Shortcut of Our website is pp00oo.com (0=Zero)
  
 
10:22 Friday, 21/11/08 YahufwsnpgQB
ਉਤਰ ਪ੍ਰਦੇਸ਼ ਚ 6 ਵਿਅਕਤੀਆਂ ਨੂੰ ਜ਼ਿੰਦਾ ਸਾੜਿਆ
ਲਖਨਊ
 

         ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਚ ਇੱਕ ਹੀ ਪਰਿਵਾਰ ਦੇ  ਮੈਂਬਰਾਂ ਸਮੇਤ  ਵਿਅਕਤੀਆਂ ਨੂੰ ਜਿਊਂਦਾ ਸਾੜ ਦਿੱਤਾ ਗਿਆ। ਇੱਥੋਂ ਦੇ ਐਸਪੀ ਰਮਾਕਾਂਤ ਪ੍ਰਸਾਦ ਨੇ ਦੱਸਿਆ ਕਿ ਖੀਰੀ ਦੇ ਅਸ਼ੋਕਾਪੁਰ ਪਿੰਡ ਚ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਅਤੀ ਪੱਛੜੇ ਵਰਗ ਦੇ ਇਸ ਗਰੀਬ ਪਰ,,,,


ਨੋਟ ਕਾਂਡ ਚ ਭਾਜਪਾ ਦੇ ਤਿੰਨ ਸੰਸਦ ਘਿਰੇ
ਨਵੀਂ ਦਿੱਲੀ
 

         ਭਰੋਸੇ ਦੇ ਵੋਟ ਦੌਰਾਨ 22 ਜੁਲਾਈ ਨੂੰ ਸੰਸਦ ਨੂੰ ਹਿਲਾ ਕੇ ਰੱਖ ਦੇਣ ਵਾਲੇ ਞਵੋਟ ਦੇ ਬਦਲੇ ਨੋਟਕਾਂਡ ਦੇ ਸਿਲਸਿਲੇ ਚ ਭਾਜਪਾ ਦੇ ਤਿੰਨ ਐਮਪੀ ਕੁਝ ਵੱਖਰੇ ਕਿਸਮ ਦੇ ਸੰਕਟ ਵਿਚ ਪੈਂਦੇ ਦਿਖਾਈ ਦੇ ਰਹੇ ਹੈ। ਇਨ੍ਹਾਂ ਤਿੰਨਾਂ ਭਾਜਪਾ ਮੈਂਬਰਾਂ ਨੇ ਮਨਮੋਹਨ ਸਿੰਘ ਸਰਕਾਰ ਨੂੰ ਡਿੱਗਣ ਤੋਂ ,,,,


ਜੇਹਲਮ ਨਦੀ ਦਾ ਪੁਲ ਢਹਿਣ ਨਾਲ 24 ਮਜ਼ਦੂਰਾਂ ਦੀ ਮੌਤ
ਬਾਰਾਮੂਲਾ
 

         ਜੰਮੂ ਕਸ਼ਮੀਰ ਚ ਜੇਹਲਮ ਨਦੀ ਤੇ ਇੱਕ ਨਿਰਮਾਣ ਅਧੀਨ ਪੁਲ ਦੇ ਢਹਿ ਜਾਣ ਨਾਲ 24ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਰਮਪੀਲਾ ਇਲਾਕੇ ਚ ਜਦੋਂ ਇਹ ਘਟਨਾ ਵਾਪਰੀ ਤਾਂ ਉਥੇ ਲਗਭਗ ਢਾਈ ਦਰਜਨ ਮਜ਼ਦੂਰਾ ਪੁਲ ਦੇ ਨਿਰਮਾਣ ਕਾਰਜ ਚ ਜੁਟੇ ਹੋਏ ਸਨ। ਅਚਾਨਕ ਜਦੋਂ ਇਹ ਘਟਨਾ ,,,,


ਰੀਅਲ ਅਸਟੇਟ ਨੂੰ ਰਿਜ਼ਰਵ ਬੈਂਕ ਦਾ ਸਹਾਰਾ
ਮੁੰਬਈ
 

         ਬੈਂਕਿੰਗ ਸਿਸਟਮ ਨੂੰ ਸਹਾਰਾ ਦੇਣ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਹੁਣ ਰੀਅਲ ਅਸਟੇਟ ਖੇਤਰ ਅਤੇ ਆਪਣੇ ਵਿਦੇਸ਼ੀ ਮੁੱਦਰਾ ਭੰਡਾਰ ਨੂੰ ਸਹਾਰਾ ਦਿੱਤਾ ਹੈ। ਬਾਜ਼ਾਰ ਵਿਚ ਨਕਦੀ ਦੀ ਕਿੱਲਤ ਦੂਰ ਕਰਕੇ ਹੀ ਸੰਕਟ ਦੇ ਬੱਦਲ ਘਟਾਏ ਜਾ ਸਕਦੇ ਹਨ। ਇਸ ਕਰਕੇ ਬੀਤੇ ਕੁਝ ਦਿਨਾਂ ਦੇ ਅੰਦਰ ਰਿਜ਼ਰਵ ਬ,,,,


ਸਮਝੌਤਾ ਐਕਸਪ੍ਰੈਸ ਧਮਾਕੇ ‘ਚ ਪ੍ਰੋਹਿਤ ਦਾ ਹੱਥ !
ਨਾਸਿਕ
 

         ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਨਾਸਿਕ ਅਦਾਲਤ ‘ਚ ਲੈਫਟੀਨੈਂਟ ਕਰਨਲ ਪ੍ਰੋਹਿਤ ਨੂੰ ਪੇਸ਼ ਕਰਦਿਆਂ ਕਿਹਾ ਕਿ ਸਮਝੌਤਾ ਐਕਸਪ੍ਰੈਸ ਧਮਾਕੇ ਪ੍ਰੋਹਿਤ ਨੇ ਹੀ ਕਰਾਏ ਸਨ। ਇਨ੍ਹਾਂ ਧਮਾਕਿਆਂ ‘ਚ ਪ੍ਰਯੋਗ ਕੀਤੇ ਗਏ ਆਰਡੀਐਕਸ ਪ੍ਰੋਹਿਤ ਵੱਲੋਂ ਮੁਹੱਈਆ ਕਰਵਾਏ ਗਏ ਸਨ। ਏਟੀਐਸ,,,,


ਮਾਲੇਗਾਂਵ ਕੇਸ ‘ਚ ਮੱਠ ਮੁਖੀ ਗ੍ਰਿਫ਼ਤਾਰ
ਲਖਨਊ
 

         ਮਹਾਰਾਸ਼ਟਰ ਦੀ ਏਟੀਐਸ ਟੀਮ ਨੇ ਮਾਲੇਗਾਂਵ ਧਮਾਕਿਆਂ ਦੇ ਸਬੰਧ ‘ਚ ਜੰਮੂ ਕੇ ਮੱਠ ਮੁਖੀ ਦਿਆਨੰਦ ਪਾਂਡੇ ਨੂੰ ਕਾਨਪੁਰ ਦੇ ਕਾਕਾਦੇਵ ਇਲਾਕੇ ‘ਚੋਂ ਗ੍ਰਿਫ਼²ਤਾਰ ਕਰ ਲਿਆ। ਟੀਮ ਉਸ ਨੂੰ ਲੈ ਕੇ ਲਖਨਊ ਲਈ ਰਵਾਨਾ ਹੋ ਗਈ। ਮਾਲੇਗਾਂਵ ਧਮਾਕਿਆਂ ਦੇ ਸਬੰਧ ‘ਚ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ (,,,,


ਓਬਾਮਾ ਤੇ ਮਨਮੋਹਨ ਸਿੰਘ ਦੀ ਟੈਲੀਫੋਨ ‘ਤੇ ਗੱਲਬਾਤ
ਨਵੀਂ ਦਿੱਲੀ
 

         ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ੳਬਾਮਾ ਨੂੰ ਉਸ ਦੀ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ,,,,


ਤੇਲ ਕੀਮਤਾਂ ‘ਚ ਕਟੌਤੀ ਨਹੀਂ : ਪ੍ਰਧਾਨ ਮੰਤਰੀ
ਨਵੀਂ ਦਿੱਲੀ
 

         ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਲਹਾਲ ਕਟੌਤੀ ਕਰਨ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਕਟੌਤੀ ਕਰਨ ਤੋਂ ਪਹਿਲਾਂ ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਲਾਭ ਦੀ ਸਥਿਤੀ ਵਿਚ ਵੇਖਣਾ ਚਾਹੁੰਦੀ ਹੈ। ਅੰਤਰਰਾਸ਼ਟਰੀ ਪੱ,,,,


ਸ਼ੇਅਰ ਬਾਜ਼ਾਰ ਫਿਰ ਮੰਦੀ ਵੱਲ
ਨਵੀਂ ਦਿੱਲੀ
 

         ਵਿਸ਼ਵ ਭਰ ਦੀ ਆਰਥਿਕ ਮੰਦੀ ਦੇ ਦੌਰ ਵਿਚ ਅੱਜ ਸ਼ੇਅਰ ਬਾਜ਼ਾਰਾਂ ਵਿਚ ਫਿਰ ਗਿਰਾਵਟ ਦਰਜ ਕੀਤੀ ਗਈ। ਬੰਬੇ ਸ਼ੇਅਰ ਬਾਜ਼ਾਰ ਦਾ ਸੈਂਸੈਕਸ 696 ਅੰਕ ਅਤੇ ਨੈਸ਼ਨਲ ਸਟਾਕ ਐਕਚੇਂਜ ਦੇ ਨਿਪਟੀ ਨੇ 210 ਅੰਕ ਦਾ ਗੋਤਾ ਲਾਇਆ ਤੇ ਕ੍ਰਮਵਾਰ 10 ਹਜ਼ਾਰ ਅਤੇ 3 ਹਜ਼ਾਰ ਦੇ ਅੰਕ ਤੋਂ ਥੱਲੇ ਆ ਕੇ ਬੰਦ ਹੋਏ। ਅਮਰੀਕਾ ਵਿਚ ਸੋ,,,,


ਸਰਕਾਰੀ ਕੰਮ 'ਚ ਵਿਘਨ ਪਾਉਣ ਤੇ ਮੰਤਰੀ ਗ੍ਰਿਫ਼ਤਾਰ
ਭੋਪਾਲ
 

         ਚੋਣ ਕਮਿਸ਼ਨ ਦੀ ਸ਼ਿਕਾਇਤ ‘ਤੇ ਮੱਧ ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਤੁਕੋਜੀਰਾਵ ਪਵਾਰ ਨੂੰ ਸਰਕਾਰੀ ਕੰਮਕਾਜ ‘ਚ ਅੜਿੱਕਾ ਪਾਉਣ ਦੇ ਦੋਸ਼ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਸੋਮਵਾਰ ਨੂੰ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰ,,,,


ਕੇਂਦਰੀ ਸਿਆਸਤ ਨੂੰ ਹੋਣ ਲੱਗਾ ਚੋਣ ਬੁਖਾਰ
ਨਵੀਂ ਦਿੱਲੀ
 

         ਕਾਂਗਰਸ ‘ਤੇ ਨਹਿਰੂ ਗਾਂਧੀ ਪਰਿਵਾਰਵਾਦ ਦਾ ਦੋਸ਼ ਲਗਾਉਣ ਵਾਲੀ ਭਾਜਪਾ ਨੇ ਅੱਜ ਉਸੇ ਪਰਿਵਾਰ ਦੇ ਦੋ ਮੈਂਬਰਾਂ ਮੇਨਿਕਾ ਗਾਂਧੀ ਅਤੇ ਉਸ ਦੇ ਪੁੱਤਰ ਵਰੁਣ ਗਾਂਧੀ ਨੂੰ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਤੋਂ ਆਪਣੇ ਉਮੀਦਵਾਰ ਐਲਾਨਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਅੱਜ ,,,,


ਸੋਹਾ ਅਲੀ ਖਾਨ ਲਈ ਨਵੀਂ ਮੁਸੀਬਤ
ਚੰਡੀਗੜ੍ਹ
 

         ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਨਵਾਬ ਪਟੌਦੀ ਅਤੇ ਉਸਦੀ ਫਿਲਮ ਸਟਾਰ ਪੁੱਤਰੀ ਸੋਹਾ ਅਲੀ ਖਾਨ ਫਿਰ ਮੁਸੀਬਤ ਵਿੱਚ ਫਸ ਗਏ ਹਨ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਐਲਐਸ ਪਾਂਟਾ ਅਤੇ ਅਫ਼ਤਾਬ ਆਲਮ ਨੇ ਸੋਮਵਾਰ ਨੂੰ ਹਰਿਆਣਾ ਦੇ ਬਹੁਚਰਚਿਤ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ, ਜਿਸ ਵਿ,,,,


ਭਾਰਤ-ਕਤਰ ਦਰਮਿਆਨ ਸਮਝੌਤਾ
ਦੋਹਾ
 

         ਭਾਰਤ-ਕਤਰ ਸਬੰਧਾਂ ਨੂੰ ਅੱਗੇ ਵਧਾਉਣ ਦੀ ਨੀਤੀ ‘ਤੇ ਚੱਲਦਿਆਂ ਦੋਵਾਂ ਦੇਸ਼ਾਂ ਨੇ ਸੋਮਵਾਰ ਨੂੰ ਇਤਿਹਾਸਕ ਰੱਖਿਆ ਅਤੇ ਸੁਰੱਖਿਆ ਸਮਝੌਤੇ ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਸਮਝੌਤੇ ਨਾਲ ਅੱਤਵਾਦੀਆਂ ਵੱਲੋਂ ਖੜ੍ਹੇ ਕੀਤੇ ਖ਼ਤਰੇ ਨੂੰ ਦੇਖਦੇ ਹੋਏ ਸੰਯੁਕਤ ਤਟਵਰਤੀ ਸੁਰੱਖਿਆ ਅਤੇ ਖੁਫ਼ੀਆ ਜਾ,,,,


ਵਿਸ਼ਵ ਵਿਰਾਸਤ ਬਣਿਆ ਕਾਲਕਾ ਰੇਲਵੇ ਸਟੇਸ਼ਨ
ਪੰਚਕੂਲਾ
 

         ਡਾ. ਆਰ ਵੇਲੂ ਨੇ ਅੱਜ ਸਵੇਰੇ ਕਾਲਕਾ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਵਿਰਾਸਤ ਐਲਾਨਿਆ ਅਤੇ ਮੰਤਰੀ ਨੇ ਇਸ ਮੌਕੇ ‘ਤੇ ਇੱਕ ਸ਼ਿਲਾਲੇਖ ਦਾ ਉਦਘਾਟਨ ਵੀ ਕੀਤਾ। ਜਿਸ ਵਿੱਚ ਸ਼ਿਮਲਾ ਤੋਂ ਕਾਲਕਾ ਇਸ ਛੋਟੀ ਰੇਲ ਲਾਈਨ ਬਾਰੇ ਇਤਿਹਾਸਕ ਜਾਣਕਾਰੀ ਦਿੱਤੀ ਹੋਈ ਹੈ। ਹੁਣ ਇਸ ਨਾਲ ਸੈਲਾਨੀਆਂ ਲਈ ਸੈਰ ਸਪਾ,,,,


ਮਾਲੇਗਾਂਵ ਧਮਾਕੇ ਦੇ ਦੋਸ਼ੀਆਂ ‘ਤੇ ਮਕੋਕਾ
ਮੁੰਬਈ
 

         ਮਹਾਰਾਸ਼ਟਰ ਦਾ ਅੱਤਵਾਦ ਵਿਰੋਧੀ ਦਸਤਾ (ਏਟੀਐਸ) ਲੈਫਟੀਨੈਂਟ ਕਰਨਲ ਪ੍ਰੋਹਿਤ ਅਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਸਮੇਤ ਮਾਲੇਗਾਂਵ ਧਮਾਕੇ ਦੇ ਸਾਰੇ 9 ਦੋਸ਼ੀਆਂ ਖਿਲਾਫ਼ ਮਕੋਕਾ (ਅੱਤਵਾਦ ਵਿਰੋਧੀ ਕਾਨੂੰਨ) ਦੇ ਤਹਿਤ ਦੋਸ਼ ਤੈਅ ਕਰਨ ਬਾਰੇ ਸੋਚ ਰਿਹਾ ਹੈ। ਜ਼ਿਕਰਯੋਗ ਹੈ ਕਿ ਮਕੋਕਾ ਦੇ ਤਹਿਤ ਦੋ,,,,


ਕੇਂਦਰੀ ਮੰਤਰੀ ਮੰਡਲ ਨੇ ਲਏ ਅਹਿਮ ਫੈਸਲੇ
ਨਵੀਂ ਦਿੱਲੀ
 

         ਅਫ਼ਗਾਨਿਸਤਾਨ ‘ਚ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਧਿਆਨ ‘ਚ ਰੱਖਦਿਆਂ ਭਾਰਤ ਸਰਕਾਰ ਨੇ ਕਾਬੁਲ ਵਿੱਚ ਅਫ਼ਗਾਨਿਸਤਾਨ ਦੇ ਸੰਸਦ ਭਵਨ ਅਤੇ ਭਾਰਤੀ ਦੂਤਾਵਾਸ ਦਫ਼ਤਰ ਗਲਿਆਰੇ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਹੋਈ ਬੈਠਕ ‘ਚ 950 ,,,,


ਕਿਰਾਏ ਦੀ ਕੁੱਖ ਦਾ ਕੇਂਦਰ ਬਣ ਰਿਹੈ ਭਾਰਤ
ਨਵੀਂ ਦਿੱਲੀ
 

         ਭਾਰਤ ਵਿੱਚ ਕਿਰਾਏ ਦੀ ਕੁੱਖ ਤੋਂ ਪੈਦਾ ਹੋਈ ਬੱਚੀ-ਮਾਂਜੀ ਨੂੰ ਕਾਨੂੰਨੀ ਬਾਰੀਕੀਆਂ ਤੇ ਲੰਬੀ ਦੌੜ ਭੱਜ ਤੋਂ ਬਾਅਦ ਹਾਲਾਂ ਕਿ ਪਨਾਹ ਮਿਲ ਗਈ ਹੈ ਪਰ ਉਨ੍ਹਾਂ ਦੇ ਕਾਰਨ ਪੈਦਾ ਹੋਈਆਂ ਕਾਨੂੰਨੀ ਉਲਝਣਾਂ ਤੇ ਅੜਚਣਾਂ ਦੇ ਕਾਰਨ ਇੱਕ ਵਾਰ ਫਿਰ ਸਰੋਗੇਟ ਮਦਰ ‘ਤੇ ਕਾਨੂੰਨ ਬਣਾਏ ਜਾਣ ਦੀ ਜ਼ਰੂਰਤ ,,,,


ਨਿੱਜੀ ਬੈਂਕ ਵੀ ਵਿਆਜ ਦਰਾਂ ਘਟਾਉਣਗੇ
ਨਵੀਂ ਦਿੱਲੀ
 

         ਆਰਥਕ ਸੰਕਟ ਨਾਲ ਨਜਿੱਠਣ ਲਈ ਸਰਕਾਰ ਦੇ ਯਤਨ ਹੌਲੀ-ਹੌਲੀ ਆਪਣਾ ਅਸਰ ਦਿਖਾਉਣ ਲੱਗੇ ਹਨ। ਜਨਤਕ ਖੇਤਰ ਦੇ ਬੈਂਕਾਂ ਤੋਂ ਬਾਅਦ ਨਿੱਜੀ ਖੇਤਰ ਦੇ ਬੈਂਕ ਵੀ ਵਿਆਜ ਦਰਾਂ ਘਟਾਉਣ ਲਈ ਰਾਜ਼ੀ ਹੋ ਗਏ ਹਨ। ਵਿੱਤ ਮੰਤਰੀ ਪੀ ਚਿਦੰਬਰਮ ਨਾਲ ਮੰਗਲਵਾਰ ਨੂੰ ਜਨਤਕ ਖੇਤਰ ਦੇ ਬੈਂਕ ਮੁਖੀਆਂ ਤੋਂ ਬਾਅਦ ਬੁ,,,,


ਫ਼ਿਲਮਕਾਰ ਬੀ ਆਰ ਚੋਪੜਾ ਚਲ ਵਸੇ
ਮੁੰਬਈ
 

         ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਬੀਆਰ ਚੋਪੜਾ ਦਾ ਲੰਬੀ ਬਿਮਾਰੀ ਤੋਂ ਬਾਅਦ ਬੁੱਧਵਾਰ ਸਵੇਰੇ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ੍ਰੀ ਚੋਪੜਾ ਨੇ ਸਵੇਰੇ 8.15 ‘ਤੇ ਜੂਹੀ ਸਥਿਤ ਆਪਣੇ ਘਰ ਆ,,,,


ਸ਼ਿਵ ਸੈਨਾ ਦੀ ਹਿੰਦੀ ਮੀਡੀਆ ਨੂੰ ਚਿਤਾਵਨੀ
ਪੁਣੇ
 

         ਮਹਾਰਾਸ਼ਟਰ ਵਿਚ ਖੇਤਰੀਵਾਦ ਦਾ ਮੁੱਦਾ ਠੰਢਾ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹੁਣ ਫਿਰ ਹਿੰਦੀ ਨਿਊਜ਼ ਚੈਨਲਾਂ ‘ਤੇ ਛੋਟੇ ਪਰਦੇ ਰਾਹੀਂ ਮਹਾਰਾਸ਼ਟਰ ਖਿਲਾਫ਼ ਮੁਹਿੰਮ ਚਲਾਉਣ ਦਾ ਦੋਸ਼ ਲਾਉਾਂਦੇ ੋਏ ਸ਼ਿਵ ਸੈਨਾ ਨੇ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੀ ਛਵੀ ਦੀ ਰੱਖਿਆ ਲਈ ਮੂੰਹ ਤੋੜ ਜਵਾਬ ਦਿੱਤ,,,,


 
 
 
Developed By ::