feed2js_ck = true;
document.write('
document.write('
document.write('
ਡੋਡਾ ’ਚ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਚਲਿਆ
document.write('');
document.write('
ਜੰਮੂ
ਜੰਮੂ–ਕਸ਼ਮੀਰ ਦੇ ਡੋਡਾ ਜ਼ਿਲੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਛੁਪਣ ਦੇ ਟਿਕਾਣੇ ਦਾ ਪਤਾ ਲਗਾ ਕੇ ਉਥੋਂ ਕਈ ਹਥਿਆਰ ਅਤੇ 15 ਕਿਲੋਗ੍ਰਾਮ ਵਿਸਫੋਕਟ ਬਰਾਮਦ ਕੀਤਾ ਹੈ। ਰਾਸ਼ਟਰੀ ਰਾਈਫਲਸ ਅਤੇ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸੋਮਵਾਰ ਰਾਤ ਭੱਦਰਵਾਹ ਦੇ ਕਿਲਾਨ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਟਿਕਾਣੇ ਦਾ ਪਤਾ ਲਗਾਇਆ। ਇਸ ਟਿਕਾਣੇ ਤੋਂ ਇੱਕ ਚੀਨੀ ਪਿਸਤੌਲ, ਇੱਕ ਮੈਗਜ਼ੀਨ , ਏ.ਕੇ. ਰਾਈਫਲ ਦੀਆਂ 10 ਗੋਲੀਆਂ, ਇੱਕ ਗੋਲਾ , ਇੱਕ ਡਿਟੋਨੇਟਰ, ਇੱਕ ਆਈ.ਡੀ.ਡੀ. ਅਤੇ 15 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤੇ ਗਏ।
document.write('
document.write('
ਤਿਰੰਗਾ ਉਤਾਰਦੇ ਸਮੇਂ ਦੋ ਨੌਜਵਾਨਾਂ ਦੀ ਮੌਤ
document.write('');
document.write('
ਰੁਦਰਪੁਰ (ਉਤਰ ਪ੍ਰਦੇਸ਼)
ਆਜ਼ਾਦੀ ਦਿਵਸ ਦੀ ਸ਼ਾਮ ਪ੍ਰਾਇਮਰੀ ਸਕੂਲ ਮਹਾਰਾਜਪੁਰ ਵਿਚ ਤਾਇਨਾਤ ਭੋਜਨ ਮਾਤਾ ਦੇ ਲੜਕੇ ਅਤੇ ਉਸ ਦੇ ਇਕ ਦੋਸਤ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੋਵੇਂ ਨੌਜਵਾਨ ਲੋਹੇ ਦੇ ਖੰਭੇ ਤੋਂ ਤਿਰੰਗੇ ਨੂੰ ਉਤਾਰ ਰਹੇ ਸਨ, ਤਦ ਉਕਤ ਖੰਭਾ ਸਕੂਲ ਦੇ ਉਪਰੋਂ ¦ਘ ਰਹੀ ਗਿਆਰਾਂ ਹਜ਼ਾਰ ਵੋਲਟੇਜ਼ ਦੀ ਤਾਰ ਨਾਲ ਛੂਹ ਗਿਆ। ਇਸ ਮਾਮਲੇ ਵਿਚ ਪਿੰਰਸੀਪਲ ਦੇ ਖਿਲਾਫ਼ ਮਾਮਲਾ ਦਰਜ ਕਰਨ ਦੇ ਨਾਲ-ਨਾਲ ਉਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਇੰਚਾਰਜ ਡੀ.ਐਮ. ਯੁਗਲ ਕਿਸ਼ੋਰ ਪੰਤ ਨੇ ਦੱਸਿਆ ਕਿ ਰਾਸ਼ਟਰੀ ਝੰਡੇ ਨਾਲ ਜੁੜਿਆ ਮਾਮਲਾ ਹੋਣ ਦੇ ਕਾਰਨ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਦੇ ਅਨੁਸਾਰ ਆਵਾਜ਼ੀ ਦਿਵਸ ਮੌਕੇ ’ਤੇ ਬੀਤੇ ਦਿਨ ਪ੍ਰਾਇਮਰੀ ਸਕੂਲ ਮਹਾਰਾਜਪੁਰ ਵਿਚ ਵੀ ਤਿਰੰਗਾ ਲਹਿਰਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਸਕੂਲ ਦੀ ਪ੍ਰਿੰਸੀਪਲ ਮਲਸਾ ਨਿਵਾਸੀ ਸੁਨੀਤਾ ਖੁਰਾਣਾ ਸਕੂਲ ਵਿਚ ਪ੍ਰੋਗਰਾਮ ਤੋਂ ਬਾਅਦ ਉਥੇ ਭੋਜਨ ਮਾਤਾ ਦੇ ਤੌਰ ’ਤੇ ਕੰਮ ਕਰਨ ਵਾਲੀ ਪਿੰਡ ਦੀ ਸਰੋਜ ਰਾਣੀ ਨੂੰ ਸ਼ਾਤ ਨੂੰ ਰਾਸ਼ਟਰੀ ਝੰਡਾ ਉਤਰਵਾਉਣ ਦੀ ਹਿਦਾਇਤ ਦਿੱਤੀ ਸੀ। ਦੱਸਿਆ ਗਿਆ ਹੈ ਕਿ ਪ੍ਰਿੰਸੀਪਲ ਦੀ ਹਿਦਾਇਤ ’ਤੇ ਅਮਲ ਕਰਦੇ ਹੋਏ ਸਰੋਜ ਰਾਣੀ ਨੇ ਆਪਣੇ ਬੇਟੇ ਨੂੰ ਭਾਰਤ ਨੂੰ ਸਕੂਲ ਦੇ ਗ੍ਰਾਊਂਡ ਵਿਚ ਲਹਿਰਾਇਆ ਗਿਆ ਤਿਰੰਗਾ ਉਤਾਰਨ ਲਈ ਕਿਹਾ। ਜਿਸ ਉਤੇ ਭਾਰਤ ਪਿੰਡ ਵਿਚ ਹੀ ਰਹਿਣ ਵਾਲੇ ਆਪਣੇ ਦੋਸਤ ਦਿਲਬਾਗ ਪੁੱਤਰ ਲਾਲ ਸਿੰਘ ਨੂੰ ਨਾਲ ਲੈ ਕੇ ਝੰਡਾ ਉਤਾਰਨ ਚਲਾ ਗਿਆ। ਸਕੂਲ ਵਿਚ ਬਣੇ ਚਬੂਤਰੇ ਉਤੇ ਜਦੋਂ ਭਾਰਤ ਤੇ ਉਸ ਦੇ ਦੋਸਤ ਦਿਲਬਾਗ ਨੇ ਰਾਸ਼ਟਰੀ ਝੰਡੇ ਉਤੇ ਲੱਗੀ ਲੋਹੇ ਦੀ ਰਾਡ ਨੂੰ ਉਪਰ ਖਿੱਚ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਦ ਉਕਤ ਰਾਡ ਸਕੂਲ ਦੇ ਉਪਰੋਂ ਗੁਜ਼ਰ ਰਹੀ 11 ਹਜ਼ਾਰ ਵੋਲਟੇਜ਼ ਦੀ ਬਿਜਲੀ ਲਾਈਨ ਨਾਲ ਛੂਹ ਗਈ, ਜਿਸ ਨਾਲ ਉਸ ਵਿਚ ਕਰੰਟ ਆ ਗਿਆ। ਥੋੜੀ ਹੀ ਦੇਰ ਵਿਚ ਦੋਨੋਂ ਨੌਜਵਾਨ ਜ਼ਮੀਨ ’ਤੇ ਡਿੱਗ ਪਏ ਅਤੇ ਰਾਸ਼ਟਰੀ ਝੰਡਾ ਵੀ ਉਨਾਂ ਦੇ ਹੱਥੋਂ ਛੁਟ ਕੇ ਮੈਦਾਨ ਵਿਚ ਪਏ ਚਿੱਕੜ ਵਿਚ ਜਾ ਡਿੱਗਿਆ। ਦੋਵੇਂ ਨੌਜਵਾਨਾਂ ਨੂੰ ਤੁਰੰਤ ਇਕ ਨਿਜੀ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਐਸ.ਡੀ.ਐਮ. ਤੇ ਪੁਲਿਸ ਨੂੰ ਦਿੱਤੀ ਗਈ, ਜਿਸ ਦੇ ਕਰੀਬ ਇਕ ਘੰਟੇ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਬਾਅਦ ਵਿਚ ਕੋਤਵਾਲ ਉਤਮ ਸਿੰਘ ਜਿਮੀਵਾਲ, ਐਸ.ਡੀ.ਐਮ. ਪੀ.ਸੀ. ਦੁਮਕਾ, ਸੀ.ਓ. ਸੈਂਥਿਲ, ਅਬੁਦਈ, ਤਹਿਸੀਲਦਾਰ ਮਨੀਸ਼ ਕੁਮਾਰ ਵੀ ਮੌਕੇ ਉਤੇ ਪਹੁੰਚ ਗਏ। ਘਟਨਾ ਦਾ ਪਤਾ ਚੱਲਣ ਤੋਂ ਬਾਅਦ ਸੀਨੀਅਰ ਭਾਜਪਾ ਨੇਤਾ ਰਾਜੇਸ਼ ਸ਼ੁਕਲਾ ਵੀ ਮੌਕੇ ਉਤੇ ਪਹੁੰਚੇ।  ਦੋਸ਼ ਹੈ ਕਿ ਇਸ ਗੰਭੀਰ ਹਾਦਸੇ ਵਿਚ ਦੋ ਨੌਜਵਾਨਾਂ ਦੇ ਮਾਰੇ ਜਾਣ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਹੋਣ ਦੇ ਮਾਮਲੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਦੋ ਘੰਟੇ ਤੱਕ ਮਾਮਲੇ ਨੂੰ ਰਫਾ-ਦਫਾ ਕਰਨ ਵਿਚ ਲੱਗੇ। ਬਾਅਦ ਵਿਚ ਸੀਨੀਅਰ ਭਾਜਪਾ ਨੇਤਾ ਰਾਜੇਸ਼ ਸ਼ੁਕਲਾ ਦੇ ਦਬਾਅ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਦੇਰ ਰਾਤ ਜ਼ਿਲਾ ਸਿੱਖਿਆ ਅਧਿਕਾਰੀ ਐਸ.ਬੀ. ਜੋਸ਼ੀ ਮੌਕੇ ਉਤੇ ਪਹੁੰਚੇ ਅਤੇ ਉਨਾਂ ਨੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੁਰਾਣਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਸ ਮਾਮਲੇ ਵਿਚ ਭਾਜਪਾ ਨੇਤਾ ਸ੍ਰੀ ਸ਼ੁਕਲਾ ਦੀ ਪਹਿਲ ਉਤੇ ਬੀਜ ਪ੍ਰਮਾਣੀਕਰਨ ਸੰਸਥਾ ਦੇ ਪ੍ਰਧਾਨ ਬਲਰਾਜ ਪਾਸੀ ਨੇ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਤ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ ਅਤੇ ਉਨ•ਾਂ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾਇਆ। ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ੇ ਦੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਦੀਪ ਚੌਧਰੀ, ਐਸ.ਡੀ.ਓ. ਬੀ.ਕੇ. ਜੋਸ਼ੀ ਨੇ ਵੀ ਘਟਨਾ ਸਥਾਨ ਦਾ ਨਿਰੀਖਣ ਕੀਤਾ। ਇਸ ਦੌਰਾਨ ਕਾਂਗਰਸ ਪੀ.ਸੀ.ਸੀ. ਮੈਂਬਰ ਪੁਸ਼ਕਰ ਜੈਨ, ਭਾਜਪਾ ਨੇਤਾ ਕਿੰਨੂ ਸ਼ੁਕਲਾ ਵੀ ਮੌਕੇ ਉਤੇ ਪਹੁੰਚੇ ਅਤੇ ਉਨਾਂ ਨੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਰਪੰਚ ਗੁਰਦਾਸ ਕਾਲੜਾ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਬਿਜਲੀ ਵਿਭਾਗ ਦੀ ਸਰਾਸਰ ਲਾਪਰਵਾਹੀ ਹੈ। ਉਨਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਨੂੰ ਸਕੂਲ ਦੇ ਉਪਰ ਤੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹਟਾਉਣ ਲਈ ਕਈ ਵਾਰ ਲਿਖਿਤ ਤੇ ਮੌਖਿਕ ਰੂਪ ਨਾਲ ਕਿਹਾ ਜਾ ਚੁੱਕਾ ਹੈ।
ਇਧਰ ਜ਼ਿਲਾ ਇੰਚਾਰਜ ਤੇ ਸੀ.ਡੀ.ਓ. ਯੁਗਲ ਕਿਸ਼ੋਰ ਪੰਤ ਨੇ ਇਯ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਾਪਰਵਾਹੀ ਵਰਤਣ ਨਾਲ ਮਾਮਲੇ ਵਿਚ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਰਾਸ਼ਟਰੀ ਝੰਡੇ ਨਾਲ ਜੁੜੀ ਹੋਣ ਕਾਰਨ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਵੀ ਆਦੇਸ਼ ਦਿੱਤੇ ਜਾ ਰਹੇ ਹਨ। ਪਿੰਰਸੀਪਲ ਦੇ ਖਿਲਾਫ਼ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਰਿਪੋਰਟ ਦਰਜ ਕਰਵਾਈ ਗਈ ਹੈ।
document.write('
document.write('
ਸਾਬਕਾ ਸਾਂਸਦ ਪੱਪੂ ਯਾਦਵ ਗ੍ਰਿਫ਼ਤਾਰ
document.write('');
document.write('
ਨਵੀਂ ਦਿੱਲੀ ਸੀ.ਬੀ.ਆਈ. ਨੇ ਅੱਜ ਸਾਬਕਾ ਸਾਂਸਦ ਪੱਪੂ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ। ਮਾਕਪਾ ਨੇਤਾ ਅਜੀਤ ਸਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਝੱਲ ਰਹੇ ਪੱਪੂ ਯਾਦਵ ਨੂੰ ਗੁੜਗਾਉਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਪੱਪੂ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਸੀ.ਬੀ.ਆਈ. ਦੋ ਹਫ਼ਤੇ ਤੋਂ ਪੱਪੂ ਦੀ ਭਾਲ ਵਿੱਚ ਜੁਟੀ ਸੀ। ਹੁਣੇ ਹੀ ਸੁਪਰੀਮ ਕੋਰਟ ਨੇ ਪੱਪੂ ਯਾਦਵ ਦੀ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਸੀ.ਬੀ.ਆਈ. ਨੂੰ ਛੇਤੀ ਤੋਂ ਛੇਤੀ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਾਕਪਾ ਵਿਧਾਇਕ ਅਜੀਤ ਸਰਕਾਰ ਨੂੰ 14 ਜੂਨ 1998 ਨੂੰ ਬਿਹਾਰ ਦੇ ਪੂਰਣੀਆ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਹੱਤਿਆ ਦੇ 10 ਬਾਅਦ ਸਾਲ 2008 ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪੱਪੂ ਯਾਦਵ ਨੂੰ ਅਜੀਤ ਸਰਕਾਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਹ ਜੇਲ• ਵਿੱਚ ਹੀ ਸਨ। ਪਰ ਪੱਪੂ ਯਾਦਵ ਨੂੰ ਪਿਛਲੇ ਸਾਲ ਫਰਵਰੀ ਵਿੱਚ ਪਟਨਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
document.write('
document.write('
ਰਾਜੌਰੀ ’ਚ ਮੁਕਾਬਲਾ ਖ਼ਤਮ, ਤੀਸਰਾ ਅੱਤਵਾਦੀ ਵੀ ਢੇਰ
document.write('');
document.write('
ਰਾਜੌਰੀ
ਜੰਮੂ–ਕਸ਼ਮੀਰ ਦੇ ਰਾਜੌਰੀ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਦਿਨਾਂ ਤੋਂ ਜਾਰੀ ਮੁਕਾਬਲਾ ਖ਼ਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਤੀਸਰੇ ਅੱਤਵਾਦੀ ਨੂੰ ਵੀ ਮਾਰ ਸੁੱਟਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਨੂੰ ਥਾਣਾ ਮੰਡੀ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੇ ਛੁਪੇ ਹੁਣ ਦੀ ਖੁਫੀਆ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਰਾਸ਼ਟਰੀ ਰਾਈਫਲਸ ਦੇ ਜਵਾਨਾਂ ਅਤੇ ਪੁਲਿਸ ਨੇ ਇਲਾਕੇ ਵਿੱਚ ਸਾਂਝੇ ਰੂਪ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਵੱਲੋਂ ਵੀ ਫਾਇਰਿੰਗ ਕੀਤੀ। ਮੁਕਾਬਲੇ ਵਿੱਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ ਜਦਕਿ ਫੌਜ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ। ਮੁਕਾਬਲੇ ਵਿੱਚ ਫੌਜ ਦੇ ਇੱਕ ਮੇਜਰ, ਇੱਕ ਪੁਲਿਸ ਕਰਮਚਾਰੀ ਅਤੇ ਇੱਕ ਨਾਗਰਿਕ ਨੂੰ ਵੀ ਗੋਲੀ ਲੱਗੀ ਹੈ। ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਅੱਤਵਾਦੀਆਂ ਵੱਲੋਂ ਫਾਇਰਿੰਗ ਬੰਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਮੁਕਾਬਲਾ ਖਤਮ ਹੋ ਗਿਆ ਹੈ। ਪਰ ਅੱਜ ਸਵੇਰੇ ਦੁਬਾਰਾ ਫਾਇਰਿੰਗ ਸ਼ੁਰੂ ਹੋ ਗਈ। ਫਿਲਹਾਲ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਕਿ ਜੇਕਰ ਕੋਈ ਅੱਤਵਾਦੀ ਹਾਲੇ ਵੀ ਛੁਪਿਆ ਹੈ ਉਸ ਨੂੰ ਫੜਿਆ ਜਾ ਸਕੇ।
document.write('
document.write('
ਸਾਂਸਦਾਂ ਦੇ ਵੇਤਨ ਵਾਧੇ ’ਤੇ ਕੈਬਨਿਟ ਨੇ ਫੈਸਲਾ ਟਾਲਿਆ
document.write('');
document.write('
ਨਵੀਂ ਦਿੱਲੀ:  (ਅੰਕੁਰ ਤਾਂਗੜੀ )
ਸਾਂਸਦਾਂ ਨੂੰ ਆਪਣੇ ਵੇਤਨ ਅਤੇ ਭੱਤਿਆਂ ਵਿੱਚ ਵਾਧਾ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੈਬਨਿਟ ਨੇ ਇਸ ਨਾਲ ਸੰਬੰਧਤ ਬਿੱਲ ਨੂੰ ਅੱਜ ਆਪਣੀ ਮਨਜ਼ੂਰੀ ਨਹੀਂ ਦਿੱਤੀ। ਇਸ ਕਰਕੇ ਹੁਣ ਇਸ ਬਿੱਲ ਦੇ ਸੰਸਦ ਵਿੱਚ ਚਾਲੂ ਸ਼ੈਸ਼ਨ ਵਿੱਚ ਆਉਣ ਦੀ ਸੰਭਾਵਨਾ ਘੱਟ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਇਸ ਬਿਲ ’ਤੇ ਵਿਸਤ੍ਰਿਤ ਚਰਚਾ ਹੋਈ ਪਰ ਇਸ ’ਤੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੇ ਕੁਝ ਮੈਂਬਰਾਂ ਦਾ ਮੰਨਣਾ ਸੀ ਕਿ ਅਜਿਹੇ ਵਿੱਚ ਜਦਕਿ ਰਾਸ਼ਟਰ ਮੰਡਲ ਖੇਡਾਂ ਵਿੱਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹਨ, ਸਾਂਸਦਾਂ ਦੇ ਵੇਤਨ ਭੱਤੇ ਵਧਾਉਣਾ ਉਚਿਤ ਨਹੀਂ ਹੋਵੇਗਾ। ਕੁਝ ਮੈਂਬਰਾਂ ਦਾ ਮੰਨਣਾ ਸੀ ਕਿ ਇਸ ਮਾਹੌਲ ਵਿੱਚ ਸਾਂਸਦਾਂ ਦਾ ਵੇਤਨ ਵਧਾਉਣਾ ਜਨਤਾ ਸਹੀ ਢੰਗ ਨਾਲ ਨਹੀਂ ਲਵੇਗੀ। ਸਾਂਸਦਾਂ ਨੂੰ ਹਾਲੇ 16 ਹਜ਼ਾਰ ਰੁਪਏ ਪ੍ਰਤੀ ਮਹੀਨੇ ਬਤੌਰ ਵੇਤਨ ਮਿਲਦਾ ਹੈ ਜਿਸ ਨੂੰ ਵਧਾ ਕੇ 50 ਹਜ਼ਾਰ ਰੁਪਏ ਕਰਨ ਦਾ ਪ੍ਰਸਤਾਵ ਹੈ। ਸਾਂਸਦਾਂ ਦੀ ਨਾਰਾਜ਼ਗੀ ਹੈ ਕਿ ਉਹਨਾਂ ਨੂੰ ਸਰਕਾਰ ਦੇ ਸਕੱਤਰਾਂ ਨੂੰ ਵੀ ਕਿਤੇ ਘੱਟ ਵੇਤਨ ਮਿਲਦਾ ਹੈ। ਸਕੱਤਰਾਂ ਨੂੰ 80 ਹਜ਼ਾਰ ਰੁਪਏ ਮਹੀਨਾ ਵੇਤਨ ਮਿਲਦਾ ਹੈ।
document.write('
document.write('
ਕਸ਼ਮੀਰ ਵਾਦੀ ’ਚ ਕਰਫਿਊ ਲਗਾਤਾਰ ਜਾਰੀ
document.write('');
document.write('
ਸ੍ਰੀਨਗਰਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਹੜਤਾਲ ਦੇ ਸ¤ਦੇ ਨੂੰ ਵੇਖਦਿਆਂ ਕਸ਼ਮੀਰ ਵਾਦੀ ਵਿਚ ਕਰਫਿਊ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਕਿਸੇ ਅਣਹੋਣੀ ਘਟਨਾ ਤੋਂ ਬਚਣ ਲਈ ਸ੍ਰੀਨਗਰ ਦੇ ਨਾਲ-ਨਾਲ ਵਾਦੇ ਦੇ ਕੁਝ ਵੱਡੇ ਸ਼ਹਿਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਲੱਗਿਆ ਕਰਫਿਊਅੱਜ ਵੀ ਕਰਫਿਊ ਜਾਰੀ ਰਿਹਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ੍ਰੀਨਗਰ, ਬਾਰਾਮੂਲਾ, ਅਨੰਤਨਾਗ, ਬਿਜਬੇਹਾਰਾ ਅਤੇ ਬਾਂਦੀਪੁਰ ਵਿਚ ਕਰਫਿਊ ਜਾਰੀ ਹੈ।
ਦੂਸਰੇ ਪਾਸੇ ਵਾਦੀ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਕਰਫਿਊ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਕਰਫਿਊ ਕਾਰਨ ਜਿਥੇ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਹਨ, ਉਥੇ ਸੜਕਾਂ ਤੋਂ ਆਵਾਜਾਈ ਵੀ ਗਾਇਬ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਹਿੰਸਕ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੁਰੱਖਿਆ ਬਲਾਂ ਨੂੰ ਉਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਪੈ ਰਹੀ ਹੈ। ਇਸ ਕਾਰਵਾਈ ਵਿਚ ਕਈ ਸਥਾਨ ਲੋਕ ਜ਼ਖਮੀ ਵੀ ਹੋਏ ਹਨ, ਇਥੋਂ ਤੱਕ ਕਈ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ।
document.write('
document.write('
ਯੁਵਰਾਜ ਨੂੰ ਡੇਂਗੂ
document.write('');
document.write('
ਨਵੀਂ ਦਿੱਲੀ :
ਭਾਰਤ , ਸ੍ਰੀ ਲੰਕਾ  ਅਤੇ ਨਿਊਜੀਲੈਂਡ ਵਿਚਾਲੇ  ਹੋ ਰਹੀ ਇੱਕ ਰੋਜ਼ ਮੈਚ ਲੜੀ  ਵਿੱਚ  ਪਹਿਲੇ ਮੈਚ ਵਿੱਚ  200 ਦੌੜਾਂ ਨਾਲ ਹਾਰਨ ਵਾਲੀ ਟੀਮ ਇੰਡੀਆ  ਲਈ ਖ਼ਬਰ ਕਾਫੀ  ਸਦਮੇ ਵਾਲੀ  ਕਿਉਂਕਿ ਯੁਵਰਾਜ ਬਿਨਾ ਬਾਕੀ  ਬੱਲੇਬਾਜ਼ ਦੀ ਕਮਜ਼ੋਰ ਪੈ ਸਕਦੇ ਹਨ ।
document.write('
document.write('
ਵੱਖ ਵੱਖ ਬੈਂਕਾਂ ਵੱਲੋਂ 31 ਮਾਰਚ ਤੱਕ 925 ਲੱਖ ਤੋਂ ਵਧੇਰੇ ਕਿਸਾਨ ਕਰੈਡਿਟ ਕਾਰਡ ਜਾਰੀ
document.write('');
document.write('
ਨਵੀਂ ਦਿੱਲੀਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ 2 ਕਰੋੜ 49 ਲੱਖ 12 ਹਜ਼ਾਰ 41 ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਗਏ । ਇਹ ਸਕੀਮ 1998 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਰਾਹੀਂ ਕਿਸਾਨਾਂ ਨੂੰ ਸਮੇਂ ਸਿਰ ਕਰਜ਼ੇ ਦਿੱਤੇ ਜਾਂਦੇ ਹਨ। ਇਹ ਸਕੀਮ ਦੇਸ਼ ਦੇ ਸਾਰੇ ਸਹਿਕਾਰੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ ਅਤੇ ਵਪਾਰਕ ਬੈਂਕਾਂ ਦੁਆਰਾ ਲਾਗੂ ਕੀਤੀ ਗਈ ਹੈ। 31 ਮਾਰਚ ਤੱਕ 925 ਲੱਖ 17 ਹਜ਼ਾਰ ਕਿਸਾਨ ਕਰੈਡਿਟ ਕਾਰਡ ਵੱਖ ਵੱਖ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਕਿਸਾਨ ਕਰੈਡਿਟ ਕਾਰਡ ਹੇਠ 4 ਲੱਖ 17 ਹਜ਼ਾਰ 326 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ । ਇਹ ਜਾਣਕਾਰੀ ਰਾਜ ਵਿੱਤ ਮੰਤਰੀ ਸ਼੍ਰੀ ਨਮੋ ਨਾਰਾਇਣ ਮੀਨਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
document.write('
document.write('
ਰਾਸ਼ਟਰਮੰਡਲ ਖੇਡਾਂ ਦੀ ਰੱਸਾਕਸੀ :  ਕੇਂਦਰ ਸਰਕਾਰ  ਖੇਡਾਂ ਮਗਰੋਂ  ਕਿਸੇ ਵੀ ਜਾਂਚ ਲਈ ਤਿਆਰ : ਖੇਡ ਮੰਤਰੀ
document.write('');
document.write('
ਨਵੀਂ ਦਿੱਲੀ
ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ‘ਚ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸਾਹਮਣੇ ਆਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਖੇਡਾਂ ਮਗਰੋਂ ਇਸ ਮਾਮਲੇ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹੈ। ਵਿਰੋਧੀ ਧਿਰ ਵੱਲੋਂ ਕੱਲ੍ਹ ਇਸ ਮਾਮਲੇ ‘ਤੇ ਉਠਾਏ ਇਤਰਾਜ਼ਾਂ ਦਾ ਜਵਾਬ ਦਿੰਦਿਆਂ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਐਮਐਸ ਗਿੱਲ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਜਾਂਚ ਦੀ ਲੋੜ ਹੈ ਤਾਂ ਉਹ 15 ਅਕਤੂਬਰ (ਖੇਡਾਂ ਮਗਰੋਂ) ਤੋਂ ਬਾਅਦ ਕਰਵਾਈ ਜਾਵੇਗੀ ਤੇ ਹੁਣ ਸਾਨੂੰ ਸਿਰਫ਼ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਞ\'ਞ\'ਖੇਡ ਪ੍ਰਬੰਧਾਂ ਦੌਰਾਨ ਕੁਝ ਵੀ ਗੜਬੜੀ ਨਹੀਂ ਹੋਈ ਤੇ ਨਾ ਹੀ ਕੁਝ ਲੁਕੋਇਆ ਜਾ ਰਿਹਾ ਹੈ, ਸਭ ਕੁਝ ਜਨਤਾ ਲਈ ਖੁੱਲ੍ਹਾ ਹੈ। ਇਸ ਦੇ ਮਗਰੋਂ ਵੀ ਜੇਕਰ ਤੁਹਾਨੂੰ (ਸੰਸਦ ਮੈਂਬਰਾਂ) ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਿਓ, ਸਾਰੀ ਜਾਣਕਾਰੀ ਮਿਲੇਗੀ।‘‘
ਸੰਸਦ ‘ਚ ਭਾਵੇਂ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਸ. ਗਿੱਲ ਵੱਲੋਂ ਦਲੀਲਾਂ ਦਿੱਤੀਆਂ ਗਈਆਂ, ਪਰ ਉਨ੍ਹਾਂ ਦੀਆਂ ਇਹ ਦਲੀਲਾਂ ਉਦੋਂ ਠੁੱਸ ਹੋ ਗਈਆਂ, ਜਦੋਂ ਕਾਂਗਰਸ ਦੇ ਤੇਜ਼ਤਰਾਰ ਆਗੂ ਦਿਗਵਿਜੈ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਲਈ ਬਣਾਈ ਆਯੋਜਨ ਕਮੇਟੀ ਦੇ ਮੁਖੀ ਸੁਰੇਸ਼ ਕਲਮਾਡੀ ਤੋਂ ਅਸਿੱਧੇ ਤੌਰ ‘ਤੇ ਅਸਤੀਫ਼ਾ ਮੰਗ ਲਿਆ। ਸੰਸਦ ਅੰਦਰ ਕਲਮਾਡੀ ਦਾ ਬਚਾਅ ਕਰਨ ਵਾਲੇ ਸ. ਗਿੱਲ ਤੋਂ ਵੱਖਰਾ ਸਟੈਂਡ ਲੈਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੀਬੀਆਈ ਕੋਲ ਕਲਮਾਡੀ ਖ਼ਿਲਾਫ਼ ਪੁਖ਼ਤਾ ਸਬੂਤ ਹਨ ਤਾਂ ਉਨ੍ਹਾਂ ਨੂੰ ਨੈਤਿਕ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕਲਮਾਡੀ ਬਾਰੇ ਦਿਗਵਿਜੈ ਸਿੰਘ ਦੇ ਇਸ ਬਿਆਨ ਨੂੰ ਇਕ ਤਰ੍ਹਾਂ ਨਾਲ ਕਾਂਗਰਸ ‘ਚ ਭੰਬਲਭੂਸੇ ਵਜੋਂ ਲਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿਕਈ ਸੀਨੀਅਰ ਕਾਂਗਰਸੀ ਆਗੂ ਰਾਸ਼ਟਰਮੰਡਲ ਖੇਡਾਂ ‘ਚ ਕਲਮਾਡੀ ਵੱਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਤੋਂ ਨਾਰਾਜ਼ ਹਨ।
ਇਸੇ ਦਰਮਿਆਨ ਇਸ ਮਾਮਲੇ ‘ਚ ਤੇਜ਼ ਹੋਈਆਂ ਸਿਆਸੀ ਸਰਗਰਮੀਆਂ ਦੌਰਾਨ ਜਿੱਥੇ ਕਲਮਾਡੀ ਨੂੰ ਮੰਤਰੀਆਂ ਦੇ ਸਮੂਹ (ਜੀਓਐਮ) ਨੇ ਸਫਾਈ ਦੇਣ ਲਈ ਤਲਬ ਕਰ ਲਿਆ ਹੈ, ਉਥੇ ਕਲਮਾਡੀ ਨੇ ਆਪਣੇ ਬਚਾਅ ‘ਚ ਯਤਨ ਆਰੰਭ ਦਿੱਤੇ ਹਨ। ਕਲਮਾਡੀ ਨੇ ਕੇਂਦਰ ‘ਚ ਸੱਤਾਧਾਰੀ ਕਾਂਗਰਸ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਖੇਡਾਂ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ। ਕਲਮਾਡੀ ਨੇ ਆਪਣੇ ਲਿਖੇ ਪੱਤਰ ‘ਚ ਜਿੱਥੇ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ, ਉਥੇ ਇਹ ਦਾਅਵਾ ਵੀ ਕੀਤਾ ਹੈ ਕਿ ਖੇਡਾਂ ਦੀਆਂ ਤਿਆਰੀਆਂ ‘ਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ। ਦੂਜੇ ਪਾਸੇ ਇਸ ਮਾਮਲੇ ‘ਚ ਕਾਂਗਰਸ ਸਰਕਾਰ ਵੱਲੋਂ ਅਪਣਾਈ ਜਾ ਰਹੀ ਨੀਤੀ ਦਾ ਵਿਰੋਧ ਕਰਦਿਆਂ ਸਮਾਜਵਾਦੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ।
document.write('
document.write('
ਭ੍ਰਿਸ਼ਟਾਚਾਰ ਦੀ  ਪੋਲ  ਖੋਲਣ ਵਾਲਿਆਂ ਨੂੰ ਸੁਰੱਖਿਆ ਦੀ ਗਾਰੰਟੀ
document.write('');
document.write('
ਨਵੀਂ ਦਿੱਲੀ :  ਸਰਕਾਰ ਨੇ ਅੱਜ ਭ੍ਰਿਸ਼ਟਾਚਾਰ ਖ਼ਿਲਾਫ਼ ਸੂਚਨਾ ਦੇਣ ਵਾਲੇ ਲੋਕਾਂ ਦੀ ਜਾਣਕਾਰੀ ਗੁਪਤ ਰੱਖਣ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਬਾਰੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਜਨਹਿੱਤ ‘ਚ ਭ੍ਰਿਸ਼ਟਾਚਾਰ ਬਾਰੇ ਖੁਲਾਸਾ ਕਰਨ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਬਿੱਲ 2010 ਦੇ ਤਹਿਤ ਕੇਂਦਰੀ ਚੌਕਸੀ ਕਮਿਸ਼ਨ ਨੂੰ ਦੀਵਾਨੀ ਅਦਾਲਤ ਜਿਹੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣ ਵਾਲਿਆਂ ਦੀ ਪਹਿਚਾਣ ਜੱਗ ਜ਼ਾਹਿਰ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕੇਗਾ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਜਾਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਰੋਕਣ ਦੀਆਂ ਤਜਵੀਜ਼ਾਂ ਵਾਲੇ ਇਸ ਬਿੱਲ ਦੇ ਦਾਇਰੇ ‘ਚ ਕੇਂਦਰ, ਰਾਜਾਂ ਅਤੇ ਜਨਤਕ ਖੇਤਰ ਦੇ ਕਰਮਚਾਰੀ ਵੀ ਸ਼ਾਮਲ ਹਨ। ਇਸ ਕਾਨੂੰਨ ਦਾ ਮਕਸਦ ਭ੍ਰਿਸ਼ਟਾਚਾਰ ਖ਼ਿਲਾਫ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਚਾਉਣਾ ਹੈ। ਸਰਕਾਰ ਨੂੰ ਇਸ ਕਾਨੂੰਨ ਦੇ ਜ਼ਰੀਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਪਰਦਾ ਫਾਸ਼ ਹੋਣ ਦੀ ਉਮੀਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਲੋਕ ਬੇ-ਖੌਫ ਹੋ ਕੇ ਸਰਕਾਰ ਨੂੰ ਭ੍ਰਿਸ਼ਟਾਚਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਸਕਣਗੇ। ਇਹ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਪੂਰੀ ਸੁਰੱਖਿਆ ਦੇਣ ਦੇ ਨਾਲ ਉਨ੍ਹਾਂ ਦੀ ਸਾਰੀ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਵੇਗੀ।।
document.write('
document.write('
ਤੇਲ ਰਿਸਾਅ ਮਾਮਲੇ ’ਤੇ ਪ੍ਰਧਾਨ ਮੰਤਰੀ ਨੇ ਰਿਪੋਰਟ ਮੰਗੀ
document.write('');
document.write('
ਮੁੰਬਈ  ਮੁੰਬਈ ਦੇ ਕੰਢੇ ’ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਕਾਰਨ ਹੋ ਰਹੇ ਤੇਲ ਰਿਸਾਅ ਤੋਂ ਚਿੰਤਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇਸ ਮਾਮਲੇ ਵਿਚ ਸ਼ੀਪਿੰਗ ਵਿਭਾਗ ਤੋਂ ਰਿਪੋਰਟ ਦੇਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਤੇਲ ਰਿਸਾਅ ਮਾਮਲੇ ਵਿਚ ਸ਼ੀਪਿੰਗ ਮੰਤਰਾਲੇ ਤੋਂ ਰਿਪੋਰਟ ਮੰਗੀ ਹੈ।
ਜ਼ਿਕਰਯੋਗ ਹੈ ਕਿ ਪਨਾਮਾ ਦੇ ਦੋ ਮਾਲ ਢੋਣ ਵਾਲੇ ਜਹਾਜ਼ਾਂ ਵਿਚਾਲੇ ਮੁੰਬਈ ਦੇ ਕੰਢੇ ’ਤੇ ਟੱਕਰ ਹੋ ਗਈ, ਜਿਸ ਨਾਲ ਇਕ ਜਹਾਜ਼ ਤੋਂ ਤੇਲ ਦਾ ਰਿਸਾਵ ਹੋ ਰਿਹਾ ਹੈ। ਇਸ ਜਹਾਜ਼ ਉਤੇ ਕਾਫੀ ਮਾਤਰਾ ਵਿਚ ਕੱਚਾ ਤੇਲ ਲੱਦਿਆ ਹੋਇਆ ਹੈ, ਜੋ ਲਗਾਤਾਰ ਸਮੁੰਦਰ ਵਿਚ ਵਹਿ ਰਿਹਾ ਹੈ।
document.write('
document.write('
ਪਾਕਿ ਸਰਕਾਰ ਨਾਲ ਗੱਲਬਾਤ ਜਾਰੀ ਰੱਖੇਗਾ ਭਾਰਤ– ਨਿਰੁਪਮਾ ਰਾਓ
document.write('');
document.write('
ਇੱਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਨਿਰੁਪਮਾ ਰਾਓ ਤੋਂ ਪੁੱਛਿਆ ਗਿਆ ਕੀ ਭਾਰਤ ਨੂੰ ਪਾਕਿਸਤਾਨੀ ਸੈਨਾ ਪ੍ਰਮੁੱਖ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਦੀ ਜ਼ਰੂਰਤ ਹੈ ਤਾਂ ਉਹਨਾਂ ਕਿਹਾ– ਅਸੀਂ ਪਾਕਿਸਤਾਨ ਦੀ ਲੋਕਤੰਤਰਿਕ ਸਰਕਾਰ ਅਤੇ ਸੰਬੰਧਤ ਨਾਗਰਿਕ ਅਧਿਕਾਰੀਆਂ ਨਾਲ ਵਾਰਤਾ ਜਾਰੀ ਰੱਖਾਂਗੇ। ਅਸੀਂ ਇਹੋ ਹੀ ਤਰੀਕਾ ਅਪਣਾਇਆ ਹੈ। ਇਹ ਪੁੱਛੇ ਜਾਣ ’ਤੇ ਕੀ ਪਾਕਿਸਤਾਨੀ ਸਰਕਾਰ ਦੇ ਨਾਲ ਸੈਨਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰਾਓ ਨੇ ਕਿਹਾ– ਮੈਂ ਇਸ ਸਮੇਂ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹਾਂ ਪਰ ਮੇਰਾ ਮੰਨਣਾ ਹੈ ਕਿ ਨਾਗਰਿਕ ਸਰਕਾਰ ਦੇ ਨਾਲ ਸੰਪਰਕ ਕਾਇਮ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਨਾਲ ਵਿਵਾਦਿਤ ਮੁੱਦਿਆਂ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਰਸਤਾ ਵਾਰਤਾ ਹੈ। ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਉਸ ਦੇ ਖਿਲਾਫ ਅੱਤਵਾਦ ਫੈਲਾਉਣਾ ਬੰਦ ਕਰੇ ਅਤੇ ਵਾਰਤਾ ਰੋਕਣ ਦੇ ਇਸ ਉਦੇਸ਼ ਵਿੱਚ ਕੋਈ ਮਦਦ ਨਹੀਂ ਮਿਲੇਗੀ।
ਜਦੋਂ ਇਹ ਕਿਹਾ ਗਿਆ ਕਿ ਕਿਆਨੀ ਦੇ ਕਾਰਜਕਾਲ ਵਿੱਚ ਅਫ਼ਗਾਨਿਸਤਾਨ ਵਿੱਚ ਭਾਰਤੀ ਜਾਇਦਾਦਾਂ ’ਤੇ ਹਮਲੇ ਹੋਏ ਤਾਂ ਰਾਓ ਨੇ ਇਸ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
document.write('
document.write('
ਸ਼ਾਹ ਤੋਂ ਸੀ.ਬੀ.ਆਈ. ਦੀ ਪੁੱਛਗਿੱਛ ਜਾਰੀ
document.write('');
document.write('
ਗਾਂਧੀਨਗਰ ਸੋਹਰਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਮਾਮਲੇ ਵਿੱਚ ਦੋਸ਼ੀ ਗੁਜਰਾਤ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਤੋਂ ਸੀ.ਬੀ.ਆਈ. ਦੀ ਪੁੱਛਗਿੱਛ ਅੱਜ ਵੀ ਹੋਈ। ਜ਼ਿਕਰਯੋਗ ਹੈ ਕਿ ਸ਼ਾਹ ਦੋ ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ ਹੈ। ਅੱਜ ਰਾਤ ਰਿਮਾਂਡ ਮਿਆਦ ਪੂਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਸ਼ਾਹ ਤੋਂ ਪੁੱਛਗਿੱਛ ਕੀਤੀ ਗਈ ਸੀ।
ਸੀ.ਬੀ.ਆਈ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਸ਼ਾਹ ਤੋਂ 300 ਸਵਾਲ ਪੁੱਛੇ ਗਏ ਸਨ। ਪੁੱਛਗਿੱਛ ਦੌਰਾਨ ਉਥੇ ਸਾਬਕਾ ਮੰਤਰੀ ਦੇ ਵਕੀਲ ਵੀ ਮੌਜੂਦ ਸਨ ਅਤੇ ਉਹਨਾਂ ਨੇ ਪੂਰੀ ਪੁੱਛਗਿੱਛ ਦੌਰਾਨ ਕੋਈ ਸ਼ਿਕਾਇਤ ਨਹੀਂ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਪੁੱਛਗਿੱਛ ਵਿੱਚ ਪੂਰਾ ਸਹਿਯੋਗ ਨਹੀਂ ਕਰ ਰਹੇ ਹਨ। ਉਹ ਸ਼ਨੀਵਾਰ ਸਵੇਰੇ 10 ਵਜੇ ਤੋਂ ਰਾਤ 8.30 ਵਜੇ ਤੱਕ ਸੀ.ਬੀ.ਆਈ. ਦੀ ਹਿਰਾਸਤ ਵਿੱਚ ਰਹੇ। ਅੱਜ ਸਵੇਰੇ 10 ਵਜੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੋਈ।
ਜ਼ਿਕਰਯੋਗ ਹੈ ਕਿ ਸ਼ਾਹ ਨੂੰ ਸੋਹਰਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਨੇ 23 ਜੁਲਾਈ ਨੂੰ 30,000 ਪੁੰਨਿਆਂ ਦੇ ਦੋਸ਼ ਪੱਤਰ ਪੇਸ਼ ਕਰਕੇ ਸ਼ਾਹ ਨੂੰ ਹੱਤਿਆ, ਅਗਵਾ ਅਤੇ ਫਰਜ਼ੀ ਮੁਕਾਬਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਬਣਾਇਆ ਸੀ। ਉਹਨਾਂ ਨੇ 25 ਜੁਲਾਈ ਨੂੰ ਸਮਰਪਣ ਕੀਤਾ ਸੀ।
document.write('
document.write('
ਬੰਦਾ ਇੱਕ   ਫੋਨ  ਦੇ ਕੂਨੈਕਸ਼ਨ 3640
document.write('');
document.write('
ਨਵੀਂ ਦਿੱਲੀ :   ਦੇਸ਼ ਦੀ ਸੁਰੱਖਿਆ ਲਈ ਸਰਕਾਰ  ਪੂਰੀ ਤਰ੍ਹਾਂ ਕਮਰਕਸ ਰਹੀ ਹੈ।  ਟੈਲੀਕਾਮ   ਵਿਭਾਗ ਨੇ   ਟੈਲੀਕਾਮ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੂੰ  ਹਦਾਇਤਾਂ ਦਿੱਤੀਆਂ ਹਨ ਕਿ  ਪੂਰੀ ਜਾਂਚ ਪੜਤਾਲ ਮਗਰੋਂ ਹੀ   ਕੁਨੈਕਸ਼ਨ ਦਿੱਤੇ ਜਾਣ । ਇਥੋਂ ਤੱਕ ਕੇ ਦੇਸ਼ ਦੀ ਸੁਰੱਖਿਆ  ਦੇ ਨਾਂਮ ਤੇ  ਬਲੈਕਬੇਰੀ  ਦੀ ਸਰਵਿਸ ਬੰਦ ਕਰਨ ਦੀ  ਤਿਆਰੀ ਚੱਲ ਰਹੀ ਹੈ।  ਪਰ ਲੱਗਦਾ    ਦੇਸ਼ ਵਿੱਚ ਸਰਵਿਸ  ਦੇਣ  ਵਾਲੀ ਬਿਰਲਾ ਗਰੁੱਪ ਦੀ ਕੰਪਨੀ ਆਇਡੀਆ ਨੂੰ ਇਸਦੀ ਕੋਈ ਪ੍ਰਵਾਹ ਨਹੀਂ । ਤਾਂਹੀ ਤਾਂ   ਸਾਰੇ ਨਿਯਮਾਂ ਅਤੇ ਗਾਈਡਲਾਈਨਜ਼ ਨੂੰ ਛਿੱਕੇ ਟੰਗ ਕੇ  ਦਿੱਲੀ ਦੇ ਇੱਕ ਵਿਅਕਤੀ ਅਤੇ ਉਸਦੀ ਕੰਪਨੀ ਲਿਮਕੋ ਸੇਲਸ ਕਾਰਪੋਰੇਸ਼ਨ  ਨੂੰ 3640  ਪੋਸਟਪੇਡ ਕੂਨੈਕਸ਼ਨ ਜਾਰੀ ਕੀਤੇ ਹਨ ।
ਇਹ ਜਾਣਕਾਰੀ   ਖੁਦ ਆਈ ਟੀ ਅਤੇ ਟੈਲੀਕਾਮ   ਰਾਜ ਮੰਤਰੀ  ਸਚਿਨ ਪਾਇਲਟ ਨੇ ਰਾਜਸਭਾ ਵਿੱਚ ਦਿੱਤੀ ਹੈ।  ਉਹਨਾਂ ਇਹ ਵੀ ਕਿਹਾ ਕਿ  ਅਕਸਰ ਅਜਿਹਾ ਹੁੰਦਾ ਹੈ ਕਿ  ਕੋਈ ਵਿਅਕਤੀ ਜਾਂ  ਕੰਪਨੀ  ਇੱਕ ਸਮੇਂ ਵੱਡੀ ਤਦਾਦ ਵਿੱਚ  ਕੂਨੈਕਸ਼ਨ ਖਰੀਦ ਲੈਂਦੀ ਹੈ ।   ਫਿਰ  ਉਹਨਾਂ ਨੰਬਰਾਂ  ਨੂੰ ਕੰਪਨੀ ਦੇ ਦੂਸਰੇ ਮੁਲਾਜ਼ਮਾਂ ਅਤੇ ਹੋਰ ਵਿਅਕਤੀਆਂ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਇਹ  ਪਤਾ ਨਹੀਂ ਲਗਦਾ ਕਿ  ਕਿਹੜੇ ਨੰਬਰ ਨੂੰ  ਕੌਣ ਵਰਤ ਰਿਹਾ ਹੈ।  ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ।
document.write('
document.write('
ਵਾਦੀ ’ਚ ਹਾਲਾਤ ਸੁਧਾਰੇ, ਕਰਫਿਊ ’ਚ ਢਿੱਲ
document.write('');
document.write('
ਸ੍ਰੀਨਗਰ ਕਸ਼ਮੀਰ ਵਾਦੀ ਵਿਚ ਅੱਜ ਕਈ ਦਿਨਾਂ ਬਾਅਦ ਹਾਲਾਤ ਸ਼ਾਂਤੀਪੂਰਨ ਰਹੇ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇਥੇ ਪਿਛਲੇ ਇਕ ਹਫ਼ਤੇ ਤੋਂ ਲਗਾਏ ਗਏ ਕਰਫਿਊ ਵਿਚ ਕੁਝ ਢਿੱਲ ਦਿੱਤੀ। ਕਰਫਿਊ ਵਿਚ ਢਿੱਲ ਦੇਣ ਨਾਲ ਸੁੰਨੀਆਂ ਸੜਕਾਂ ’ਤੇ ਰੌਣਕ ਮੁੜ ਤੋਂ ਪਰਤ ਆਈ ਤੇ ਲੋਕਾਂ ਨੇ ਬਾਜ਼ਾਰ ਤੋਂ ਜ਼ਰੂਰੀ ਵਸਤੂਆਂ ਖਰੀਦੀਆਂ। ਇਸ ਦੌਰਾਨ ਪੁਲਿਸ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਇਕ ਮਰੀਜ਼ ਦੀ ਅੱਜ ਮੌਤ ਹੋ ਗਈ, ਜਿਸ ਨਾਲ ਵਾਦੀ ਵਿਚ ਜਾਰੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 33ਹੋ ਗਈ ਹੈ।
ਕਸ਼ਮੀਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਸਥਿਤੀ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਕਿਸੇ ਪਾਸੇ ਤੋਂ ਵੀ ਪੱਥਰ ਸੁੱਟਣ ਜਾਂ ਕਰਫਿਊ ਵਿਚ ਉ¦ਘਣ ਦਾ ਕੋਈ ਸਮਾਚਾਰ ਨਹੀਂ ਹੈ। ਹਾਲਾਂਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਸਥਿਤੀ ਮੁੜ ਤੋਂ ਬੇਕਾਬੂ ਨਾ ਹੋ ਸਕੇ। ਇਥੇ 31 ਜੁਲਾਈ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ।
document.write('
document.write('
ਨਵੇਂ ਫਤਵੇ ਮੁਤਾਬਿਕ : ਮੰਗੇਤਰ ਨਾਲ ਫੋਨ ’ਤੇ ਗੱਲ ਕਰਨਾ ਹਰਾਮ
document.write('');
document.write('
ਨਵੀਂ ਦਿੱਲੀ:  ਦਾਰੂਲ ਉਲੂਮ ਦੇਵਬੰਦ ਦੇ ਨਵੇਂ ਫਤਵੇ ਮੁਤਾਬਿਕ ਮੰਗਣੀ ਤੋਂ ਬਾਅਦ ਆਪਣੇ ਮੰਗੇਤਰ ਨਾਲ ਬਿਨਾਂ ਕਿਸੇ ਜਾਇਜ਼ ਕਾਰਨ ਦੇ ਫੋਨ ’ਤੇ ਗੱਲ ਕਰਨਾ ਵੀ ਹਰਾਮ ਹੈ। ਦੇਵਬੰਦ ਦਾ ਕਹਿਣਾ ਹੈ ਕਿ ਇਹ ਇਸਲਾਮ ਦੇ ਖਿਲਾਫ ਹੈ। ਦੇਵਬੰਦ ਦੀ ਵੈਬਸਾਈਟ ’ਤੇ ਸਮਾਜਿਕ ਮਾਮਲਿਆਂ ਦੇ ਨਿਕਾਹ ਸੰਬੰਧੀ ਸਵਾਲ ’ਤੇ ਇਸ ਬਾਰੇ ਫਤਵਾ ਜਾਰੀ ਕੀਤਾ ਗਿਆ ਹੈ। ਦੇਵਬੰਦ ਤੋਂ ਪੁੱਛਿਆ ਗਿਆ ਕੀ ਮੰਗਣੀ ਤੋਂ ਬਾਅਦ ਕੋਈ ਵਿਅਕਤੀ ਆਪਣੀ ਮੰਗੇਤਰ ਨਾਲ ਫੋਨ ’ਤੇ ਗੱਲ ਕਰ ਸਕਦਾ ਹੈ ਜਦਕਿ ਦੋਵੇਂ ਪਰਿਵਾਰਾਂ ਤੋਂ ਵੀ ਇਸ ਦੀ ਇਜਾਜ਼ਤ ਮਿਲੀ ਹੋਈ ਹੈ। ਇਸ ’ਤੇ ਦੇਵਬੰਦ ਦਾ ਜਵਾਬ ਸੀ ਕਿ ਮੰਗੇਤਰ ਕਿਸੇ ਅਜਨਬੀ ਦੀ ਤਰਾਂ ਹੁੰਦਾ ਜਾਂ ਹੁੰਦੀ ਹੈ। ਉਸ ਨਾਲ ਬਿਨਾਂ ਕਿਸੇ ਕਾਰਨ ਫੋਨ ’ਤੇ ਗੱਲ ਕਰਨਾ ਜਾਇਜ਼ ਨਹੀਂ ਹੈ। ਇਹ ਇਸਲਾਮ ਖ਼ਿਲਾਫ ਹੈ। ਇਸਲਾਮ ਵਿੱਚ ਇਸ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਹੈ। ਇਹ ਦੁੱਖ ਦੀ ਗੱਲ ਹੈ ਕਿ ਪਰਿਵਾਰਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ।
document.write('
document.write('
ਵਾਦੀ ’ਚ ਕਰਫਿਊ ਜਾਰੀ, ਹੁਣ ਤੱਕ 47 ਮਰੇ
document.write('');
document.write('
ਸ੍ਰੀਨਗਰ:  ਕਸ਼ਮੀਰ ਘਾਟੀ ਵਿੱਚ ਅੱਜ ਇੱਕ ਵਾਰ ਫਿਰ ਪਥਰਾਅ ਕਰ ਰਹੀ ਭੀੜ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਹੋਇਆ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ ਹਨ। ਘਾਟੀ ਵਿੱਚ 10 ਜ਼ਿਲਿ•ਆਂ ਵਿੱਚ ਅੱਜ ਲਗਾਤਾਰ ਸੱਤਵੇਂ ਦਿਨ ਵੀ ਕਰਫਿਊ ਜਾਰੀ ਹੈ। ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਾਦੀ ਵਿੱਚ ਹੁਣ ਤੱਕ ਦੀਆਂ ਹਿੰਸਕ ਘਟਨਾਵਾਂ ਵਿੱਚ 47 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ । ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਆਮ ਨਾਗਰਿਕਾਂ ਦੀ ਮੌਤ ਦੇ ਵਿਰੋਧ ਵਿੱਚ ਕਸ਼ਮੀਰ ਘਾਟੀ ਵਿੱਚ ਬੀਤੇ 55 ਦਿਨਾਂ ਤੋਂ ਹਿੰਸਾ ਭੜਕੀ ਹੋਈ ਹੈ।
document.write('
document.write('
ਨਕਸਲੀਆਂ ਨਾਲ ਮੁਕਾਬਲੇ ਦੌਰਾਨ 10 ਜਵਾਨ ਸ਼ਹੀਦ
document.write('');
document.write('
ਦੰਤੇਵਾੜਾ:ਛੱਤੀਸਗੜ
ਦੇ ਦੰਤੇਵਾੜਾ ਦੇ ਜੰਗਲਾਂ ਵਿੱਚ ਨਕਸਲੀਆਂ ਅਤੇ ਪੁਲਿਸ ਵਿਚਾਲੇ ਅੱਜ ਹੋਏ ਮੁਕਾਬਲੇ ਵਿੱਚ 10 ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਨਾਲ ਹੀ 25 ਜਵਾਨਾਂ ਦੇ ਲਾਪਤਾ ਹੋਣ ਦੀ ਵੀ ਸੂਚਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਰਮੀਆਂ ਦੀ ਕੁੱਲ ਗਿਣਤੀ 100 ਤੋਂ ਜ਼ਿਆਦਾ ਸੀ, ਲਗਪਗ 25 ਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂ ਕਿ ਲਗਪਗ 75 ਜਵਾਨ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਕਿਰਨਦੁਲ ਥਾਣਾ ਖੇਤਰ ਦੇ ਗਾਨੀਆਪਾਲ ਜੰਗਲ ਵਿੱਚ ਨਕਸਲੀਆਂ ਨੇ ਘਾਤ ਲਗਾ ਤੇ ਪੁਲਿਸ ਦੀ ਸਰਚ ਟੁਕੜੀ ਉਤੇ ਹਮਲਾ ਕਰ ਦਿੱਤਾ ਅਤੇ ਉਨਾਂ ਉਤੇ ਅੰਨਵਾਹ ਗੋਲੀਆਂ ਵਰਸਾਈਆਂ। ਪੁਲਿਸ ਅਤੇ ਨਕਸਲੀਆਂ ਵਿਚਾਲੇ ਇਹ ਮੁਕਾਬਲਾ ਅੱਜ ਦੁਪਹਿਰ ਤੱਕ ਚੱਲਿਆ। ਮੁਕਾਬਲੇ ਵਿੱਚ 10 ਜਵਾਨਾਂ ਦੇ ਮਾਰੇ ਜਾਣ ਅਤੇ ਲਗਪਗ 75 ਜਵਾਨਾਂ ਦੇ ਲਾਪਤਾ ਹੋਣ ਦਾ ਵੀ ਖਦਸ਼ਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜੰਗਲ ਵਿੱਚ ਹੋਰ ਜਵਾਨਾਂ ਨੂੰ ਭੇਜ ਦਿੱਤਾ ਗਿਆ ਹੈ।
document.write('
document.write('
ਹਿੰਸਾ ਪ੍ਰਭਾਵਿਤ ਕਸ਼ਮੀਰ ’ਚ ਕਰਫਿਊ ਜਾਰੀ
document.write('');
document.write('
ਸ੍ਰੀਨਗਰ ਪਿਛਲੇ ਦਿਨੀਂ ਕਸ਼ਮੀਰ ਵਾਦੀ ਵਿਚ ਭੜਕੀ ਹਿੰਸਾ ਤੋਂ ਬਾਅਦ ਇਥੇ ਵੱਖ–ਵੱਖ ਸਥਾਨਾਂ ’ਤੇ ਅੱਜ ਵੀ ਕਰਫਿਊ ਲੱਗਿਆ ਰਿਹਾ। ਵਾਦੀ ਵਿੱਚ ਪਿਛਲੇ ਕਈ ਦਿਨ ਤੋਂ ਤਣਾਅ ਕਾਇਮ ਹੈ।
ਵਾਦੀ ਵਿੱਚ ਕੱਲ• ਪ੍ਰਦਰਸ਼ਨਕਾਰੀਆਂ ਨੇ ਕਰਫਿਊ ਦੀ ਉ¦ਘਣਾ ਕਰਦਿਆਂ ਪੁਲਿਸ ਥਾਣਿਆਂ ਅਤੇ ਸੀ.ਆਰ.ਪੀ.ਐਫ. ਕੈਂਪਾਂ ’ਤੇ ਹਮਲਾ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਤਿੱਤਰ–ਬਿੱਤਰ ਕਰਨ ਲਈ ਗੋਲੀਆਂ ਚਲਾਈਆਂ ਜਿਸ ਕਰਕੇ 7 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਵਾਦੀ ਵਿੱਚ ਪਿਛਲੇ  ਸ਼ੁੱਕਰਵਾਰ ਤੋਂ ਜਾਰੀ ਹਿੰਸਾ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੇਂਦਰ ਨੇ ਇਥੇ ਹੋਰ ਸੁਰੱਖਿਆ ਬਲਾਂ ਨੂੰ ਭੇਜਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਅੱਜ ਸਵੇਰੇ ਮਸਜਿਦਾਂ ਵਿੱਚ ਆਜ਼ਾਦੀ ਸਮਰਥਕ ਨਾਅਰੇ ਲਗਾਏ। ਸਕੂਲ, ਦੁਕਾਨਾਂ ਅਤੇ ਵਪਾਰਿਕ ਅਦਾਰੇ ਅੱਜ ਵੀ ਬੰਦ ਹਨ, ਜਦਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਵਾਜਾਈ ’ਤੇ ਪਾਬੰਦੀ ਲਗਾਈ ਹੋਈ ਹੈ।
document.write('
document.write('
ਝੂਠੇ ਹਨ ਕਲਮਾਡੀ ਦੇ ਦਾਅਵੇ– ਭਾਰਤੀ ਹਾਈ ਕਮਿਸ਼ਨ
document.write('');
document.write('
ਨਵੀਂ ਦਿੱਲੀ:  ਕਾਮਨਵੈਲਥ ਖੇਡਾਂ ਦੇ ਕਈ ਪ੍ਰਾਜੈਕਟਾਂ ਵਿੱਚ ਗੜਬੜੀ ਅਤੇ ਫਿਰ ਉਸ ’ਤੇ ਆਯੋਜਨ ਕਮੇਟੀ ਵੱਲੋਂ ਸਫ਼ਾਈ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ’ਤੇ ਭਾਰਤੀ ਹਾਈ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।
¦ਦਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਆਯੋਜਨ ਕਮੇਟੀ ਦੇ ਪ੍ਰਮੁੱਖ ਕਲਮਾਡੀ ਦਾ ਦਾਅਵਾ ਬਿਲਕੁਲ ਝੂਠਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਬ੍ਰਿਟੇਨ ਦੀ ਕੰਪਨੀ ਨੂੰ ਹਾਈ ਕਮਿਸ਼ਨ ਦੀ ਸਿਫਾਰਿਸ਼ ਤੋਂ ਬਾਅਦ ਹੀ ਪੈਸੇ ਦਿੱਤੇ ਗਏ ਸਨ। ਹਾਈ ਕਮਿਸ਼ਨ ਨੇ ਕਲਮਾਡੀ ਦੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਉਸ ਨੇ ਕਦੇ ਵੀ ਏ.ਐਮ. ਕਾਰਸ ਅਤੇ ਏ.ਐਮ. ਫਿਲਮਸ ਯੂ.ਕੇ. ਲਿਮਟਿਡ ਨੂੰ ਕਾਮਨਵੈਲਥ ਖੇਡਾਂ ਸੰਬੰਧੀ ਪੈਸੇ ਪਹੁੰਚਾਉਣ ਦੀ ਸਿਫਾਰਿਸ਼ ਨਹੀਂ ਕੀਤੀ ਹੈ।
ਇਸ ਤੋਂ ਪਹਿਲਾਂ ਕਲਮਾਡੀ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਬ੍ਰਿਟੇਨ ਦੀ ਏ.ਐਮ. ਕਾਰਸ ਅਤੇ ਵਾਂਸ ਨੂੰ ਭਾਰਤੀ ਹਾਈ ਕਮਿਸ਼ਨ ਦੀ ਸੰਤੁਸ਼ਟੀ ਤੋਂ ਬਾਅਦ ਹੀ ਟਰਾਂਸਪੋਰਟ ਪ੍ਰਾਜੈਕਟ ਦਾ ਕੰਮ ਸੌਂਪਿਆ ਗਿਆ ਸੀ। ਇੱਕ ਟੀ.ਵੀ. ਚੈਨਲ ਨੂੰ ਦਿੱਤੇ ਵੀ ਕਲਮਾਡੀ ਨੇ ਦੱਸਿਆ ਸੀ ਕਿ ਵਿਦੇਸ਼ੀ ਕੰਪਨੀਆਂ ਨੂੰ ਕੰਮ ਸੌਂਪਣ ਦਾ ਕੰਮ ਭਾਰਤੀ ਹਾਈ ਕਮਿਸ਼ਨ ਦੀ ਸਲਾਹ ਤੋਂ ਬਾਅਦ ਹੀ ਕੀਤਾ ਗਿਆ ਹੈ। ਕਲਮਾਡੀ ਨੇ ਕਿਹਾ ਸੀ ਕਿ ਆਯੋਜਨ ਕਮੇਟੀ ਨੇ ਹਾਈ ਕਮਿਸ਼ਨ ਨੂੰ ਪੱਤਰ ਭੇਜਿਆ ਸੀ ਅਤੇ ਕਮਿਸ਼ਨ ਨੇ ਉਹਨਾਂ ਵੱਲੋਂ ਸੁਝਾਈ ਕੰਪਨੀਆਂ ਨੂੰ ਹੀ ਭਾਰਤ ਤੋਂ ਪੈਸਾ ਭੇਜਿਆ ਗਿਆ।
document.write('
document.write('