸ ਐਡਵਰਡ਼ਸ ਨੇ ਅਮਰੀਕੀ ਸੰਸਦ ਦੀ  ਇੱਕ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ  ਮੈਕਸੀਕੋ  ਦਾ ਡਰੱਗ ਮਾਫੀਆ  ਨਸ਼ੀਲੇ ਪਦਾਰਥਾਂ ਦੀ  ਤਸਕਰੀ ਅਤੇ  ਗੈਰ ਕਾਨੂੰਨੀ ਢੰਗ ਨਾਲ  ਬਾਰਡਰ ਪਾਰ ਕਰਾਉਣ ਲਈ  ਗਿਣੀ ਮਿਥੀ ਸਾਜਿ਼ਸ ਅਧੀਨ ਭ੍ਰਿਸ਼ਟਾਚਾਰ ਫੈਲ ਰਿਹਾ ਹੈ।
   ਚਾਰਲਸ ਨੇ ਇਹ ਵੀ ਦੱਸਿਆ ਕਿ  ਮਾਫੀਆ , ਪੁਲੀਸ ਜਾਂਚ  ਦੇ ਬਾਰੇ  ਵੀ ਜਾਣਕਾਰੀ ਇਕੱਤਰ ਕਰਨ ਦੀ  ਕੋਸਿ਼ਸ਼ ਕਰਦੇ ਹਨ।
   ਇੱਕ ਹੋਰ ਅਧਿਕਾਰੀ ਨੇ ਦੱਸਿਆ 2004 ਤੋਂ ਹੁਣ ਤੱਕ 127  ਅਮਰੀਕੀ ਏਜੰਟਾਂ ਦੇ ਨਾਲ  ਸੰਪਰਕ  ਕੀਤਾ  ਗਿਆ ਜਾਂ  ਅਜਿਹੀ ਕੋਸਿ਼ਸ਼ ਕੀਤੀ ਗਈ । 
  ਅਮਰੀਕੀ  ਕਸਟਮ  ਅਤੇ ਸੀਮਾ ਸੁਰੱਖਿਆ  ਕਮਿਸ਼ਨਰ  ਏਲੇਨ ਬ੍ਰਸਿਨ  ਦਾ  ਕਹਿਣਾ ਹੈ ਕਿ  ਬੀਤੇ ਵਰ੍ਹਿਆਂ ਵਿੱਚ ਡਰੱਗ ਮਾਫੀਆ ਦੇ ਖਿਲਾਫ਼  ਮੈਕਸੀਕੋ ਦੇ ਹਮਲਾਵਾਰ ਰਵੱਈਏ ਅਤੇ ਬਾਰਡਰ ਏਜੰਟਾਂ ਨੂੰ ਕਿਰਾਏ ਦੇ ਲੈਣ ਦੀ  ਵੱਧਦੀ ਪ੍ਰਵਿਰਤੀ  ਦੇ ਚੱਲਦੇ ਭ੍ਰਿਸ਼ਟਾਚਾਰ  ਦਾ ਖਤਰਾ ਕਈ ਗੁਣਾ  ਵੱਧ ਗਿਆ ਹੈ।

  ਚਾਰਲਸ  ਨੇ  ਵੱਧ ਰਹੇ  ਭ੍ਰਿਸ਼ਟਾਚਾਰ  ਦੇ  ‘ ਜੇਟਾਸ’  ਗਰੁੱਪ ਦਾ ਨਾਂਮ  ਲਿਆ ਹੈ। ਉਹਨਾਂ ਕਿਹਾ ਕਿ ਭ੍ਰਿਸਟਾਚਾਰ  ਰਿਸ਼ਵਤ ਦੇਣ ਤੋਂ ਇਲਾਵਾ  ਸੈਕਸੀ ਸੁੰਦਰੀਆਂ ਨਾਲ ਆਨੰਦ ਲੈਣ ਦੇ ਤੋਹਫੇ  ਦਿੱਤੇ ਹਨ ।   ਨਾਲ ਹੀ ਮਾਫੀਆ ਕੁਝ  ਦੂਸਰੇ ਤਰੀਕੇ ਵੀ  ਵਰਤੇ  ਜਾ ਰਹੇ ਹਨ ਤਾਂਕਿ ਅਧਿਕਾਰੀ ਤਸਕਰਾਂ ਦੀ ਮੱਦਦ ਕਰ ਸਕਣ  ਤੇ  ਘੱਟੋ ਘੱਟ ਉਹਨਾਂ  ਦੀਆਂ ਗਤੀਵਿਧੀਆਂ ਨੂੰ ਅਣਦੇਖਿਆ ਕਰਨ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਨੇਡੀਅਨ ਮੁਟਿਆਰ ਪਾਰਲੀਮੈਂਟ ਵਿੱਚ ਖਾਮੋਸ਼ ਮੁਜਾਹਰਾ ਕਰਨ ਵਿੱਚ ਸਫਲ਼

 • ਟੋਰਾਂਟੋ
  ਇਕ 21 ਸਾਲਾ ਕੈਨੇਡੀਅਨ ਮੁਟਿਆਰ ਉਦੋਂ ਮੁਲਕ ਵਿੱਚ ਮਸ਼ਹੂਰ ਹਸਤੀ ਬਣ ਗਈ ਜਦੋਂ ਉਹ ਆਪਣੀ ਸਕਰਟ ਵਿੱਚ ਛੁਪਾ ਕੇ ਇਕ ਪੋਸਟਰ ਕੈਨੇਡੀਅਨ ਸੰਸਦ ਦੇ ਅੰਦਰ ਲਿਜਾਣ ਵਿੱਚ ਕਾਮਯਾਬ ਹੋ ਗਈ ਅਤੇ ਉੱਥੇ ਉਹ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀਆਂ ਨੀਤੀਆਂ ਖ਼ਿਲਾਫ਼ ਖ਼ਾਮੋਸ਼ ਮੁਜ਼ਾਹਰਾ ਕਰਨ ਵਿੱਚ ਵੀ ਸਫਲ ਹੋ ਗਈ

  ਬ੍ਰਿਗਟੀ ਡੇਪੇਪ ਨਾਮੀ ਇਸ ਮੁਟਿਆਰ ਨੇ ਆਪਣੇ ਨਾਲ ਲਿਜਾਏ ਗਏ ਆਵਾਜਾਈ ਰੋਕਣ ਲਈ ਵਰਤੇ ਜਾਂਦੇ ਨਿਸ਼ਾਨ ਵਾਲੇ ਪੋਸਟ ਉੱਤੇ ਲਿਖਿਆ ਹੋਇਆ ਸੀ ਹਾਰਪਰ ਰੁਕੋਅਤੇ ਇਸ ਨੂੰ ਉਸ ਨੇ ਸੰਸਦ ਵਿੱਚ ਦਿੱਤੇ ਜਾਣ ਵਾਲੇ ਸ਼ਾਹੀ ਭਾਸ਼ਣ ਦੇ ਸਮਾਗਮ ਦੌਰਾਨ ਉਸ ਵੇਲੇ ਲਹਿਰਾਇਆ ਜਦੋਂ ਗਵਰਨਰ ਜਨਰਲ ਡੇਵਿਡ ਜੋਹਨਸਨ ਭਾਸ਼ਣ ਦੇ ਰਹੇ ਸਨਇਹ ਰੋਸ ਮੁਜ਼ਾਹਰਾ ਕਰੀਬ 30 ਸਕਿੰਟ ਚੱਲਿਆ ਤੇ ਉਸ ਪਿੱਛੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ `ਚ ਉੱਡਣੀ ਕਾਰ (ਟੇਰਾਫੁਗੀਆ-ਟ੍ਰਾਂਜਿਸ਼ਨ) ਜੁਲਾਈ ਤੋਂ ਵਿਕਰੀ ਲਈ ਤਿਆਰ

 • ਆਕਲੈਂਡ, 3 ਜੂਨ (ਹਰਜਿੰਦਰ ਸਿੰਘ ਬਸਿਆਲਾ)
  -
  ਹੁਣ ਉਹ ਦਿਨ ਦੂਰ ਨਹੀਂ
  ਜਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਜਦੋਂ ਤੁਹਾਨੂੰ ਕਾਰਾਂ ਸੜਕਾਂ 'ਤੇ ਨੱਸਣ ਦੇ ਨਾਲ-ਨਾਲ ਹਵਾ ਵਿਚ ਵੀ ਉੱਡਦੀਆਂ ਨਜ਼ਰ ਆਇਆ ਕਰਨਗੀਆਂਟ੍ਰਾਂਜਿਸ਼ਨ ਨਾਂਅ ਦੀ ਇਹ ਕਾਰ ਅਮਰੀਕਾ ਦੀ ਇਕ ਕੰਪਨੀ ਟੇਰਾਫੁਗੀਆ ਵੱਲੋਂ ਬਣਾਈ ਗਈ ਹੈ, ਜਿਸ ਦੇ ਮਾਲਕ ਇਕ ਐਵਾਰਡ ਜੇਤੂ ਜਹਾਜ਼ ਇੰਜੀਨੀਅਰ ਹਨਪਿਛਲੇ ਕਈ ਸਾਲਾਂ ਤੋਂ ਇਸ ਕਾਰ ਦੀਆਂ ਪਰਖ ਉਡਾਣਾਂ, ਸੁਰੱਖਿਆ ਸਬੰਧੀ ਇੰਤਜ਼ਾਮ ਤੇ ਕਾਨੂੰਨੀ ਮਾਪਦੰਢ ਜਾਂਚੇ-ਪੜਤਾਲੇ ਜਾ ਰਹੇ ਸਨਹੁਣ ਜਦੋਂ ਕਿ ਸਾਰਾ ਕੁਝ ਠੀਕ ਹੋ ਗਿਆ ਹੈ ਅਤੇ ਕੰਪਨੀ ਨੇ ਪਹਿਲੇ 100 ਖਰੀਦਦਾਰਾਂ ਲਈ ਅਜਿਹੀਆਂ ਉੱਡਣ ਵਾਲੀਆਂ ਕਾਰਾਂ ਤਿਆਰ ਕਰ ਲਈਆਂ ਹਨ, ਨੂੰ ਵਿਕਰੀ ਲਈ ਅਗਲੇ ਮਹੀਨੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਅਮਰੀਕਾ ਦੇ ਵਿਚ ਇਹ ਕਾਰ 2 ਲੱਖ ਅਮਰੀਕੀ ਡਾਲਰ ਦੀ ਹੋਵੇਗੀ, ਨਿਊਜ਼ੀਲੈਂਡ ਵਿਚ ਇਸ ਦੀ ਕੀਮਤ ਢਾਈ ਲੱਖ ਡਾਲਰ ਤੇ ਭਾਰਤ ਵਿਚ ਇਸ ਦੀ ਕੀਮਤ 90 ਲੱਖ ਰੁਪਏ ਦੇ ਕਰੀਬ ਹੋਵੇਗੀਇਸ ਕਾਰ ਨੂੰ ਚਲਾਉਣ ਦੇ ਲਈ ਪਹਿਲਾਂ 20 ਘੰਟੇ ਦੀ 'ਸਪੋਰਟ ਪਾਇਲਟ' ਟ੍ਰੇਨਿੰਗ ਕੰਪਨੀ ਕੋਲੋਂ ਲੈਣੀ ਹੋਵੇਗੀਸੜਕ ਉਤੇ ਇਹ ਕਾਰ 14.9 ਕਿਲੋਮੀਟਰ ਪ੍ਰਤੀ ਲੀਟਰ ਅਤੇ ਵੱਧ ਤੋਂ ਵੱਧ 185 ਕਿਲੋਮੀਟਰ ਦੀ ਸਪੀਡ ਨਾਲ ਚਲਦੀ ਹੈ ਜਦ ਕਿ ਉਡਾਰੀ ਦੌਰਾਨ 18.9 ਲੀਟਰ ਤੇਲ ਪ੍ਰਤੀ ਘੰਟਾ ਖੱਪਤ ਕਰਦੀ ਹੈ ਤੇ 787 ਹਵਾਈ ਕਿਲੋਮੀਟਰ ਚਲਦੀ ਹੈਇਸ ਦਾ ਤੇਲ ਟੈਂਕ 87 ਲੀਟਰ ਦੀ ਸਮਰੱਥਾ ਰੱਖਦਾ ਹੈ ਤੇ ਇਹ 4 ਘੰਟੇ ਤੋਂ ਕੁਝ ਵੱਧ ਸਮਾਂ ਤੱਕ ਲਗਾਤਾਰ ਉੱਡ ਸਕਦੀ ਹੈਇਸ ਦੇ ਫਰ (ਵਿੰਗਜ਼) ਆਟੋਮੈਟਿਕ ਬਟਨ ਨਾਲ ਅੰਦਰੋਂ ਬੈਠਿਆਂ ਖੁੱਲ੍ਹ ਜਾਂਦੇ ਹਨਇਸ ਵਿਚ ਪੈਰਾਸ਼ੂਟ ਵੀ ਹੈ ਅਤੇ ਕਿਸੀ ਦੁਰਘਟਨਾ ਵੇਲੇ ਸੁਰੱਖਿਆ ਦਾ ਆਟੋਮੈਟਿਕ ਇੰਤਜ਼ਾਮ ਵੀ ਹੈ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗੂਗਲ ਹੁਣ ਪੁਰਾਣੇ ਬ੍ਰਾਊਜਰ ਤੇ ਸਪਰੋਟ ਨਹੀਂ ਕਰੇਗਾ

 • ਇੰਟਰਨੈਟ ਕੰਪਨੀ ਗੂਗਲ  (google ) ਨੇ ਆਪਣੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲਿਆ ਨੂੰ ਚੇਤੰਨ ਕੀਤਾ ਹੈ ਕਿ ਪਹਿਲੀ ਅਗਸਤ ਤੋਂ   ਪੁਰਾਣੇ ਇੰਟਰਨੈਟ ਬ੍ਰਾਊਜਰਾਂ ਤੇ ਗੂਗਲ ਸਪੋਰਟ ਨਹੀਂ ਕਰੇਗੀ ।
   ਇਸਦਾ ਮਤਲਬ  ਇਹ ਹੋਇਆ ਕਿ ਇੰਟਰਨੈਟ ਐਕਸਪਲੋਰਰ 7, ਸਫ਼ਾਰੀ 3 ਜਾਂ ਫਾਇਰਫਾਰਸ 3.5  ਬ੍ਰਾਊਜਰਾਂ ਦੀ ਸਹਾਇਤਾ ਨਾਲ ਇੰਟਰਨੈਟ ਦਾ  ਉਪਯੋਗ ਕਰਨ ਵਾਲੇ  ਗੂਗਲ  ਦੀ  ਜੀਮੇਲ , ਗੂਗਲ ਕੰਲੈਂਡਰ , ਗੂਗਲ ਟਾਕ ਜਾ ਗੂਗਲ ਡਾਕਸ  ਦੀਆਂ ਸਰਵਿਸ਼ ਅੱਧ-ਪਚੁੱਧੀਆਂ ਹੀ ਮਿਲਣਗੀਆਂ।
   ਐਨਾ ਹੀ ਨਹੀਂ  ਭਵਿੱਖ ਵਿੱਚ ਵਿਕਸਤ ਕੀਤੀਆਂ ਜਾਣਵਾਲੀਆਂ ਗੂਗਲ ਦੀ ਸਰਵਿਸ ਵੀ ਪੁਰਾਣੇ ਬ੍ਰਾਊਜਰ ਤੇ ਉਪਲਬੱਧ ਨਹੀਂ ਹੋਣਗੀਆਂ।
   ਮੰਨਿਆ ਜਾ ਰਿਹਾ ਹੈ ਕਿ ਗੂਗਲ ਨੇ ਇਹ ਫੈਸਲਾ  ਪੁਰਾਣੀ ਕਿਸਮ ਦੇ  ਵੈੱਬ ਬ੍ਰਾਊਜ਼ਰਾਂ ਦੀ  ਸੁਰੱਖਿਆ ਵਿੱਚ ਕਮੀ ਤੋਂ  ਬਚਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
   ਸਟੈਟਕਾਊਂਟਰ ਵੈੱਬ ਵਿਸ਼ਲੇਸ਼ਣ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ 17 ਪ੍ਰਤੀਸ਼ਤ ਲੋਕ ਪ੍ਰਭਾਵਿਤ ਹੋਣਗੇ।
   ਗੂਗਲ ਨੇ ਕਿਹਾ ਹੈ ਕਿ ਉਹਨਾਂ ਦੇ ਵੈੱਬ ਇੰਜੀਨੀਅਰ  ਨਵੀਂ ਪੀੜੀ ਦੇ ਬ੍ਰਾਊਜਰਾਂ  ਦੀਆਂ ਸੁਵਿਧਾਵਾਂ  ਦਾ ਪੂਰਾ ਲਾਭ ਲੈਣਾ ਚਾਹੁੰਦੇ ਹਨ । ਇਸ ਲਈ  ਅਗਸਤ ਤੋਂ   ਨਵੇਂ ਬ੍ਰਾਊਜਰਾਂ ਨੂੰ  ਸਪਰੋਟ ਕੀਤਾ ਜਾਵੇਗਾ  ।  ਕ੍ਰੋਮ, ਫਾਇਰਫੌਕਸ, ਇੰਟਰਨੈਟ ਐਕਸਪੋਲਰਰ ਅਤੇ ਸਫਾਰੀ ਦੇ  ਸਿਰਫ਼ ਤੋਂ  ਵਰਜਨ  ਵਿੱਚ ਹੀ ਇਹ ਯੋਜਨਾ ਹੈ।
    ਫਾਇਰਫਾਕਸ ਬਣਾਉਣ ਵਾਲੀ ਕੰਪਨੀ ਮੋਜਿ਼ਲਾ ਦਾ ਕਹਿਣਾ ਹੈ ਕਿ ਹੁਣ ਵੀ 10 ਲੱਖ  ਲੋਕ  ਫਾਇਰਫਾਕਸ 3.5 ਦਾ ਇਸਤੇਮਾਲ ਕਰ ਰਹੇ ਹਨ।  ਜਦਕਿ ਮਾਈਕਰੋਸਾਫ਼ਟ ਦਾ ਕਹਿਣਾ ਹੈ ਕਿ ਹੁਣ ਵੀ  ਬ੍ਰਾਊਜ਼ਰ ਮਾਰਕੀਟ ਵਿੱਚ ਇੰਟਰਨੈਟ ਐਕਸਪੋਲਰਰ 6 ਦੀ  ਬਜਾਰ ਵਿੱਚ  11 ਪ੍ਰਤੀਸ਼ਤ ਹਿੱਸੇਦਾਰ ਹੈ।  ਜਦਕਿ ਇਹ ਕੰਪਨੀ   ਐਕਸਪੋਲਰਰ 9 ਵੀ ਬਜ਼ਾਰ ਵੀ ਉਤਾਰ ਚੁੱਕੀ ਹੈ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਾਈਜੇਰੀਆ : ਪੁਲੀਸ ਵਲੋਂ ‘ਬੇਬੀ ਫਾਰਮ’ ਤੇ ਛਾਪਾ-32 ਲੜਕੀਆਂ ਨੂੰ ਅਜ਼ਾਦ ਕਰਾਇਆ

 • Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਹ ਵੀ ਮਾਂ ਪੁੱਤ ਨੇ

 • ਹਿਊਸਟਨ-(ਜਸ ਮੁੱਦਕੀ) ਅਮਰੀਕਾ ਦੇ ਦੋ ਹੱਟੇ ਕੱਟੇ ਭਰਾਵਾਂ ਦੇ ਸਾਹਮਣੇ ਉਨ੍ਹਾਂ ਦੀ ਮਾਂ ਸਹਿਕਦੀ ਰੋਂਦੀ ਕਰਲਾਉਂਦੀ ਤੁਰ ਗਈ ਪਰ ਉਹਨਾਂ ਨੇ ਮਾਂ ਦੀ ਸਾਰ ਹੀ ਨਾ ਲਈ।ਐਡਵਿਨ ਬਰਨਡ ਅਤੇ ਉਸ ਦਾ ਜੁੜਵਾਂ ਭਰਾ ਐਡਵਰਡ ਬਰਨਡ ਜਿਨ੍ਹਾਂ ਦੀ ਉਮਰ 48 ਸਾਲ ਹੈ ਟੀ ਵੀ ਤੇ ਗੇਮ ਦੇਖਣ ‘ਚ ਮਸਤ ਸਨ ਜਦ ਉਨ੍ਹਾਂ ਦੀ 89 ਸਾਲਾਂ ਦੀ ਮਾਂ ਫਰਸ ਤੇ ਉਨ੍ਹਾਂ ਦੇ ਸਾਹਮਣੇ ਡਿੱਗੀ।ਉਨ੍ਹਾਂ ਵਿੱਚੋ ਕਿਸੇ ਨੇ ਵੀ ਮਾਂ ਨੂੰ ਉਠਾਇਆ ਨਹੀਂ,ਐਂਬੂਲੈਂਸ ਨਹੀਂ ਸੱਦੀ,ਡਾਕਟਰ ਕੋਲ ਲਿਜਾਣ ਬਾਰੇ ਕੁਝ ਨਹੀਂ ਸੋਚਿਆ  ।ਉਹ ਦੋਵੇਂ ਭਰਾ ਆਪਣੀਆਂ ਹੀ ਖੇਡਾਂ ‘ਚ ਮਸਤ ਰਹੇ।ਤਿੰਨ ਦਿਨ ਮਾਂ ਫਰਸ ਤੇ ਉਸੇ ਤਰ੍ਹਾਂ ਹੀ ਪਈ ਰਹੀ -ਨਾ ਕਿਸੇ ਨੇ ਪਾਣੀ ਦਿੱਤਾ ਨਾ ਖਾਣ ਨੂੰ ਕੁਝ ਦਿੱਤਾ।
  ਉਸਨੇ ਉਥੇ ਹੀ ਪ੍ਰਾਣ ਤਿਆਗ ਦਿੱਤੇ ।ਜਦ ਉਨ੍ਹਾਂ ਦੇ ਗੁਆਂਢੀ ਨੇ ਤਿੰਨ ਮਹੀਨੇ ਤੱਕ ਮਾਈ ਨੂੰ ਨਾ ਦੇਖਿਆ ਤਾਂ ਕਿਸੇ ਨੇ ਪੁਲੀਸ ਨੂੰ ਰਿਪੋਰਟ ਕੀਤੀ ਕੇ ਸਿਬਲ ਬਰਡਟ ਨੂੰ ਕਈ ਮਹੀਨਿਆਂ ਤੋਂ  ਦੇਖਿਆ ਨਹੀਂ ਗਿਆ।ਜਦ ਪੁਲੀਸ ਅਫਸਰ ਆਏ ਤਾਂ ਭਰਾਵਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ।ਜਦ ਪੁਲੀਸ ਅਫਸਰ ਨੇ ਕਿਹਾ ਉਨ੍ਹਾਂ ਦੀ ਮਾਂ ਨਾਲ ਗੱਲ ਕਰਨੀ ਹੈ ਤਾਂ ਭਰਾਵਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ।ਜਦ ਪੁਲੀਸ ਅੰਦਰ ਗਈ ਤਾਂ ਅੰਦਰ ਮੁਸ਼ਕ ਮਾਰ ਰਿਹਾ ਸੀ।ਮੁੱਧੇ -ਮੂੰਹ ਪਈ ਸਿਬਲ ਨੂੰ ਕੱਪੜੇ ਨਾਲ ਢਕਿਆ ਹੋਇਆ ਸੀ।ਭਰਾਵਾਂ ਨੇ ਪੁਲੀਸ ਨੂੰ ਮਾਈ ਦੇ ਡਿੱਗਣ ਬਾਰੇ ਦੱਸਿਆ ਕਿ ਉਸ ਨੂੰ ਪਾਣੀ ਜਾ ਖਾਣਾ ਬਿਲਕੁਲ ਨਹੀਂ ਸੀ ਦਿੱਤਾ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਬਲ ਤਿੰਨ ਦਿਨ ਤੱਕ ਹੋਸ਼ ‘ਚ ਰਹੀ ।ਗੱਲਾਂ ਵੀ ਕਰਦੀ ਰਹੀ ਅਤੇ ਆਪਣੇ 89 ਜਨਮ ਦਿਨ ਤੋਂ ਅਗਲੇ ਦਿਨ ਉਹ ਮਰ ਗਈ।ਭਰਾਵਾਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਮਦਦ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਕੋਲ ਐਬੂਲੈਂਸ ਲਈ ਖਰਚਾ ਨਹੀਂ ।ਉਨ੍ਹਾਂ ਨੇ ਆਪਣੀ ਮਾਂ ਨੂੰ ਉਥੇ ਹੀ ਪਈ ਰਹਿਣ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਸ ਦੀਆਂ ਰਸਮਾਂ ਲਈ ਵੀ ਖਰਚਾ ਨਹੀਂ ਸੀ।ਜਦ ਪੁਲੀਸ ਨੇ ਘਰ ਦੀ ਫਰੋਲ ਫਰੋਲੀ ਕੀਤੀ ਤਾਂ ਉਨ੍ਹਾਂ ਦੇ ਬੈਂਕ ਅਕਾਉਂਟ ‘ਚ 7,00000 ਡਾਲਰ ਜਮ੍ਹਾਂ ਹਨ ।


   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 39 40 41 [42] 43 >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਆਗੂ ਨੇ ਛੱਡੀ ਭਾਜਪਾ
 • ਮੰਤਰੀ ਨਾ ਬਣਾਉਣ ਤੇ ਰੁੱਸਦੇ ਕਾਂਗਰਸੀ MLA, ਇੱਕ ਹੋਰ ਕਾਂਗਰਸੀ ਵਿਧਾਇਕ ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ
 • ਬੱਚੀਆਂ ਨਾਲ ਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨੂੰ ਮਨਜ਼ੂਰੀ
 • ਇਹ ਕੈਸੀ ਰੁੱਤ ਆਈ: 6 ਮਹੀਨੇ ਦੀ ਬੱਚੀ ਬਣੀ ਹੈਵਾਨੀਅਤ ਦਾ ਸਿ਼ਕਾਰ
 • ਮੰਤਰੀ ਨਾ ਬਣਾਉਣ ਤੋਂ ਨਾਰਾਜ ਕਾਂਗਰਸੀ MLA ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!