ਪਿਫਟਾ ਅਤੇ ਪਾਈਫਾ ਦੇ ਪ੍ਰਬੰਧਕ ਆਹਮੋ ਸਾਹਮਣੇ   | ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ   | ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ   | ਵਾਲ ਸਟਰੀਟ ਨੂੰ ਹਿਲਾ ਕੇ ਰੱਖ ਦੇਣ ਵਾਲੀ ਫਿਰੋਜ਼ਪੁਰੀਆਂ ਗੱਭਰੂ ‘ਟਾਈਮ’ ਰਸਾਲੇ ਦੇ ਮੁੱਖ ਪੰਨੇ ਤੇ   | ਏਅਰ ਇੰਡੀਆ ਨਾਲ 100 ਮਿਲੀਅਨ ਡਾਲਰ ਦਾ ਸੌਦਾ ਕਰਵਾਉਣ ਲਈ, ਭਾਰਤੀ ਮੰਤਰੀ ਨੂੰ ਰਿਸ਼ਵਤ ਦਿੱਤੇ ਜਾਣ ਦਾ ਦੋਸ਼   | ਪੁਲੀਸ ਦੇ ਹੱਥ ਨਹੀਂ ਲੱਗਿਆ ਡੀਐਸਪੀ ਦੇ ਕਾਤਲਾਂ ਦਾ ਖੁਰਾ ਖੌਜ   | ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਦੇ ਸਾਰੇ ਲਾਇਸੈਂਸ ਰੱਦ ਕੀਤੇ   |
Punjabi News Online RSS Feeds

 
ਭਾਰਤ

  • ਮਾਸੂਮ ਬੱਚਾ ਠੰਡਾ ਵਿੱਚ ਠਰਦਾ ਰਿਹਾ ਅਤੇ ਅਧਿਕਾਰੀ ਮਾਰਦੇ ਰਹੇ ਤਾੜੀਆਂ

  •  ਦੇਵਾਸ  :ਗਵਤੰਤਰ  ਦਿਵਸ ਦੇ ਮੌਕੇ ਆਯੋਜਿਤ   ਪੀਣ ਵਾਲੇ ਪਾਣੀ ਦਾ  ਝਾਕੀ ਦਿਖਾਉਂਦੀ ਨਗਰ ਨਿਗਮ ਦੀ ਝਾਂਕੀ ਨੂੰ ਲੈ ਕੇ  ਕੜਾਕੇ ਦੀ ਠੰਡ ਵਿੱਚ ਇੱਕ ਅੱਠ ਸਾਲ ਦੇ ਮਾਸੂਮ ਨੂੰ  ਨਲਕੇ ਦੇ ਠੰਡੇ ਹੇਠ  ਨਹਾਉਣ ਦੀ ਘਟਨਾ ਨੇ ਬੱਚਿਆਂ ਪ੍ਰਤੀ ਸਰਕਾਰ ਅਤੇ ਸਮਾਜ  ਦੇ ਅਸੰਵੇਦਨਸ਼ੀਲ ਵਤੀਰੇ ਨੂੰ ਫਿਰ ਬੇਪਰਦ ਕਰ ਦਿੱਤਾ ਹੈ।
      
    ਇਸ ਘਟਨਾ ਦੇ ਚਾਰ ਦਿਨਾਂ ਬਾਅਦ  ਆਖਿਰਕਾਰ ਮੀਡੀਆ ਕਰਮੀਆਂ  ਬੱਚੇ ਨੂੰ ਭਾਲ  ਲਿਆ । ਬੱਚੇ ਦਾ ਨਾਂਮ ਸੰਨੀ  ਸਪੁੱਤਰ  ਸੰਤੋਸ਼ ਕੁਮਾਰ ਹੇ।  ਸੰਨੀ ਗਣਤੰਤਰ ਦਿਵਸ ਦਾ   ਸਮਾਗਮ ਦੇਖਣ ਗਿਆ ਤਾਂ ਉਸਨੂੰ ਝਾਕੀ ਵਿੱਚ ਨਲਕੇ ਹੇਠ  ਬੈਠਣ ਦੀ  ਪੇਸ਼ਕਸ਼ ਮਿਲੀ  ਸੀ ।

     ਉਸਨੇ ਦੱਸਿਆ ਕਿ   ਮੈਂ ਮਾਮੀ ਨਾਲ  ਪਰੇਡ ਗਰਾਊਂਡ ਵਿੱਚ ਗਿਆ ਸੀ । ਮਾਮੀ ਖਿਲੋਨੇ ਵੇਚ ਰਹੀ ਸੀ ਅਤੇ ਮੈਂ ਪਰੇਡ  ਦੇਖ ਰਿਹਾ ਸੀ । ਤਾਂ ਇੱਕ ਗੰਜੇ  ਜਿਹੇ  ਗੋਰੇ ਅੰਕਲ ਨੇ  ਕੋਲ  ਬੁਲਾਇਆ । ਪਹਿਲਾਂ ਸਮੋਸਾ ਖੁਆਵਿਆ   ਅਤੇ 5 ਰੁਪਏ ਦੇ ਕੇ ਕਿਹਾ ਕਿ   “ਤੂੰ ਝਾਕੀ  ਵਿੱਚ ਨਲਕੇ ਹੇਠਾਂ ਬੈਠ ਕੇ  ਨਹਾਉਣਾ ਹੈ।” 

     ਸੰਨੀ ਦੱਸਦਾ ਹੈ ਕਿ ਮੈਂ  ਨਲਕੇ ਦੇ ਹੇਠਾਂ ਤਾਂ ਬੈਠ  ਗਿਆ ਸੀ  ਪਰ  ਮੈਨੂੰ ਪਾਣੀ ਬਹੁਤ ਠੰਡਾ ਲੱਗਿਆ । ਬਾਅਦ ਵਿੱਚ ਇੱਕ ਅੰਕਲ ਨੇ ਮੈਨੂੰ ਸ਼ਾਲ ਦਿੱਤੀ ।  ਪਾਣੀ ਦੀ ਝਲਕੀ ਦੀ ਪੇਸ਼ਕਾਰੀ ਕਰਦੇ ਸਮੇਂ  ਇਸ ਬੱਚੇ ਦੇ ਸਰੀਰ ਦੇ ਕੱਪੜੇ ਵੀ ਨਹੀਂ ਸਨ । ਇਹ ਮਾਸੂਮ ਠੰਡ ਨਾਲ ਕੰਬਦਾ ਰਿਹਾ ਅਤੇ ਦਰਸ਼ਕ  ਤਾੜੀਆਂ ਮਾਰਦੇ ਰਹੇ । ਨਾ  ਇਸ ਬੱਚੇ ਵੱਲ ਕੂਲੈਕਟਰ ਦਾ ਧਿਆਨ ਗਿਆ ਨਾ ਹੀ  ਨਗਰ ਨਿਗਮ ਦੇ ਅਫਸਰਾਂ ਦਾ ।  ਕਰੀਬ  ਅੱਧੇ ਘੰਟੇ ਤੱਕ ਸੰਨੀ  ਇਸ ਹਾਲਤ ਵਿੱਚ ਰਿਹਾ । ਪਰ ਲੋਕਾਂ ਵੱਲੋਂ   ਇਤਰਾਜ਼ ਕਰਨ  ਇਸ ਨੂੰ ਝਾਕੀ ਵਿੱਚ  ਉਤਾਰ ਦਿੱਤਾ ਗਿਆ । ਪਰ ਕਿਸੇ ਨੂੰ ਕੋਈ  ਅਫਸੋਸ ਨਹੀਂ ਹੋਇਆ।  ਉਸ ਸਮੇਂ ਬਰਫੀਲੀ ਹਵਾਵਾਂ ਕਾਰਨ ਤਾਪਮਾਨ ਬਹੁਤ ਘੱਟ ਸੀ ।  ਦੂਜੇ ਪਾਸੇ  ਸਾਹਬ , ਮੇਮ ਸਾਹਿਬ ਅਤੇ ਹੋਰ ਬੱਚੇ  ਗਰਮ ਸ਼ਾਲਾਂ ਵਿੱਚ ਲਿਪਟੇ  ਝਾਂਕੀਆਂ ਦਾ   ਨਜ਼ਾਰਾ ਰਹੇ ਸਨ ।

     ਨਗਰ ਨਿਗਮ ਨੇ  ਇਸ  ਤਰ੍ਹਾਂ ਝਲਕੀ ਪੇਸ਼ ਕਰਕੇ  ਪਾਣੀ ਦੀ ਬੱਚਤ ਦਾ ਸੰਦੇਸ਼  ਦਿੱਤਾ ਸੀ ।

     ਪਰ ਜਦੋਂ  ਝਾਂਕੀਆਂ ਦੀ ਪੇਸ਼ਕਾਰੀ ਦਾ ਨਿਰਣਾ ਹੋਇਆ ਤਾਂ ਇਹ ਝਾਕੀ ਤੀਸਰੇ ਸਥਾਨ ਤੇ ਰਹੀ ।

      ਝਾਕੀ ਤਿਆਰ ਕਰਨ ਵਾਲੇ ਬਾਬੂਲਾਲ ਮੰਡਲੋਈ ਅਤੇ  ਪਰਿਯੋਜਨਾ  ਅਧਿਕਾਰੀ  ਆਸ਼ੂਤੋਸ਼  ਨੇ ਜਾਰੀ ਹੋਏ ਨੋਟਿਸ  ਦੇ ਜਵਾਬ ਵਿੱਚ ਕਿਹਾ ਹੈ ਕਿ  ਝਾਂਕੀ ਸਿਪਾ ਜਲਾਵਰਧਨ ਯੋਜਨਾ ਦੇ ਥੀਮ ਤੇ ਬਣੀ ਸੀ । ਜਦੋਂ ਝਾਕੀ ਦਾ ਨਿਰੀਖਣ ਕੀਤਾ ਸੀ ਉਦੋਂ  ਨਲਕੇ ਹੇਠਾਂ ਤੋਂ  ਘੜੇ ਰੱਖੇ ਸਨ ਅਤੇ ਬਾਅਦ ਵਿੱਚ  ਬੱਚੇ  ਨੂੰ ਪਤਾ ਨਹੀਂ ਕਿਸਨੇ ਸ਼ਾਮਿਲ ਕਰ ਲਿਆ। 

    ਮੀਡੀਆ ਵੱਲੋਂ ਮਾਮਲਾ ਚੁੱਕੇ ਜਾਣ ਤੇ    ਪਹਿਲਾਂ ਤਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਪਰ ਬਾਅਦ ਵਿੱਚਚ  ਦੇਰ ਰਾਤ ਨੂੰ ਐਸ ਡੀ ਐਮ ,  ਜਿਲ੍ਹਾ ਹਸਪਤਾਲ ਦੇ ਡਾਕਟਰ ਸਨੀ ਦੇ ਘਰ ਪਹੁੰਚੇ ।


    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਮਾਈਕ ਤੇ ਬੋਲ ਰਹੇ ਇਮਰਾਨ ਖਾਨ ਦੀ ਬੱਤੀ ਗੁੱਲ

  •   ਸੋਮਵਾਰ ਨੂੰ   ਕੋਲਕਾਤਾ ਵਿੱਚ ਆਯੋਜਿਤ  ਪੁਸਤਕ ਮੇਲੇ  ਵਿੱਚ  ਪਾਕਿਸਤਾਨ ਦੇ ਸਾਬਕਾ  ਕ੍ਰਿਕਟ ਕਪਤਾਨ ਅਤੇ ਰਾਜਨੀਤਕ ਆਗੂ  ਇਮਰਾਨ ਖਾਨ ਦੇ  ਪ੍ਰੋਗਰਾਮ ਵਿੱਚ  ਲਾਈਟ ਚਲੀ ਗਈ ।

     ਇਮਰਾਤ ਸੰਮੇਲਨ ਵਿੱਚ ਆਪਣੀ  ਪੁਸਤਕ ‘ ਕੈਪਟੇਨਿੰਗ ਏ ਨੇਸ਼ਨ’ ਦੇ ਕੁਝ ਹਿੱਸਾ ਪੜਨ ਅਤੇ ਸ਼ਰੋਤਿਆਂ ਨਾਲ ਗੱਲਬਾਤ ਕਰਨ ਲਈ ਆਏ ਸਨ ਕਿ  ਅਚਾਨਕ ਹਨੇਰਾ ਹੋ ਗਿਆ।

     ਸਮਾਗਮ  ਕਰਵਾ ਰਹੇ   ਪਬਲਿਸ਼ਰਸ ਐਂਡ ਬੁੱਕਸੇਲਸ ਗਿਲਡ ਦੇ ਸੱਕਤਰ ਤ੍ਰਿਦੇਵੀ ਚਟਰਜੀ ਨੇ ਕਿਹਾ  ਕਿ ਇਮਰਾਨ ਖਾਨ   ਨਿਰਧਾਰਤ ਸਮੇਂ ਤੋਂ  45 ਮਿੰਟ ਦੀ ਦੇਰੀ ਨਾਲ ਪਹੁੰਚੇ ਸਨ । ਆਪਣੀ ਪੁਸਤਕ ਦੇ ਕੁਝ ਹਿੱਸਿਆਂ  ਨੂੰ ਪੜਨ ਤੋਂ ਬਾਅਦ  ਉੱਥੇ ਮੋਜੂਦ ਪੱਤਰਕਾਰਾਂ ਨੇ ਜਦੋਂ ਸਵਾਲ ਜਵਾਬ ਦਾ ਸਿਲਸਿਲਾ ਸੁਰੂ ਕੀਤਾ ਤਾਂ    ਸਮਾਗਮ  ਲੰਬਾ ਹੁੰਦਾ ਚਲਾ ਗਿਆ ਜਿਸਦੀ ਵਜਾਅ ਨਾਲ ਕੁਝ   ਵਾਸਤੇ ਬਿਜਲੀ ਗੁਲ ਕਰਨ ਦਾ ਫੈਸਲਾ   ਕੀਤਾ ।  

    ਬਿਜਲੀ ਬੰਦ ਹੋਣ ਤੋ  ਬਾਅਦ ਇਮਰਾਨ ਖਾਨ ਕੁਝ  ਦੇਰ ਤੱਕ ਹਨੇਰੇ ਵਿੱਚ ਖੜ੍ਹੇ ਰਹੇ  ਅਤੇ ਇਸਤੋਂ ਬਾਅਦ  ਨਾਰਾਜ਼ ਦਿਖ ਰਹੇ ਇਮਰਾਨ ਆਪਣੇ  ਸੁਰੱਖਿਆ ਕਰਮੀਆਂ   ਨੇ ਮੰਚ ਤੋਂ  ਉਤਰ ਆਏ  ।

    ਇਮਰਾਨ ਖਾਨ ਦੇ ਮੇਲੇ ਵਿੱਚੋਂ ਜਾਂਦੇ ਹੀ ਲਾਈਟ  ਆ ਗਈ ।

    ਚੈਟਰਜੀ ਦੱਸਦੇ ਹਨ ਕਿ ਪ੍ਰੈਸ ਕਾਨਫਰੰਸ ਲਈ  ਸਿਰਫ 5 ਮਿੰਟ ਦਾ ਸਮਾਂ ਤਹਿ ਕੀਤਾ ਸੀ ਪਰ   ਇਹ 45 ਮਿੰਟ ਤੱਕ ਚੱਲਦੀ ਰਹੀ । ਇਸ ਕਾਰਨ ਇਹ ਸਮਾਗਮ ਖਤਮ ਹੋਣ ਦਾ ਨਾਂਮ ਨਹੀਂ ਲੈ ਰਿਹਾ ਸੀ ਜਦਕਿ  ਇੱਥੇ ਹੀ  ਇੱਕ ਸਮਾਗਮ ਹੋਣਾ ਸੀ ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸ਼ਾਹਰੁਖ਼ ਨੇ ਫਰਹਾ ਖ਼ਾਨ ਦੇ ਪਤੀ ਨੂੰ ਮਾਰਿਆ ਥੱਪੜ

  • ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਡਾਇਰੈਕਟਰ ਫਰਹਾ ਖ਼ਾਨ ਦੇ ਪਤੀ ਸ਼ਿਰੀਸ਼ ਕੁੰਦਰ ਨਾਲ ਉਲਝ ਗਿਆ। ਪ੍ਰਾਪਤ ਖ਼ਬਰ ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਗੁੱਸੇ ਵਿੱਚ ਆਏ ਸ਼ਾਹਰੁਖ਼ ਖ਼ਾਨ ਨੇ ਆਪਣੀ ਦੋਸਤ ਫਰਹਾ ਖ਼ਾਨ ਦੇ ਪਤੀ ਸ਼ਿਰੀਸ਼ ਦੇ ਥੱਪੜ ਮਾਰਿਆ।

    ਇਸ ਘਟਨਾਤੇ ਫਰਹਾ ਖ਼ਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਕੰਮ ਕੋਈ ਉਦੋਂ ਹੀ ਕਰਦਾ ਹੈ ਜਦੋਂ ਉਹ ਕਾਰੋਬਾਰ ਜਾਂ ਨਿੱਜੀ ਤੌਰਤੇ ਪਛੜ ਜਾਂਦਾ ਹੈ। ਇਸ ਘਟਨਾ  ਉੱਤੇ ਟਿੱਪਣੀ ਲਈ ਸ਼ਾਹਰੁਖ਼ ਖ਼ਾਨ ਨਾਲ ਸੰਪਰਕ ਨਹੀਂ ਹੋ ਸਕਿਆ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਡਰਾਈਵਰ ਨੇ ਅੰਨ੍ਹੇਵਾਹ ਬੱਸ ਭਜਾਈ, 9 ਮਰੇ, 27 ਜ਼ਖ਼ਮੀ

  • ਪੁਣੇ ਅੱਜ ਸਵੇਰੇ ਇਕ ਬੱਸ ਡਰਾਈਵਰ ਨੇ ਸਵੇਰੇ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਅੰਨ੍ਹੇਵਾਹ ਬੱਸ ਚਲਾ ਕੇ 9 ਵਿਅਕਤੀਆਂ ਦੀ ਜਾਨ ਲੈ ਲਈ ਤੇ 27 ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਉਹਨੇ ਰਾਹ ’ਚ ਆਏ ਸਾਰੇ ਵਾਹਨਾਂ ’ਚ ਵੀ ਟੱਕਰਾਂ ਮਾਰੀਆਂ। ਸ਼ਹਿਰ ਦੇ ਐਨ ਵਿਚਾਲੇ ਪੈਂਦੇ ਸਵਾਰਗੇਟ ਖੇਤਰ ’ਚ ਬੜਾ ਖ਼ੌਫਨਾਕ ਮੰਜ਼ਰ ਸੀ, ਜਦੋਂ ਮਹਾਰਾਸ਼ਟਰ ਸਟੇਟ ਕਾਰਪੋਰੇਸ਼ਨ ਦੀ ਬੱਸ ਲੈ ਕੇ ਇਕ ਡਰਾਈਵਰ ਅਚਾਨਕ ਭੀੜ-ਭੜੱਕੇ ਵਾਲੀ ਪੁਣੇ-ਸ਼ੋਲਾਪੁਰ ਸੜਕ ’ਤੇ ਗਲਤ ਪਾਸਿਓਂ ਆਇਆ ਤੇ ਰਾਹ ’ਚ ਅਉਂਦੇ ਸਾਰੇ ਵਾਹਨਾਂ, ਪੈਦਲ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਲੱਗ ਪਿਆ। ਇਹ ਡਰਾਈਵਰ 38 ਸਾਲਾ ਸੰਤੋਸ਼ ਮਟਨੇ ਇਕ ਘੰਟਾ         ਪਿੱਛਾ ਕਰਨ ਮਗਰੋਂ ਸ਼ਹਿਰ ’ਚ ਹੀ  ਨਿਲਿਆਮ ਥੀਏਟਰ ਨੇੜੇ ਕਾਬੂ ਕਰ ਲਿਆ ਗਿਆ। ਭਾਵੇਂ ਮੁੱਢਲੀਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਬੱਸ ਚਾਲਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਪਰ ਪੁਲੀਸ ਦਾ ਕਹਿਣਾ ਹੈ ਕਿ ਹਾਲੇ ਕੋਈ ਟਿੱਪਣੀ ਕਰਨੀ ਜਲਦਬਾਜ਼ੀ ਹੋਵੇਗੀ। ਏ.ਡੀ.ਜੀ. ਸਤਪਾਲ ਸਿੰਘ (ਅਮਨ ਕਾਨੂੰਨ) ਨੇ ਕਿਹਾ ਕਿ 9 ਵਿਅਕਤੀ ਮਾਰੇ ਗਏ ਹਨ ਤੇ 27 ਜ਼ਖਮੀ ਹੋਏ ਹਨ, ਕਿਉਂਕਿ ਚਾਲਕ ਰਾਹ ’ਚ ਆਉਂਦੇ ਹਰੇਕ ਵਿਅਕਤੀ, ਚੀਜ਼ ਤੇ ਵਾਹਨ ਨੂੰ ਫੇਟਾਂ ਮਾਰਦਾ ਜਾ ਰਿਹਾ ਸੀ। ਸਵਾਰਗੇਟ ਬੱਸ ਟਰਮੀਨਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਘਟਨਾ ਬਾਰੇ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬੱਸ ਸਤਾਰਾ ਜਾਣੀ ਸੀ।

    ਪੁਣੇ ਦੀ ਇਕ ਸੜਕ ਉਪਰ ਬੁੱਧਵਾਰ ਨੂੰ ਬੱਸ ਦੀ ਟੱਕਰ ਨਾਲ ਨੁਕਸਾਨੇ ਵਾਹਨ ਦੇਖ ਰਹੇ ਲੋਕ (ਫੋਟੋ: ਪੀ.ਟੀ.ਆਈ.)

    ਘਟਨਾ ਸਥਾਨ ’ਤੇ ਪੁੱਜੇ ਪੂਨੇ ਦੇ ਮੇਅਰ ਮੋਹਨ ਸਿੰਘ ਰਾਜਪਾਲ ਨੇ ਗੁੱਸੇ ’ਚ ਆਏ ਲੋਕਾਂ ਨੂੰ ਅਮਨ ਬਣਾਈ ਰੱਖਣ ਲਈ ਕਿਹਾ ਹੈ।
    ਪੂਨੇ ਦੀ ਪੁਲੀਸ ਕਮਿਸ਼ਨਰ ਮੀਰਾਂ ਬੋਰਵਾਂਕਰ ਦਾ ਕਹਿਣਾ ਹੈ ਕਿ ਮਾਨੇ ਲਾਇਸੈਂਸਸ਼ੁਦਾ ਬੱਸ ਚਾਲਕ ਸੀ ਤੇ ਉਹ ਡਿਊਟੀ ’ਤੇ ਸੀ। ਤੇ ਸਤਾਰਾ ਜਾਣ ਵਾਲੀ  ਬੱਸ ਉਹਨੇ ਹੀ ਲਿਜਾਣੀ ਸੀ। ਪੁਲੀਸ ਅਧਿਕਾਰੀ ਅਨੁਸਾਰ ਚਾਲਕ ਨੇ ਬੱਸ 8.15 ਵਜੇ ਸਵੇਰੇ ਚਲਾਉਣੀ ਸ਼ੁਰੂ ਕੀਤੀ ਜਦੋਂ ਸਕੂਲ ਬੱਸਾਂ ਤੇ ਆਵਾਜਾਈ ਦੀ ਵੀ ਸਿਖਰ ਹੁੰਦੀ ਹੈ। ਉਨ੍ਹਾਂ ਨੇ ਘਟਨਾ ’ਚ ਕਿਸੇ ਵੀ ਅਤਿਵਾਦੀ ਪਹਿਲੂ ਤੋਂ ਇਨਕਾਰ ਕੀਤਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਲੋਕਾਂ ਨੂੰ ਅਮਨ-ਸ਼ਾਂਤੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
    ਇਸ ਬੱਸ ਨੂੰ 10 ਗੋਲੀਆਂ ਚਲਾ ਕੇ ਰੋਕਿਆ ਗਿਆ ਤੇ ਦੇਖਣ ਵਾਲਿਆਂ ਅਨੁਸਾਰ ਜਦੋਂ ਮਾਨੇ ਨੂੰ ਕਾਬੂ ਕੀਤਾ ਗਿਆ ਤਾਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੱਗ ਰਿਹਾ ਸੀ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਹੀ ਫੈਸਲਾ : ਭ੍ਰਿਸ਼ਟਾਚਾਰ ਦੇ ਆਧਾਰ ’ਤੇ 102 ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾਵਾ ਖਤਮ ਕੀਤੀਆਂ

  •  

    ਚੰਡੀਗੜ•, 19 ਜਨਵਰੀ (ਗੁਰਪ੍ਰੀਤ ਮਹਿਕ) : ਹਰਿਆਣਾ ਸਰਕਾਰ ਨੇ ਰਾਜ ਵਿਜੀਲੈਂਸ ਬਿਊਰੋ ਦੀ ਸਿਫਾਰਿਸ਼ਾਂ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਦਰਜ ਮਾਮਲਿਆਂ ਵਿਚ ਵੱਖ-ਵੱਖ ਅਦਾਲਤਾਂ ਵੱਲੋਂ ਦਿੱਤੇ ਗਏ ਫੈਸਲਿਆਂ ਦੇ ਆਧਾਰ ’ਤੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ 102 ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਅਤੇ 67 ਅਜਿਹੇ ਹੋਰ ਅਧਿਕਾਰੀਆਂ ਦੀ ਸੇਵਾਵਾਂ ਖਤਮ ਕਰਨ ਦੀ ਪ੍ਰਕ੍ਰਿਆ ਚੱਲ ਰਹੀ ਹੈ ।

              ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਉਰਵਸ਼ੀ ਗੁਲਾਟੀ, ਜੋ ਵਿਜੀਲੈਂਸ ਸਕੱਤਰ ਵੀ ਹਨ, ਦੀ ਪ੍ਰਧਾਨਗੀ ਹੇਠ ਵਿਜੀਲੈਂਸ ਮਾਮਲਿਆਂ ਵਿਚ ਵੱਖ-ਵੱਖ ਅਦਾਲਤਾਂ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਬੰਧ ਵਿਚ ਦਿੱਤੇ ਗਏ ਫੈਸਲਿਆਂ ਦੇ ਸਬੰਧ ਵਿਚ ਬੁਲਾਈ ਗਈ ਬੈਠਕ ਵਿਚ ਦਿੱਤੀ ।

              ਬੈਠਕ ਵਿਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਕਿ ਜੋ ਅਧਿਕਾਰੀ ਜਾਂ ਕਰਮਚਾਰੀ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਜਾਂਦੇ ਹਨ ਜਾਂ ਕੋਈ ਉਨ•ਾਂ ਦੇ ਵਿਰੁੱਧ ਹੋਰ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਜਾਂਦੇ ਹਨ । ਉਨਾਂ ਨੇ ਦਸਿਆ ਕਿ ਅਦਾਲਤਾਂ ਨੇ 169 ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖਤ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਹੈ ।

              ਬੈਠਕ ਵਿਚ ਸ੍ਰੀਮਤੀ ਗੁਲਾਟੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਨਾਂ ਕਰਮਚਾਰੀਆਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਜਾਂਦੇ ਹਨ, ਉਨਾਂ ਮਾਮਲਿਆਂ ਵਿਚ ਫੈਸਲਾ ਛੇਤੀ ਤੋਂ ਛੇਤੀ ਆਉਣਾ ਚਾਹੀਦਾ ਹੈ । ਖਾਸ ਕਰ ਉਨਾਂ ਮਾਮਲਿਆਂ ਵਿਚ ਜਿੱਥੇ ਕਰਮਚਾਰੀ ਦੀ ਤਰੱਕੀ ਹੋਣ ਵਾਲੀ ਹੈ ਜਾਂ ਸੇਵਾਮੁਕਤ ਹੋਣ ਵਾਲਾ ਹੈ ।

              ਮੁੱਖ ਸਕੱਤਰ ਨੇ ਜਲ ਸਿਹਤ, ਗ੍ਰਹਿ, ਸੈਕੰਡਰੀ ਸਿੱਖਿਆ, ਵਿਕਾਸ ਤੇ ਪੰਚਾਇਤ, ਸਹਿਕਾਰਤਾ ਵਿਭਾਗਾਂ ਨਾਲ ਸਬੰਧਤ ਵਿਜੀਲੈਂਸ ਬਿਊਰੋ ਦੇ ਪੈਂਡਿੰਗ ਮਾਮਲਿਆਂ ਦੀ ਬੈਠਕਾਂ ਦੀ ਵੀ ਪ੍ਰਧਾਨਗੀ ਕੀਤੀ ਅਤੇ ਉਨਾਂ ਨੇ ਲੋਕ ਨਿਰਮਾਣ (ਭਵਨ ਤੇ ਸੜਕਾਂ), ਜਨ ਸਿਹਤ ਇੰਜੀਨੀਅਰਿੰਗ ਅਤੇ ਬਿਜਲੀ ਵਿਭਾਗਾਂ ਦੇ ਸਬੰਧ ਵਿਚ ਪੈਂਡਿੰਗ ਅਨੁਸ਼ਾਸਤਮਕ ਮਾਮਲਿਆਂ ਡਾਟਾ ਅਪੇਡਟ ਕਰਨ ਦੇ ਵੀ ਆਦੇਸ਼ ਦਿੱਤੇ ।

     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਗਲੀਆਂ ਵਿਚ ਘੁੰਮਣ ਵਾਲੇ ਬੱਚਿਆਂ ਲਈ ਚਾਰ ਰਿਹਾਇਸ਼ੀ ਹੋਸਟਲ ਬਣਾਏ ਜਾਣਗੇ

  •  

    ਚੰਡੀਗੜ•, 17 ਜਨਵਰੀ (ਗੁਰਪ੍ਰੀਤ ਮਹਿਕ) ਹਰਿਆਣਾ ਵਿਚ ਸਰਵ ਸਿੱਖਿਆ ਮੁਹਿੰਮ ਦੇ ਤਹਿਤ ਵਿਦਿਅਕ ਸੈਸ਼ਨ ਵਿਚ ਬੇਘਰ ਅਤੇ ਗਲੀਆਂ ਵਿਚ ਘੁੰਮਣ ਵਾਲੇ ਬੱਚਿਆਂ ਲਈ ਗੁੜਗਾਉਂ, ਫਰੀਦਾਬਾਦ ਅਤੇ ਪੰਚਕੂਲਾ ਵਿਚ ਚਾਰ ਰਿਹਾਇਸ਼ੀ ਹੋਸਟਲ ਬਣਾਏ ਜਾਣਗੇ । ਸਿੱਖਿਆ ਮੰਤਰੀ ਸ੍ਰੀਮਤੀ ਗੀਤਾ ਭੁੱਕਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਰਿਹਾਇਸ਼ੀ ਹੋਸਟਲ ਗਲੀਆਂ ਵਿਚ ਘੁੰਮਣ ਵਾਲੇ ਬੱਚਿਆਂ ਦੀ ਲੋਂੜਾਂ ਨੂੰ ਪੂਰਾ ਕਰਨਗੇ ।

              ਮੰਤਰੀ ਨੇ ਕਿਹਾ ਕਿਹਾ ਕਿ ਬਿਨਾਂ ਕਿਸੇ ਭੇਦਭਾਅ ਦੇ ਗੁਣਾਤਮਕ ਮੁੱਢਲੀ ਸਿੱਖਿਆ ਦੇ ਉਦੇਸ਼ ਨੂੰ ਪ੍ਰਾਪਤ ਕਰਨ ਅਤੇ ਸੂਬੇ ਵਿਚ ਸਿੱਖਿਆ ਦਾ ਅਧਿਕਾਰ ਐਕਟ ਲਾਗੂ ਕਰਨ ਲਈ ਹਰਿਆਣਾ ਸਰਕਾਰ ਚਾਲੂ ਮਾਲੀ ਵਰੇ ਦੌਰਾਨ ਸਿੱਖਿਆ ਮੁਹਿੰਮ ਦੇ ਤਤਿਹ 1197.67 ਕਰੋੜ ਰੁਪਏ ਖਰਚ ਕਰ ਰਹੀ ਹੈ । ਸਕੂਲਾਂ ਦੀ ਬੁਨਿਆਦੀ ਸਹੂਲਤਾਂ ਨੂੰ ਸੁਧਾਰਨ ਲਈ ਇਸ ਸਾਲ ਦੇ ਦੌਰਾਨ ਸਕੂਲਾਂ ਵਿਚ 3948 ਵਾਧੂਜ਼ਕਲਾਸ ਰੂਮ, 2695 ਪ੍ਰਿੰਸੀਪਲ ਕਮਰੇ, ਲੜਕੀਆਂ ਲਈ 632 ਵੱਖਰੇ ਪਖਾਨੇ ਦਾ ਨਿਰਮਾਣ ਅਤੇ 597 ਸਕੂਲਾਂ ਦਾ ਬਿਜਲੀਕਰਣ, 167 ਪੀਣ ਵਾਲੇ ਪਾਣੀ ਦੀ ਸਹੂਲਤ, 1,55,806 ਚਾਰ ਦਿਵਾਰੀਆ, 2698 ਰੋਕ ਰਹਿਤ ਅਲੀਮੈਂਟਾਂ, ਰੈਪਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਇਸ ਦੇ ਇਲਾਵਾ, 8 ਨਵੇਂ ਮੁੱਢਲੇ ਸਕੂਲ ਖੋਲੇ ਜਾਣ ਅਤੇ 49 ਮੌਜ਼ੂਦਾ ਮੁੱਢਲੀ ਸਕੂਲਾਂ ਦਾ ਦਰਜਾ ਵਧਾ ਕੇ ਅਪਰ ਮੁੱਢਲੇ ਪੱਧਰ ਤਕ ਵਧਾਉਣ ਦੀ ਮੰਜ਼ੂਰੀ ਦਿੱਤੀ ਗਈ ਹੈ ।

              ਸ੍ਰੀਮਤੀ ਭੁੱਕਲ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਵਿਚ ਪੜ ਰਹੇ ਬੱਚਿਆਂ ਨੂੰ ਵਧੀਆ ਤੇ ਗੁਣਾਤਮਕ ਸਿੱਖਿਆ ਦੇਣਾ ਚਾਹੁੰਦੀ ਹੈ, ਇਸ ਲਈ 26,001 ਅਧਿਆਪਕਾਂ ਨੂੰ ਸਿੱਖਲਾਈ ਦਿੱਤੀ ਗਈ ਹੈ । ਲੜਕੀਆਂ, ਅਨੁਸੂਚਿਤ ਜਾਤੀਆਂ ਤੇ ਘੱਟ ਗਿਣਤੀ ਭਾਈਚਾਰੇ ਦੇ ਬੱਚਿਆਂ ਲਈ ਸ਼ੁਰੂ ਕੀਤੀ ਗਈ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਅਨੇਕ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ, ਜਿਨਾਂ ਵਿਚ ਮੁਫਤ ਕਿਤਾਬਾਂ, ਸਾਈਕਲਾਂ, ਟਰਾਂਸਪੋਰਟ ਸਹੂਲਤਾਂ, ਹਾਬੀ ਜਾਂ ਕਿੱਤਾ ਤੇ ਵੱਖ-ਵੱਖ ਦੌਰੇ ਸ਼ਾਮਿਲ ਹਨ ।

              ਮੰਤਰੀ ਨੇ ਕਿਹਾ ਕਿ ਰਾਜ ਵਿਚ ਪ੍ਰਵਾਸੀ ਕਾਮਿਆਂ ਦੇ ਬੱਚਿਆਂ ਦੀ ਸਮੱਸਿਆਵਾਂ ਤੋਂ ਨਿਪਟਨ ਲਈ ਇੱਠ, ਭੱਠਿਆਂ ਤੇ ਸਟੋਨ ਕ੍ਰੈਸ਼ਰ ’ਤੇ ਇਛੁੱਕ ਏਜੰਸੀਆਂ ਦੀ ਮਦਦ ਨਾਲ ਵਰਕ ਸਾਇਟ ਸਕੂਲ ਸਥਾਪਿਤ ਕੀਤੇ ਗਏ ਹਨ । ਇਸ ਨਾਲ ਪ੍ਰਵਾਸੀ ਕਾਮਿਆਂ ਦੇ ਲਗਭਗ 33,000 ਬੱਚੇ ਲਾਭਵੰਦ ਹੋਏ ਹਨ । ਉਨ•ਾਂ ਨੇ ਕਿਹਾ ਕਿ ਜੁਲਾਈ, 2011 ਤਕ ਸਕੂਲ ਨਾ ਜਾਣ ਵਾਲੇ 46,918 ਬੱਚਿਆਂ ਨੂੰ 1688 ਭੱਠਾ ਸਕੂਲਾਂ ਵਿਚ ਦਾਖਲੇ ਦਿੱਤੇ ਗਏ ਹਨ ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸੁਖਰਾਮ ਨੂੰ ਤਿਹਾੜ ਭੇਜਿਆ

  •  

    ਨਵੀਂ ਦਿੱਲੀ, 7 ਜਨਵਰੀ

    ਜੇਲ੍ਹ ਜਾਣ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਮਾਰਨ ਵਾਲੇ ਸਾਬਕਾ ਦੂਰਸੰਚਾਰ ਮੰਤਰੀ ਸੁਖਰਾਮ ਦੇ ਜਦੋਂ ਸਾਰੇ ਰਾਹ ਬੰਦ ਹੋ ਗਏ ਤਾਂ ਉਨ੍ਹਾਂ ਨੇ ਅੱਜ ਇੱਥੇ ਅਦਾਲਤ ਵਿੱਚ ਆਤਮ- ਸਮਰਪਣ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ ਤੁਰੰਤ ਤਿਹਾੜ ਜੇਲ੍ਹ ਭੇਜ ਦਿੱਤਾ। ਜਿੱਥੇ ਉਹ 1996 ਦੇ ਦੂਰਸੰਚਾਰ ਘਪਲੇ ਬਾਰੇ 3 ਸਾਲਾਂ ਦੀ ਸਜ਼ਾ ਕੱਟਣਗੇ। ਬੀਤੇ ਦਿਨ ਇਸ ਸਾਬਕਾ ਮੰਤਰੀ ਦੇ ਕੋਮਾ ਜਾਣ ਦੀ ਗੱਲ ਕੀਤੀ ਗਈ

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਵਿਧਾਇਕ ਕੁਸ਼ਵਾਹਾ ਦੀ ਭਾਲ ਵਿੱਚ ਸੀਬੀਆਈ ਨੇ 60 ਥਾਵਾਂ ਤੇ ਛਾਪੇ ਮਾਰੇ

  •  

    ਲਖਨਊ :  ਯੂਪੀ  ਵਿੱਚ ਨੈਸ਼ਨਲ ਰੂਰਲ  ਹੈਲਥ ਮਿਸ਼ਨ    ਤਹਿਤ ਅਲਾਟ ਹੋਏ 10 ਹਜ਼ਾਰ ਕਰੋੜ ਰੁਪਏ ਵਿੱਚ   ਘਪਲੇ ਦੇ ਮਾਮਲੇ ਵਿੱਚ ਲੋਂੜੀਦੇ   ਉਤਰ ਪ੍ਰਦੇਸ਼  ਦੇ  ਸਾਬਕਾ ਪਰਿਵਾਰ ਭਲਾਈ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੀ ਭਾਲ ਵਿੱਚ ਸੀਬੀਆਈ ਨੇ ਉਸਦੇ 60 ਸੰਭਾਵੀ ਟਿਕਾਣਿਆਂ ਦੇ ਛਾਪੇ ਮਾਰੇ ।

    ਇਸ ਵਿਧਾਇਕ ਨੂੰ  ਭਾਜਪਾ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ ਪਰ ਜਦੋਂ ਕਾਂਗਰਸ ਨੇ ਕਿਹਾ ਕਿ  ਭਾਜਪਾ ਨੇ  ਭ੍ਰਿਸ਼ਟ ਲੋਕਾਂ ਲਈ ਆਪਣੇ ਦਰਵਾਜੇ ਖੋਲ੍ਹ ਦਿੱਤੇ ਹਨ  ਉਸ ਮਗਰੋਂ ਬੀਜੇਪੀ ਇਸ ਵਿਧਾਇਕ ਨੂੰ ਟਿਕਟ ਦੇਣ ਤੋਂ ਜਵਾਬ ਦੇ ਦਿੱਤਾ ਹੈ।

    ਸੀ।ਬੀ।ਆਈ। ਨੇ ਇਸ ਘਪਲੇ ਸਬੰਧੀ 2 ਜਨਵਰੀ ਨੂੰ ਪੰਜ ਕੇਸ ਦਰਜ ਕੀਤੇ ਸਨ ਤੇ ਇਨ੍ਹਾਂ ਵਿਚੋਂ ਇਕ ਵਿਚ ਕੁਸ਼ਵਾਹਾ ਦਾ ਨਾਮ ਹੈ। ਏਜੰਸੀ ਨੇ ਅੱਜ ਤੜਕਸਾਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਤੇ ਉਸ ਨੇ 60 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਉਸ ਨੇ ਸਾਬਕਾ ਮੰਤਰੀ ਦੀ ਲਖਨਊ ਰਿਹਾਇਸ਼ ’ਤੇ ਛਾਪਾ ਮਾਰਿਆ। ਇਹ ਸਾਬਕਾ ਮੰਤਰੀ ਹਾਲੇ ਬੀਤੇ ਦਿਨ ਹੀ ਭਾਜਪਾ ਵਿਚ ਸ਼ਾਮਲ ਹੋਇਆ ਸੀ। ਅੱਜ ਉਸ ਦੇ ਘਰ ਸੀ।ਬੀ।ਆਈ। ਦਾ ਛਾਪਾ ਪੈਣ ਤੋਂ ਬਾਅਦ ਭਾਜਪਾ ਕਸੂਤੀ ਫਸ ਗਈ ਤੇ ਉਸ ਨੂੰ ਸਪੱਸ਼ਟ ਕਰਨਾ ਪੈ ਰਿਹਾ ਹੈ ਕਿ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕੁਸ਼ਵਾਹਾ ਨੂੰ ਟਿਕਟ ਨਹੀਂ ਦੇ ਰਹੀ। ਇਸ ਦੇ ਭਾਜਪਾ ਵਿਚ ਸ਼ਮੂਲੀਅਤ ਉਪਰ ਭਾਜਪਾ ਦੇ ਸੀਨੀਅਰ ਆਗੂ ਐਲ।ਕੇ। ਅਡਵਾਨੀ ਸਣੇ ਕਈ ਹੋਰ ਆਗੂਆਂ ਨੇ ਨਾਖੁਸ਼ੀ ਜ਼ਾਹਰ ਕੀਤੀ ਸੀ। ਭਾਜਪਾ ਦੇ ਉਪ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਨੇ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਚੋਣਾਂ ਤੋਂ ਪਹਿਲਾਂ ਕਈ ਵਿਅਕਤੀਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ ਤੇ ਇਹ ਲਾਜ਼ਮੀ ਨਹੀਂ ਹੈ ਕਿ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜਾਣ।’’ ਇਸ ਦੌਰਾਨ ਕਾਂਗਰਸ ਨੇ ਕੁਸ਼ਵਾਹਾ ਦੇ ਮਾਮਲੇ ਉਪਰ ਭਾਜਪਾ ਨੂੰ ਘੇਰ ਲਿਆ ਹੈ। ਪਾਰਟੀ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ, ‘‘ਐਲ।ਕੇ। ਅਡਵਾਨੀ ਨੇ ਆਪਣੀ ਰਥ ਯਾਤਰਾ ਭ੍ਰਿਸ਼ਟ ਲੋਕਾਂ ਨੂੰ ਲੱਭਣ ਲਈ ਸ਼ੁਰੂ ਕੀਤੀ ਸੀ। ਜਦੋਂ ਤੱਕ ਕੋਈ ਕਿਸੇ ਦੂਜੀ ਪਾਰਟੀ ਵਿਚ ਹੁੰਦਾ ਹੈ ਉਹ ਭਾਜਪਾ ਲਈ ਭ੍ਰਿਸ਼ਟ ਹੁੰਦਾ ਹੈ ਤੇ ਜਦੋਂ ਉਹ ਭਾਜਪਾ ਵਿਚ ਆ ਜਾਂਦਾ ਹੈ ਤਾਂ ਉਹ ਗੰਗਾ ਨਹਾਇਆ ਹੋ ਜਾਂਦਾ ਹੈ।’’

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਕੁੜੀਏ ਮੇਰੇ ਦੇਸ਼ ਦੀਏ : ਭਰਾ ਦੇ ਬੂਟ ਪਾ ਕੇ ਖੇਡਣ ਵਾਲੀ ਆਸੁੰਤਾ ਦੀ ਹਾਕੀ ਟੀਮ ਦੀ ਕਪਤਾਨ ਬਣੀ

  • ਰਾਂਚੀ


    ਭਾਰਤੀ ਮਹਿਲਾ ਹਾਕੀ ਦੀ ਕਪਤਾਨ ਆਸੁੰਤਾ ਲਾਕੜਾ ਨੇ ਜਦੋਂ ਇੱਥੇ ਐਸਟਰੋਟਰਫ ਮੈਦਾਨ ’ਤੇ ਆਪਣੇ ਭਰਾ  ਬਿਮਲ ਲਾਕੜਾ ਦੇ ਪੁਰਾਣੇ ਬੂਟ ਪਾ ਕੇ ਅਭਿਆਸ ਕੀਤਾ ਸੀ ਤਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਆਪਣੇ ਭਾਰ ਦੇ ਨਕਸ਼ੇ ਕਦਮ ’ਤੇ ਚੱਲਣ ’ਚ ਸਫ਼ਲ ਹੋਵੇਗੀ।

    ਆਸੰਤਾ ਦਾ ਕਹਿਣਾ ਹੈ ਕਿ ਐਸਟਰੋਟਰਫ ਮੈਦਾਨ ’ਤੇ ਚੰਗੇ ਬੂਟਾਂ ਤੋਂ ਬਿਨਾਂ ਸੱਟ ਲੱਗ ਸਕਦੀ ਹੈ ਪਰ ਉਸ ਕੋਲ ਤਾਂ ਮਾੜੇ ਬੂਟ ਵੀ ਨਹੀਂ ਸਨ। ਇਸ ਲਈ ਉਹ ਆਪਣੇ ਭਰਾ ਦੇ ਪੁਰਾਣੇ ਬੂਟ ਪਾ ਕੇ ਅਭਿਆਸ ਕਰਦੀ ਸੀ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦਿਨਾਂ ’ਚ ਚੰਗੇ ਬੂਟ ਖਰੀਦਣਾ ਤਾਂ ਦੂਰ ਦੀ ਗੱਲ ਸਗੋਂ ਹੋਸਟਲ ਦੀ ਫੀਸ ਦੇਣਾ ਵੀ ਅੱਖਾ ਸੀ। ਉਸ ਵੇਲੇ ਬੂਟਾਂ ਦੀ ਕੀਮਤ ਤਕਰੀਬਨ 1000 ਰੁਪਏ ਹੁੰਦੀ ਸੀ।

    ਆਸੰਤਾ ਨੇ ਕੌਮਾਂਤਰੀ ਪੱਧਰ ’ਤੇ ਹਾਕੀ ਖੇਡਣ ਵਾਲੇ ਆਪਣੇ ਭਾਰਾਵਾਂ ਬਿਮਲ ਤੇ  ਬਰਿੰਦਰ ਨੂੰ ਆਪਣਾ ਪ੍ਰੇਰਨਸ੍ਰੋਤ ਬਣਾਇਆ। ਉਨ੍ਹਾਂ ਦਾ ਕਹਿਣਾ ਹੈ ਭਾਰਤ ਵੱਲੋਂ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਹ ਭਾਰਤ ਦੀ ਜਿਸ ਅੰਡਰ-18 ਟੀਮ ਦਾ ਹਿੱਸਾ ਸੀ, ਉਸ ਨੇ 2000 ਏਸ਼ੀਆ  ਕੱਪ ਜਿੱਤਿਆ ਸੀ। ਇਸ ਤੋਂ 11 ਸਾਲ ਬਾਅਦ ਉਹ ਅਸਲ ’ਚ ਆਪਣੇ ਭਰਾਵਾਂ ਦੇ ਨਕਸ਼ੇਕਦਮ ’ਤੇ ਚੱਲਣ ’ਚ ਸਫਲ ਹੋਈ ਤੇ ਕਪਤਾਨ ਬਣ ਕੇ ਉਨ੍ਹਾਂ ਨਾਲੋਂ ਇਕ ਕਦਮ ਅੱਗੇ ਨਿਕਲ ਗਈ।

    ਹੁਣ ਇਸ ਮਿਡਫੀਲਡਰ ਦੀ ਨਜ਼ਰ ਦਿੱਲੀ ’ਚ ਛੇ ਦੇਸ਼ਾਂ ਦੇ ਟੂਰਨਾਮੈਂਟ ’ਤੇ ਲੱਗੀ ਹੋਈ ਹੈ ਜੋ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ ਹੋਵੇਗਾ। ਉਸ ਦਾ ਕਹਿਣਾ ਹੈ ਕਿ ਉਹ ਫਰਵਰੀ ’ਚ ਹੋਣ ਵਾਲੇ ਟੂਰਨਾਮੈਂਟ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਸਿਰਫ਼ ਚੋਟੀ ’ਤੇ ਰਹਿਣ ਵਾਲੀ ਟੀਮ ਹੀ ਲੰਡਨ ਓਲੰਪਿਕ ਲਈ ਕੁਆਲੀਫਾਈ ਕਰ ਸਕੇਗੀ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਅਸਕੇ ਬਈ ਚੋਰ ਦੇ : ਚਿੱਠੀ ਲਿਖ ਕੇ ਸਕੂਟੀ ਵਾਪਸ ਮੋੜੀ

  •  

     ਭੋਪਾਲ :  ਭਾਰਤ ਦੇਸ਼ ਮਹਾਨ  ਇਸਦੀ ਮਹਾਨਤਾ ਦੇ ਬਹੁਤ ਕਿੱਸੇ ਹਨ   ਅੱਜ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ।   ਇੱਥੋਂ ਦੇ ਨਵੀਨ ਨਗਰ ਦੀ ਨਿਵਾਸੀ  ਪੀ ਆਰ ਮਾਹੂ ਨੂੰ ਇੱਕ ਗੁੰਮਨਾਮ ਚਿੱਠੀ ਮਿਲੀ  ਜਿਸਦਾ ਮਜਮੂਨ ਸੀ , 

    ਦੀਦੀ ਨਮਸਤੇ, ਤੁਹਾਡੀ   ਗੱਡੀ ਵਾਪਸ ਕਰ ਰਿਹਾ ਹਾਂ। ਕਸ਼ਟ  ਦੇ  ਮੁਆਫੀ ਚਾਹੁੰਦਾ ਹਾਂ। ਜਰੂਰਤ ਸੀ , ਇਸ ਲਈ ਅਜਿਹਾ ਕਰਨ ਪਿਆ  , ਅੱਗੇ ਤੋਂ ਨਹੀਂ ਕਰਾਂਗਾ । ਤੁਹਾਡੀ ਗੱਡੀ ਬਾਬਾ ਰਾਮਦੇਵ ਸਨਾਤਨ ਮੰਦਰ , ਇੰਦਰਾ ਗਾਂਧੀ  ਹਸਪਤਾਲ ਦੇ ਗੇਟ ਕੋਲ ਖੜੀ ਹੈ।  ਤੁਹਾਡਾ ਸੁੱਭਚਿੰਤਕ------------।

    ਤਿੰਨ ਮਹੀਨੇ ਪਹਿਲਾਂ ਚੋਰੀ  ਹੋਈ ਸਕੂਟੀ , ਜਦੋਂ ਇਸ ਅੰਦਾਜ਼ ਵਿੱਚ ਵਾਪਸ ਮਿਲੇ ਤਾਂ ਕੋਈ ਵੀ ਹੈਰਾਨ ਹੋ ਜਾਵੇਗਾ ।

    ਇਹੀ ਖਤ  ਪੀ ਆਰ ਸਾਹੂ ਨੂੰ ਮਿਲਿਆ ਉਸਦੀ ਹੈਰਾਨੀ ਵੀ ਲਾਜ਼ਮੀ ਸੀ ।   ਬੀਐਸਐਨਐਲ ਵਿੱਚ ਨੌਕਰੀ ਕਰਦੇ ਸਾਹੂ ਦੱਸਦੇ ਹਨ ਕਿ 29 ਸਤੰਬਰ ਨੂੰ ਉਸਦੀ ਲੜਕੀ ਪਿੰਕੀ ਕਿਸੇ ਕੰਮ ਦੇ ਸਿਲਸਿਲੇ ਵਿੱਚ ਆਪਣੀ ਸਕੂਟੀ ਤੇ  ਪੀਰਗੇਟ ਗਈ ਸੀ । ਉੱਥੋਂ ਇਹ ਸਕੂਟੀ ਚੋਰੀ ਹੋ ਗਈ । ਇਸ ਸਿ਼ਕਾਇਤ ਕੋਤਵਾਲੀ ਥਾਣੇ ਵਿੱਚ ਦਰਜ਼ ਕਰਵਾਈ ਗਈ  ਸੀ । ਹੁਣ ਤਿੰਨ ਮਹੀਨੇ ਮਗਰੋਂ ਸਪੀਡ ਪੋਸਟ ਵਿੱਚ ਇੱਕ ਗੁੰਮਨਾਮ ਖਤ ਮਿਲਿਆ ਜਿਸ ਵਿੱਚ ਮੁਤਾਬਿਕ ਦੱਸੇ ਐਡਰੈਸ ਤੇ ਸਕੂਟੀ ਖੜੀ ਮਿਲੀ ਹੈ। 

      ਕੋਤਵਾਲੀ  ਦੇ ਮੁਨਸ਼ੀ ਨੇ ਦੱਸਿਆ ਕਿ ਇਸ  ਮਾਮਲੇ ਨੂੰ ਖਤਮ ਕੀਤਾ ਜਾ ਰਿਹਾ  ਸੀ ਪਰ ਹੁਣ ਸਕੂਟੀ ਬਰਾਮਦ ਹੋ ਗਈ ਹੈ ਇਸ ਲਈ ਨਵੇਂ ਸਿਰੇ ਤੋਂ ਚੋਰ ਦੀ ਤਲਾਸ਼ ਹੋਵੇਗੀ । 

    ਅਦਾਲਤ ਦੇ ਹੁਕਮਾਂ ਦੇ  ਇਹ ਸਕੂਟੀ ਸਾਹੂ ਪਰਿਵਾਰ ਨੂੰ ਮਿਲ ਸਕੇਗੀ । ਪੁਲੀਸ ਦਾ ਮੰਨਣਾ ਹੈ ਕਿ ਚੋਰ ਨੇ ਰਜਿਸਟਰੇਸ਼ਨ ਦੇ ਆਧਾਰ ਤੇ ਉਹਨਾਂ ਨੂੰ ਚਿੱਠੀ ਲਿਖੀ ਹੋਵੇਗੀ ।

     

     

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     [1] 2 3 4  >>    Last >>
    Saanj.net Bhatti
  • ਮਹਿੰਦਰਪਾਲ ਸਿੰਘ ਪਾਲ ਦੀ ਤੀਜੀ ਕਿਤਾਬ 'ਆਲਣਾ' ਰਿਲੀਜ਼
  • ਐਡੀਲੇਡ ਵਿਖੇ ਸਿੱਖ ਸ਼ਹੀਦੀ ਸਮਾਰਕ ਦੀ ਸਥਾਪਨਾ
  • 24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਖ਼ਾਲਸਾਈ ਜਲਾਲ ਨਾਲ਼ ਤੇ ਸਮਾਪਤੀ ਪੰਜਾਬੀ ਧਮਾਲ ਨਾਲ਼
  • ਪੰਜਾਬੀ ਸੱਥ ਵਲੋਂ ਬ੍ਰਿਸਬੇਨ ਵਿਖੇ ਆਸਟ੍ਰੇਲੀਅਨ ਇਕਾਈ ਦੀ ਸਥਾਪਨਾ
  • ਭਾਰਤੀ ਪੰਜਾਬੀ ਸਭਿਆਚਾਰ ਸੰਸਥਾ ਕੀਲ ਨੇ ਵਿਸਾਖੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ
  • ਨਪੁੰਸਕ ਬਣਾ ਸਕਦੀਆਂ ਹਨ ਸਬਜ਼ੀਆਂ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
  • SocialTwist Tell-a-Friend
    Unicode Convert Fonts Punjabi Unicode Type
  • ਕੀ ਤੇਰਾ ਸੱਚ ਮੰਨੀਏ : ਪ੍ਰਕਾਸ਼ ਸਿੰਘ ਬਾਦਲ ਜਿੱਤਣਗੇ ਪਰ ਸਰਕਾਰ ਕਾਂਗਰਸ ਦੀ ਬਣੇਗੀ- ਗੁਰਦਾਸ ਬਾਦਲ
  • ਕੋਲਕਾਤਾ ਦੀਆਂ ਝੁੱਗੀਆਂ ’ਚ ਰੁਲ ਰਹੇ ਨੇ ਅਤਿਵਾਦ ਕਾਰਨ ਉਜੜੇ ਕਸ਼ਮੀਰੀ
  • ਲੋਕਪਾਲ ਬਣਿਆ ਸੀ ਸਿੱਖ ਰਾਜ ਦੇ ਪਤਨ ਦਾ ਕਾਰਨ
  • ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
  • ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ
  • ਤੁਸੀ ਜਾਣਦੇ ਹੋ ਭਾਰਤ ਵਿੱਚ ਦੋ ਤਾਜ ਮਹੱਲ
  • ਸੁੱਖੀ ਚਹਿਲ ਗ੍ਰਿਫ਼ਤਾਰ
  • ਪੁਲੀਸ ਮੁਲਾਜ਼ਮ ਵੱਲੋਂ ਕੁੜੀਆਂ ਦੀ ਕੁੱਟਮਾਰ
  • ਬਲਵੰਤ ਰਾਮੂਵਾਲੀਆਂ ਦੀ ਰਾਜਨੀਤਕ ਸਫਾਈ
  • ਦੇਖੋ ਪੰਜਾਬ ਬਜੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਕੀ ਕਹਿ ਰਿਹਾ


  • ਸਭ ਤੋਂ ਹੁਸੀਨ ਮੁਖੜਾ - ਐਮਾ ਵਾਟਸਨ
  • ਇੰਟਰਨੈੱਟ ਪਾਇਰੇਸੀ ਬਿੱਲ ਖ਼ਿਲਾਫ਼ : ਵਿਕੀਪੀਡੀਆ ਤੇ ਹੋਰ ਮਸ਼ਹੂਰ ਵੈੱਬਸਾਈਟਾਂ ਨੇ ਅੱਜ ਬਲੈਕਆਊਟ ਕੀਤਾ
  • ਨਿਊਯਾਰਕ : ਭਾਰਤੀ ਔਰਤ ਨੇ ‘ਚ ਟਰੇਨ ਤੇ ਬੱਚਾ ਜੰਮਿਆਂ
  • ਮੁਸ਼ੱਰਫ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਇਨਾਮ ਦੇਣ ਦਾ ਐਲਾਨ
  • ਹਾਂਗਕਾਂਗ ਦੇ ਅਮੀਰਾਂ ਦੇ ਬੈਂਕ ਖਾਤੇ ਹੋਏ ਨੀਵੇਂ
  • ਗੁਰਬਤ ਦੇ 31 ਦਿਨ ਉਮਰ ਭਰ ਚੇਤੇ ਰਹਿਣਗੇ-ਵਿਧਾਇਕ ਜਗਰੂਪ ਸਿੰਘ ਬਰਾੜ
  • ਵਿਆਹ ਕਰਵਾ ਕੇ ਕੈਨੇਡਾ ਆਏ ਲਾੜਾ-ਲਾੜੀ ਹੁਣ ਦੋ ਸਾਲਾਂ ਤੱਕ ਪੱਕੇ ਨਹੀਂ ਹੋ ਸਕਣਗੇ
  • ਸਿੱਖ ਜਥੇਬੰਦੀਆਂ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਹੱਕ ‘ਚ ਪਹਿਰਾ ਦੇਣ ਦਾ ਸੱਦਾ
  • ਬੀ.ਸੀ. ਕੋਰਟ ਵਲੋਂ ਜੱਸਾ ਗਰੇਵਾਲ ‘ਤੇ ਸਾਥੀਆਂ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਕੇਸ ਦਾ ਫੈਸਲਾ
  • ਗੈਂਗਸਟਰ ਸੰਦੀਪ ਦੂਹੜੇ ਦੀ ਹੱਤਿਆ
  • Punjabi News Online
      Do you like the Website?
     Name:
     E-Mail :

     How you
     reached:


     Your
     comments:




    1  Comment by: asghar pehlwan
    veer ji tusi great o punjabian naal pyar karday o par assi vi punjabi aan gurmukhi nae janday english wich likho

    2  Comment by: HARMESH CHAWLA
    oh thank you great online news paper keeps updating punjab news and abrod

    3  Comment by: baldev singh mann
    i like it

    4  Comment by: baldev singh mann
    i like it

    5  Comment by: jaspreet
    great news peper keep updating punjab news and oher news in the world thank you



    Facebook Activity

    Widgetize!