Punjabi News Online - News

ਗੁਰਦੇਵ ਸਿੰਘ ਬਾਦਲ ਅਧਰੰਗ ਦੇ ਦੌਰੇ ਕਾਰਨ ਹਸਪਤਾਲ ਵਿੱਚ ਭਰਤੀ
ਸ਼ਰੋਮਣੀ ਅਕਾਲੀ ਦਲ   ਸੀਨੀਅਰ ਆਗੂ ਅਤੇ  ਹਲਕਾ ਜੈਤੋਂ ਤੋਂ  ਵਿਧਾਨ ਸਭਾ ਉਮੀਦਵਾਰ  ਗੁਰਦੇਵ   ਸਿੰਘ ਬਾਦਲ ਨੂੰ ਅਧਰੰਗ ਦਾ ਦੌਰਾ ਪੈਣਾ ਕਰਨ  ਦਿਆਨੰਦ ਹੀਰੋ ਹਰਟ ਸੈਂਟਰ ਵਿੱਚ ਭਰਤੀ ਕਰਵਾਉਣਾ ਪਿਆ । ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ  ਰਹੀ ਹੈ।

ਪੁਲੀਸ ਨੇ ਭਾਜਪਾ ਆਗੂ ਦੀ ਭੁਗਤ ਸੰਵਾਰੀ
ਅੰਮ੍ਰਿਤਸਰ:   ਵਿਧਾਨ ਸਭਾ ਹਲਕਾ  ਅੰਮ੍ਰਿਤਸਰ( ਪੂਰਬੀ) ਦੇ  ਇੱਕ  ਬੂਥ ਦੇ ਮਸ਼ੀਨ ਖਰਾਬ ਹੋ ਕਾਰਨ ਕੱਲ੍ਹ ਦੋਬਾਰਾ ਪੋਲਿੰਗ ਹੋਈ ।  974 ਵੋਟਰਾਂ ਵਿੱਚੋਂ 672 ਵੋਟਰਾਂ ਨੇ ਆਪਣੇ ਹੱਕ ਦੀ ਵਰਤੋ ਕੀਤੀ ।

ਜਦੋਂ   ਬੂਥ  ਨੰਬਰ 76 ਤੇ ਪੋਲਿੰਗ  ਦੀ ਸ਼ੁਰੂ ਹੋਈ ਤਾਂ  ਪੁਲੀਸ ਨੇ  ਸਿਆਸੀ ਆਗੂਆਂ ਨੂੰ ਦੂਰ ਹਟਾ ਦਿੱਤਾ ਪਰ ਇੱਕ  ਭਾਜਪਾ ਆਗੂ ਬਲਦੇਵ ਰਾਜ  ਬੱਗਾ ਪੁਲੀਸ ਦੇ ਕਹਿਣ ਤੇ ਵੀ ਆਪਣੀ ਥਾਂ ਖੜਾ ਰਿਹਾ ਤਾਂ ਪੁਲੀਸ ਨੇ ਉਸ ਨੂੰ   ਝਾੜਝੰਬ ਕਰ ਦਿੱਤੀ ਅਤੇ ਫਿਰ   ਨੇਤਾ ਜੀ  ਪੱਤਰੇ ਵਾਚ ਗਏ ।

ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਆਖਰੀ ਦੋ ਦਿਨ ਕਿਤੇ ਵੀ ਨਜ਼ਰ ਨਹੀ ਆਈਖ਼ ਹਨੀ ਫੱਤਣਵਾਲਾ
ਸ੍ਰੀ ਮੁਕਤਸਰ ਸਾਹਿਬ , 1 ਫਰਵਰੀ (ਕੁਲਦੀਪ ਸਿੰਘ ਘੁਮਾਣ ) - ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਆਖਰੀ ਦੋ ਦਿਨ ਕਿਤੇ ਵੀ ਨਜ਼ਰ ਨਹੀ ਆਈ ਅਤੇ ਲੋਕਤੰਤਰ ਦਾ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰੇਆਮ ਘਾਣ ਕੀਤਾ ਗਿਆ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਉਪਰੰਤ ਕੀਤਾ । ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਚੋਣਾਂ ਦੇ ਸ਼ੁਰੂ ਵਾਲੇ ਦਿਨਾਂ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਬਹੁਤ ਸਖਤੀ ਕੀਤੀ ਗਈ ਜੋ ਕਿ ਜਾਇਜ ਸੀ ਪਰ ਆਖਰੀ ਦੋ ਦਿਨ ਪਿੰਡਾਂ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਸ਼ਰੇਆਮ ਪੈਸੇ ਨਾਲ ਵੋਟਾਂ ਦੀ ਖਰੀਦੋ ਫਰੋਖਤ ਕੀਤੀ ਗਈ ਅਤੇ ਇਹ ਸਿਲਸਿਲਾ ਵੋਟਾਂ ਵਾਲੇ ਦਿਨ ਪੋ¦ਿਗ ਬੂਥਾਂ ਦੇ ਬਾਹਰ ਵੀ ਚੱਲਦਾ ਰਿਹਾ । ਉਹਨਾਂ ਕਿਹਾ ਕਿ ਇਸ ਸਬੰਧੀ ਉਹ ਫੋਨ ਰਾਹੀ ਵਾਰ ਵਾਰ ਚੋਣ ਅਧਿਕਾਰੀਆਂ ਨੂੰ ਸੂਚਿਤ ਕਰਦੇ ਰਹੇ ਪਰ ਕਿਤੇ ਵੀ ਕਿਸੇ ਤਰ•ਾ ਦੀ ਕੋਈ ਕਾਰਵਾਈ ਨਹੀ ਹੋਈ । ਹਨੀ ਨੇ ਕਿਹਾ ਕਿ ਆਖਰੀ ਦੋ ਦਿਨ ਕਿਸੇ ਤਰ•ਾ ਦੀ ਨਸ਼ੇ ਤੇ ਵੀ ਰੋਕ ਨਹੀ ਲੱਗੀ ਜਿਸ ਕਾਰਨ ਸ਼ਰਾਬ ਅਤੇ ਪੈਸਾ ਦੋਵਾਂ ਦੇ ਜੋਰ ਤੇ ਵੋਟਾਂ ਖਰੀਦਣ ਦਾ ਕੰਮ ਚੱਲਿਆ । ਫੱਤਣਵਾਲਾ ਨੇ ਕਿਹਾ ਕਿ ਭਾਵੇ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਖਰੀਦੋ ਫਰੋਖਤ ਕੀਤੀ ਪਰ ਇਸ ਦੇ ਬਾਵਜੂਦ ਵੀ ਉਹ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਬਹੁਗਿਣਤੀ ਵੋਟਾਂ ਨਾਲ ਜਿੱਤਣਗੇ ਅਤੇ ਇਹ ਸੀਟ ਜਿੱਤਕੇ ਸ੍ਰ ਮਨਪ੍ਰੀਤ ਸਿੰਘ ਬਾਦਲ ਦੀ ਝੋਲੀ ਪਾਉਣਗੇ । ਇਸ ਮੌਕੇ ਗੁਰਜਿੰਦਰ ਸਿੰਘ ਬਰਾੜ, ਬਲਕਰਨ ਸਿੰਘ , ਗੁਰਜੀਤ ਸਿੰਘ , ਰਜਿੰਦਰ ਸਿੰਘ , ਅਮਰਜੀਤ ਸਿੰਘ , ਅੰਗਰੇਜ ਸਿੰਘ ਆਦਿ ਤੋਂ ਇਲਾਵਾ ਹੋਰ ਵਰਕਰ ਹਾਜ਼ਿਰ ਸਨ ।

ਜ਼ਿਲ੍ਹਾ ਬਰਨਾਲਾ ਵਿੱਚ ਵੋਟਾਂ ਕੁੱਲ 81.68 ਫੀਸਦੀ ਵੋਟਾਂ ਪੋਲ ਹੋਈਆਂ
ਬਰਨਾਲਾ, 30 ਜਨਵਰੀ- ਬਰਨਾਲਾ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਤੀ ਨਾਲ ਮੁਕੰਮਲ ਹੋ ਗਿਆ ਹੈ।ਬਰਨਾਲਾ ਜ਼ਿਲੇ ਵਿਚ ਕੁੱਲ 420866 ਵੋਟਰ ਹਨ, ਜਿੰਨਾਂ ਵਿਚੋਂ 224843 ਮਰਦ ਅਤੇ 196023 ਔਰਤ ਵੋਟਰ ਹਨ।ਇੰਨ੍ਹਾਂ ਵਿਚੋਂ  ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 81.68 ਫੀਸਦੀ ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਬਰਨਾਲਾ ਹਲਕੇ ਵਿੱਚ 79.9 ਫੀਸਦੀ, ਭਦੌੜ ਹਲਕੇ ਵਿੱਚ 84 ਫੀਸਦੀ ਅਤੇ ਮਹਿਲ ਕਲਾਂ ਹਲਕੇ ਵਿੱਚ 81.16 ਫੀਸਦੀ ਵੋਟਾਂ ਪੋਲ ਹੋਈਆਂ।

ਮ੍ਰਿਤਕ ਲੜਕੀ ਦੀ ਲਾਸ਼ ਰੱਖਕੇ ਧਰਨਾ ਦਿੱਤਾ
ਬਰਨਾਲਾ, 29 ਜਨਵਰੀ ( ਜਗਸੀਰ ਸਿੰਘ ਸੰਧੂ ) - ਸਥਾਨਿਕ ਗੋਬਿੰਦ ਕਾਲੌਨੀ ਦੇ ਵਸਨੀਕ ਕਰਨੈਲ ਸਿੰਘ ( ਰਿਟਾ. ਖਜ਼ਾਨਾ ਅਫ਼ਸਰ ) ਦੀ ਪੜ•ੀ ਲਿਖੀ ਲੜਕੀ ਦੀ ਸੁਹਰੇ ਘਰ ਵਿੱਚ ਹੋਈ ਮੌਤ ਤੋਂ ਗੁਸਾਏ ਸੈਂਕੜੇ ਲੋਕਾਂ ਵੱਲੋਂ ਅੱਜ ਰਾਮਬਾਗ ਰੋਡ ਉਪਰ ਮ੍ਰਿਤਕ ਲੜਕੀ ਦੀ ਲਾਸ਼ ਰੱਖਕੇ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਰਨੈਲ ਸਿੰਘ ਦੀ ਲੜਕੀ ਮਨਦੀਪ ਕੌਰ (25) ਦੀ ਸਵਾ ਕੁ ਪਹਿਲਾਂ ਪਿੰਡ ਗੰਡਾ ਸਿੰਘ ਵਾਲਾ (ਗੁਰਬਖਸ਼ਪੁਰਾ) ਜ਼ਿਲਾ ਸੰਗਰੂਰ ਦੇ ਵਸਨੀਕ ਜਗਤਾਰ ਸਿੰਘ ਪੁੱਤਰ ਬਲਜਿੰਦਰ ਸਿੰਘ ਭੁੱਲਰ ਨਾਲ ਸ਼ਾਦੀ ਹੋਈ ਸੀ। ਵਰਨਣਯੋਗ ਹੈ ਕਿ ਮਨਦੀਪ ਕੌਰ ਸਰਕਾਰੀ ਟੀਚਰ ਵੱਜੋਂ ਹਰੀਗੜ ਵਿਖੇ ਡਿਊਟੀ ਨਿਭਾ ਰਹੀ ਸੀ, ਉਸਦਾ ਪਤੀ ਜਗਤਾਰ ਸਿੰਘ ਵੀ ਸਰਵ ਸਿੱਖਿਆ ਅਭਿਆਨ ਅਧੀਨ ਟੀਚਰ ਹੈ ਅਤੇ ਇਹਨਾਂ ਦੇ ਘਰ ਸਵਾ ਕੁ ਮਹੀਨੇ ਦੀ ਇੱਕ ਬੱਚੀ ਵੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੀ 25 ਜਨਵਰੀ ਨੂੰ ਸ਼ਾਮ ਦੇ 5 ਕੁ ਵਜੇ ਮਨਦੀਪ ਕੌਰ ਦੀ ਸੱਸ ਅਮਰਜੀਤ ਕੌਰ ਨੇ ਉਸਦੇ ਬਰਨਾਲਾ ਵਿੱਚ ਰਹਿੰਦੇ ਪੇਕਾ ਪਰਵਾਰ ਨੂੰ ਸੂਚਿਤ ਕੀਤਾ ਕਿ ਮਨਦੀਪ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ, ਇਸ ’ਤੇ ਮਨਦੀਪ ਦੇ ਮਾਤਾ ਪਿਤਾ ਦੇ ਕਹਿਣ ਅਨੁਸਾਰ ਉਹ ਲੜਕੀ ਨੂੰ ਬਰਨਾਲਾ ਲੈ ਆਏ ਅਤੇ ਜਦੋਂ ਇੱਕ ਸਥਾਨਿਕ ਪ੍ਰਾਈਵੇਟ ਹਸਪਤਾਲ ਵਿੱਚ ਮਨਦੀਪ ਕੌਰ ਨੂੰ ਦਿਖਾਇਆ ਗਿਆ ਤਾਂ ਉਸਦੇ ਗਲੇ ਵਿੱਚ ਸੱਟਾਂ ਨਿਸ਼ਾਨ ਅਤੇ ਲੜਕੀ ਦੀ ਅਤਿਨਾਜ਼ੁਕ ਹਾਲਤ ਦੇਖਦਿਆਂ ਜਵਾਬ ਦੇ ਦਿੱਤਾ। ਇਸ ਉਪਰੰਤ ਮਨਦੀਪ ਦੀ ਸੱਸ ਅਤੇ ਪਤੀ ਨੇ ਉਸ ਨੂੰ ਪੇਕਾ ਪਰਵਾਰ ਦੇ ਘਰ ਛੱਡ ਕੇ ਆਪ ਉਥੋਂ ਖਿਸਕਣਾ ਚਾਹਿਆ, ਪਰ ਮੁਹੱਲਾ ਨਿਵਾਸੀਆਂ ਨੇ ਉਹਨਾਂ ਨੂੰ ਰੋਕ ਕੇ ਬਰਨਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ। ਬਰਨਾਲਾ ਪੁਲਸ ਨੇ ਤੁਰੰਤ ਉਥੇ ਪੁਹੰਚਕੇ ਸੱਸ ਅਮਰਜੀਤ ਕੌਰ ਅਤੇ ਪਤੀ ਜਗਤਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਜਦੋਂ ਮਨਦੀਪ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਉਪਰੰਤ ਲੜਕੀ ਦੀ ਮੌਤ ਦਾ ਸਬੰਧ ਪਿੰਡ ਗੰਡਾ ਸਿੰਘ ਵਾਲਾ ਨਾਲ ਹੋਣ ਕਰਕੇ ਬਰਨਾਲਾ ਪੁਲਸ ਵੱਲੋਂ ਥਾਣਾ ਸ਼ੇਰਪੁਰ (ਸੰਗਰੂਰ) ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਸ਼ੇਰਪੁਰ ਪੁਲਸ ਨੇ ਪਹੁੰਚਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਧੂਰੀ ਵਿਖੇ ਲਿਜਾ ਕੇ ਪੋਸਟਮਾਰਟਮ ਕਰਵਾਇਆ ਅਤੇ ਸੁਹਰਾ ਪਰਵਾਰ ਖਿਲਾਫ ਮਨਦੀਪ ਕੌਰ ਨੂੰ ਕਤਲ ਕਰਨ ਦਾ ਮੁਕਦਮਾ ਦਰਜ ਕਰਕੇ ਪਤੀ ਜਗਤਾਰ ਸਿੰਘ ਅਤੇ ਸੱਸ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਥੇ ਵਰਨਣਯੋਗ ਹੈ ਕਿ ਮ੍ਰਿਤਕ ਲੜਕੀੇ ਦਾ ਇੱਕ ਭਰਾ ਹਰਦੀਪ ਸਿੰਘ ਜਰਮਨ ਵਿੱਚ ਅਤੇ ਭੈਣ ਵੀ ਵਿਦੇਸ਼ ਵਿੱਚ ਹੋਣ ਕਰਕੇ ਅੱਜ ਉਹਨਾਂ ਦੇ ਆਉਣ ਉਪਰੰਤ ਬਰਨਾਲਾ ਦੇ ਰਾਮਬਾਗ ਵਿੱਚ ਮਨਦੀਪ ਦਾ ਸੰਸਕਾਰ ਕੀਤਾ ਗਿਆ ਹੈ। ਅੰਤਿਮ ਸੰਸਕਾਰ ਤੋਂ ਪਹਿਲਾਂ ਪੇਕਾ ਪਰਵਾਰ ਅਤੇ ਹੋਰ ਸੈਂਕੜੇ ਲੋਕਾਂ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਰਾਮਬਾਗ ਰੋਡ ਉਪਰ ਰੱਖ ਕੇ ਸੁਹਰਾ ਪਰਵਾਰ ਅਤੇ ਪੁਲਸ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਮਨਦੀਪ ਕੌਰ ਨੂੰ ਉਸਦੇ ਸੁਹਰੇ ਪਰਵਾਰ ਵੱਲੋਂ ਦਾਜ ਦੇ ਲਾਲਚ ਕਾਰਨ ਗਲਾ ਘੁੱਟ ਕੇ ਮਾਰਿਆ ਗਿਆ ਹੈ ਅਤੇ ਸ਼ੇਰਪੁਰ ਪੁਲਸ ਵੱਲੋਂ ਮ੍ਰਿਤਕ ਲੜਕੀ ਦੇ ਸੁਹਰੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ’ਚ ਢਿੱਲ ਮੱਠ ਵਰਤੀ ਜਾ ਰਹੀ ਹੈ। ਧਰਨਾ ਦਿੱਤੇ ਜਾਣ ਤੋਂ ਕਰੀਬ ਇੱਕ ਘੰਟਾ ਬਾਅਦ ਡੀ. ਐਸ. ਪੀ. ਬਰਨਾਲਾ ਸ੍ਰ. ਸਰਬਜੀਤ ਸਿੰਘ ਵੱਲੋਂ ਧਰਨਾਕਾਰੀਆਂ ਅਤੇ ਮ੍ਰਿਤਕ ਲੜਕੀ ਦੇ ਪਰਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਪੁਲਸ ਵੱਲੋਂ ਲੜਕੀ ਦੇ ਸੁਹਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ  ਭਰੋਸੇ ਤੋਂ ਬਾਅਦ ਮ੍ਰਿਤਕ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਰੈਣ ਦੱਤ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ, ਮਾਸਟਰ ਪ੍ਰੇਮ ਕੁਮਾਰ, ਰਘਬੀਰ ਪ੍ਰਕਾਸ਼ ਗਰਗ, ਕੁਲਵੰਤ ਰਾਏ, ਨਰਿੰਦਰ ਸ਼ਰਮਾਂ, ਸੁਖਜੰਟ ਸਿੰਘ, ਮਾਸਟਰ ਮਲਕੀਤ ਸਿੰਘ, ਡਾਕਟਰ ਪ੍ਰਦੀਪ ਕੁਮਾਰ ਅਤੇ ਮਲਕੀਤ ਸਿੰਘ ਕੀਤੂ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਅੰਤ ਵਿੱਚ ਫੈਸਲਾ ਕੀਤਾ ਗਿਆ ਕਿ ਲੜਕੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਾਰੀਆਂ ਸੰਘਰਸਸ਼ੀਲ ਧਿਰਾਂ ਮ੍ਰਿਤਕ ਲੜਕੀ ਦੇ ਪੇਕੇ ਪਰਵਾਰ ਨਾਲ ਸਲਾਹ ਮਸਵਰਾ ਕਰਕੇ ਇੰਨਸ਼ਾਫ਼ ਮਿਲਣ ਤੱਕ ਅਤੇ ਮਨਦੀਪ ਦੇ ਕਾਤਲਾਂ ਨੂੰ ਸ਼ਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣਗੀਆਂ।

ਮੀਡੀਆ ਕਮੇਟੀ ਵੱਲੋਂ ਚੋਣ ਜ਼ਾਬਤੇ ਦੀ ਉਲਘੰਣਾ ਦੇ ਦਰਜਨਾਂ ਮਾਮਲੇ ਕਮਿਸ਼ਨ ਦੇ ਧਿਆਨ ’ਚ ਲਿਆਂਦੇ
ਸ੍ਰੀ ਮੁਕਤਸਰ ਸਾਹਿਬ 29 ਜਨਵਰੀ ( ਕੁਲਦੀਪ ਸਿੰਘ ਘੁਮਾਣ )

ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਹਿੱਤ ‘ਮੁੱਲ ਦੀਆਂ ਖ਼ਬਰਾਂ’ ’ਤੇ ਚੌਕਸ ਨਿਗਾ ਰੱਖਣ ਦੇ ਮਨਸ਼ੇ ਨਾਲ ਚੋਣ ਕਮਿਸ਼ਨ ਵੱਲੋਂ ਗਠਿਤ ਕੀਤੀ ਗਈ ‘ਮੀਡੀਆ ਸਰਟੀਫਿਕੇਸ਼ਨ ਤੇ ਮੋਨਟਰਿੰਗ ਕਮੇਟੀ’ ਵੱਲੋਂ ਸਫਲਤਾ ਪੂਰਵਕ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਖੜੇ ਉਮੀਦਵਾਰਾਂ ਦੀਆਂ ਕਰੀਬ ਦਰਜਨ ਭਰ ਅਜਿਹੀਆਂ ਖ਼ਬਰਾਂ ਨੂੰ ਲੱਭਣ ’ਚ ਸਫਲਤਾ ਹਾਸਲ ਕੀਤੀ ਜਿਨਾਂ ਦੀ ਦਿੱਖ ਇਸ਼ਤਿਹਾਰੀ ਸੀ। ਕਮੇਟੀ ਵੱਲੋਂ ਇਨਾਂ ਇਸ਼ਤਿਹਾਰੀ ਖ਼ਬਰਾਂ ਦੇ ਇਵਜ਼ ’ਚ ਕਰੀਬ ਢਾਈ ਲੱਖ ਰੁਪਈਆ ਖਰਚਾ ਉਮੀਦਵਾਰਾਂ ਦੇ ਖਾਤਿਆਂ ’ਚ ਪਾਉਣ ਲਈ ਖਰਚਾ ਨਿਗਰਾਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਗੁਰਸੇਵਕ ਸਿੰਘ ਪ੍ਰੀਤ ਨੇ ਦੱਸਿਆ ਕਿ ਸਭ ਤੋਂ ਵੱਧ ਇਸ਼ਤਿਹਾਰੀ ਖ਼ਬਰਾਂ ਮੁਕਤਸਰ ਹਲਕੇ ’ਚ ਪਾਈਆਂ ਗਈਆਂ। ਇਸ ਹਲਕੇ ’ਚ ਅਕਾਲੀ ਉਮੀਦਵਾਰ, ਪੀਪੀਪੀ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਦੇ ਨਾਲ ਇਕ ਅਜ਼ਾਦ ਉਮੀਦਵਾਰ ਨੂੰ ਕਰੀਬ ਡੇਢ ਲੱਖ ਰੁਪਏ ਖਰਚਾ ਪਾਇਆ ਗਿਆ ਹੈ। ਇਸੇ ਤਰਾਂ ਗਿਦੜਬਾਹਾ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 19 ਹਜ਼ਾਰ 360 ਰੁਪਏ ਅਤੇ ¦ਬੀ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 64 ਹਜ਼ਾਰ 5 ਸੌ ਰੁਪਏ ਦਾ ਖਰਚਾ ਕਮੇਟੀ ਵੱਲੋਂ ਪਾਇਆ ਗਿਆ ਹੈ ਜਦੋਂ ਕਿ ਮਲੋਟ ਤੋਂ ਕਾਂਗਰਸੀ ਉਮੀਦਵਾਰ ਨੂੰ 7680  ਅਤੇ ਅਕਾਲੀ ਉਮੀਦਵਾਰ ਨੂੰ 46 ਸੌ ਰੁਪਏ ਦਾ ਖਰਚਾ ਪਾਇਆ ਹੈ। ਇਸ ਖਰਚੇ ਸਬੰਧੀ ਅਗਲੀ ਕਾਰਵਾਈ ਖਰਚਾ ਨਿਰਗਾਨ ਨੇ ਕਰਨੀ ਹੁੰਦੀ ਹੈ।

ਸ੍ਰੀ ਪ੍ਰੀਤ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਵੱਖ - ਵੱਖ ਅਖਬਾਰਾਂ ਦੀਆਂ ਖ਼ਬਰਾਂ ਦੇ ਆਧਾਰ ’ਤੇ ਚੋਣ ਜ਼ਾਬਤੇ ਦੀ ਉਲਘੰਣਾ ਦੇ ਕਰੀਬ 6 ਦਰਜਨ ਮਾਮਲੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੇ ਗਏ ਹਨ। ਇਸ ਤੋਂ ਬਿਨਾਂ ਚੋਣਾਂ ਸਬੰਧੀ ਵਿਸ਼ੇਸ਼ ਤੌਰ ’ਤੇ ਗਠਿੱਤ ਕੀਤੇ ਗਏ ਸ਼ਕਾਇਤ ਸੈਲ ਵੱਲੋਂ ਵੀ ਚੋਣ ਜ਼ਾਬਤੇ ਦੀ ਉਲਘੰਣਾ ਦੇ ਡੇਢ ਸੌ ਤੋਂ ਵੱਧ ਮਾਮਲੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੇ ਗਏ। ਇਨਾਂ ਸ਼ਕਾਇਤਾਂ ਵਿਚੋਂ ਬਹੁਤੀਆਂ ਦੀ ਪੜਤਾਲ ਮੁਕੰਮਲ ਕਰ ਲਈ ਗਈ ਹੈ ਜਦੋਂ ਕਿ 16 ਤੋਂ ਵੱਧ ਮਾਮਲੇ ਅਜੇ ਪੜਤਾਲ ਅਧੀਨ ਹਨ। ਪੜਤਾਲੀਆਂ ਸ਼ਕਾਇਤਾਂ ’ਚੋਂ ਦੋ ਸ਼ਕਾਇਤਾਂ ਜ਼ਾਬਤੇ ਦੀ ਉਲਘੰਣਾ ਕਰਦੀਆਂ ਪਾਈਆਂ ਗਈਆਂ, ਜਿਸ ਸਬੰਧੀ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Feed Service from Punjabi News Online is working Now!
The Service of Feeds From Punjabi News Online was temporarily unavailable due to website construction reasons. But now the good news is that is again working and is starting from 06 May, 2011.