feed2js_ck = true;
document.write('
document.write('
document.write('
 ਪੰਜਾਬੀ ਵਿਭਾਗ ਨੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ 
document.write('September 06, 2010 08:30:54 pm
document.write('');
document.write(' 
 ਵਿਸ਼ੇਸ਼ ਰਿਪੋਰਟ: ਨਿਸ਼ਾਨ ਸਿੰਘ ਰਾਠੌਰ 
ਕੁਰੂਕਸ਼ੇਤਰ ਯੁਨੀਵਰਸਿਟੀ ਪੰਜਾਬੀ ਵਿਭਾਗ ਵੱਲੋਂ ਅੱਜ 6 ਸਤੰਬਰ 2010 ਨੂੰ  <img  style=\"margin:2px;\" src=\"http://www.punjabinewsonline.com/images_news/DSC_2418.JPG\"  width=\"650\" height=\"450\" alt=\"\" align=\"left\" />   ਦਿਨੇ 11 ਵਜੇ ਸੀਨੇਟ ਹਾਲ ਵਿਖੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ.ਡੀ. ਐੱਸ ਸੰਧੂ ਨੇ ਕੀਤੀ।
 ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਭੱਟੀ ਨੇ ਇੰਦਰਜੀਤ ਇਮਰੋਜ਼, ਪ੍ਰਸਿੱਧ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਅਤੇ ਬਾਹਰੋਂ ਆਏ ਸਾਰੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
 ਇਸ ਤੋਂ ਬਾਅਦ ਡੀਨ ਆਫ਼ ਅਕੈਡਮਿਕ ਅਫ਼ੇਸਰ ਅਤੇ ਪ੍ਰਸਿੱਧ ਪੰਜਾਬੀ ਅਲੋਚਕ ਡਾ. ਅਮਰਜੀਤ ਸਿੰਘ ਕਾਂਗ ਨੇ ਇੰਦਰਜੀਤ ਇਮਰੋਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਕਾਂਗ ਨੇ ਕਿਹਾ ਕਿ ਇੰਦਰਜੀਤ ਇਮਰੋਜ਼ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਉਣ ਨਾਲ ਸਾਡਾ ਸਾਰਿਆਂ ਦਾ ਮਾਣ ਵਧਿਆ ਹੈ।
 ਉਨ੍ਹਾਂ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵੀ.ਸੀ. ਸਾਹਬ ਯੂਨੀਵਰਸਿਟੀ ਵਿਚ ਅਜਿਹੇ ਪ੍ਰੋਗਰਾਮ ਕਰਵਾਉਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਅੱਜ ਇਕ ਮਹਾਨ ਸ਼ਾਇਰ/ਚਿੱਤਰਕਾਰ ਸਾਡੇ ਵਿਚ ਆਇਆ ਹੈ।
 ਇਸ ਤੋਂ ਬਾਅਦ ਇੰਦਰਜੀਤ ਇਮਰੋਜ਼ ਨੇ ਅਮ੍ਰਿਤਾ ਪ੍ਰੀਤਮ ਨਾਲ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੀ ਜਿ਼ੰਦਗੀ ਦੇ ਨਿਜੀ ਤਜ਼ਰਬਿਆਂ ਬਾਰੇ, ਚਿੱਤਰਕਲਾ ਬਾਰੇ ਅਤੇ ਸ਼ਾਇਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਅਤੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ।
 ਇੰਦਰਜੀਤ ਇਮਰੋਜ਼ ਨਾਲ ਵਿਸ਼ੇਸ਼ ਤੌਰ ਤੇ ਆਈ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਹਾਜਰ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਦਰਜੀਤ ਇਮਰੋਜ਼ ਅਤੇ ਸਫ਼ੀਨਾ ਬਿੱਟੂ ਸੰਧੂ ਤੋਂ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਲੈਣ ਹਿੱਤ ਕਈ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਹਾਨ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਸਾਡੇ ਵਿਚ ਆਏ ਹਨ। ਉਹਨਾਂ ਪੰਜਾਬੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਖੇਤਰ ਵਿਚ ਸਥਾਪਤ ਲੋਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
 ਅੰਤ ਵਿਚ ਡਾ. ਅਮਰਜੀਤ ਸਿੰਘ ਕਾਂਗ ਨੇ ਆਏ ਸਾਰੇ ਮਹਿਮਾਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਨਿਭਾਈ।  ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਡੀਨ, ਚੇਅਰਮੈਨ, ਪ੍ਰੋਫ਼ੈਸਰ, ਕਵੀ, ਸ਼ਾਇਰ ਅਤੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀ ਵੀ ਹਾਜਰ ਸਨ।  
document.write('
document.write('
 ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀਆਂ ਕਿਤਾਬਾਂ ਤੇ ਸਾਹਿਤਕ ਗੋਸ਼ਟੀ 
document.write('September 06, 2010 08:30:54 pm
document.write('');
document.write(' 
  “ਖ਼ਾਲਸਤਾਨ” ਕਿਤਾਬ ਹਰ ਘਰ ਵਿਚ ਰੱਖਣਯੋਗ ਪੰਥਕ ਦਸਤਾਵੇਜ ਹੈ- ਸ. ਮਹਿੰਦਰ ਸਿੰਘ ਸਾਬਕਾ ਡੀ.ਪੀ.ਈ. 
 ਕੋਟਕਪੂਰਾ. -ਰਿਪੋਰਟ ਕੇਵਲ ਸਿੰਘ 
ਅੱਜ ਇਥੇ ਅਰੋੜਵੰਸੀ ਧਰਮਸ਼ਾਲਾ ਦੇ ਖਚਾਖਚ ਭਰੇ ਹਾਲ ਵਿਚ ਸਾਬਕਾ ਐਮ.ਪੀ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ  <img  style=\"margin:2px;\" src=\"http://www.punjabinewsonline.com/images_news/Sanman Karde.jpg\"  width=\"650\" height=\"462\" alt=\"\" align=\"left\" />   ਦੀਆਂ ਦੋ ਕਿਤਾਬਾਂ ਤੇ ਸਾਹਿਤਕ ਗੋਸ਼ਟੀ ਹੋਈ। ਜਿਸ ਵਿਚ ਪਹਿਲੀ ਕਿਤਾਬ ਹਾਈ ਕੋਰਟ ਵਿਚ ਚੱਲੇ ਸਹਿਜਧਾਰੀ ਕੇਸ ਦੇ ਮੁਕੱਦਮੇ ਨੂੰ ਜਿੱਤਣ ਤੋਂ ਬਾਅਦ ਉਸ ਵਿਚ ਦਿੱਤੀਆਂ ਦਲੀਲਾਂ ਤੇ ਅਧਾਰਤ ਕਿਤਾਬ ‘ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ’ ਅਤੇ ਦੂਜੀ ਹੁਣੇ ਪ੍ਰਕਾਸ਼ਤ ਹੋਈ ਕਿਤਾਬ ‘ਖ਼ਾਲਸਤਾਨ : ਉਸਦਾ ਸੰਕਲਪ ਅਤੇ ਪ੍ਰਣਾਲੀ’ ਤੇ 600 ਤੋਂ ਵੱਧ ਬੁੱਧੀਜੀਵਿਆਂ, ਚਿੰਤਕਾਂ ਤੇ ਸੂਝਵਾਨ ਸਿੱਖਾਂ ਦੇ ਇਕੱਠ ਵਿਚ ਵਿਦਵਾਨਾਂ ਨੇ ਬੜੀ ਡੂੰਘੀ ਅਤੇ ਪੜਤਾਲੀਆਂ ਪੁਣਛਾਣ ਕਰਦੇ ਹੋਏ ਵਿਚਾਰਾਂ ਕੀਤੀਆਂ। 826 ਸਫ਼ਿਆਂ ਦੀ “ਖ਼ਾਲਸਤਾਨ” ਤੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀ ਲਿਖੀ ਸੱਜਰੀ ਕਿਤਾਬ ਜਿਹੜੀ ਕਿ ਕੌਮੀ ਸੂਰਾ ਮੀਡੀਆ ਗਰੁੱਪ ਪਟਿਆਲਾ ਨੇ ਛਾਪੀ ਹੈ ਤੇ ਫਰੀਦਕੋਟ ਤੋਂ ਡਾ. ਹਰਜਿੰਦਰਮੀਤ ਸਿੰਘ ਅਤੇ ਸਾਬਕਾ ਡੀ ਪੀ ਈ ਸ. ਮਹਿੰਦਰ ਸਿੰਘ ਨੇ ਆਪਣਾ ਪੇਪਰ ਪੜ੍ਹਿਆ। ਦੋਵੇਂ ਵਿਦਵਾਨਾਂ ਦੀ ਇਕ ਮਤ ਰਾਏ ਸੀ ਕਿ ਸਿੱਖ ਕੌਮ ਵਿਚ ਇਸ ਤੋਂ ਪਹਿਲਾਂ ਅਜਿਹਾ ਯਤਨ ਕਿਸੇ ਨੇ ਨਹੀਂ ਕੀਤਾ ਹੈ।ਡਾ. ਹਰਜਿੰਦਰਮੀਤ ਸਿੰਘ ਜਿਨ੍ਹਾਂ ਦੀਆਂ ਕੁਦਰਤੀ ਜੜੀ ਬੂਟੀਆਂ ਦੇ ਇਲਾਜਾਂ ਤੇ 15 ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ ਨੇ ਕਿਹਾ ਕਿ ਅਤਿੰਦਰ ਨੇ ਇਕ ਸੰਪੂਰਣ ਰਾਜਨੀਤਕ ਪ੍ਰਣਾਲੀ ਦਾ ‘ਵਾਦ’ ਲਿਖਤ ਵਿਚ ਪੇਸ਼ ਕਰ ਦਿੱਤਾ ਹੈ। ਜੋ ਖ਼ਾਲਸਾ ਵਾਦ ਦਾ ਲੋਕ ਤੰਤਰ ਅੰਦਰ ਹਕੀਕਤ ਵਿਚ ਅਪਣਾਉਣ ਯੋਗ ਰੂਪ ਹੈ। ਹੁਣ ਖ਼ਾਲਸਤਾਨ ਦੀਆਂ ਗੱਲਾਂ ਕਰਨ ਵਾਲਿਆਂ ਸਾਹਮਣੇ ਸਿਰਫ਼ ਇਕੋ ਰਾਹ ਰਹਿ ਗਿਆ ਹੈ ਕਿ <img  style=\"margin:2px;\" src=\"http://www.punjabinewsonline.com/images_news/3.jpg\"  width=\"650\" height=\"350\" alt=\"\" align=\"right\" />  ਜਾਂ ਤਾਂ ਉਹ ਇਸ ਦਾ ਖੰਡਣ ਕਰਨ ਤੇ ਇਸ ਦੇ ਮੁਕਾਬਲੇ ਇਸ ਤੋਂ ਵਧੀਆਂ ਸੰਕਲਪ ਅਤੇ ਪ੍ਰਣਾਲੀ ਦਾ ਖ਼ਾਕਾ ਲਿਖਤ ਵਿਚ ਦੇਣ ਜਾਂ ਫਿਰ ਚੁੱਪ ਚਾਪ ਇਸ ਨੂੰ ਅਪਣਾ ਲੈਣ ਤੇ ਕੌਮੀ ਮੰਜ਼ਿਲ ਲਈ ਅਤਿੰਦਰ ਨਾਲ ਮਿਲ ਕੇ ਇਕ ਜੁਟ ਕੰਮ ਕਰਨ। ਈਰਖਾ, ਦੋਸ਼ ਕੱਢਣ ਨਾਲ ਹੁਣ ਕੁਝ ਨਹੀਂ ਬਣਨਾ। ਹੁਣ ਕੌਮ ਨੂੰ ਉਨ੍ਹਾਂ ਦੀ ਪਛਾਣ ਕਰਨੀ ਸੁਖਾਲੀ ਹੋ ਗਈ ਹੈ ਜਿਹੜੇ ਖ਼ਾਲਸਤਾਨ ਦਾ ਪਿਛਲੇ ਕਈ ਸਾਲਾਂ ਤੋਂ ਸਿਰਫ਼ ਸ਼ੋਸ਼ਣ ਹੀ ਕਰਦੇ ਰਹੇ ਹਨ ਤੇ ਅਜਾਈ ਜਵਾਨੀ ਨੂੰ ਮਰਵਾਉਂਦੇ ਰਹੇ ਹਨ।ਡਾ. ਹਰਜਿੰਦਰਮੀਤ ਸਿੰਘ ਨੇ ਕਿਹਾ ਕਿ ਇਹ ਇਕ ਚਿਰੋਕਣੀ ਥੁੜ ਸੀ ਜਿਹੜੀ ਅਤਿੰਦਰ ਨੇ ਪੂਰੀ ਕੀਤੀ ਹੈ । ਉਨ੍ਹਾਂ ਕਿਹਾ ਕਿ 1980 ਤੇ ਉਸ ਤੋਂ ਬਾਅਦ ਮੈਂ ਹਰ ਇਕ ਸਿੱਖ ਆਗੂ ਨੂੰ, ਖਾੜਕੂਆਂ ਨੂੰ  ਉਨ੍ਹਾਂ ਦੇ ਚਿੰਤਕਾਂ ਨੂੰ ਖੁੱਲ ਕੇ ਕਈ ਵਾਰੀ ਪੁੱਛਿਆਂ ਵੀ ਤੇ ਕਿਹਾ ਕਿ ਵੀ ਖ਼ਾਲਸਤਾਨ ਦੀ ਕੀ ਆਰਥਿਕਤਾ, ਸਮਾਜਿਕਤਾ, ਰਾਜਨੀਤਕ ਢਾਂਚਾ ਤੇ ਸਰਕਾਰ ਦੀ ਪੱਧਤੀ ਹੋਵੇਗੀ ਤਾਂ ਕੋਈ ਵੀ ਜਵਾਬ ਨਹੀਂ ਸੀ ਦਿੰਦਾ। ਸਿਵਾ ਬੇਥਵ੍ਹੀਆਂ ਛੱਡਣ ਤੋਂ ਜਾਂ ਇਹ ਕਹਿਣ ਤੋਂ ਕਿ ਬਣ ਜਾਵੇ ਪਿਰ ਵੇਖ ਲਵਾਂਗੇ ਕਿਸੇ ਪਾਸ ਕੋਈ ਜਵਾਬ ਨਹੀਂ ਸੀ। ਹੁਣ ਅਤਿੰਦਰ ਨੇ ਹਰ ਗੱਲ ਦਾ ਜਵਾਬ ਦੇ ਦਿੱਤਾ ਹੈ। ਮੈਂ ਅਤਿੰਦਰ ਦਾ ਧੰਨਵਾਦੀ ਵੀ ਹਾਂ ਤੇ ਖੁਸ਼ ਵੀ ਹਾਂ ਕਿ ਦੇਰ ਨਾਲ ਹੀ ਸਹੀ ਪਰ ਠੋਸ ਜਵਾਬ ਤਾਂ ਸਾਹਮਣੇ ਆਏ ਹਨ। ਦੁਨੀਆਂ ਦੀਆਂ ਰਾਜਨੀਤਕ ਪ੍ਰਣਾਲੀਆਂ ਦੇ ਬਰਾਬਰ ਹੀ ਨਹੀਂ ਸਗੋਂ ਉਨ੍ਹਾਂ ਤੋਂ ਆਧੁਨਿਕ ਪ੍ਰਣਾਲੀ ਖ਼ਾਲਸਾਵਾਦੀ ਖ਼ਾਲਸਤਾਨ ਨੂੰ ਅਤਿੰਦਰ ਨੇ ਪੇਸ਼ ਕੀਤਾ ਹੈ। ਜੋ ਇਹ ਹੀ ਕਰ ਸਕਦਾ ਸੀ। 
 ਸਾਬਕਾ ਡੀ ਪੀ ਈ ਸ. ਮਹਿੰਦਰ ਸਿੰਘ ਨੇ ਆਪਣੇ ਪੇਪਰ ਵਿਚ ਕਿਹਾ ਕਿ ਇਹ ਕਿਤਾਬਾਂ “ਅਕਾਲ ਅਤੇ ਸਿੱਖ” ਤੇ “ਖ਼ਾਲਸਤਾਨ :ਉਸਦਾ ਸੰਕਲਪ ਅਤੇ ਪ੍ਰਣਾਲੀ” ਸਿਰਫ਼ ਪੁਸਤਕਾਂ ਹੀ ਨਹੀਂ ਹਨ ਇਹ ਇਕ ਸੰਪੂਰਣ ਦਸਤਾਵੇਜ਼ ਹਨ ਜਿਨ੍ਹਾਂ ਵਿਚ ਸਿੱਖੀ ਦੀਆਂ ਮੌਲਿਕ ਪਰਿਭਾਸ਼ਾਵਾਂ ਅਸੀ ਪਹਿਲੀ ਵਾਰ ਪੜ੍ਹਦੇ ਹਾਂ ਤੇ ਦਿਮਾਗ ਯਕਦਮ ਸਮਝ ਜਾਂਦਾ ਹੈ ਕਿ ਹਾਂ ਇਹ ਗੁਰਬਾਣੀ ਅਨੁਸਾਰ ਹੁਣ ਢੁਕਵੀਂ ਗੱਲ ਬਣੀ ਹੈ। ਇਨ੍ਹਾਂ ਕਿਤਾਬਾਂ ਦੀ ਇਹੋ ਹੀ ਗੁਰਮਤਿ ਅਨੁਰੂਪ ਸੰਪੂਰਣਤਾ ਹੈ। ਸਿੱਖ ਕੌਣ ਹੈ ਅਤੇ ਕੀ ਹੈ ? ਹੁਣ ਤੱਕ ਜਿਸ ਨੂੰ ਅਸੀ ਸ਼ਿਸ਼ ਹੀ ਮੰਨੀ ਜਾਂਦੇ ਸਾਂ ਅਤੇ ਸਿੰਘ ਨੂੰ ਸ਼ੇਰ ਹੀ ਕਹੀ ਜਾਂਦੇ ਸਾਂ ਅਤਿੰਦਰ ਨੇ ਸਾਨੂੰ ਅਸਲ ਅਰਥ ਸਮਝਾ ਕੇ ਗੁਰੂ ਕੀ ਸਿੱਖੀ ਨਾਲ ਗੁਰਬਾਣੀ ਅਨੁਸਾਰ ਮੇਲ ਕਰਾ ਦਿੱਤਾ ਹੈ। ਜੋ ਪਿਛਲੇ ਸਵਾ ਪੰਜ ਸੌ ਸਾਲਾਂ ਵਿਚ ਨਹੀਂ ਹੋ ਪਾਇਆ। ਇੰਜ ਹੀ “ਖ਼ਾਲਸਾ” “ਪੰਥ” ਗੁਰਮੁਖ, ਸੰਗਤ ਆਦਿ ਤੋਂ ਅਰੰਭੀ ਗਈ ਸਿੱਖ ਸਿਵਿਲਾਈਜੇਸ਼ਨ ਤੇ ਇਹ ਮੈਂ ਪਹਿਲੀ ਤੇ ਉਹ ਵੀ ਮੁਕੰਮਲ ਕਿਤਾਬ ਪੜੀ ਹੈ ਜੋ ਕਿਤਾਬ ਨਾ ਹੋ ਕੇ ‘ਗੁਰਮਤਿ ਦਸਤਾਵੇਜ਼’ ਹਨ। ਅਕਾਲ ਨਾਲ ਸਿੱਖ ਦਾ ਰਿਸ਼ਤਾ ਅਸਲੋਂ ਇਹ ਕਿਤਾਬ ਪੜ੍ਹ ਕੇ ਹੀ ਸਮਝ ਪੈਂਦਾ ਹੈ ਜੋ ਪਹਿਲਾਂ ਕਦੇ ਨਹੀਂ ਪੜ੍ਹਿਆ। ਮੈਂ ਜਿਨ੍ਹਾਂ ਵੀ ਧੰਨਵਾਦ ਕਰਾਂ ਉਤਨਾ ਹੀ ਘਟ ਹੈ ਇਸ ਗੱਲ ਲਈ ਕਿ ਇਨ੍ਹਾਂ ਨੇ ਗੱਲ ਸਿੱਖੀ ਵਿਚ ਪਹਿਲੀ ਵਾਰ “ਜਾਇਗੋਟ” ਤੋਂ ਸ਼ੁਰੂ ਕੀਤੀ ਹੈ। ਜੋ ਅਸਲ ਤੱਤ ਹੈ ਤੇ ਸਿੱਖੀ ਦਾ ਮੂਲ ਹੈ। ਇਨ੍ਹਾਂ ਦੀ ਲੇਖਣੀ ਕ੍ਰਾਂਤੀਕਾਰੀ ਅਤੇ ਹਕੀਕੀ ਤੌਰ ਤੇ ਅਪਣਾਉਣ ਯੋਗ ਪ੍ਰਣਾਲੀਆਂ ਵਿਕਸਿਤ ਕਰਦੀ ਹੈ ਜੋ ਇਨ੍ਹਾਂ ਨੂੰ ਬਾਕੀ ਸਾਰੇ ਹੀ ਲੇਖਕਾਂ ਤੋਂ ਅੱਡ ਸਥਾਪਿਤ ਕਰ ਜਾਂਦੀ ਹੈ। ਇਹ ਬਖਸ਼ਿਸ਼ ਰੱਬ ਨੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਤੇ ਹੀ ਕੀਤੀ ਹੈ ਕਿ ਗੁਰਮਤਿ ਰਾਜ ਦੇ ਸੰਕਲਪ ਨੂੰ ਇਕ ਆਧੁਨਿਕ ਸੰਦਰਭ ਵਿਚ ਰਾਜਨੀਤਕ ਪ੍ਰਣਾਲੀ ਬਣਾ ਕੇ ਸਥਾਪਿਤ ਕਰਦਾ ਲੇਖਕ ਖ਼ਾਲਸਾਵਾਦ ਦਾ ਇਕ ਸੰਪੂਰਨ ਖ਼ਾਕਾ ਪੇਸ਼ ਕਰਦਾ ਹੈ। ਪੜ੍ਹਨ ਤੋਂ ਬਾਅਦ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਇਹ ਕੰਮ 40-50 ਸਾਲ ਪਹਿਲਾਂ ਕਿਉਂ ਨਾ ਕੀਤਾ ਗਿਆ। ਅੱਜ ਪੰਥ ਦੀ ਹੋਣੀ ਕੁਝ ਹੋਰ ਹੁੰਦੀ। ਮੈਨੂੰ ਕਿਤਾਬ ਦੇ ਅੱਖਰ ਅੱਖਰ ਨੇ ਕੀਲ ਲਿਆ ਹੈ ਤੇ ਵਿਚਾਰਾਂ ਦੀ ਡੁੰਘਾਈ ਇਤਨੀ ਹੈ ਕਿ ਮੇਰੀ ਨਜ਼ਰ ਵਿਚ ਇਹ ਕਿਤਾਬ ਸਿੱਖ ਕੌਮ ਲਈ ਕੋਹੇਨੂਰ ਤੋਂ ਵੀ ਕੀਮਤੀ ਇਕ ਸੰਪੂਰਣ ਦਸਤਾਵੇਜ਼ ਹੈ ਜੋ ਕੌਮ ਨੂੰ ਉਸ ਦੀ ਮੰਜ਼ਿਲ ਤਕ ਅਵੱਸ਼ ਲੈ ਕੇ ਜਾਵੇਗਾ। ਸ. ਜਗਦੀਪ ਸਿੰਘ ਫ਼ਰੀਦਕੋਟ ਨੇ ਲੇਖਕ ਦੀ ਕਿਤਾਬ ਅਕਾਲ ਅਤੇ ਸਿੱਖ ਤੇ ਪੇਪਰ ਪੜਦੇ ਹੋਏ ਕਿਹਾ ਕਿ ਇਸ ਕਿਤਾਬ ਵਿਚ ਮੈਂ ਪਹਿਲੀ ਵਾਰ ਗੁਰਮਤਿ ਅਨੁਰੂਪ ਸਿੱਖ ਸਿਵਿਲਾਈਜੇਸ਼ਨ ਅਰਥਾਤ ਸਿੱਖ ਸਭਿਅਤਾ ਦੀ ਗੱਲ ਪੜ੍ਹੀ ਹੈ। ਸਿੱਖ ਸੱਭਿਅਤਾ ਨੂੰ ਬੜੇ ਹੀ ਦ੍ਰਿੜ ਸਿਧਾਂਤਕ ਢੰਗ ਨਾਲ ਸਥਾਪਿਤ ਕਰਨ ਵਿਚ ਲੇਖਕ ਕਾਮਯਾਬ ਹੋਇਆ ਹੈ।ਮੈਨੂੰ ਜਦੋਂ ਕਿਤਾਬ ਮਿਲੀ ਤਾਂ ਮੈਂ ਸਮਝਿਆਂ ਕਿ ਇਸ ਵਿਚ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦੇ ਹਵਾਲੇ ਨਾਲ ਸਤਿਗੁਰੂ ਦੇ ਕੇਸਾਂ ਦੀ ਮਹੱਤਤਾ ਜਾਂ ਪੀਰ ਬੁੱਧੂ ਸ਼ਾਹ ਵਲੋਂ ਸਤਿਗੁਰੂ ਦੇ ਕੇਸਾਂ ਵਾਲੇ ਕੰਘੇ ਦੀ ਕੀਤੀ ਗਈ ਮੰਗ ਅਨੁਸਾਰ ਕੇਸਾਂ ਦਾ ਮਹੱਤਵ ਦਰਸਾਇਆ ਗਿਆ ਹੋਣਾ ਹੈ। ਪਰ ਇਨ੍ਹਾਂ ਗੱਲਾਂ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਮਿਲਦਾ ਸਗੋਂ ਉਹ ਬਹੁਤ ਕੁਝ ਹਾਸਲ ਹੁੰਦਾ ਹੈ ਜੋ ਅੱਜ ਤਕ ਕਿਤੇ ਪੜ੍ਹਿਆ ਜਾਂ ਸੁਣਿਆਂ ਹੀ ਨਹੀਂ ਹੋਇਆ। ਵਿਚਾਰਾਂ ਦਾ ਜੋ ਪ੍ਰਵਾਹ ਹੈ ਉਹ ਇਤਨਾ ਤੀਬਰ ਅਤੇ ਸ਼ੁੱਧ ਹੈ ਕਿ ਦਿਮਾਗ ਨੂੰ ਇਕ ਸੱਜਰੀ ਤੇ ਯਕਦਮ ਨਵੀਂ ਚੇਤਨਾ ਵਿਚ ਲੈ ਜਾਂਦਾ ਹੈ। ਇਹੋ ਇਸ ਕਿਤਾਬ ਦੀ ਖੂਬਸੂਰਤੀ ਹੈ। ਮੈਂ ਤਾਂ ਇਹ ਕਹਾਂਗਾ ਕਿ ਇਹ ਕਿਤਾਬ ਪੜ੍ਹਨੀ ਤਾਂ ਵੱਖਰੀ ਗੱਲ ਹੈ ਇਸਦਾ ਤਾਂ ਪਾਠ ਕੀਤਾ ਜਾਣਾ ਚਾਹੀਦਾ ਹੈ।
 ਪਟਿਆਲਾ ਤੋਂ ਆਈ ਕੌਮੀ ਸੂਰਾ ਪੰਥ ਦੀ ਅਵਾਜ਼ ਦੀ ਸੰਪਾਦਿਕਾ ਕਮਲਜੀਤ ਕੌਰ ਨੇ ਬੋਲਦੇ ਹੋਏ ਕਿਹਾ ਮੈਂ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੂੰ 20-20 ਘੰਟੇ ਕੰਮ ਕਰਦੇ ਵੇਖਿਆ ਹੈ। ਇਹ ਇਨਸਾਨ ਥੱਕਦਾ ਹੀ ਨਹੀਂ । ਜਦ ਹਾਈ ਕੋਰਟ ਵਿਚ ਸਬੂਤ ਅਤੇ ਦਸਤਾਵੇਜ਼ ਸਹਿਜਧਾਰੀ ਕੇਸ ਸਬੰਧੀ ਪੇਸ਼ ਕਰਨੇ ਸਨ ਤਾਂ ਅਸੀ 8 ਬੰਦਿਆਂ ਦੀ ਟੀਮ ਇਨ੍ਹਾਂ ਨਾਲ ਕੰਮ ਕਰਦੀ ਥੱਕ ਜਾਂਦੀ ਸੀ ਤੇ ਆਰਾਮ ਕਰਨ ਲੱਗ ਪੈਂਦੀ ਸੀ ਪਰ ਇਹ ਕੰਮ ਕਰਦੇ ਹੀ ਜਾਂਦੇ ਸਨ। ਕਿਤਾਬ ‘ਖ਼ਾਲਸਤਾਨ : ਉਸਦਾ ਸੰਕਲਪ ਅਤੇ ਪ੍ਰਣਾਲੀ’ ਇਨ੍ਹਾਂ ਦੀ 20 ਸਾਲ ਦੀ ਅਣਥੱਕ ਮਿਹਨਤ ਦੀ ਰਚਨਾ ਹੈ। 
 ਸਾਹਿਤਕ ਗੋਸ਼ਟੀ ਵਿਚ ਸਰਪੰਚ, ਸਰਕਾਰੀ ਸਕੂਲ ਦੇ ਪ੍ਰਧਾਨ ਅਤੇ ਸਹਿਕਾਰੀ ਸਭਾ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਨਾਥੇਵਾਲ, ਪ੍ਰਸਿੱਧ ਨਾਟਕ ਕਾਰ, ਡਾਇਰੈਕਟਰ ਸ. ਬਾਰੂ ਸਿੰਘ ਸੱਗੂ ਮਾਨਸਾ, ਸਰਕਾਰੀ ਕਾਲਜ ਦੇ ਪ੍ਰੋ. ਜਸਪਾਲ ਸਿੰਘ, ਪ੍ਰਸਿੱਧ ਰਾਗੀ ਅਤੇ ਕਥਾ ਵਾਚਕ ਭਾਈ ਬੇਅੰਤ ਸਿੰਘ ਪਾਰਸ, ਸਿੱਖ ਸਕਾਲਰ ਤੇ ਰਿਸਰਚਰ ਸ. ਸਿਮਰਨ ਸਿੰਘ ਫ਼ਰੀਦਕੋਟ, ਰੋਪੜ ਤੋਂ ਸ. ਵਰਿਆਮ ਸਿੰਘ, ਕੈਪਟਨ ਜਗਤਾਰ ਸਿੰਘ, ਮੋਗੇ ਤੋਂ ਡਾ. ਸੁਰਜੀਤ ਸਿੰਘ, ਜਲੰਧਰ ਤੋਂ ਅਮਨਦੀਪ ਸਿੰਘ, ਕਰਮਜੀਤ ਸਿੰਘ ਸਿੱਖਾਂਵਾਲਾ, ਰਾਜਿੰਦਰ ਸਿੰਘ ਕੋਟਲਾ, ਬਾਬਾ ਬੂਟਾ ਸਿੰਘ ਜੋਧਪੁਰੀ ਵੀ ਸ਼ਾਮਲ ਹੋਏ। ਸਟੇਜ ਬੜੀ ਹੀ ਵਿਦਵਤਾ ਨਾਲ ਪ੍ਰਸਿੱਧ ਕਥਾਵਾਚਕ ਗਿਆਨੀ ਬਲਦੇਵ ਸਿੰਘ ਮਸਕੀਨ ਨੇ ਸੰਭਾਲੀ। ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਸਿੱਧ ਵਿਦਵਾਨਾਂ ਦੀ ਰਾਏ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ  ਇਕ ਅਜਿਹੀ ਧਾਰਮਿਕ-ਸਮਾਜਿਕ-ਰਾਜਨੀਤਕ ਸ਼ਖਸੀਅਤ ਹੈ ਜੋ ਖ਼ਾਲਸਾ ਪੰਥ ਨੂੰ ਉਸ ਦੀ ਮੰਜ਼ਿਲ ਤਕ ਲੈ ਜਾਣ ਵਿਚ ਪੁਰੀ ਤਰ੍ਹਾਂ ਸਮਰੱਥ  ਅਤੇ ਹੁਨਰਮੰਦੀ ਦੀ ਸਿਖਰ ਦੀ ਲਿਆਕਤ ਰੱਖਦਾ ਹੈ। ਇਸ ਸਾਹਿਤਕ ਗੋਸ਼ਟੀ ਨੂੰ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਸ. ਕੌਰ ਸਿੰਘ ਨੇ ਸੁਖਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਸੱਦਿਆ ਸੀ। ਕੌਮ ਦੇ ਪ੍ਰਸਿੱਧ ਵਿਦਵਾਨਾਂ ਵਲੋਂ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੂੰ “ਅਵਾਜ਼-ਏ-ਖ਼ਾਲਸਤਾਨ” ਦੇ ਖ਼ਿਤਾਬ ਨਾਲ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸ. ਕੌਰ ਸਿੰਘ ਨੇ ਆਈਆਂ ਸਾਰੀਆਂ ਸ਼ਖਸੀਅਤਾਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੋਂ ਵੀ ਅਜਿਹੇ ਯਤਨਾਂ ਵਿਚ ਉਨ੍ਹਾਂ ਦਾ ਸਾਥ ਦਿੰਦੇ ਰਹਿਣਗੇ। ਕੋਟ ਕਪੂਰੇ ਵਿਚ ਇਹ ਪਹਿਲੀ ਸਾਹਿਤਕ ਸੱਥ ਹੋ ਨਿੱਬੜੀ ਜਿਸ ਵਿਚ ਬਹਿਨ ਜੋਗੀ ਥਾਂ ਵੀ ਬਾਕੀ ਨਾ ਬਚੀ। ਗੋਸ਼ਟੀ ਤੋਂ ਬਾਅਦ ਲੋਕਾਂ ਨੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀਆਂ ਕਿਤਾਬਾਂ ਨੂੰ ਬੜੇ ਚਾਅ ਨਾਲ ਖ਼ਰੀਦਿਆ।   
document.write('
document.write('
     ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ- ਡਾ ਜ਼ਾਹਿਦ 
document.write('September 01, 2010 06:17:54 am
document.write('');
document.write(' 
 ਗੁਰਨਾਮ ਗਿੱਲ          
        ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ ਡਾ <img  style=\"margin:2px;\" src=\"http://www.punjabinewsonline.com/images_news/IMG_0165.jpg\"  width=\"650\" height=\"287\" alt=\"\" align=\"left\" />    ਇਸਮਤਉੱਲਾ ਜ਼ਾਹਿਦ ਦੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੂੰ ਪੰਜਾਬੀ ਪਿਆਰਿਆਂ ਦੇ ਰੂਬਰੂ ਕਰਵਾਇਆ ਗਿਆ । ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਬੰਦੋਬਸਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਪੰਜਾਬੀ ਸੈਂਟਰ, ਲੇਅ ਸਟਰੀਟ ਵਿਖੇ ਕੀਤਾ ਗਿਆ । 
         ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਜ਼ਾਹਿਦ ਤੋਂ ਇਲਾਵਾ ਡਾ ਫ਼ਕੀਰ ਮੁਹੰਮਦ ਭੱਟੀ, ਗੁਰਨਾਮ ਗਿੱਲ ਤੇ ਬਲਬੀਰ ਸਿੰਘ ਕੰਵਲ ਸ਼ਾਮਿਲ ਹੋਏ । ਸ਼ੁਰੂ ਵਿੱਚ ਡਾ ਭੱਟੀ ਨੇ ਮਹਿਮਾਨ ਵਿਦਵਾਨ ਨਾਲ਼ ਤੁਆਰਫ਼ ਕਰਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨ ਵਾਲ਼ੇ ਚੁਨਿੰਦਾ ਵਿਦਵਾਨਾਂ ’ਚੋਂ ਇੱਕ ਹਨ । ਉਹਨਾਂ ਨੇ ਪੰਜਾਬੀ ਆਲੋਚਨਾ ਦੀਆਂ ਬਾਰਾਂ ਪੁਸਤਕਾਂ ਤੋਂ ਇਲਾਵਾ ਸੌ ਤੋਂ ਵੱਧ ਖੋਜ ਲੇਖ ਲਿਖੇ ਹਨ ਜਿਨ੍ਹਾਂ ਨੇ ਪਾਕਿ ਦੇ ਅਕਾਦਮਿਕ ਹਲਕਿਆਂ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੁਆਇਆ ਹੈ । ਡਾ ਇਸਮਤਉੱਲਾ ਜ਼ਾਹਿਦ ਨੇ ਆਪਣੇ ਭਾਸ਼ਨ ’ਚ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਨੇ ਲੇਖਕਾਂ ਵਰਗੇ ਚੇਤੰਨ ਵਰਗ ਨੂੰ ਇਸ ਪਾਸੇ ਗੰਭੀਰ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਇੱਕ ਲੇਖਕ ਦੀ ਦ੍ਰਿਸ਼ਟੀ ਵਿਸ਼ਾਲ ਹੋਣੀ ਚਾਹੀਦੀ ਹੈ । ਸਿਆਸਤ ਇੱਕ ਵੱਖਰਾ ਮਸਲਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ । ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ । ਇਸ ਦੌਰਾਨ ਬਲਬੀਰ ਸਿੰਘ ਕੰਵਲ ਦੀ ਖੋਜ ਪੁਸਤਕ ‘ ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ( 1604 ਤੋਂ 2004 )’ ਜਾਰੀ ਕੀਤੀ ਗਈ ।ਸਭਾ ਵੱਲੋਂ ਡਾ ਜ਼ਾਹਿਦ ਤੇ ਡਾ ਭੱਟੀ ਨੂੰ ਮਾਣ ਪੱਤਰ ਭੇਂਟ ਕੀਤੇ ਗਏ ।
       ਦੂਸਰੇ ਦੌਰ ‘ਚ ਹੋਏ ਮੁਸ਼ਾਇਰੇ ਦੀ ਸ਼ੁਰੂਆਤ ਡਾ ਇਸਮਤਉੱਲਾ ਜ਼ਾਹਿਦ ਦੀ ਗ਼ਜ਼ਲ ਨਾਲ ਹੋਈ-‘ਗ਼ਰਜ਼ਾਂ ਦੀ ਦੋਸਤੀ ਤੋਂ ਮੈਂ ਤਨ ਮਨ ਵੀ ਵਾਰਿਆ, ਫਿਰ ਵੀ ਮੈਂ ਖੇਡ ਪਿਆਰ ਦੀ ਹਰ ਵਾਰ ਹਾਰਿਆ ।’ ਪ੍ਰਸਿੱਧ ਸ਼ਾਇਰ ਅਮਜਦ ਮਿਰਜ਼ਾ ਮੁਖ਼ਾਤਿਬ ਹੋਏ- ‘ਤੇਰੀ-ਮੇਰੀ ਸਾਂਝੀ ਗੱਲ ਸੀ, ਸਾਂਝੇ ਜਿ਼ਮੀਂ ਅਸਮਾਨ ।’ ਬਲਬੀਰ ਸਿੰਘ ਕੰਵਲ ਤੇ ਡਾ ਜਾਰਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ । ਅਸ਼ਫ਼ਾਕ ਹੁਸੈਨ ਨੇ ਉਰਦੂ ਗ਼ਜ਼ਲਾਂ ਨਾਲ ਸਮਾ ਬੰਨ੍ਹਿਆਂ- ‘ਹੈ ਮੇਰੀ ਆਂਖ ਮੇਂ ਸੁਰਖ਼ੀ ਤੋ ਜਾਨ ਲੇ ਜਾਨਾ, ਕਿ ਤੇਰੇ ਅਕ਼ਸ ਕੀ ਰੰਗਤ ਝਲਕ ਗਈ ਹੋਗੀ ।’ ਮੁਹੰਮਦ ਹਨੀਫ਼ ਉਰਫ਼ ਸਾਈਂ ਜੀ ਨੇ ਸੂਫ਼ੀਆਨਾ ਕ਼ਲਾਮ ਨਾਲ ਮਾਹੌਲ ਨੂੰ ਰੰਗਤ ਦਿੱਤੀ । ਗੁਰਨਾਮ ਗਿੱਲ ਤੇ ਰਾਜਿੰਦਰਜੀਤ ਨਵੀਆਂ ਗ਼ਜ਼ਲਾਂ ਨਾਲ ਪੇਸ਼ ਹੋਏ । ਮਹਿਬੂਬ ਅਹਿਮਦ ਮਹਿਬੂਬ ਤੇ ਅਯੂਬ ਔਲੀਆ ਨੇ ਆਪੋ-ਆਪਣੇ ਰੰਗ ਪੇਸ਼ ਕੀਤੇ । ਇੰਦਰ ਸਿੰਘ ਜੰਮੂ (ਸਾਬਕਾ ਮੇਅਰ ), ਜਗਦੇਵ ਸਿੰਘ ਪੁਰੇਵਾਲ, ਮਹਿੰਦਰ ਸਿੰਘ, ਗੁਰਚਰਨ ਸਿੰਘ , ਜਸਵੰਤ ਸਿੰਘ ਛੋਕਰ, ਸੁਰਜੀਤ ਸਿੰਘ ਤੇ ਕਾਮਰਾਨ ਭੱਟੀ ਨੇ ਵੀ ਹਾਜ਼ਰੀ ਲੁਆਈ । ਸਮੁੱਚੇ ਸਮਾਗਮ ਨੂੰ ਰਾਜਿੰਦਰਜੀਤ ਨੇ ਸੰਚਾਲਿਤ ਕੀਤਾ । ……  
document.write('
document.write('
 ਰਿਵਰਲੈਂਡ ਸੇਵਾ ਵੱਲੋਂ ਮਲਟੀਮੀਡੀਏ ਨਾਲ ਲਾਏ ਕੈਂਪ ਦੀ ਝਲਕ 
document.write('August 31, 2010 07:08:54 am
document.write('');
document.write(' 
 ਬੱਚਿਆਂ ਵਿੱਚ ਇਨਸਾਨੀਅਤ ਦੇ ਬੀਜ ਬੀਜਣੇ ਹੀ ਆਦਰਸ਼ ਸਮਾਜ ਦੀ ਨੀਂਹ ਰੱਖਣੀ ਹੈ - ਭਾਈ ਰਾਮ ਸਿੰਘ ਕਥਾਵਾਚਕ 
ਰਿਵਰਲੈਂਡ: (ਮਿੰਟੂ ਬਰਾੜ) 
ਪੱਛਮੀ ਸੱਭਿਅਤਾ ਦੀ ਚਕਾਚੌਂਧ ਵਿੱਚ ਗੁਆਚ ਰਹੇ ਸਾਡੇ ਕੀਮਤੀ ਵਿਰਸੇ ਦੀ ਸਾਂਭ ਕਰਨ ਲਈ ਅਤੇ ਬੱਚਿਆਂ ਅਤੇ ਨੌਜਵਾਨਾਂ  <img  style=\"margin:2px;\" src=\"http://www.punjabinewsonline.com/images_news/News of camp riverland.jpg\"  width=\"650\" height=\"488\" alt=\"\" align=\"left\" />   ਨੂੰ ਗੁਰਬਾਣੀ ਰਾਹੀਂ ਜੀਵਨ ਜਾਂਚ ਦੀ ਸੇਧ ਦੇਣ ਲਈ ਰਿਵਲੈਂਡ ਦੇ ਚੇਤਨਾ ਦੇ ਵਾਰਿਸ ਗੁਰਸਿੱਖਾਂ ਨੇ ਮਿਲ ਕੇ “ਰਿਵਲੈਂਡ ਸੇਵਾ” ਨਾਮ ਦੀ ਸੰਸਥਾ ਬਣਾਈ। ਇਸ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਖਾਲਸਾ, ਸੈਕਟਰੀ ਬੀਬੀ ਅੰਮ੍ਰਿਤ ਕੌਰ ਅਤੇ ਖਜ਼ਾਨਚੀ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਮੈਂਬਰ ਸੁਸਾਨ ਸਿੰਘ, ਇੰਦਰਪ੍ਰੀਤ ਕੌਰ, ਸਤਿਵੰਤ ਕੌਰ, ਬਲਜੀਤ ਕੌਰ, ਨਵਤੇਜ ਸਿੰਘ, ਸਤਿਨਾਮ ਸਿੰਘ, ਮੁਹਿੰਦਰ ਸਿੰਘ, ਸਿਮਰਨਪ੍ਰੀਤ ਕੌਰ ਅਤੇ ਹੀਰਾ ਸਿੰਘ ਨਿਯੁਕਤ ਕੀਤੇ ਗਏ।
 ਰਿਵਰਲੈਂਡ ਸੇਵਾ ਨੇ ਪਹਿਲਾ ਹੀ ਕੀਮਤੀ ਉਪਰਾਲਾ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਣ ਦੇ ਮਾਹਿਰ ਸਿੱਖ ਪੰਥ ਦੇ ਪ੍ਰਸਿੱਧ ਨੌਜਵਾਨ ਕਥਾਵਾਚਕ ਭਾਈ ਸਾਹਿਬ ਭਾਈ ਰਾਮ ਸਿੰਘ ਜੀ (ਗੁਰੂ ਗਿਆਨ ਮਿਸਨ) ਨੂੰ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ ਕਰਨ ਲਈ ਉਚੇਚੇ ਤੌਰ ਤੇ ਸੱਦਿਆ ਗਿਆ। ਭਾਈ ਰਾਮ ਸਿੰਘ ਜੀ ਵੱਲੋਂ ਇਹ ਸੋਚ ਲੈ ਕੇ ਕਿ ਬੱਚਿਆਂ ਵਿੱਚ ਇਨਸਾਨੀਅਤ ਦੇ ਬੀਜ ਬੀਜਣੇ ਹੀ ਆਦਰਸ਼ ਸਮਾਜ ਦੀ ਨੀਂਹ ਰੱਖਣੀ ਹੈ, ਮਲਟੀਮੀਡੀਏ ਨਾਲ ਕੈਂਪ ਅਯੋਜਿਤ ਕੀਤਾ ਗਿਆ, ਜਿਸ ਵਿੱਚ 60 ਤੋਂ ਉੱਪਰ ਬੱਚਿਆਂ ਨੇ ਹਿੱਸਾ ਲਿਆ। ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ “ਵਾਹਿਗੁਰੂ ਜੀ ਦਾ ਸਿਮਰਨ” ਕਰਕੇ ਕੈਂਪ ਵਿੱਚ ਆਏ ਸਾਰੇ ਬੱਚੇ ਤੇ ਨੌਜਵਾਨ ਮਿਲ ਕੇ ਸ੍ਰੀ ਜਪੁ ਜੀ ਦਾ ਪਾਠ ਕਰਦੇ ਸਨ। ਕੰਪਿਊਟਰ ਰਾਹੀਂ ਜਪੁ ਜੀ ਸਾਹਿਬ ਜੀ ਦਾ ਪਾਠ ਬੱਚੇ ਬਹੁਤ ਹੀ ਪਿਆਰ ਨਾਲ ਸੁਣਦਿਆਂ ਨਾਲੋ ਨਾਲ ਸਕਰੀਨ ਤੋਂ ਡਿਸਪਲੇਅ ਕੀਤੇ ਜਾਂਦੇ ਪਾਠ ਨੂੰ ਪੜ੍ਹਦੇ (ਫੌਲੌਅ ਕਰਦੇ) ਸਨ। ਉਸ ਤੋਂ ਬਾਅਦ ਗੁਰੁ ਸਾਹਿਬਾਨ ਜੀ ਦੇ ਇਤਿਹਾਸ ਕੋਈ ਸਟੋਰੀ ਇੱਕ ਬੱਚਾ ਅੰਗਰੇਜ਼ੀ ਵਿੱਚ ਤੇ ਦੂਸਰਾ ਬੱਚਾ ਪੰਜਾਬੀ ਵਿੱਚ ਸੁਣਾਉਂਦਾ ਸੀ।
 ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਸਾਡੀ ਮਾਂ ਬੋਲੀ ਪ੍ਰਤੀ ਹੋ ਰਹੇ ਅਵੇਸਲੇਪਣ ਕਾਰਣ ਬੱਚੇ ਗੁਰਮੁਖੀ / ਪੰਜਾਬੀ ਤੋਂ ਜਿੱਥੇ ਦੂਰ ਹੁੰਦੇ ਜਾ ਰਹੇ ਹਨ ਉੱਥੇ ਖੁਸ਼ੀ ਦੀ ਗੱਲ ਹੈ ਕਿ ਐਡੇਲੇਡ ਤੋਂ ਵਿਸੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ ਕਾਕਾ ਅਨਮੋਲਵੀਰ ਸਿੰਘ ਨੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਸਾਖੀ ਪੜ੍ਹ ਕੇ ਸੁਨਾਉਣ ਦੀ ਸੇਵਾ ਕੀਤੀ। ਕਾਕਾ ਅਨਮੋਲਵੀਰ ਸਿੰਘ ਪੰਜਾਬੀ ਪੜ੍ਹਣ ਤੋਂ ਪ੍ਰਭਾਵਿਤ ਹੋ ਕੇ ਸਾਰੇ ਬੱਚੇ ਭਵਿੱਖ ਵਿੱਚ ਪੰਜਾਬੀ ਕਲਾਸਾਂ ਲਾਉਣ ਲਈ ਪ੍ਰਭਾਵਿਤ ਹੋਏ। ਨੌਜਵਾਨਾਂ ਦਾ ਪੰਜਾਬੀ ਪ੍ਰਤੀ ਉਤਸ਼ਾਹ ਦੇਖ ਕੇ ਡਾਕਟਰ ਤੇਜਿੰਦਰ ਸਿੰਘ ਜੀ ਨੇ ਭਵਿੱਖ ਵਿੱਚ ਹਰੇਕ ਸ਼ਨਿੱਚਰਵਾਰ ਨੂੰ ਪੰਜਾਬੀ ਅਤੇ ਗੁਰਮਤਿ ਕਲਾਸਾਂ ਲਾਉਣ ਦੀ ਜਿੰਮੇਂਵਾਰੀ ਸੰਭਾਲੀ। 
ਭਾਈ ਰਾਮ ਸਿੰਘ ਜੀ ਨੇ ਜਦੋਂ ਕੈਂਪ ਵਿੱਚ ਇੱਕ ਪੰਜਾਬੀ ਸਿੱਖਣ ਵਾਰੇ ਇੱਕ ਐਨੀਮੇਟਿਡ ਫਿਲਮ “ਆਓ ਪੰਜਾਬੀ ਸਿੱਖੀਏ” ਦਿਖਾਈ ਤਾਂ ਬਹੁਤ ਹੀ ਦਿਲਚਸਪ ਨਜ਼ਾਰਾ ਸੀ ਜੋ ਕਿ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਤੋਂ ਇਲਾਵਾ ਸਿੱਖਿਇਜ਼ਮ ਬਾਰੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ ਅਤੇ ਮਾਨਵੀ ਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਵਾਰੇ ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਆਕਰਸ਼ਕ ਢੰਗ ਨਾਲ ਬੱਚਿਆਂ ਨੂੰ ਉਪਦੇਸ਼ ਦਿੱਤੇ ਅਤੇ ਆਪਸੀ ਡਿਬੇਟ ਵੀ ਕਰਵਾਈ ਗਈ। ਭਾਈ ਰਾਮ ਸਿੰਘ ਜੀ ਦੇ ਲੈਕਚਰ ਦੀ ਖਾਸ਼ੀਅਤ ਇਹ ਹੈ ਕਿ ਉਹ ਬੱਚਿਆਂ ਤੇ ਨੌਜਵਾਨਾਂ ਨਾਲ ਇਤਨਾ ਘੁਲਮਿਲ ਜਾਂਦੇ ਹਨ ਕਿ ਸਾਰੇ ਉਹਨਾਂ ਨੂੰ ਆਪਣਾ ਫਰੈਂਡ ਸਮਝਣ ਲੱਗਦੇ ਹਨ। ਜਦੋਂ ਉਹ ਬੱਚਿਆਂ ਦੇ ਮਾਨਸਿਕ ਲੈਵਲ ਤੇ ਉਹਨਾਂ ਨੂੰ ਸਮਝ ਆਉਣ ਵਾਲੀਆਂ ਸੌਖੀਆਂ ਦਲੀਲਾਂ ਨਾਲ ਸਮਝਾਉਂਦੇ ਹਨ ਤਾਂ ਇੰਜ ਲੱਗਦਾ ਹੈ ਸੱਚਮੁੱਚ ਇਹ ਕਲਾ ਆਮ ਪ੍ਰਚਾਰਕਾਂ ਵਿੱਚ ਨਹੀਂ ਦਿਖਾਈ ਦਿੰਦੀ ਜਿਸ ਦੀ ਅੱਜ ਸਖਤ ਲੋੜ ਹੈ।
 ਮੈਂ ਉਹਨਾਂ ਦੇ ਪ੍ਰਚਾਰ ਢੰਗ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਅਸਟਰੇਲੀਆ ਦੀਆਂ ਸੰਗਤਾਂ ਨਾਲ ਆਪਣੇ ਦਿਲ ਦੇ ਬਲਵਲੇ ਸਾਂਝੇ ਕਰਨੇ ਚਾਹੁੰਦਾ ਹਾਂ, ਕਿਉਂ ਕਿ ਇਸ ਤੋਂ ਪਹਿਲਾਂ ਅੱਜ ਤੱਕ ਜਿੰਨੇ ਵੀ ਪ੍ਰਚਾਰਕਾਂ ਨੂੰ ਮੈਂ ਬਤੌਰ ਪੱਤਰਕਾਰ ਦੇਖਿਆ ਹੈ, ਉਹਨਾਂ ਵਿੱਚੋਂ ਬਹੁਤੇ ਤਾਂ ਕਰਮਕਾਂਡੀ ਤੇ ਚਮਤਕਾਰੀ ਕਹਾਣੀਆਂ ਵੀ ਸੁਨਾਉਂਦੇ ਹਨ ਅਤੇ ਆਪਣੇ ਰੁੱਖੇ ਅਤੇ ਕੌੜੇ ਬੋਲਾਂ ਨਾਲ ਸਰੋਤਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਸ਼ਰਮੋ ਸ਼ਰਮੀ ਚੁੱਪ ਵੀ ਹੋ ਜਾਂਦੇ ਹਨ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਆਪਣਾ ਦਿਲ ਹੌਲਾ ਕਰਨ ਲਈ ਆਪਸ ਵਿੱਚ ਇੰਜ ਚਰਚਾ ਕਰਕੇ ਹਨ ਕਿ ਇਹ ਸਾਡੇ ਪ੍ਰਚਾਰਕ “21 ਵੀਂ ਸਦੀ ਸਾਇੰਟੇਫਿਕ ਦੇ ਯੁਗ ਵਿੱਚ” ਕਿਹੋ ਜਿਹੀਆਂ ਵਿਚਾਰਾਂ ਕਰਦੇ ਹਨ। ਮੈਂ ਲੋਕਾਂ ਨੂੰ ਇੱਕ ਦੂਜੇ ਤੋਂ ਇਹ ਵੀ ਪੁੱਛਦੇ ਦੇਖਿਆਂ ਕਿ “ਕੀ ਇਹਨਾਂ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਪ੍ਰਭਾਵਿਤ ਹੁੰਦੀ ਹੈ ਕਿ ਨਹੀਂ?” 
 ਅੱਜ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਮਲਟੀਮੀਡੀਏ ਨਾਲ ਗੁਰਬਾਣੀ ਪ੍ਰਚਾਰ ਕਰਨ ਵਾਲੇ ਭਾਈ ਰਾਮ ਸਿੰਘ ਕਥਾਵਾਚਕ ਅਜੋਕੇ ਯੁਗ ਦੇ “ਹਾਈਟੈਕ ਪ੍ਰਚਾਰਕ” ਹਨ ਜੋ ਕਿ  ਸਮੇਂ ਦੇ ਹਾਣੀ ਬਣ ਕੇ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਪੰਥ ਦੇ ਚਮਕਦੇ ਸਿਤਾਰੇ ਵਾਂਗ ਉੱਭਰ ਰਹੇ ਹਨ। ਜਦੋਂ ਉਹ ਕਥਾ ਕਰਦੇ ਹਨ ਤਾਂ ਆਪਣੇ ਲੈਪਟਾਪ ਤੋਂ ਗੁਰੂ ਘਰ ਦੇ ਐਲ ਸੀ ਡੀ ਪ੍ਰੋਜੈਕਟਰ ਰਾਹੀਂ ਬਹੁਤ ਹੀ ਦਿਲਚਸਪ ਪਾਵਰ ਪੁਆਇਂਟਸ ਸਲਾਈਡਸ ਡਿਸਪਲੇਅ ਕਰਦੇ ਹਨ। ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀਆਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਲਾਈਡਾਂ ਨੂੰ ਦੇਖ ਕੇ ਸਾਡੇ ਬੱਚੇ ਅਤੇ ਨੌਜਵਾਨ ਬਹੁਤ ਹੀ ਆਕਰਸ਼ਿਕ ਹੁੰਦੇ ਹਨ। ਇੱਥੋਂ ਤੱਕ ਕਿ ਜਿਹਨਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਬਿਲਕੁੱਲ ਨਹੀਂ ਆਉਂਦੀ ਉਹ ਵੀ ਇਸ ਸਲਾਈਡ ਸ਼ੋਅ ਵਾਲੇ ਪ੍ਰਚਾਰ ਤੋਂ ਮੈਂ ਪ੍ਰਭਾਵਿਤ ਹੰਦੇ ਦੇਖੇ।
 ਸਾਰੀਆਂ ਸੰਗਤਾਂ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਕਿ ਜਦੋਂ ਭਾਈ ਸਾਹਿਬ ਕੋਈ ਵਿਚਾਰ ਜਾਂ ਵਿਸ਼ਾ (ਸਬਜੈਕਟ) ਸ਼ੁਰੂ ਕਰਦੇ ਹਨ ਤਾਂ ਵਿਸ਼ੇਸ਼ਤਾ ਇਹ ਹੈ ਕਿ ਸਾਡੀ ਰੋਜ਼ਾਨਾਂ ਜਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਉਦਹਾਰਣਾ ਹੀ ਦਿੰਦੇ ਹਨ। ਜੋ ਘਟਨਾਵਾਂ ਸਾਡੀ ਰੋਜ਼ਮਰਾ ਦੇ ਜੀਵਨ ਵਿੱਚ ਸਾਡਾ ਤਜ਼ਰਬਾ (ਐਕਸਪੀਰੀਐਂਸ) ਬਣ ਚੁੱਕਾ ਹੈ ਉਸ ਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ। ਉਹ ਸਾਡੀਆਂ ਰੋਜ਼ਾਨਾਂ ਦੀਆਂ ਨਿੱਜੀ ਜਿੰਦਗੀ, ਪਰਿਵਾਰਿਕ ਜਿੰਦਗੀ ਅਤੇ ਸਮਾਜਿਕ ਜਿੰਦਗੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਗੁਰਬਾਣੀ ਵਿੱਚੋਂ ਹੀ ‘ਜੀਵਨ ਜੁਗਤ ਦੀ ਸਿੱਖਿਆ’ ਦੇ ਰੂਪ ਵਿੱਚ ਵਿਚਾਰ ਪੇਸ਼ ਕਰਦੇ ਹਨ ਅਤੇ ਨਾਲੋ ਨਾਲ ਪਰਿਵਾਰਾਂ ਵਿੱਚ ਅਤੇ ਸਾਮਜ ਵਿੱਚ ਮਨੁੱਖੀ ਏਕਤਾ ਬਾਰੇ ਵਿਚਾਰ ਬਹੁਤ ਹੀ ਮਿਠਾਸ ਭਰੇ ਅੰਦਾਜ਼ ਵਿੱਚ ਪੇਸ਼ ਕਰਦੇ ਹਨ।
 ਉਹਨਾਂ ਦੀ ਕਥਾ ਸ਼ੈਲੀ ਵਿੱਚ ਆਮ ਪ੍ਰਚਾਰਕਾਂ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਵਿਵਾਦਪੂਰਣ ਵਿਸ਼ਿਆਂ ਨੂੰ ਸਟੇਜ ਤੋਂ ਨਹੀਂ ਕਹਿੰਦੇ ਅਤੇ ਨਾਂ ਹੀ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਕੋਈ ਚੋਟ ਮਾਰਦੇ ਹਨ। ਗੁਰਬਾਣੀ ਗਿਆਨ ਨੂੰ ਗਲੋਬਲ ਐਸਪੈਕਟ ਨੂੰ ਮੱਦੇ ਨਜ਼ਰ ਰੱਖ ਕੇ ‘ਪਿਆਰ ਦਾ ਸੰਦੇਸ਼, ਹੰਕਾਰ, ਨਫਰਤ ਅਤੇ ਗੁੱਸੇ ਤੋਂ ਬਚਣ ਲਈ’ ਗੁਰਬਾਣੀ ਵਿੱਚੋਂ ਦਲੀਲਾਂ ਦੇ ਕੇ ਪ੍ਰਚਾਰ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਂਦੇ ਹਨ। ਉਹ ਕੇਵਲ ਕਥਾ ਵਿਚਾਰ ਹੀ ਨਹੀਂ ਕਰਦੇ ਸਗੋਂ ਬੱਚਿਆਂ ਤੇ ਨੌਜਵਾਨਾਂ ਦੇ ਗੁਰਮਤਿ ਕੈਂਪ, ਕੁਇਜ਼ ਮੁਕਾਬਲੇ, ਡਾਇਲਾਗ ਸ਼ੈਸ਼ਨ ਅਤੇ ਗੁਰਮਤਿ ਸ਼ੈਸ਼ਨ ਵੀ ਅਯੋਜਿਤ ਕਰਦੇ ਹਨ। ਇਸ ਦੇ ਨਾਲੋ ਨਾਲ ਉਹ ਇੰਟਰਨੈੱਟ ਵਰਗੇ ਮੌਜ਼ੂਦਾ ਸਾਧਨਾਂ ਦੀ ਵਰਤੋਂ ਕਰਦਿਆਂ ਫੇਸਬੁੱਕ ਆਦਿ ਤੇ ਵੀ ਸੰਸਾਰ ਭਰ ਦੇ ਚਾਰ ਹਜ਼ਾਰ ਤੋਂ ਉੱਪਰ ਨੌਜਵਾਨਾਂ ਨਾਲ ਸ਼ਾਂਝ ਰੱਖਦੇ ਹਨ। ਉਹਨਾਂ ਕਥਾਂ ਲੈਕਚਰ ਡਬਲਿਊ ਡਬਲਿਊ ਡਬਲਿਊ ਡਾਟ ਗੁਰੁ ਗਿਆਨ ਡਾਟ ਗੁਰਮਤ ਚਾਨਣ ਡਾਟ ਕੌਮ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।
 ਰਿਵਰਲੈਂਡ ਸੇਵਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਗੁਰੁ ਘਰਾਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਲਈ ਹੋਰ ਵੀ ਵਧੇਰੇ ਜਾਗਣ ਦੀ ਲੋੜ ਹੈ ਅਤੇ ਆਪਣਾ ਧੜੇਬੰਦੀਆਂ ਵਾਲਾ ਅਤੇ ਅਵੇਸਲੇਪਣ ਵਾਲਾ ਆਲਸੀ ਵਰਤੀਰਾ ਤਿਆਗ ਕੇ ਸਰਬੱਤ ਦੀ ਭਲੇ ਲਈ ਲਹਿਰ ਪੈਦਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵੱਲੋਂ ਆਈ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ ਕਿ ਸਾਲ ਵਿੱਚ ਦੋ ਬਾਰੀ ਬੱਚਿਆਂ ਦੀਆਂ ਛੁੱਟੀਆਂ ਵਾਲੇ ਦਿਨਾਂ ਵਿੱਚ ਹਫਤੇ ਹਫਤੇ ਦੇ ਕੈਂਪ ਅਯੌਜਿਤ ਕੀਤੇ ਜਾਣ।   
document.write('
document.write('
 ਅਮਿੱਟ ਯਾਦਾਂ ਛੱਡ ਗਿਆ ਹਾਂਗਕਾਂਗ ਦਾ “ਤੀਆਂ ਦਾ ਮੇਲਾ 2010” 
document.write('August 30, 2010 06:17:54 am
document.write('');
document.write(' 
 ਹਾਂਗਕਾਂਗ (ਅਮਰਜੀਤ ਸਿੰਘ ਗਰੇਵਲ) :
 28 ਅਗਸਤ ਨੂੰ ਬਾਅਦ <img  style=\"margin:2px;\" src=\"http://www.punjabinewsonline.com/images_news/mela teyyan de hk 1.jpg\"  width=\"463\" height=\"500\" alt=\"\" align=\"left\" />    ਦੁਪਹਿਰ ਹਾਂਗਕਾਂਗ ਵਿਚ ਸਥਿਤ ਇੰਡੀਆ ਕਲੱਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।  ਸੰਗੀਤ ਨਾਲ ਜੁੜ੍ਹੀ ਕੰਪਨੀ ਸੱਤ ਰੰਗ ਇੰਟਰਟੇਨਰਜ਼ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ। ਇਸ ਲਈ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਆਰਟਿਸਟ ਸੱਦੇ ਗਏ ਜਿਨਾਂ ਵਿਚ ਟੀ ਵੀ ਚੈਨਲ ਐਮ ਐਚ ਵੰਨ ਦੇ ਪ੍ਰੋਗਰਂਾਮ ‘ਅਵਾਜ ਪੰਜਾਬ ਦੀ -2’ ਫੇਮ ਵਾਲੀ ਗਾਇਕਾ ਮਿਸ ਨੇਹਾ ਸ਼ਾਮਲ ਸੀ। ਉਸ ਨੇ ਆਪਣੇ ਸੰਜੀਦਾ ਤੇ ਕਲਾਸੀਕਲ ਸੁਮੇਲ ਵਾਲੀ ਗਾਇਕੀ ਨਾਲ ਅਜਿਹਾ ਸਮਾਂ ਬੰਨਿਆ ਕਿ ਕਦ ਸ਼ਾਮਾਂ ਹੋ ਗਈਆਂ ? ਕਿਸੇ ਨੂੰ ਪਤਾ ਹੀ ਨਹੀਂ ਲੱਗਾ।  <img  style=\"margin:2px;\" src=\"http://www.punjabinewsonline.com/images_news/teeyan.jpg\"  width=\"248\" height=\"216\" alt=\"\" align=\"right\" />   ਉਸ ਨੇ ਪ੍ਰੋਗਰਾਮ ਦੀ ਸੁਰੂਆਤ “ਬੋਲ ਮਿੱਟੀ ਦਿਆ ਬਾਵਿਆ” ਗਾ ਕੇ ਕੀਤੀ ਤੇ ਫਿਰ ਉਸ ਨੇ ਜਿਥੇ ਆਪਣੀ ਹਾਲ ਹੀ ਵਿਚ ਸੱਤ ਰੰਗ ਇਟਰਟੇਨਟਜ ਵੱਲੋ ਰਿਲੀਜ਼ ਕੀਤੀ ਐਲ਼ਬਮ ‘ਪਿਆਰ ਹੋ ਗਿਆ ’ ਵਿਚੋਂ ਗੀਤਾਂ ਨਾਲ ਮਨੋਰੰਜਨ ਕੀਤਾ ਉਥੇ ਹੀ ਉਸ ਨੇ ਪੁਰਾਣੇ ਤੇ ਪੰਜਾਬੀ ਵਿਰਸੇ ਨਾਲ ਜੁੜੇ ਗੀਤਾਂ ਨੂੰ ਛੋਹ ਕੇ ਕਈਆਂ ਨੂੰ ਉਹ ਵੇਲੇ ਯਾਦ ਕਰਵਾ ਦਿੱਤੇ। ਇਸ ਪ੍ਰੋਗਰਾਂਮ ਲਈ ਵਿਸ਼ੇਸ਼ ਤੌਰ ਤੇ ਹਾਂਗਕਾਂਗ ਦੇ ਗੀਤਕਾਰ ਜਿੰਦਰ ਭਗਤੂਪਰਾ ਦਾ ਲਿਖਿਆ ਨੂੰਹ-ਸੱਸ ਦੇ ਰਿਸਤੇ ਨਾਲ ਸਬੰਧਤ ਗੀਤ ‘ਜੀਵੇ ਨੀ ਵਿਚੋਲਾ’ ਪੇਸ਼ ਕੀਤਾ ਤਾਂ ਹਰ ਇੱਕ ਨੇ ਵਾਹ–ਵਾਹ ਕੀਤੀ।ਪ੍ਰੋਗਰਾਂਮ ਦੌਰਾਨ ਬਹੁਤ ਸਾਰੇ ਲੱਕੀ ਡਰਾਅ ਵੀ ਕੱਢੇ ਗਏ ਜਿਸ ਨੇ ਇਸ ਮੇਲੇ ਨੂੰ ਹਾਂਗਕਾਂਗ ਵਿਚ ਹੁੰਦੇ ਅਜਿਹੇ ਹੋਰ ਮੇਲਿਆਂ ਤੋਂ ਵੱਖਰਾ ਰੰਗ ਦਿੱਤਾ।ਸੁਆਲ –ਜੁਆਬ ਦੇ ਸਿਲਸਿਲੇ ਨੇ ਵੀ ਪ੍ਰੋਗਰਾਂਮ ਨੂੰ ਚਾਰ ਚੰਨ ਲਾਏ ਜਿੰਨਾ ਰਾਹੀਂ ਪੰਜਾਬੀ ਸਭਿਆਚਾਰ ਤੇ ਵਿਰਸੇ ਨਾਲ ਸਬੰਧੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ। ਸ਼ੁਰੂ ਵਿਚ ਜਿਥੇ ਹਾਂਗਕਾਂਗ ਦੀਆਂ ਮੁਟਿਆਰਾਂ ਨੇ ਗਿੱਧਾ ਪਾਇਆ ਉਥੇ ਹੀ ਹਰਸ਼ ਦੀ ਟੀਮ ਨੇ ਆਪਣੇ ਭੰਗੜੇ ਦੇ ਜੌਹਰ ਵੀ ਦਿਖਾਏ।ਸਟੇਜ ਦੀ ਕਾਰਵਾਈ ਮਿਸ ਬਬਲੀ ਤੇ ਬੀਬੀ ਇੰਦਰਜੀਤ ਕੌਰ ਨੇ ਬਾਖੂਬੀ ਨਿਭਾਈ। ਸੱਤ ਰੰਗ ਇੰਟਰਟੇਨਰਜ਼ ਦਾ ਇਹ ਪ੍ਰੋਗਰਾਂਮ ਲੋਕਾਂ ਨੂੰ ਲੰਮੇ ਸਮੇਂ ਤੱਕ ਯਾਦ ਰਹੇਗਾ। ਇਸ ਪ੍ਰੌਗਰਾਂਮ ਤੋਂ ਦਰਸਕਾਂ ਨੂੰ ਹੋਈ ਖੁਸ਼ੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਰ ਕੋਈ ਅਗਲੇ ਹੋਣ ਵਾਲੇ ਪ੍ਰੋਗਰਾਮ ਬਾਰੇ ਪੁੱਛ ਰਿਹਾ ਸੀ ਜਿਸ ਬਾਰੇ ਸੱਤ  ਰੰਗ ਇੰਟਰਟੇਨਰਜ਼ ਦੇ ਪ੍ਰਬੰਧਕਾਂ ਦਾ ਵਾਅਦਾ ਹੈ ਕਿ ਉਹ ਜਲਦ ਹੀ ਅਗਲੇ ਪ੍ਰੋਗਰਾਂਮ ਦਾ ਐਲਾਨ ਕਰਨਗੇ।  
document.write('
document.write('