ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

  • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ

  • ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਲੱਗ ਗਈ ਹੈ, ਇਸ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤਿਆਂ ਦੇ ਸੈਂਕੜੇ ਕਾਮੇ ਮਿਹਨਤ ਕਰ ਰਹੇ ਹਨ ਅਤੇ ਇਹ ਅੱਗ ਸੈਨ ਡਿਏਗੋ ਨੇੜੇ ਪਹੁੰਚਣ ਕਾਰਨ ਹਜ਼ਾਰਾਂ ਲੋਕਾਂ ਨੂੰ ਲਾਸ ਏਂਜਲਸ ਦੇ ਖੇਤਰ ਵੱਲ ਭੇਜਿਆ ਜਾ ਰਿਹਾ ਹੈ। ਛੇ ਵੱਖ ਵੱਖ ਥਾਵਾਂ ’ਤੇ ਲੱਗੀ ਇਸ ਅੱਗ ਕਾਰਨ 700 ਦੇ ਕਰੀਬ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਸਾਰੇ ਖੇਤਰ ਨੂੰ ਕਾਲੇ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ

  • ਮਾਛੀਵਾੜਾ ਖਾਮ ਦਾ ਨੌਜਵਾਨ ਬਲਵਿੰਦਰ ਸਿੰਘ ਜੋ ਪੁਰਤਗਾਲ ਦੇ ਸ਼ਹਿਰ ਲਿਸਬਨ 'ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। 20 ਨਵੰਬਰ ਨੂੰ ਉਹ ਕਾਰ ’ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੂੰ ਬਚਾਉਂਦਿਆਂ ਉਸਦੀ ਕਾਰ ਦਰੱਖਤ ਨਾਲ ਟਕਰਾ ਗਈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ

  • ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਕਤਲ ਕਰਨ ਦੀ ਅੱਤਵਾਦੀ ਯੋਜਨਾ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਅਨੁਸਾਰ ਅੱਤਵਾਦੀਆਂ ਵਲੋਂ ਪ੍ਰਧਾਨ ਮੰਤਰੀ ਨਿਵਾਸ ਸਥਾਨ 10 ਡਾਊਨਿੰਗ ਸਟਰੀਟ 'ਤੇ ਧਮਾਕਾ ਕਰਕੇ ਹਫੜਾ-ਦਫੜੀ ਮਚਾਉਣ ਦੀ ਯੋਜਨਾ ਸੀ ਤਾਂ ਕਿ ਇਸ ਦਾ ਲਾਭ ਉਠਾਉਂਦਿਆਂ ਪ੍ਰਧਾਨ ਮੰਤਰੀ ਥਰੀਸਾ ਮੇਅ ਦਾ ਕਤਲ ਕੀਤਾ ਜਾ ਸਕੇ। ਸਕਾਟਲੈਂਡ ਯਾਰਡ, ਐਮ ਆਈ 5 ਤੇ ਵੈਸਟ ਮਿਡਲੈਂਡ ਪੁਲਿਸ ਸਾਂਝੇ ਤੌਰ 'ਤੇ ਇਸ ਦੀ ਜਾਂਚ ਕਰ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਦੱਖਣੀ ਲੰਡਨ ਦਾ ਵਸਨੀਕ 20 ਸਾਲਾ ਨਾਯੀਮਊਰ ਜ਼ਕਰੀਆ ਰਹਿਮਾਨ ਤੇ ਦੂਜਾ 21 ਸਾਲਾ ਮੁਹੰਮਦ ਅਕੀਬ ਇਮਰਾਨ ਵਾਸੀ ਬਰਮਿੰਘਮ ਹੈ। ਜ਼ਕਰੀਆ ਰਹਿਮਾਨ ਨੂੰ 10 ਡਾਊਨਿੰਗ ਸਟਰੀਟ ਦੇ ਬਾਹਰ ਮੁੱਖ ਦਰਵਾਜ਼ੇ 'ਤੇ ਬੰਬ ਨਾਲ ਧਮਾਕਾ ਕਰਨ ਤੋਂ ਬਾਅਦ ਚਾਕੂ ਨਾਲ ਪ੍ਰਧਾਨ ਮੰਤਰੀ 'ਤੇ ਹਮਲਾ ਕਰਨ ਦੀ ਸ਼ਾਜਿਸ਼ ਤੇ ਅਕੀਬ ਇਮਰਾਨ ਨੂੰ ਅੱਤਵਾਦੀ ਸਰਗਰਮੀਆਂ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਤਹਿਤ ਗਿਫਤਾਰ ਕੀਤਾ ਗਿਆ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ

  • ਮੈਲਬੌਰਨ ਵਿਚ 32 ਸਾਲ ਦੀ ਭਾਰਤੀ ਔਰਤ ਨੂੰ ਕਾਰ ਹਾਦਸੇ ਦੇ ਇਕ ਮਾਮਲੇ ਵਿਚ 2 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ । ਇਸ ਹਾਦਸੇ ਵਿਚ ਇਕ ਗਰਭਵਤੀ ਔਰਤ ਨੂੰ ਆਪਣੀ ਬੱਚੀ ਦੀ ਜਾਨ ਗਵਾਉਣੀ ਪਈ ਸੀ ।
    ਪਿਛਲੇ ਸਾਲ ਅਗਸਤ ਵਿਚ ਰਾਜ ਮਾਰਗ ਉੱਤੇ ਉਸ ਦੀ ਗੱਡੀ ਦੀ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ ਸੀ। ਜਿਸ ਨੂੰ 28 ਹਫ਼ਤੇ ਦੀ ਗਰਭਵਤੀ ਔਰਤ ਏਸ਼ਲੀਆ ਅਲੇਨ ਚਲਾ ਰਹੀ ਸੀ । ਅਲੇਨ ਨੂੰ ਪੇਟ ਵਿਚ ਦਰਦ ਹੋਇਆ ਅਤੇ ਹਸਪਤਾਲ ਵਿਚ ਉਸ ਦਾ ਐਮਰਜੈਂਸੀ ਆਪਰੇਸ਼ਨ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੇ ਧੀ ਨੂੰ ਜਨਮ ਦਿੱਤਾ ਪਰ ਉਸ ਦੀ ਧੀ ਦੀ 2 ਦਿਨ ਬਾਅਦ ਹੀ ਮੌਤ ਹੋ ਗਈ ।
    ਜੱਜ ਨੇ ਕਿਹਾ, ਇਹ ਇਕ ਗੰਭੀਰ ਅਪਰਾਧ ਹੈ, ਕਿਉਂਕਿ ਅਣਗਹਿਲੀ ਨਾਲ ਗੱਡੀ ਚਲਾਉਣ ਕਾਰਨ ਇਕ ਬੱਚੀ ਦੀ ਮੌਤ ਹੋ ਗਈ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ

  • ਕੁਦਰਤ ਮਾਰੇ-ਕੁਦਰਤ ਜੀਵਾਵੇ

    ਔਕਲੈਂਡ 25 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਕੁਦਰਤਾ ਦਾ ਪਸਾਰਾ ਐਨਾ ਹੈ ਕਿ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤ ਵਾਰੀ ਕੁਦਰਤੀ ਆਫ਼ਤਾਂ ਜੀਵਾਂ ਨੂੰ ਮਾਰਨ ਤੱਕ ਜਾਂਦੀਆਂ ਹਨ ਅਤੇ ਕਦੇ ਉਸੀ ਸਮੇਂ ਕਿਸੇ ਨੂੰ ਜੀਵਤ ਰੱਖਣ ਲਈ ਵੀ ਵਿਧੀ ਵੀ ਕੁਦਰਤ ਆਪ ਹੀ ਬਣਾ ਦਿੰਦੀ ਹੈ। ਅਜਿਹਾ ਹੀ ਵਾਕਿਆ ਹੋਇਆ ਨਿਊਜ਼ੀਲੈਂਡ ਦੇ ਸ਼ਹਿਰ ਓਟਾਗੇ ਲਾਗੇ। ਬੀਤੇ ਦਿਨੀਂ ਜਦੋਂ ਇਥੇ ਭਾਰੀ ਹੜ੍ਹਾਂ ਨਾਲ ਜਨ-ਜੀਵਨ ਵਿਅਸਤ ਹੋ ਗਿਆ ਤਾਂ ਉਥੇ ਵਸਦੇ ਜਾਨਵਰ ਅਤੇ ਪਾਲਤੂ ਪਸ਼ੂ ਵੀ ਇਸਦੀ ਮਾਰ ਹੇਠ ਆਏ। ਇਸ ਦੌਰਾਨ ਇਕ ਕਿਸਾਨ ਨੇ ਸਵੇਰੇ ਉਠ ਕੇ ਵੇਖਿਆ ਕਿ ਉਸਦੇ ਇਕ ਗੁਆਂਢੀ ਮਿੱਤਰ ਦੀਆਂ ਭੇਡਾਂ ਬੜੀ ਤਰਸਯੋਗ ਹਾਲਤ ਵਿਚ ਹਨ। ਉਹ ਕੀ ਵੇਖਦਾ ਕਿ ਭੇਡਾਂ ਦੇ ਉਪਰ ਉਸਨੂੰ ਇੰਝ ਲੱਗਿਆ ਜਿਵੇਂ ਉਹ ਡੂੰਘੇ ਪਾਣੀ ਵਿਚੋਂ ਨਿਕਲ ਕੇ ਬਚੀਆਂ ਹੋਣ ਅਤੇ ਉਨ੍ਹਾਂ ਦੇ ਸਰੀਰ ਉਤੇ ਕੱਖ-ਕੰਡੇ ਲੱਗੇ ਹੋਣ। ਜਦੋਂ ਉਸਨੇ ਨੇੜੇ ਹੋ ਕੇ ਵੇਖਿਆ ਤਾਂ ਪਾਇਆ ਕਿ ਤਿੰਨ ਖਰਗੋਸ਼ ਭੇਡਾਂ ਦੀ ਪਿੱਠ ਉਤੇ ਬੈਠੇ ਹੋਏ ਸਨ। ਕਿਸਾਨੀ ਦੇ ਵਿਚ ਖਰਗੋਸ਼ਾਂ ਨੂੰ ਇਥੇ ਫਸਲਾਂ ਲਈ ਨੁਕਸਾਨਦਾਇਕ ਮੰਨਿਆ ਜਾਂਦੇ ਹੋਣ ਦੇ ਬਾਵਜੂਦ ਇਸ ਕਿਸਾਨ ਨੇ ਇਨ੍ਹਾਂ ਉਤੇ ਤਰਸ ਕਰਦਿਆਂ ਇਨ੍ਹਾਂ ਨੂੰ ਜੀਵਤ ਰੱਖਣ ਲਈ ਮਨ ਬਣਾਇਆ। ਸੋ 'ਕੁਦਰਤ ਮਾਰੇ-ਕੁਦਰਤ ਜੀਵਾਵੇ'

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ

  • ਜਰਮਨੀ ਨੇ ਇੱਕ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਫੇਸਬੁੱਕ ਜਾਂ ਟਵਿੱਟਰ ਵਰਗੇ ਸੋਸ਼ਲ ਮੀਡੀਆ ਤੇ ਕੋਈ ਉਕਸਾਊ ਬਿਆਨ ਜਾਂ ਵੀਡੀਓ ਆਪਣੇ ਅਕਾਉਂਟ  ਤੋਂ ਨਹੀਂ ਹਟਾਉਂਦੇ ਤਾਂ ਉਨ੍ਹਾਂ ਖ਼ਿਲਾਫ਼ ਜ਼ਾਬਤਾ ਕਾਰਵਾਈ ਹੋਵੇਗੀ ਜਿਸ ਦੇ ਤਹਿਤ ਉਨ੍ਹਾਂ ਨੂੰ 5 ਕਰੋੜ ਯੂਰੋ ਤਕ ਜੁਰਮਾਨਾ ਕੀਤਾ ਜਾ ਸਕਦਾ ਹੈ।
    ਇਸ ਕਾਨੂੰਨ ਨੂੰ ਨੈੱਟਵਰਕ ਐਨਫੋਰਸਮੈਂਟ ਐਕਟ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਜੇਕਰ ਇਹ ਇਸ ਕਿਸਮ ਦਾ ਕਾਨੂੰਨ ਲਾਗੂ ਕਰਦਾ ਹੈ ਤਾਂ ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਨੂੰ ਵੀ ਉਸ ਦੀ ਨਕਲ ਕਰਨ ਵਿੱਚ ਝਿਜਕ ਮਹਿਸੂਸ ਨਹੀਂ ਹੋਵੇਗੀ।
    ਜਰਮਨ ਚਾਂਸਲਰ ਏਂਜਲਾ ਮਰਕਲ ਨੇ ਇਹ ਕਾਨੂੰਨ ਦੇਸ਼ ਵਿੱਚ ਗ਼ੈਰ-ਯੂਰੋਪੀਅਨ ਆਵਾਸੀਆਂ ਖ਼ਿਲਾਫ਼ ਗਾਲੀ-ਗਲੋਚ ਰੋਕਣ ਅਤੇ ਨਾਜ਼ੀ-ਪੱਖੀ ਵਿਚਾਰਾਂ ਦੇ ਖੁੱਲ੍ਹੇਆਮ ਪ੍ਰਗਟਾਵੇ ਨੂੰ ਨੱਥ ਪਾਉਣ ਲਈ ਬਣਵਾਇਆ ਹੈ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ

  • ਮੱਕਾ ਵਿੱਚ ਕਾਬਾ ਦੀ ਪਵਿੱਤਰ ਮਸਜਿਦ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਅੱਤਵਾਦੀ ਯੋਜਨਾ ਨੂੰ ਨਾਕਾਮ ਕੀਤਾ ਗਿਆ  ਹੈ। ਸੁਰੱਖਿਆ ਬਲਾਂ ਨੇ ਇੱਕ ਆਤਮਘਾਤੀ ਹਮਲਾਵਰ ਨੂੰ ਉਸ ਵਖਤ ਘੇਰ ਲਿਆ ਜਦੋਂ ਉਹ ਇੱਕ ਰਿਹਾਇਸ਼ੀ ਇਮਾਰਤ ਵਿੱਚ ਸਨ। ਜਿਸ ਦੇ ਬਾਅਦ ਉਸ ਨੇ ਖ਼ੁਦ ਨੂੰ ਉਡਾ ਲਿਆ। ਇਮਾਰਤ ਦੇ ਢਹਿਣ ਨਾਲ ਪੰਜ ਸੁਰੱਖਿਆ ਮੁਲਾਜ਼ਮਾਂ ਸਮੇਤ 6 ਵਿਦੇਸ਼ੀ ਤੀਰਥ ਯਾਤਰੀ ਜ਼ਖਮੀ ਹੋ ਗਏ ਹਨ।
    ਰਮਜ਼ਾਨ ਦੇ ਆਖ਼ਰੀ ਵਖਤ ਵਿੱਚ ਦੁਨੀਆ ਭਰ ਤੋਂ ਲੱਖਾਂ ਮੁਸਲਮਾਨ ਮੱਕਾ ਪਹੁੰਚੇ ਹੋਏ ਹਨ।
    ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਸਾਊਦੀ ਟੈਲੀਵਿਜ਼ਨ ਨੂੰ ਦੱਸਿਆ ਕਿ ਪੁਲਿਸ ਨੇ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ

  • ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦਾ ਇਕ ਡਾਕਟਰ ਸਭ ਤੋਂ ਅੱਗੇ ਹੈ, ਜੋ ਆਇਰਲੈਂਡ ਦਾ ਪਹਿਲਾ ਸਮਲਿੰਗੀ ਮੰਤਰੀ ਵੀ ਹੈ। ਡਬਲਿਨ 'ਚ ਜਨਮੇ ਲਿਓ ਵਰਾਡਕਰ  ਦੇ ਪਿਤਾ ਦਾ ਜਨਮ ਮੁੰਬਈ 'ਚ ਹੋਇਆ ਸੀ, ਜਦਕਿ ਉਸਦੀ ਮਾਂ ਆਇਰਿਸ਼ ਮੂਲ ਦੀ ਹੈ।
    ਉਹ ਦੇਸ਼ ਦਾ ਪਹਿਲਾ ਸਮਲਿੰਗੀ ਪ੍ਰਧਾਨ ਮੰਤਰੀ ਬਣ ਸਕਦਾ ਹੈ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ

  • ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦਾ ਇਕ ਡਾਕਟਰ ਸਭ ਤੋਂ ਅੱਗੇ ਹੈ, ਜੋ ਆਇਰਲੈਂਡ ਦਾ ਪਹਿਲਾ ਸਮਲਿੰਗੀ ਮੰਤਰੀ ਵੀ ਹੈ। ਡਬਲਿਨ 'ਚ ਜਨਮੇ ਲਿਓ ਵਰਾਡਕਰ  ਦੇ ਪਿਤਾ ਦਾ ਜਨਮ ਮੁੰਬਈ 'ਚ ਹੋਇਆ ਸੀ, ਜਦਕਿ ਉਸਦੀ ਮਾਂ ਆਇਰਿਸ਼ ਮੂਲ ਦੀ ਹੈ।
    ਉਹ ਦੇਸ਼ ਦਾ ਪਹਿਲਾ ਸਮਲਿੰਗੀ ਪ੍ਰਧਾਨ ਮੰਤਰੀ ਬਣ ਸਕਦਾ ਹੈ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਉਮਰਾਂ `ਚ ਕੀ ਰੱਖਿਆ : 82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ `ਚ ਰੌਣਕ ਲਿਆਂਦੀ


  • ਆਕਲੈਂਡ,   22 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਗੱਲ ਦਿਲ ਮਿਲਿਆ ਦੀ ਹੋਵੇ ਤਾਂ ਫਿਰ ਉਮਰ ਕੋਈ ਅੜਿੱਕਾ ਨਹੀਂ ਬਣਦੀ। ਵਿਰਲੇ ਹੁੰਦੇ ਹਨ ਜਿਹੜੇ ਲੋਕ ਲੱਜਾ ਦੀ ਪ੍ਰਵਾਹ ਕੀਤੇ ਬਗੈਰ ਉਹ ਕੁਝ ਕਰ ਜਾਂਦੇ ਹਨ ਜਿਨ੍ਹਾਂ ਦੇ ਚੰਗੇ ਜਾਂ ਮਾੜੇ ਹੋਣ ਦੀ ਗੁਣਾ ਤਕਸੀਮ ਸਾਲਾਂ ਤੱਕ ਹੁੰਦੀ ਰਹਿੰਦੀ ਹੈ। ਗੱਲ ਇੰਡੋਨੇਸ਼ੀਆ ਦੇ ਇਕ ਜੋੜੇ ਦੀ ਹੈ। ਇਕ 82 ਸਾਲਾ ਮਾਤਾ (ਮਰਾਥਾ ਪੋਟੂ) ਜੋ ਕਿ ਵਿਧਵਾ ਸੀ ਕੋਲੋਂ ਗਲਤੀ ਨਾਲ ਕਿਸੇ 28 ਸਾਲਾ ਮੁੰਡੇ (ਸੋਫੀਅਨ ਲੋਹੋ) ਨੂੰ ਫੋਨ ਲੱਗ ਗਿਆ। ਗੈਰਾਜ਼ ਮੈਨਕੇਨਿਕ ਦਾ ਕੰਮ ਕਰਦੇ ਇਸ ਮੁੰਡੇ ਨੂੰ ਇਸ ਮਾਤਾ ਦੀ ਆਵਾਜ਼ ਬਹੁਤ ਪਸੰਦ ਆਈ। ਉਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਮਿਲਣਾ ਚਾਹਿਆ। ਜਦੋਂ ਇਹ ਮੁੰਡਾ ਇਸ ਮਾਤਾ ਦੇ ਘਰ ਗਿਆ ਤਾਂ ਘੰਟੀ ਖੜਕਾਉਣ ਉਤੇ ਇਕ 54 ਸਾਲਾ ਔਰਤ ਨੇ ਉਸਦਾ ਸਵਾਗਤ ਕੀਤਾ। ਇਸ ਔਰਤ ਨੇ 82 ਸਾਲਾ ਮਰਾਥਾ ਪੋਟੂ ਬਾਰੇ ਸਾਰੀ ਕਹਾਣੀ ਦੱਸੀ ਕਿ ਉਸਦੇ ਦੋ ਬੱਚੇ ਸਨ ਜੋ ਕਿ ਕੰਮ ਵਾਸਤੇ ਬਾਹਰ ਹਨ, ਉਸਦਾ ਪਤੀ ਮਰ ਗਿਆ ਹੈ ਅਤੇ ਇਹ ਇਕੱਲੀ ਰਹਿੰਦੀ ਹੈ। ਉਸਨੂੰ ਇਹ ਇਕੱਲ ਚੰਗਾ ਨਹੀਂ ਲਗਦਾ। ਇਸ ਮੁੰਡੇ ਦੇ ਦਿਲ ਵਿਚ ਐਸਾ ਪਿਆਰ ਜਾਗਿਆ ਕਿ ਲੰਘੀ 18 ਫਰਵਰੀ ਨੂੰ ਉਨ੍ਹਾਂ ਆਪਸ ਵਿਚ ਵਿਆਹ ਕਰ ਲਿਆ। ਇਸ ਮੁੰਡੇ ਦਾ ਇਹ ਪਹਿਲੀ ਡੇਟ ਸੀ ਜੋ ਕਿ ਇਕ ਨਵਾਂ ਹੀ ਤਜ਼ਰਬਾ ਦੇ ਗਈ। ਦੋਹਾਂ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਆਪਸੀ ਸਹਿਮਤੀ ਦੇ ਦਿੱਤੀ। ਇਸ ਮੁੰਡੇ ਦੀ 60 ਸਾਲਾ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਸਦੇ ਮੁੰਡੇ ਨੇ ਦਾਦੀ ਦੀ ਉਮਰ ਦੀ ਆਪਣੀ ਸਾਥਣ ਲੱਭੀ ਹੈ। ਉਸ ਨੇ ਉਮਰ ਲਕੋਅ ਕੇ ਰੱਖੀ ਸੀ। ਇਸ ਜੋੜੇ ਦੀ ਪੂਰੇ ਦੇਸ਼ ਦੇ ਵਿਚ ਚਰਚਾ ਹੋ ਗਈ ਜਦੋਂ ਇਸਦੇ ਵਿਆਹ ਦੀ ਤਸਵੀਰ ਇਕ ਰਿਸ਼ਤੇਦਾਰ ਨੇ ਇੰਟਰਨੈਟ ਉਤੇ ਪਾ ਦਿੱਤੀ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
  • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
  • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
  • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
  • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
  • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
  • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
  • 
    SocialTwist Tell-a-Friend
  • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
  • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
  • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
  • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
  • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
  • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
  • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
  • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
  • 24 ਕੈਰੇਟ ਖਰੀ ਭਾਪਣ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


  • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
  • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
  • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
  • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
  • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
  • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
  • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
  • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
  • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
  • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


  • Facebook Activity

    Widgetize!