Punjabi News Online - News

ਸਭ ਤੋਂ ਹੁਸੀਨ ਮੁਖੜਾ - ਐਮਾ ਵਾਟਸਨ
ਲੰਡਨ

ਹਾਲੀਵੁਡ ਅਦਾਕਾਰਾ ਐਮਾ ਵਾਟਸਨ ਨੂੰ ਸਾਲ 2011 ਦਾ ਵਿਸ਼ਵ ਦਾ ਸਭ ਤੋਂ ਖੂਬਸੂਰਤ ਚਿਹਰਾ (ਮੋਸਟ ਬਿਊਟੀਫਲ ਫੇਸ) ਐਲਾਨਿਆ ਗਿਆ ਹੈ।

100 ਤੋਂ ਵੱਧ ਖੂਬਸੂਰਤ ਚਿਹਰਿਆਂ ਦੀ 23ਵੀਂ ਸਲਾਨਾ ਵਿਸ਼ਲੇਸ਼ਣ ਸੂਚੀ 'ਚ ਐਮਾ ਨੂੰ ਪਹਿਲਾ ਸਥਾਨ ਮਿਲਿਆ ਹੈ। ਹੈਰੀ ਪਾਟਰ ਦੀ 21 ਸਾਲਾ ਅਦਾਕਾਰਾ ਐਮਾ ਵਾਟਸਨ ਨੂੰ ਸੁਡੌਲ, ਆਤਮਵਿਸ਼ਵਾਸ਼, ਪ੍ਰਸੰਸਨਤਾ ਅਤੇ ਸੁੰਦਰ ਚਿਹਰੇ ਦੀ ਕਸੌਟੀ 'ਤੇ ਖਰਾ ਉਤਰਨ 'ਤੇ ਪਹਿਲਾ ਸਥਾਨ ਮਿਲਿਆ ਹੈ।

ਸੂਚੀ ਵਿਚ ਕੈਮਿਲਾ ਬੇਲੇ ਦੂਜੇ, ਰਿਹੰਨਾ ਤੀਸਰੇ, ਐਮਿਲੀ ਬ੍ਰਾਊਨਿੰਗ ਚੌਥੇ, ਸੌਂਗ ਹੇ ਕਿਊ ਪੰਜਵੇਂ, ਸ਼ੋਲ ਮੋਰੇਤਜ ਛੇਵੇਂ, ਮੋਰਿਨੋ ਕਾਂਟਿਲਾਰਡ ਸੱਤਵੇਂ, ਟੈਮਸਿਨ ਇਗਰਟਨ ਅੱਠਵੇਂ, ਅੰਬਰ ਹਰਡ ਨੌਵੇਂ ਅਤੇ ਕੈਰਿਸ ਵਾਨ ਹਾਰਟ ਦਸਵੇਂ ਸਥਾਨ 'ਤੇ ਰਹੀਆਂ।

ਓਸਾਮਾ ਦੀ ਮੌਤ ਤੋਂ ਕਮਾਈ ਹੋ ਰਹੀ
ਇੰਟਰਨੈਟ ਤੇ ਓਸਾਮਾ ਬਿਨ ਲਾਦੇਨ ਦੀ ਮੌਤ ਦਾ  ਜਸ਼ਨ ਮਨਾਉਂਦੇ ਹਜ਼ਾਰਾਂ  ਸਮਾਨ ਧੜਾਧੜ ਵਿਕ ਰਹੇ ਹਨ।

ਉਦਾਹਰਨ ਵਜੋਂ  ਚਾਬੀਆਂ ਪਾਉਣ ਵਾਲਾ ਛੱਲਾ   ਜਿਸਤੇ  ਦੋ ਬੰਦੂਕਾਂ ਦੇ  ਵਿਚਕਾਰ  ਓਸਾਮਾ ਦਾ ਸਿਰ ਹੈ ਅਤੇ ਲਿਖਿਆ ਹੈ  ਓਸਾਮਾ ਬਿਨ ਕਿਲਡ

ਓਸਾਮਾ ਦੀ ਤਸਵੀਰ ਵਾਲੇ ਚਾਹ  ਅਤੇ ਕਾਫੀ ਵਾਲੇ ਕੱਪਾਂ ਤੇ ਲਿਖਿਆ ਹੈ ਡੈਡ ।

ਬੱਚਿਆਂ ਦੇ ਕੱਪੜੇ ਵਿਕ ਰਹੇ ਹਨ  ਜਿਸ ਉਪਰ ਲਿਖਿਆ ਹੈ ਕਿ , "ਮੈਨੇ ਮਾਰਾ  ਓਸਾਮਾ ਕੋ " ।  ।

ਕੈਲੇਫੋਰਨੀਆਂ  ਦੀ ਜੈਜ਼ਲ ਵੈਬਸਾਈਟ  ਦਾ ਕਹਿਣਾ ਹੈ  ਐਤਵਾਰ ਤੋਂ  ਹੁਣ ਤੱਕ ਇਸ ਤਰ੍ਹਾਂ ਦੇ ਲੱਖਾਂ  ਸਮਾਨ ਵੇਚੇ ਹਨ  ਅਤੇ  ਉਹਨਾਂ ਦੀ ਕੀਮਤ 10 ਤੋਂ  40 ਡਾਲਰ ਤੱਕ ਹੈ।

ਇਹ ਕੰਪਨੀ 10, 000 ਅਜਿਹੀਆਂ ਵਸਤੂਆਂ ਵੇਚ ਰਹੀ ਹੈ ਜਿਸ ਉਪਰ  ਅਲ ਕਾਇਦਾ ਨੇਤਾ ਦੀ ਮੋਤ ਨਾਲ ਜੁੜੇ ਸੰਦੇਸ਼ ਹਨ।

ਵੈੱਬਸਾਈਟ ਦੇ ਮਾਰਕੀਟਿੰਗ ਨਿਰਦੇਸ਼ਕ  ਮਾਈਕ ਨਾਜਸ ਦਾ ਕਹਿਣਾ ਹੈ ਕਿ  " ਜੈਜ਼ਲ ਦੇ ਪਿਛਲੇ ਦੋਂ ਦਿਨਾਂ ਤੋਂ  ਲਾਦੇਨ ਨਾਲ ਸਬੰਧਤ ਚੀਜ਼ਾਂ ਹੀ ਜ਼ਿਆਦਾ ਵਿਕੀਆਂ ਹਨ ।

ਅਮਰੀਕਾ ਵਿੱਚ ਬਹੁਤ ਸਾਰੇ  ਲੋਕ   ਟੋਪੀ ,  ਕਾਰ ਦੇ ਸਟਿੱਕਰ  ਅਤੇ ਟੀ-ਸਰਟ ਡਿਜ਼ਾਈਨ ਕਰਨ ਵਿੱਚ ਲੱਗੇ ਹਨ ਜਿੰਨਾ ਤੇ   ਓਸਾਮਾ ਦੀ  ਤਸਵੀਰ ਹੈ।

ਇਹ ਲੋਕ ਇਹਨਾਂ ਨੂੰ ਡਿਜ਼ਾਈਨ ਕਰਨ ਤੋਂ ਮਗਰੋਂ  ਅਣਗਣਿਤ ਆਨਲਾਈਨ ਸਟੋਰਾਂ   ਉਪਰ ਪਾ ਦਿੰਦੇ  ਹਨ ।  ਜਿੱਥੇ ਇਹਨਾਂ ਦੀ ਆਲਨਾਈਨ ਵਿਕਰੀ ਹੁੰਦੀ ਹੈ।

ਕੁਝ  ਲੋਕ ਇਸ ਨੂੰ ਘਟੀਆਪਣ ਵੀ ਕਹਿ ਰਹੇ ਹਨ ਪਰ ਕਈ ਡਿਜ਼ਾਈਨਰਾਂ ਨੂੰ   ਹਜ਼ਾਰਾਂ ਡਾਲਰ   ਦਾ ਮੁਨਾਫਾ ਹੋ ਰਿਹਾ ਹੈ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਦੀ ਮੌਤ ਦਾ ਜ਼ਸ਼ਨ ਮਨਾਉਣਾ ਅਜੀਬ ਜਿਹਾ ਲੱਗਦਾ ਹੈ ਭਾਵੇਂ ਉਹ ਦੁਨੀਆਂ ਦਾ ਸਭ ਤੋਂ  ਸੈਤਾਨ ਵਿਅਕਤੀ ਹੀ ਕਿਉਂ ਨਾ ਹੋਵੇ।

ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ  ਦੁਸ਼ਮਣ ਦੀ ਮੌਤ ਦਾ ਜਸਨ ਮਨਾਉਣਾ ਇੱਕ ਪ੍ਰਾਚੀਨ  ਪਰੰਪਰਾ ਹੈ ।  ਪਰ ਹੁਣ ਇਸ ਨੂੰ ਨਵਾਂ  ਆਧੁਨਿਕ ਜਾਮਾ ਪਹਿਨਾਇਆ ਗਿਆ ਹੈ।

ਇੱਕ ਚਿੰਤਕ ਦਾ ਕਹਿਣਾ ਹੈ ਕਿ ਇਹ ਦੁਸ਼ਮਣ ਦੀ ਕਬਰ ਦੇ ਨੱਚਣ ਵਰਗਾ ਹੈ।

Feed Service from Punjabi News Online is working Now!
The Service of Feeds From Punjabi News Online was temporarily unavailable due to website construction reasons. But now the good news is that is again working and is starting from 06 May, 2011.

Feed Service from Punjabi News Online is working Now!
The Service of Feeds From Punjabi News Online was temporarily unavailable due to website construction reasons. But now the good news is that is again working and is starting from 06 May, 2011.