Shortcut of Our website is pp00oo.com (0=Zero)
  
 
10:27 Friday, 21/11/08 YahufwsnpgQB
ਜਲਦ ਫੈਸਲਾ ਕਰੇਗੀ ਬੰਗਲਾ ਸਰਕਾਰ
ਢਾਕਾ
 

          ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇਸ਼ ਵਿੱਚ ਲਾਗੂ ਆਪਾਤਕਾਲ ਨੂੰ 48 ਘੰਟਿਆਂ ਵਿੱਚ ਹਟਾਉਣ ਸੰਬੰਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ 'ਬੀਐੱਨਪੀ' ਦੇ ਅਲਟੀਮੇਟਮ ਉੱਤੇ ਜਲਦ ਫੈਸਲਾ ਲਵੇਗੀ. ਸਰਕਾਰ ਦੇ ਪ੍ਰਤੀਨਿਧੀਆਂ ਨੇ ਬੀਐੱਨਪੀ ਪ੍ਰਮੁੱਖ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਅਤੇ ਉਹਨਾ,,,,


ਰਾਜ ਖਿਲਾਫ ਸੁਣਵਾਈ ਅੱਜ
ਜਮਸ਼ੇਦਪੁਰ
 

         ਇੱਕ ਸਥਾਨਕ ਅਦਾਲਤ ਕੱਲ੍ਹ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਹਿਲਾਫ ਦਾਇਰ ਯਾਚਿਕਾ ਉੱਪਰ ਸੁਣਵਾਈ ਕਰੇਗੀ.ਮੁੱਢਲੇ ਦਰਜੇ ਦੇ ਜਜ ਅਨਿਲ ਕੁਮਾਰ ਦੀ ਅਦਾਲਤ ਵਕੀਲ ਸੁਧੀਰ ਕੁਮਾਰ ਪੱਪੂ ਵੱਲੋਂ ਰਾਜ ਠਾਕਰੇ ਖਿਲਾਫ ਦਾਇਰ ਯਾਚਿਕਾ ਉੱਪਰ ਸੁਣਵਾਈ ਕਰੇਗੀ. ਇਸ ਯਾਚਿਕਾ ਵਿਚ ਉਹ,,,,


ਕੇਂਦਰੀ ਪੰਜਾਬੀ ਲੇਖਕ ਕਾਨਫਰੰਸ ਸਮਾਪਤ
ਬਠਿੰਡਾ
 

         ਮਾਂ ਬੋਲੀ ਪੰਜਾਬੀ ਦੀ ਹਰ ਖੇਤਰ ਵਿਚ ਸਥਾਪਤੀ ਕਰਵਾਉਣ ਲਈ ਜੱਦੋ-ਜਹਿਦ ਜਾਰੀ ਰੱਖਣ ਦੇ ਸੱਦੇ ਨਾਲ ਵੀਂ ਸਰਬ ਹਿੰਦ ਪੰਜਾਬੀ ਲੇਖਕ ਕਾਨਫਰੰਸ ਅੱਜ ਇੱਥੇ ਸਫ਼ਲਤਾਪੂਰਵਕ ਸੰਪੰਨ ਹੋ ਗਈ। ਗਿਆਨੀ ਹੀਰਾ ਸਿੰਘ ਦਰਦ ਨਗਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈ ਗਈ ਇਸ ਦੋ ਰੋਜ਼ਾ ਕਾਨਫ,,,,


ਲੋਕ ਸਭਾ ਚੋਣਾਂ ਸਮੇਂ ਸਿਰ ਹੋਣਗੀਆਂ : ਪ੍ਰਧਾਨ ਮੰਤਰੀ
ਚੰਡੀਗੜ੍ਹ
 

         ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਿਸ਼ਵ ਵਿੱਤੀ ਸੰਕਟ ਹੋਰ ਡੂੰਘਾ ਹੋਣ ਅਤੇ ਭਾਰਤ ਤੇ ਇਸ ਦੇ ਉਲਟ ਪ੍ਰਭਾਵ ਦੇ ਖਦਸ਼ੇ ਕਾਰਨ ਲੋਕ ਸਭਾ ਚੋਣਾਂ ਜਲਦ ਕਰਾਏ ਜਾਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ। ਜੀ- ਦੇਸ਼ਾਂ ਦੇ ਸੰਮੇਲਨ ਵਿਚ ਹਿੱਸਾ ਲੈ ਕੇ ਵਾਸ਼ਿੰਗਟਨ ਤੋਂ ਵਾਪਸ ਪਰਤ ਰਹੇ ਪ੍ਰਧਾਨ ,,,,


ਹਿੰਦੂ ਅੱਤਵਾਦ ਵੋਟ ਬੈਂਕ ਦੀ ਰਾਜਨੀਤੀ : ਅਡਵਾਨੀ
ਚੰਡੀਗੜ੍ਹ
 

         ਅੱਤਵਾਦ ਦਾ ਧਰਮ ਨਾਲ ਕੋਈ ਸਬੰਧ ਨਹੀਂ ਅੱਤਵਾਦੀ ਸਿਰਫ਼ ਅੱਤਵਾਦੀ ਹੁੰਦਾ ਹੈ ਤੇ ਞਹਿੰਦੂ ਅੱਤਵਾਦਵੋਟ ਬੈਂਕ ਦੀ ਹੀ ਰਾਜਨੀਤੀ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਚੰਡੀ,,,,


ਲੁਟੇਰਿਆਂ ਵੱਲੋਂ ਜਹਾਜ਼ ਰਿਹਾਅ
ਮੁੰਬਈ
 

         ਅਦਨ ਦੀ ਖਾੜੀ ਚ ਦੋ ਮਹੀਨੇ ਪਹਿਲਾਂ ਅਗਵਾ ਹੋਏ  ਭਾਰਤੀ ਕਿਸ਼ਤੀ ਚਾਲਕਾਂ ਵਾਲੇ ਜਹਾਜ਼ ਐਮਟੀ ਸਟਾਲਟ ਵੈਲਰ ਨੂੰ ਅਨਿਸ਼ਚਿਤ ਫਿਰੌਤੀ ਦੇਣ ਤੋਂ ਬਾਅਦ ਸੋਮਾਲਿਆ ਦੇ ਸਮੁੰਦਰੀ ਡਕੈਤਾਂ ਨੇ ਛੱਡ ਦਿੱਤਾ ਹੈ। ਨੈਸ਼ਨਲ ਯੂਨੀਅਨ ਆਫ਼ ਸੀ ਅਫੇਅਰ ਆਫ਼ ਇੰਡੀਅਨ (ਐਨਯੂਐਸਆਈ) ਦੇ ਮਹਾਂ ਸਕੱਤਰ ਅਬਦੁੱਲ ,,,,


ਕੈਦੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਤਿਆਰੀ
ਨਵੀਂ ਦਿੱਲੀ
 

         ਸਰਕਾਰ ਲੋਕ ਪ੍ਰਤੀਨਿਧਤਾ ਐਕਟ ਵਿਚ ਸੋਧ ਕਰਕੇ ਦੇਸ਼ ਭਰ ਦੀਆਂ ਜੇਲ੍ਹਾਂ ਵਿਚ ਬੰਦ ਲਗਭਗ ਸਾਢੇ ਤਿੰਨ ਲੱਖ ਕੈਦੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੀਆਂ ਸਿਫਾਰਸ਼ਾਂ ਤੇ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿਚ ਕਾਨੂੰਨ ਚ ਲੋੜੀਂਦੀ ਸੋਧ ਲਈ ਗ੍ਰਹਿ ਮੰਤਰਾਲਾ ਹੁਣ ਕਾਨੂੰਨ ਮੰਤਰਾਲੇ ਅਤੇ ਹੋਰ ਸਬੰ,,,,


ਭਾਜਪਾ ਵਿਧਾਇਕ ਵੱਲੋਂ ਆਤਮ ਹੱਤਿਆ
ਨਵੀਂ ਦਿੱਲੀ
 

         ਦਿੱਲੀ ਚ ਰਜਿੰਦਰ ਨਗਰ ਦੇ ਭਾਜਪਾ ਵਿਧਾਇਕ ਅਤੇ ਵਿਧਾਨ ਸਭਾ ਚੋਣਾਂ ਲਈ ਇੱਥੋਂ ਦੇ ਪਾਰਟੀ ਉਮੀਦਵਾਰ ਪੂਰਨ ਚੰਦ ਯੋਗੀ ਨੇ ਅੱਜ ਸਵੇਰੇ ਆਪਣੀ ਰਿਹਾਇਸ਼ ਤੇ ਕਥਿਤ ਤੌਰ ਤੇ ਆਤਮ ਹੱਤਿਆ ਕਰ ਲਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ  ਸਾਲਾ ਯੋਗੀ ਨੂੰ ਦੱਖਣ-ਪੱਛਮੀ ਦਿੱਲੀ ਦੇ ਇੰਦਰਪੁ,,,,


ਹਰਿਆਣਾ ਕਮੇਟੀ ਦਾ ਮੁੱਦਾ
ਅੰਮ੍ਰਿਤਸਰ
 

         ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਨੂੰ ਭਾਵੇਂ  ਨਵੰਬਰ ਤੱਕ ਐਡਹਾਕ ਕਮੇਟੀ ਨੇ ਵਿਸ਼ਰਾਮ ਚਿੰਨ੍ਹ ਲਗਾ ਦਿੱਤਾ ਸੀ ਪਰ ਹਰਿਆਣੇ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਇਸ ਕਮੇਟੀ ਦੇ ਨੁਮਾਇੰਦੇ  ਨਵੰਬਰ ਨੂੰ ਸ਼੍ਰੋਮਣੀ ਗੁਰਦੁ,,,,


ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਲੱਖਣ ਹੋਵੇਗੀ : ਬਿਸ਼ਨ ਸਿੰਘ
ਦਮਦਮਾ ਸਾਹਿਬ/ਮੁਨੀਸ਼ ਗਰਗ
 

         ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਵਿਖੇ ਬਣਾਈ ਜਾ ਰਹੀ ਵਿਸ਼ਵ ਪੱਧਰੀ ਸ੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਦੁਨੀਆ ਭਰ ਚ ਇੱਕ ਵਿਲੱਖਣ ਸਥਾਨ ਰੱਖੇਗੀ।ਇਹ ਦਾਅਵਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿਸ਼ਨ ਸਿੰਘ ਨੇ ਅੱਜ ਇ,,,,


ਪੰਜਾਬ ਪੁਲੀਸ ਦੇ ਕਾਰਨਾਮੇ ਬੈਂਕ ਲੁੱਟਣ ਲਈ ਪਿਸਤੌਲ ਠਾਣੇਦਾਰ ਨੇ ਦਿੱਤਾ
ਮੋਗਾ
 

         ਪਿਛਲੇ ਵਰ੍ਹੇ ਤੋਂ ਕੀ ਵੱਖ ਵੱਖ ਕਾਲੀਆਂ ਕਰਤੂਤਾਂ ਨਾਲ ਬਦਨਾਮ ਪੁਲੀਸ ਨੇ ਮੋਗਾ ਵਿਚ ਭ੍ਰਿਸਟਾਚਾਰ ਦੇ ਸਾਰੇ ਹੱਦ ਬੰਨੇ ਤੋੜ ਦਿੱਤੇ ਹਨ । ਪਹਿਲਾਂ ‘ਮੋਗਾ ਸੈਕਸ ਸਕੈਡਲ ,ਫਿਰ ਪਾਸਪੋਰਟ ਘੋਟਾਲਾ ਅਤੇ ਹੁਣ ਬੈਂਕ ਲੁੱਟਣ ਲਈ ਲੁਟੇਰਿਆਂ ਨੂੰ ਅਸਲਾ ਮੁਹੱਈਆ ਕਰਵਾਉਣ ਵਿਚ ਠਾਣੇਦਾਰ ਸ਼ਮੂਲ,,,,


ਬਸਪਾ ਆਪਣੇ ਬਲਬੂਤੇ ਚੋਣਾਂ ਲੜੇਗੀ
 

         ਬਹੁਜਨ ਸਮਾਜ ਪਾਰਟੀ ਨਾਲ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸੇ ਪ੍ਰਕਾਰ ਦੇ ਗਠਜੋੜ ਲਈ ਗੱਲਬਾਤ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਬਿਆਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਿੱਤੇ ਜਾ ਰਹੇ ਹਨ। ਪੰਜਾਬ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਬਸਪਾ 13 ਦੀਆਂ 13 ਸੀਟਾਂ ‘ਤੇ ਚੋ,,,,


ਸਰਬ ਹਿੰਦ ਪੰਜਾਬੀ ਲੇਖਕ ਕਾਨਫਰੰਸ ਸ਼ੁਰੂ
ਬਠਿੰਡਾ
 

         ਗਾਉਣ-ਵਜਾਉਣ ਤੇ ਮਨੋਰੰਜਨ ਦੇ ਸਾਧਨਾਂ ਨੂੰ ਹੀ ਪੰਜਾਬੀ ਬੋਲੀ ਦੇ ਵਿਕਾਸ ਲਈ ਪੈਮਾਨਾ ਨਹੀਂ ਮੰਨਿਆ ਜਾ ਸਕਦਾ। ਇਸ ਕਰਕੇ ਪੰਜਾਬੀ ਦਾ ਵਿਕਾਸ ਸਾਰੇ ਹੀ ਖੇਤਰਾਂ ‘ਚ ਕਿੱਤਾਮੁਖੀ ਕੋਰਸਾਂ ਦੇ ਸੰਦਰਭ ‘ਚ ਦੇਖਿਆ ਜਾਣਾ ਚਾਹੀਦਾ ਹੈ।‘‘ ਇਹ ਵਿਚਾਰ ਅੱਜ ਇੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲ,,,,


ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਦੀ 21 ਨੂੰ
ਚੰਡੀਗੜ੍ਹ
 

         ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ 22 ਨਵੰਬਰ ਨੂੰ ਹੋਣ ਵਾਲੀ ਚੋਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ 21 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ,,,,


ਮਾਲੇਗਾਓਂ ਧਮਾਕਿਆਂ ਨੂੰ ਧਰਮ ਨਾਲ ਨਾ ਜੋੜਿਆ ਜਾਵੇ : ਪਾਟਿਲ
ਚੰਡੀਗੜ੍ਹ
 

         ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਿਹਾ ਹੈ ਕਿ ਮਾਲੇਗਾਓਂ ਮਾਮਲੇ ਨੂੰ ਧਰਮ ਨਾਲ ਨਾ ਜੋੜਿਆ ਜਾਵੇ। ਮਾਲੇਗਾਓਂ ਧਮਾਕੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਦੇ ਫੜੇ ਜਾਣ ਦੇ ਬਾਅਦ ਸੰਘ ਪਰਿਵਾਰ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ‘ਤੇ ਹਿੰਦੂ ਨੇਤਾਵਾਂ ਉੱਤੇ ਨਿਸ਼ਾ,,,,


ਭਾਰਤ ਨੇ ਰਚਿਆ ਇਤਿਹਾਸ ਚੰਨ ‘ਤੇ ਲਹਿਰਾਇਆ ਤਿਰੰਗਾ
ਨਵੀਂ ਦਿੱਲੀ
 

         ਭਾਰਤੀ ਇਤਿਹਾਸ ਵਿੱਚ ਉਸ ਸਮੇਂ ਨਵਾਂ ਅਧਿਆਏ ਜੁੜ ਗਿਆ ਜਦੋਂ ਇਸਰੋ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਚੰਦਰਯਾਨ ਨੇ ਚੰਨ ‘ਤੇ ਤਿਰੰਗਾ ਲਹਿਰਾ ਦਿੱਤਾ। ਚੰਨ ‘ਤੇ ਆਪਣਾ ਝੰਡਾ ਲਹਿਰਾਉਣ ਵਾਲਿਆਂ ਵਿੱਚ ਭਾਰਤ ਸੀਮਾ ਦੇਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8.06 ਮਿੰਟ ‘ਤੇ ਚੰਨ ‘ਤੇ ਪ੍ਰੋਬ ਨੂੰ ਸ,,,,


ਵਿੱਤੀ ਸੰਕਟ ਨੂੰ ਮਨੁੱਖੀ ਤ੍ਰਾਸਦੀ ਨਾ ਬਣਨ ਦਿਓ : ਮੂਨ
 

         ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਵਿਸ਼ਵ ਵਿਆਪੀ ਮੰਦੀ ਸਬੰਧੀ ਵਾਸ਼ਿੰਗਟਨ ‘ਚ ਆਯੋਜਿਤ ਸਿਖਰ ਸੰਮੇਲਨ ਅੰਦਰ ਜਮ੍ਹਾਂ ਸਮੂਹ-20 ਦੇ ਨੇਤਾਵਾਂ ਨੂੰ ਕਿਹਾ ਹੈ ਕਿ ਮੌਜੂਦਾ ਆਰਥਕ ਸੰਕਟ ਨੂੰ ਮਨੁੱਖੀ ਤਰਾਸਦੀ ‘ਚ ਤਬਦੀਲ ਹੋਣ ਤੋਂ ਰੋਕਣ ਲਈ ਜਲਦ ਹੀ ਉਚਿਤ ਕਦਮ ਉਠਾਉਣੇ ਚਾਹੀਦੇ ਹਨ,,,,


ਜਿਲਾ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਸਮਾਪਤ
ਮੋਗਾ, 13 ਨਵੰਬਰ (ਲੋਹਾਮ/ਸਹਿਗਲ)
 

         ਸਰਕਾਰੀ ਹਾਈ ਸਕੂਲ ਸਿੰਘਾਂ ਵਾਲਾ ਵਿਖੇ ਜਿਲਾ ਪੱਧਰ ਦੀ ਦੂਸਰੇ ਦਿਨ ਦੀ ਵਿਗਿਆਨ ਪ੍ਰਦਰਸ਼ਨੀ ਵਿਚ ਸ੍ਰੀ ਹੀਰਾ ਲਾਲ ਸ਼ਰਮਾਂ ਚੇਅਰਮੈਨ ਟੈਕਨੀਕਲ ਸੰਸਥਾਵਾਂ ਮੁੱਖ ਮਹਿਮਾਨ ਦੇ ਪਹੁੰਚਣ ਤੇ ਹਾਰ ਪਾ ਕੇ ਜੋਰਦਾਰ ਸਵਾਗਤ ਕੀਤਾ ਅਤੇ ਇਸ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮਨਜੀਤ ਸਿੰਘ ਜਿਲਾ ,,,,


ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੇ ਬਰਾਬਰ ਤੋਂ ਬਚਿੱਤਰ ਨਾਟਕ (ਅਖੌਤੀ ਦਸਮ ਗੰਰਥ) ਦਾ ਪ੍ਰਕਾਸ਼ ਹਟਾਏ ਬਿਨਾ ਵਿਵਾਦ ਦਾ ਹੱਲ ਸੰਭਵ ਨਹੀਂ : ਭਾਈ ਉਪਕਾਰ ਸਿਘ
ਫਰੀਦਾਬਾਦ, 13 ਨਵੰਬਰ (ਪੱਤਰ ਪ੍ਰੇਰਕ)
 

         ਸ਼੍ਰੀ ਗੁਰੁ ਗੰਰਥ ਸਾਹਿਬ ਜੀ ਦੇ ਬਰਾਬਰ ਤੋਂ ਬਚਿੱਤਰ ਨਾਟਕ (ਅਖੌਤੀ ਦਸਮ ਗੰਰਥ) ਦਾ ਪ੍ਰਕਾਸ਼ ਹਟਾਏ ਬਿਨਾ ਵਿਵਾਦ ਦਾ ਹੱਲ ਸੰਭਵ ਨਹੀਂ। ਵਿਵਾਦ ਦੇ ਹੱਲ ਲਈ ਗੱਲਬਾਤ ਕਰਨ ਲਈ ਇਸ ਦਾ ਪ੍ਰਕਾਸ਼ ਹਟਾਇਆ ਜਾਣਾ ਪਹਿਲੀ ਸ਼ਰਤ ਹੈ। ਇਹ ਸ਼ਬਦ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸਮਰਪਿਤ ਜਥੇਬੰਦੀ ਦਸਮ ,,,,


ਗੁਰਪੁਰਬ ਮੌਕੇ ਵਧਾਈ
ਨਵੀਂ ਦਿੱਲੀ
 

         ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਗੁਰਪੁਰਬ ਮੌਕੇ ਆਪਣੇ ਇੱਕ ਸੰਦੇਸ਼ ਵਿੱਚ ਸ. ਬਾਦਲ ਨੇ ਕਿਹਾ ਕਿ ਗੁਰੂ ਨਾਨਕ ,,,,


 
 
 
Developed By ::