ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਭਾਰਤ

 • ਕਿੱਥੇ ਗਈ ਇਨਸਾਨੀਅਤ? ਮਾਂ ਦੀ ਮਮਤਾ ਅਤੇ ਪਿਉ ਦਾ ਜਮੀਰ ??

 • ਪਸ਼ੂ ਪੰਛੀ ਵੀ ਮਾਪੇ ਹੋਣ ਦਾ ਆਪਣਾ ਫਰਜ ਪੂਰਾ ਕਰਦੇ ਹਨ, ਪਰ ਇਨਸਾਨ ਤਾਂ ਉਹਨਾਂ ਤੋਂ ਵੀ ਡਿੱਗ ਗਿਆ| ਅੱਜ ਪਿੰਜੌਰ ਦੀ ਲੇਖ ਰਾਮ ਕਾਲੋਨੀ ਚ ਇੱਕ ਕਰੀਬ 9 ਮਹੀਨੇ ਦੇ ਮਾਸੂਮ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਆਪਣੇ ਆਪ ਤੋਂ ਵੱਖ ਕਰ ਕੇ ਲਾਵਾਰਸ ਹਾਲਤ 'ਚ ਇੱਕ ਘਰ ਦੇ ਬਾਹਰ ਥ੍ਰੀ ਵੀਲ੍ਹਰ 'ਚ ਛੱਡ ਦਿੱਤਾ| ਪੁਲਿਸ ਨੇ ਦੱਸਿਆ ਦੀ ਪਿੰਜੌਰ ਦੀ ਲੇਖ ਰਾਮ ਕਾਲੋਨੀ ਨਿਵਾਸੀ ਰਾਕੇਸ਼ ਨਾਮਕ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਖੜੇ ਥ੍ਰੀ ਵੀਲ੍ਹਰ 'ਚ ਇੱਕ ਬੱਚਾ ਮਿਲਿਆ ਜਿਸਦੀ ਸੂਚਨਾ ਉਸਨੇ ਪੁਲਿਸ ਨੂੰ ਦਿੱਤੀ| ਦੇਖਣ ਤੋਂ ਬੱਚੇ ਦੀ ਉਮਰ ਕਰੀਬ 9 ਮਹੀਨੇ ਦੀ ਲੱਗ ਰਹੀ ਸੀ| ਬੱਚੇ ਦੇ ਮਿਲਣ ਤੋਂ ਬਾਅਦ ਉਸਦੇ ਮਾਤਾ ਪਿਤਾ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸਦੇ ਮਾਤਾ ਪਿਤਾ ਦੇ ਬਾਰੇ 'ਚ ਕੁੱਝ ਵੀ ਪਤਾ ਲੱਗ ਸਕਿਆ| ਫ਼ਿਲਹਾਲ ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਸ਼ਿਸ਼ੂ ਨਿਕੇਤਨ ਭੇਜ ਦਿੱਤਾ ਹੈ | 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਪੁੱਡਾ ਮੁਲਾਜਮਾਂ ਨੂੰ ਪੁਲਿਸ ਨੇ 8 ਫੇਜ਼ ਹੀ ਰੋਕ ਲਿਆ

 • ਵਿਧਾਨ ਸਭਾ ਦਾ ਘਿਰਾT ਕਰਨ ਜਾ ਰਹੇ ਪੁੱਡਾ ਮੁਲਾਜਿਮਾਂ ਨੂੰ ਪੁਲਿਸ ਨੇ ਮੋਹਾਲੀ 8 ਫੇਜ਼ ਹੀ ਰੋਕ ਲਿਆ | ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੁੱਡਾ ਮੁਲਾਜਮਾਂ  ਸੰਘਰਸ਼ ਕਰ ਰਹੇ ਹਨ | ਸੁਣਵਾਈ ਨਾ ਹੋਣ ਕਾਰਣ ਉਹਨਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਫੈਸਲਾ ਕੀਤਾ,  ਪਰ ਪੁਲਿਸ ਪ੍ਰਸ਼ਾਸ਼ਨ ਨੇ ਪੁੱਡਾ ਭਵਨ ਦੇ ਬਾਹਰ ਮੁੱਖ ਸੜਕ 'ਤੇ ਹੀ ਮੁਲਾਜਿਮਾਂ ਨੂੰ ਰੋਸ ਪ੍ਰਦਰਸ਼ਨ ਕਰਾਉਣ ਲਈ ਮਨਵਾ ਲਿਆ ਅਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸੁਖਜੀਤਪਾਲ ਸਿੰਘ ਨੂੰ ਮੰਗ ਪੱਤਰ ਸੋਂਪਣ ਲਈ ਕਿਹਾ ਗਿਆ,| ਜੇਕਰ ਮੁਲਾਜ਼ਮ ਚੰਡੀਗੜ ਵੱਲ ਨੂੰ ਕੂਚ ਕਰਦੇ ਤਾਂ ਉਧਰ ਪਹਿਲਾਂ ਤੋਂ ਹੀ ਧਰਨੇ 'ਤੇ ਜਾ ਰਹੇ ਦੂਜੇ ਵਿਭਾਗ ਦੇ ਮੁਲਾਜ਼ਮਾਂ ਨਾਲ ਰਲੇਵਾਂ ਅਤੇ ਮੁਲਾਜ਼ਮਾਂ ਦੀ ਭੀੜ ਵੱਧਣ ਦੇ ਖਦਸਾ ਹੋਣ ਕਾਰਣ ਪੁਲਿਸ  ਚਿੰਤਤ ਸੀ | ਅੱਜ ਦੇ ਧਰਨੇ 'ਚ ਪੰਜਾਬ ਦੀਆਂ ਵੱਖ-ਵੱਖ ਅਥਾਰਿਟੀਆਂ ਤੋਂ ਸਮੂਹ ਮੁਲਾਜਮਾਂ ਨੇ ਭਾਗ ਲਿਆ| ਪੁੱਡਾ ਮੁਲਾਜਮ ਤਾਲਮੇਲ ਸੰਘਰਸ ਕਮੇਟੀ ਵੱਲੋਂ ਰੋਸ ਵੱਜੋਂ ਕਾਲੀਆਂ ਝੰਡੀਆਂ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਜੇ ਮਾਲੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ • ਇਨਫੋਰਸਮੈਂਟ ਡਾਇਰੈਕਟੋਰੇਟ ( ਈਡੀ ) ਨੇ ਵਿਜੇ ਮਾਲੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ| ਉਨ੍ਹਾਂ 'ਤੇ ਭਾਰਤੀ ਸਟੇਟ ਬੈਂਕ ਸਮੇਤ ਕਈ ਬੈਂਕਾਂ ਦੇ ਡਿਫਾਲਟਰ ਹੋਣ ਦਾ ਇਲਜ਼ਾਮ ਹੈ| ਈਡੀ ਨੇ ਸੀ ਬੀ ਆਈ ਦੀ ਸ਼ਿਕਾਇਤ 'ਤੇ ਮਾਲੀਆ ਦੇ ਖਿਲਾਫ ਕੇਸ ਦਰਜ ਕੀਤਾ ਹੈ| ਸੂਤਰਾਂ ਨੇ ਦੱਸਿਆ ਕਿ ਈਡੀ ਅਧਿਕਾਰੀ ਛੇਤੀ ਹੀ ਮਾਲੀਆ ਤੋਂ ਪੁੱਛਗਿਛ ਕਰ ਸਕਦੇ ਹਨ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੁਸਲਿਮ ਔਰਤ ਨੂੰ ਚਾਰ ਵਿਆਹ ਕਰਾਉਣ ਦਾ ਹੱਕ ਕਿਉੱ ਨਹੀਂ - ਜਸਟਿਸ ਪਾਸ਼ਾ

 • ਕੇਰਲ ਹਾਈ ਕੋਰਟ ਦੇ ਇੱਕ ਜੱਜ ਨੇ ਸਵਾਲ ਉੁਠਾਇਆ ਹੈ ਕਿ ਜੇਕਰ ਇੱਕ ਮੁਸਲਿਮ ਮਰਦ ਚਾਰ ਬੀਵੀਆਂ ਰੱਖ ਸਕਦਾ ਹੈ ਤਾਂ ਇੱਕ ਮੁਸਲਿਮ ਔਰਤ ਚਾਰ ਪਤੀ ਕਿਉਂ ਨਹੀਂ ਰੱਖ ਸਕਦੀ ? ਕੋਝੀਕੋਡ ਵਿੱਚ ਔਰਤਾਂ ਦੇ ਇੱਕ ਸੇਮਿਨਾਰ ਚ ਜਸਟਿਸ ਬੀ ਕਮਾਲ ਪਾਸ਼ਾ ਨੇ ਕਿਹਾ ਕਿ ਮੁਸਲਿਮ ਪਰਸਨਲ ਕਾਨੂੰਨ ਬੋਰਡ ਵਿੱਚ ਮਹਿਲਾਵਾਂ ਨਾਲ ਜੁੜੇ ਕਈ ਮੁੱਦਿਆਂ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਹੈ, ਉਹਨਾਂ ਨੇ ਕਿਹਾ ਕਿ ਖਾਸਕਰ ਦਹੇਜ, ਤਲਾਕ, ਅਤੇ ਉਤੱਰਾ ਅਧਿਕਾਰੀ ਦੇ ਮਾਮਲੇ ਚ ਭੇਦਭਾਵ ਆਮ ਹੈ ਅਤੇ ਇਹ ਇਹਨਾਂ ਮਸਲਿਆਂ ਚ ਕੁਰਾਨ ਵਿੱਚ ਕਹੀਆਂ ਗਈਆਂ ਗੱਲਾਂ ਦੇ ਖਿਲਾਫ ਹੈ|
  ਜੱਜ ਨੇ ਕਿਹਾ ਕਿ ਇਹ ਵਿਤਕਰਾ ਹੈ ਅਤੇ ਜਿਨ੍ਹਾਂ ਧਾਰਮਿਕ ਨੇਤਾਵਾਂ ਨੇ ਇਹ ਹਾਲਾਤ ਪੈਦਾ ਕੀਤਾ ਹੈ ਉਹ ਇਸ ਸਭ ਤੋਂ ਪੱਲ੍ਹਾ ਝਾੜ ਕੇ ਪਿੱਛੇ ਨਹੀਂ ਹੱਟ ਸਕਦੇ | ਜੱਜ ਪਾਸ਼ਾ ਨੇ ਇਹ ਵੀ ਕਿਹਾ ਕਿ ਉਹਨਾਂ ਮਜਹਬੀ ਨੇਤਾਵਾਂ ਦੀ ਆਤਮਾਂ ਨੂੰ ਝੰਜੋੜਨਾ ਚਾਹੀਦਾ ਹੈ ਕਿ ਕੀ ਉਹਨਾਂ ਕੋਲ  ਇਸ ਤਰ੍ਹਾਂ ਦਾ ਇੱਕ ਤਰਫਾ ਫੈਸਲਾ ਕਰਨ ਦੀ ਯੋਗਤਾ ਹਾਸਿਲ ਹੈ ? ਪਾਸ਼ਾ ਦਾ ਕਹਿਣਾ ਹੈ ਕਿ ਜੋ ਲੋਕ ਅਜਿਹੇ ਫੈਸਲੇ ਦੇਂਦੇ ਹਨ, ਲੋਕਾਂ ਨੂੰ ਵੀ ਅਜਿਹੇ ਲੋਕਾਂ ਦੀ ਯੋਗਤਾ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ | ਜੱਜ ਪਾਸ਼ਾ ਨੇ ਕਿਹਾ ਕਿ ਸੰਵਿਧਾਨ ਚ ਮਹਿਲਾਵਾਂ ਅਤੇ ਪੁਰਸ਼ਾ ਨੂੰ ਬਰਾਬਰੀ ਦੇ ਹੱਕ ਦਿੱਤੇ ਗਏ ਹਨ| ਉਹਨਾਂ ਧਾਰਾ 14 ਅਤੇ ਧਾਰਾ 21 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਕਾਨੂੰਨ ਇਹਨਾਂ ਧਾਰਾਵਾਂ ਦੇ ਦਾਇਰੇ ਚ ਆਉਂਦੇ ਹਨ| ਜੋ ਕ੍ਰਮ ਸਮਾਨਤਾ ਦੇ ਅਧਿਕਾਰ ਅਤੇ ਜੀਵਨ ਦੇ ਅਧਿਕਾਰ ਦਾ ਹੱਕ ਦਿੰਦੀਆਂ ਹਨ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੈੱਡ ਲਾਇਟ ਏਰੀਆ ਚ ਔਰਤਾਂ ਦੀ ਜਿੰਦਗੀ ਕੀ ਹੈ, ਕਿਸ ਤਰਾਂ ਉਹ ਕੰਮ ਅਤੇ ਪਰੀਵਾਰ ਸੰਭਾਲਦੀ ਹੈ

 • ਕਲਕੱਤਾ ਦੇ ਪੱਛਮੀ ਹਿੱਸੇ ਚ ਸਥਿਤ ਸੋਨਾਗਾਛੀ ਨੂੰ ਏਸ਼ੀਆ ਦਾ  ਸਭ ਤੋਂ ਵੱਡਾ ਰੈੱਡ ਲਾਈਟ ਏਰੀਆ ਕਿਹਾ ਜਾਂਦਾ ਹੈ, ਇੱਕ ਅਨੁਮਾਨ ਮੁਤਾਬਿਕ ਲੱਗਭੱਗ 14000 ਮਹਿਲਾਵਾਂ ਇੱਥੇ ਇਹ ਪੇਸ਼ਾ ਕਰਦੀਆਂ ਹਨ, ਜਿਨਾਂ ਚ ਕਾਫੀ ਸੰਖਿਆ ਨਾਬਾਲਿਗ ਕੁੜੀਆਂ ਦੀ ਵੀ ਹੈ ਅਤੇ ਹਰ ਸਾਲ ਲੱਗਭੱਗ 1000 ਹੋਰ ਮਹਿਲਾਵਾਂ ਇੱਸ ਕਿੱਤੇ ਨਾਲ ਜੁੜਨ ਲਈ ਇੱਥੇ ਪੁੱਜਦੀਆਂ ਹਨ| ਇੱਥੇ ਆਉਣ ਵਾਲੀਆਂ ਜਿਆਦਾਤਰ ਮਹਿਲਾਵਾਂ ਟ੍ਰੈਫਿਕਿੰਗ ਦੀਆਂ ਸ਼ਿਕਾਰ ਹੁੰਦੀਆਂ ਹਨ ਪਰ ਕੁਝ ਖੁਦ ਹੀ ਇਹ ਕਿੱਤਾ ਚੁਣਦੀਆਂ ਹਨ| ਇੱਕ ਅੰਗ੍ਰਜੀ ਵੈਬਸਾਈਟ ਤੇ ਗੱਲ ਕਰਦੀ ਇੱਕ ਔਰਤ ਵੈਸਾਖੀ ਨੇ ਦੱਸਿਆ ਕਿ ਉਹ ਪਹਿਲਾਂ ਘਰੇਲੂ ਨੋਕਰਾਣੀ ਸੀ ਅਤੇ 1500 ਰੁਪਏ ਮਹੀਨਾ ਕਮਾਉੱਦੀ ਸੀ ਜੋ ਹੁਣ 16 ਹਜਾਰ ਤੱਕ ਕਮਾ ਲੈਂਦੀ ਹੈ| 30 ਸਾਲਾਂ ਦੀ ਬੀਨਾ ਦੱਸਦੀ ਹੈ ਕਿ ਕਰੀਬ 7 ਸਾਲ ਵਿਆਹੁਤਾ ਜਿੰਦਗੀ ਜੀਣ ਤੋਂ ਬਾਅਦ ਇੱਸ ਕਿੱਤੇ ਚ ਆਈ ਕਿਉੱਕਿ ਉਹਦਾ ਪਤੀ ਸ਼ਰਾਬੀ ਸੀ, ਜੋ ਉਹ ਦੀ ਕੁੱਟ ਮਾਰ ਕਰਦਾ ਸੀ, ਬੇਟੀ ਦੀ ਜਿੰਦਗੀ ਨੂੰ ਦੇਖਦੇ ਹੋਏ ਉਹ ਉਸ ਨਾਲ ਰਹਿੰਦੀ ਰਹੀ ਪਰ ਹੁਣ ਅੱਲਗ ਹੋ ਚੁੱਕੀ ਹੈ ਅਤੇ ਇਸ ਕਿੱਤੇ ਚ ਖੁਸ਼ ਹੈ, ਉਹ ਦੱਸਦੀ ਹੈ ਕਿ ਇੱਕ ਕਸਟਮਰ ਨਾਲ ਉਹਨੂੰ ਪਿਆਰ ਵੀ ਹੋ ਗਿਆ ਹੈ| ਕੁਝ ਮਹਿਲਾਵਾਂ ਨੇ ਆਪਣੀ ਅਗਲੀ ਪੀੜੀ ਦੀ ਜਿੰਦਗੀ ਬੇਹਤਰ ਬਣਾਉਣ ਲਈ ਇਹ ਕਿੱਤਾ ਚੁਣਿਆ| ਦਾਸ ਨਾਮ ਦੀ ਇੱਕ ਔਰਤ ਨੇ ਕਿਹਾ ਕਿ ਮੇਰੇ ਦੋ ਬੱਚੇ ਹਨ, ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਅਤੇ ਇਕ ਨੌਕਰੀ ਵੀ ਕਰਦਾ ਹੈ, ਉਹ ਕਹਿੰਦੀ ਹੈ ਕਿ ਜੇਕਰ ਘਰ ਬੈਠੀ ਰਹਿੰਦੀ ਤਾਂ ਕੀ ਉਹ ਬੱਚਿਆਂ ਦੀ ਫੀਸ ਦੇ ਪਾਉਂਦੀ| ਸਮਾਜ ਨਿੰਦਾ ਕਰਦੇ ਹੋਏ ਉਹਦਾ ਕਹਿਣਾ ਹੈ ਕਿ ਪਹਿਲਾਂ ਖੁਦ ਬਾਰੇ ਸੋਚਣਾ ਚਾਹੀਦਾ ਹੈ, ਕੀ ਸਮਾਜ ਨੇ ਉਹਨੂੰ ਕੋਈ ਚੰਗੀ ਨੌਕਰੀ ਦਿੱਤੀ ਤਾਂ ਜੋ ਮੈਂ ਆਪਣਾ ਅਤੇ ਬੱਚਿਆਂ ਦਾ ਪੇਟ ਪਾਲ ਸਕਦੀ ਅਤੇ ਉਹਨਾਂ ਦੀ ਜਿੰਦਗੀ ਸੁਧਾਰ ਸਕਦੀ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੇਸ਼ ਧ੍ਰੋਹੀ ਦਾ ਸਾਥ ਦੇਣ ਤੇ ਰਾਹੁਲ ਨੂੰ ਨੌਜਵਾਨ ਮੂੰਹ ਤੋੜ ਜਵਾਬ ਦੇਣਗੇ - ਅਮਿਤ ਸ਼ਾਹ

 • ਅੱਜ ਕਾਂਗਰਸ ਤੇ ਵਰ੍ਹਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੀ ਯੂ.ਪੀ.ਏ. ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ| ਜੇ.ਐਨ.ਯੂ. 'ਚ ਦੇਸ਼ ਧ੍ਰੋਹੀ ਨਾਅਰੇਬਾਜ਼ੀ 'ਤੇ ਸ਼ਾਹ ਨੇ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਨਾਮ 'ਤੇ ਦੇਸ਼ ਧ੍ਰੋਹ ਨੂੰ ਹਵਾ ਦਿੱਤੀ ਗਈ| ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਦੇਸ਼ ਧ੍ਰੋਹੀਆਂ ਦੀਆਂ ਗੱਲਾਂ ਸੁਣਨ ਲਈ ਕਿਹਾ, ਇਸ ਲਈ ਕਾਂਗਰਸ ਨੂੰ ਆਪਣੀ ਕਰਨੀ 'ਤੇ ਸ਼ਰਮ ਆਉਣੀ ਚਾਹੀਦੀ ਹੈ| ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਜਾਗਰੂਕ ਹੈ| ਉਹ ਦੇਸ਼ ਦੀ ਇਕ ਇੰਚ ਜ਼ਮੀਨ ਵੀ ਦੇਸ਼ ਤੋਂ ਵੱਖ ਨਹੀਂ ਹੋਣ ਦੇਵੇਗਾ| ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਜੇ.ਐਨ.ਯੂ. 'ਚ ਸਮਰਥਨ ਕਰਨ 'ਤੇ ਦੇਸ਼ ਦੇ ਨੌਜਵਾਨ ਮੂੰਹ ਤੋੜ ਜਵਾਬ ਦੇਣਗੇ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰਧਾਨ ਮੰਤਰੀ ਚੰਗਾ ਭਾਸ਼ਣ ਦਿੰਦੇ ਹਨ ਪਰ ਅੰਦਰੋ ਖੋਖਲੇ - ਰਾਹੁਲ ਗਾਂਧੀ

 • ਅਲਗ ਅਲੱਗ ਸੂਬਿਆਂ ਚ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਉੱ ਤਿਉੱ ਸਿਅਸਤ ਗਰਮਾ ਰਹੀ ਹੈ , ਹਰ ਪਾਰਟੀ ਆਪਣੀ ਕਿਸਮਤ ਅਜਮਾਉਣ ਲਈ ਪੂਰੀ ਤਾਕਤ ਅਤੇ ਸੂਝਬੂਝ ਨਾਲ ਚੋਣ ਮੈਦਾਨ ਚ ਉਤਾਰੂ ਹੈ| ਅਸਾਮ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਆਪਣੀ ਤਾਕਤ ਉਥੇ ਲਗਾਉਣੀ ਸ਼ੁਰੂ ਕਰ ਦਿੱਤੀ ਹੈ| ਇਸੇ ਤਹਿਤ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੋ ਰੋਜਾ ਅਸਾਮ ਦੌਰੇ 'ਤੇ ਹਨ ਤੇ ਅੱਜ ਦੂਸਰਾ ਦਿਨ ਹੈ| ਅੱਜ ਉਨ੍ਹਾਂ ਨੇ ਨੌਗਾਂਵ 'ਚ ਪੈਦਲ ਯਾਤਰਾ ਕੀਤੀ ਤੇ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਮੋਦੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ| ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੰਗਾ ਭਾਸ਼ਣ ਦਿੰਦੇ ਹਨ ਪਰ ਅੰਦਰੋ ਖੋਖਲੇ ਹਨ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਲਗਾਤਾਰ ਮੰਦੀ ਤੋਂ ਬਾਅਦ ਸ਼ੇਅਰ ਬਜਾਰ ਚ ਉਛਾਲ


 • ਲਗਾਤਾਰ ਮੰਦੀ ਦੇ ਦੌਰ ਤੋਂ ਗੁਜਰ ਰਹੇ ਸ਼ੇਅਰ ਬਾਜ਼ਾਰ ਵਿੱਚ ਬਜਟ  ਦੇ ਆਉਣ ਤੋਂ ਬਾਅਦ ਥੋੜਾ ਉਛਾਲ ਦੇਖਣ  ਨੂੰ ਮਿਲ ਰਿਹਾ ਹੈ| ਮੰਗਲਵਾਰ ਦੁਪਹਿਰ ਪ੍ਰਮੁੱਖ ਸੂਚਕ ਅੰਕ ਸੈਂਸੈਕਸ 704. 90 ਅੰਕਾਂ ਦੇ ਵਾਧੇ ਨਾਲ 23, 706. 90 'ਤੇ ਰਿਹਾ ਅਤੇ ਨਿਫਟੀ 219. 05 ਅੰਕਾਂ ਦੀ ਤੇਜ਼ੀ ਦੇ ਨਾਲ 7, 206. 10 ਅੰਕਾਂ 'ਤੇ ਪਹੁੰਚ ਗਿਆ ਹੈ| 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਿਜਲੀ ਦੀ ਤਾਰ ਟੁੱਟਣ ਕਾਰਨ 11000 ਵੋਲਟ ਦਾ ਕਰੰਟ ਆਉਣ ਨਾਲ ਨੌਜਵਾਨ ਦੀ ਮੌਤ

 • ਸਾਲਾਂ ਤੋਂ ਪਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਹਨ, ਕਿ ਹਰ ਰੋਜ ਦੇਸ਼ ਚ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਕਈ ਜਾਨਾਂ ਵੀ ਜਾ ਚੁੱਕੀਆਂ ਹਨ| ਪਰ ਬਿਜਲੀ ਵਿਭਾਗ ਹਾਲੇ ਤੱਕ ਨਹੀਂ ਜਾਗਿਆ ਅਤੇ ਬਾਰ ਬਾਰ ਸ਼ਿਕਾਇਤ ਕੀਤੇ ਜਾਣ ਤੇ ਵੀ ਲੰਬੇ ਸਮੇਂ ਤੱਕ ਤਾਰਾਂ ਬਦਲੀ ਨਹੀਂ ਹੁੰਦੀਆਂ | ਅਜਿਹੀ ਹੀ ਲਾਪ੍ਰਵਾਹੀ ਦਾ ਨਤੀਜਾ ਹੁਣੇ ਸਾਹਮਣੇ ਆਇਆ ਹੈ ਜਿਸ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ| ਮ੍ਰਿਤਕ ਨੌਜਵਾਨ ਸ਼ਿਮਲਾ ਦਾ ਰਹਿਣ ਵਾਲਾ ਸੀ, ਜਦੋਂ ਉਹ ਲੈਪਟਾਪ 'ਤੇ ਕੰਮ ਕਰ ਰਿਹਾ ਸੀ , ਉਸ ਵਕਤ ਕਰੰਟ ਦੀ ਲਪੇਟ 'ਚ ਆ ਗਿਆ| ਦੱਸਿਆ ਜਾ ਰਿਹਾ ਹੈ ਕਿ ਰਾਹੁਲ ਪੇਸ਼ੇ ਤੋਂ ਪੱਤਰਕਾਰ ਤੇ ਸਥਾਨਕ ਕੇਬਲ ਨੈੱਟਵਰਕ ਲਈ ਕੰਮ ਕਰਦਾ ਸੀ| ਹਰ ਦਿਨ ਦੀ ਤਰ੍ਹਾਂ ਉਹ ਆਪਣੇ ਘਰ ਆਪਣੇ ਲੈਪਟਾਪ 'ਤੇ ਕੰਮ ਕਰ ਰਿਹਾ ਸੀ| ਇਸ ਦੌਰਾਨ ਪਿੰਡ ਦੀ ਹਾਈ ਟੈਂਸ਼ਨ ਤਾਰ ਪਿੰਡ ਦੀ ਐਲਟੀ ਲਾਈਨ 'ਤੇ ਆ ਡਿੱਗੀ| ਤੁਰੰਤ ਹੀ 11000 ਵੋਲਟ ਦਾ ਕਰੰਟ ਤਾਰ 'ਚ ਦੋੜ ਗਿਆ| ਇਸਦੀ ਲਪੇਟ 'ਚ ਰਾਹੁਲ ਵੀ ਆ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ| ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਹਾਈਟੇਸ਼ਨ ਲਾਈਨ ਦੇ ਤਾਰ ਜਰਜਰ ਹੋ ਚੁੱਕੇ ਹਨ, ਕਈ ਵਾਰ ਤਾਰਾਂ ਨੂੰ ਬਦਲਣ ਦੀ ਗੁਜ਼ਾਰਿਸ਼ ਕੀਤੀ ਜਾ ਚੁੱਕੀ ਹੈ, ਲੇਕਿਨ ਬਿਜਲੀ ਵਿਭਾਗ ਧਿਆਨ ਨਹੀਂ ਦੇ ਰਿਹਾ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਪਣੇ ਹੀ ਪਰਿਵਾਰ ਦੇ 14 ਲੋਕਾਂ ਦਾ ਕੀਤਾ ਕਤਲ

 • ਮਹਾਰਾਸ਼ਟਰ ਦੇ ਇੱਕ ਠਾਣੇ ਚ ਇੱਕ ਆਦਮੀ ਨੇ ਆਪਣੇ ਪਰਿਵਾਰ ਦੇ 14 ਜਣਿਆਂ ਦੀ ਹੱਤਿਆ ਕਰ ਦਿੱਤੀ, 7 ਬੱਚਿਆਂ ਅਤੇ 6 ਔਰਤਾਂ ਨੂੰ ਮਾਰਨ ਤੋਂ ਬਾਅਦ ਦੋਸ਼ੀ ਨੇ ਆਤਮ ਹੱਤਿਆ ਕਰ ਲਈ| ਘਟਨਾ  ਘੋਰਬੰਦਰ ਇਲਾਕੇ ਚ ਸ਼ਨਿਵਾਰ ਰਾਤ 12 ਵਜੇ ਤੋਂ ਬਾਅਦ ਵਾਪਰੀ | ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਹਸਨੈਨ ਬਰੇਕਰ ਨੇ ਪਾਰਟੀ ਦੇ ਬਹਾਨੇ ਸਭ ਨੂੰ ਘਰ ਬੁਲਾਇਆ ਅਤੇ ਬੇਹੋਸ਼ ਕਰਨ ਤੋਂ ਬਾਅਦ ਮਾਸ ਕੱਟਣ ਵਾਲੇ ਤੇਜ ਧਾਰ ਹਥਿਆਰ ਨਾਲ ਗਲਾ ਕੱਟ ਦਿੱਤਾ, ਜਿਨਾਂ ਚ ਦੋਸ਼ੀ ਦੀ ਭੈਣ ਬੱਚ ਗਈ ਹੈ| ਪੁਲਿਸ ਮੁਤਾਬਿਕ ਖਾਣੇ ਚ ਜਹਿਰ ਮਿਲਾਏ ਜਾਣ ਦੀ ਵੀ ਆਸੰਕਾ ਹੈ| ਜਿਸ ਨਾਲ ਪਰਿਵਾਰ ਦੇ ਮੈਂਬਰ ਬੇਹੋਸ਼ ਹੋ ਗਏ ਅਤੇ ਫਿਰ ਤੇਜ ਧਾਰ ਹਥਿਆਰ ਨਾਲ ਦੋਸ਼ੀ ਨੇ ਉਹਨਾਂ ਦੇ ਗਲੇ ਕੱਟ ਦਿੱਤੇ| ਸੂਤਰਾਂ ਮੁਤਾਬਿਕ ਇਸ ਵਾਰਦਾਤ ਚ ਬਚੀ ਦੋਸ਼ੀ ਦੀ 21 ਸਾਲ ਦੀ ਭੈਣ ਸੁਬਿਆ ਨੇ ਦੱਸਿਆ ਕਿ ਇਹੋ ਜਿਹੀਆਂ ਪਾਰਟੀਆਂ ਅਕਸਰ ਹੁੰਦੀਆਂ ਰਹਿੰਦੀਆਂ ਸਨ| ਪੁਲਿਸ ਡੀਸੀਪੀ ਚੰਦਨ ਸ਼ਿਵੇ ਨੇ ਕਿਹਾ ਕਿ ਪੜੌਸੀਆਂ ਨੇ 2 ਤੋਂ 3 ਵਜੇ  ਦੇ ਕਰੀਬ ਘਰ ਤੋਂ ਰੌਲੇ ਦੀ ਅਵਾਜ ਸੁਣੀ, ਲੋਕ ਉੱਥੇ ਪਹੁੰਚੇ ਤਾਂ ਦੇਖਿਆ ਕਿ ਗ੍ਰਿਲ ਕੋਲ ਸੁਬਿਆ ਚੀਖ ਰਹੀ ਸੀ, ਲੋਕਾਂ ਨੇ ਖਿੜਕੀ ਤੋੜ ਕੇ ਉਹਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ| ਪੁਲਿਸ ਪੀੜਿਤ ਲੜਕੀ ਦਾ ਪੂਰਾ ਬਿਆਨ ਨਹੀਂ ਲੈ ਪਾਈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 [3] 4 5 6  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਸ਼ਾਹੀ ਪਰਿਵਾਰ ਨਾਲ ਸਬੰਧਿਤ ਮੁੱਖ ਮੰਤਰੀ ਨੂੰ ਫਿਲਮ ਪਦਮਾਵਤੀ ਤੇ ਇਤਰਾਜ
 • ਨਸਿ਼ਆਂ ਤੇ ਹਥਿਆਰਾਂ ਦੇ ਪ੍ਰਮੋਟਰ ਗਾਇਕਾਂ ਨੂੰ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦਾ ਨੋਟਿਸ
 • ਮਿਸ ਵਰਲਡ 2017
 • ਖਹਿਰਾ ਖਿਲਾਫ ਭੜਕੇ ਅਕਾਲੀ - (ਪੜ੍ਹੋ ਪੂਰੀ ਖ਼ਬਰ)
 • ਗੈਂਗਸਟਰਾਂ ਵਿਰੁੱਧ ਬਣ ਰਹੇ ਕਾਨੂੰਨ ਦਾ ਡਟ ਕੇ ਵਿਰੋਧ ਕਰੇਗਾ ਅਕਾਲੀ ਦਲ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!