feed2js_ck = true;
document.write('
document.write('
document.write('
ਕੀ ਸਹੀ ਅਰਥਾਂ ਵਿੱਚ ਹੋ ਸਕੇਗਾ ਵਿਸ਼ਵ ਕਬੱਡੀ ਕੱਪ  ?
document.write('January 26, 2010 01:00:00 pm
document.write('');
document.write('
ਸੁਖਨੈਬ ਸਿੰਘ ਸਿੱਧੂ
ਖੇਡ ਖਬਰਾਂ ਤੋਂ ਪਾਸੇ ਰਹਿਣ ਵਾਲੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਕਬੱਡੀ ਦੀ ਪਛਾਣ ਹੁਣ ਦੁਨੀਆਂ ਦੇ ਬਹੁਤ ਮੁਲਕਾਂ ਵਿਚ ਬਣ ਗਈ ਹੈ।  ਰੋਜ਼ੀ ਰੋਟੀ ਖਾਤਰ ਪੰਜਾਬੀ ਜਿੱਥੇ ਵੀ ਗਏ ਘਰੇਲੂ ਫਿਕਰਾਂ ਵਾਂਗ ਕਬੱਡੀ  ਉਨ੍ਹਾਂ ਦੇ ਨਾਲ ਨਾਲ ਹੀ ਰਹੀ ਹੈ। ਹੁਣ ਐੱਨ. ਆਰ. ਆਈ. ਵੀਰਾਂ ਦੇ ਸਿਰ ਤੇ ਵਿਦੇਸ਼ਾਂ ਅਤੇ ਦੇਸ਼ ਵਿਚ ਲੱਖਾਂ ਰੁਪਏ ਖਰਚ ਕੇ ਵੱਡੇ ਵੱਡੇ ਕਬੱਡੀ ਟੂਰਨਾਮੈਂਟ ਹੋ ਰਹੇ ਹਨ ।  ਕਬੱਡੀ ਅਕੈਡਮੀ ਵਿੱਚ ਖੇਡਦੇ ਖਿਡਾਰੀ ਵੀ ਹੁਣ ਲੱਖਾਂ ਰੁਪਏ ਕਮਾਉਣ ਦੇ ਸਮਰੱਥ  ਹੋ ਗਏ ਹਨ । ਦੇਸ਼ੀ ਅਤੇ ਵਿਦੇਸ਼ੀ (ਪ੍ਰਵਾਸੀਆਂ ) ਪੰਜਾਬੀਆਂ  ਵੱਲੋਂ ਨਵੰਬਰ ਤੋਂ ਲੈ ਕੇ ਮਾਰਚ ਅਖੀਰ ਤੱਕ ਸੈਂਕੜੇ ਖੇਡ ਮੇਲੇ ਪੰਜਾਬ ਦੀ ਧਰਤੀ ਤੇ ਕਰਵਾਏ ਜਾਂਦੇ ਹਨ ।  ਇਨ੍ਹਾਂ ਵਿਚੋਂ ਹਰ ਚੌਥੇ ਪੰਜਵੇ ਖੇਡ ਮੇਲੇ ਨੂੰ ‘ਕਬੱਡੀ ਦਾ ਵਿਸ਼ਵ ਕੱਪ’ ਕਹਿ ਕੇ ਪ੍ਰਚਾਰਿਆ ਜਾਂਦਾ ਹੈ । ਅਸਲ ਵਿਚ ਕਬੱਡੀ ਵਿਸ਼ਵ ਕੱਪ ਵਾਲੀ ਗੱਲ ਦੇਖਣ ਵਿਚ ਨਹੀਂ ਆਉਂਦੀ । ਕੁਝ ਖੇਡ ਮੇਲਿਆਂ ਵਿਚ ਪਾਕਿਸਤਾਨੀ  ਕਬੱਡੀ ਟੀਮ ਦੀ ਸਮੂਲੀਅਤ ਹੁੰਦੀ ਬਾਕੀ ਮੇਲਿਆਂ ਵਿਚ ਕਬੱਡੀ ਖਿਡਾਰੀ ਪੰਜਾਬ ਦੇ ਜੰਮਪਲ ਹੁੰਦੇ ਹਨ ਜਾਂ ਫਿਰ ਕਬੱਡੀ ਦੇ ਸਿਰ ਤੇ ਐਨ. ਆਰ. ਆਈ. ਬਣੇ ਸਾਡੇ ਪੰਜਾਬੀ ਭਰਾ । ਫਿਰ ਕਬੱਡੀ ਦਾ ਵਿਸ਼ਵ ਕੱਪ ਕਿੱਥੋਂ ਆ ਗਿਆ ?  ਦੁਨੀਆਂ ਵਿਚ ਵਸਦੇ ਪੰਜਾਬੀਆਂ ਨੇ ਆਪੋ ਆਪਣੇ ਸ਼ਹਿਰਾਂ ਦੇ ਨਾਂਮ ਨਾਲ ਆਪਣੇ ਖੇਡ ਕਲੱਬਾਂ ਦੇ ਨਾਂਮ ਰੱਖ ਲਏ ਹਨ  ਖੇਡ ਮੇਲੇ ਵਿੱਚ ਹੁੰਦੇ ਮੁਕਾਬਲਿਆਂ ਮੌਕੇ ਕੁਮੈਟਰੀ ਹੋ ਰਹੀ ਹੁੰਦੀ ਹੈ , “ਇਹ ਮੈਚ ਹੋ ਰਿਹਾ ਇੰਗਲੈਂਡ ਤੇ ਅਮਰੀਕਾ ਵਿਚਾਲੇ ’’ ਜਦੋਂ ਗੌਰ ਨਾਲ ਵੇਖੋ ਤਾਂ ਪਤਾ ਚਲਦਾ  ਇਨ੍ਹਾਂ ਵਿਚ ਇੱਕ ਟੀਮ ਅਮਰੀਕਾ ਦੇ ਪ੍ਰਵਾਸੀ ਪੰਜਾਬੀਆਂ ਦੁਆਰਾ ਬਣਾਈ ਕਲੱਬ  ਵੱਲੋਂ ਖਰੀਦੀ (ਸਪਾਂਸਰ) ਹੈ  ਅਤੇ ਦੂਜੀ ਨੂੰ ਇੰਗਲੈਂਡ ਦੇ ਪੰਜਾਬੀਆਂ ਨੇ ਸਪਾਂਸਰ ਕੀਤਾ ਹੈ । ਖਿਡਾਰੀ ਤਕਰੀਬਨ ਪੰਜਾਬੀ ਹੁੰਦੇ ਹਨ  ਉਹੀ ਗੱਲ ਅਖੇ ‘ਸ਼ਰਾਬ ਪੁਰਾਣੀ ਲੇਬਲ ਨਵਾ’ । ਇਸ ਤਰ੍ਹਾਂ ਬਾਕੀ ਦੇਸ਼ਾਂ ਵਿਚ ਵਸਦੇ ਸਾਡੇ ਪ੍ਰਵਾਸੀ ਵੀਰ ਆਪਣੇ ਦੇਸ਼ਾਂ ਦੇ ਨਾਵਾਂ ਦੇ ਖੇਡ ਕਲੱਬ , ਐਸੋਸੀਏਸਨ ਜਾਂ ਫੈਡਰੇਸ਼ਨ ਬਣਾ ਕੇ ਟੂਰਨਾਮੈਂਟ ਕਰਵਾਉਂਦੇ ਹਨ ਪਰੰਤੂ ਇਨ੍ਹਾਂ ਵਿਚ ਖੇਡਣ ਵਾਲੇ  ਖਿਡਾਰੀ ਦੇਸ਼ੀ ਹੀ ਹੁੰਦੇ ਹਨ ।
ਬੇਸ਼ੱਕ ਪ੍ਰਵਾਸੀਆਂ ਨੇ ਕੁਝ ਵਿਦੇਸ਼ੀ ਮੂਲ ਦੇ ਖਿਡਾਰੀਆਂ ਨੂੰ ਕਬੱਡੀ ਵੱਲ ਰੁਚਿਤ ਕੀਤਾ ਹੈ ਗੋਰੇ ਵੀ ਕਬੱਡੀ ਮੈਦਾਨਾਂ ਵਿਚ ਰੁਚਿਤ ਵੀ ਹੋਏ । ਪ੍ਰਸਿੱਧ ਕਬੱਡੀ ਪ੍ਰਮੋਟਰ ਬਾਬਾ ਜੋਹਨ ਗਿੱਲ ਦੇ ਯਤਨਾਂ ਸਦਕਾ ਵਿਦੇਸ਼ੀ ਗੋਰੀਆਂ ਵੀ ਖੇਡ ਮੈਦਾਨਾਂ ਵਿਚ ਪੰਜਾਬਣਾਂ ਨੂੰ ਜੱਫੇ ਲਾਉਣ ਲੱਗੀਆਂ ਹਨ ਪ੍ਰੰਤੂ ਹਾਲੇ ਉਨ੍ਹਾਂ ਨੂੰ ਸਾਡੇ ਵਾਲੀ ਦੇਸ਼ੀ ਤਕਨੀਕ ਨਹੀਂ ਆਈ ।   ਪੰਜਾਬ ਦੇ ਪਿੰਡ -ਪਿੰਡ ਹੁੰਦੇ ਖੇਡ ਮੇਲਿਆਂ ਤੋਂ ਦਰਸ਼ਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ । ਖਾੜਕੂਵਾਦ ਦੇ ਖਾਤਮੇ ਮਗਰੋਂ ਦਰਸ਼ਕ ਖੇਡ ਮੈਦਾਨਾਂ ਵਿਚ ਵਹੀਰਾਂ ਘੱਟ ਕੇ ਜਾਂਦੇ ਸਨ । ਹੁਣ ਇਹ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਪਹਿਲਾਂ ਖੇਡ ਮੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦਰਸਕ ਪਹੁੰਚਦੇ ਸਨ ਹੁਣ ਗਿਣਤੀ ਸੈਂਕੜਿਆਂ ਵਿੱਚ ਹੋ ਰਹੀ ਹੈ । ਸਾਲ 2008 ਵਿੱਚ ਮਹਾਰਾਜਾ ਰਣਜੀਤ ਸਿੰਘ ਕਬੱਡੀ ਕੱਪ ਫਿਲੌਰ ਵਿੱਚ ਗਿਣਤੀ ਦੇ ਦਰਸ਼ਕ ਸਨ ਬਾਕੀ ਸਥਾਨਕ ਪੁਲੀਸ ਅਕੈਡਮੀ ਦੇ ਸਿੱਖਿਆਰਥੀਆਂ ਦਾ ਇਕੱਠ ਸੀ । ਕੁਝ ਮੇਲਿਆਂ ਨੂੰ ਛੱਡ ਬਾਕੀਆਂ ਦਾ ਇਹੀ ਹਾਲ ਹੁੰਦਾ ਜਾ ਰਿਹਾ ਹੈ । ਪ੍ਰਬੰਧਕ ਖੇਡ ਮੇਲਿਆਂ ਵਿਚ ਖਿੱਚ ਪੈਦਾ ਕਰਨ ਲਈ ਮਹਿੰਗੇ ਗਾਇਕਾਂ ਦਾ ਸਹਾਰਾ ਲੈ ਰਹੇ ਹਨ ਪਰ ਘਰ ਘਰ ਚਲਦੇ ਕੇਬਲ ਟੀ ਵੀ ਨੇ ਦਰਸ਼ਕਾਂ ਵਿਚ ਗਾਇਕਾਂ ਦੀ ਦੇਖਣ /ਸੁਣਨ ਦੀ ਰੁਚੀ ਨੂੰ ਕੁਝ ਹੱਦ ਤੱਕ ਘੱਟ ਕਰ ਦਿੱਤਾ ਹੈ । ਇੱਕ ਦੋ ਗਾਇਕਾਂ ਨੂੰ ਛੱਡ ਬਾਕੀਆਂ ਵੱਲ ਦਰਸ਼ਕ ਬਹੁਤਾ ਧਿਆਨ ਨਹੀਂ ਦਿੰਦੇ।  ਕਈ ਖੇਡ ਮੇਲਿਆਂ ਵਿਚ ਸਿਆਸਤ ਭਾਰੂ ਹੋ ਰਹੀ ਆਮ ਦਰਸਕ ਵੀ ਇਸਤੋਂ ਉਕਤਾ ਰਿਹਾ ਹੈ  ।  ਪ੍ਰਬੰਧਕਾਂ ਵੱਲੋਂ ਨਾਮਵਰ ਕਬੱਡੀ ਅਕੈਡਮੀ ਬੁਲਾ ਕੇ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ । ਪ੍ਰੰਤੂ ਹਰੇਕ ਖੇਡ ਮੇਲੇ ਉਪਰ ਉਹੀਂ 8-10 ਅਕੈਡਮੀਆਂ ਦੇ ਖਿਡਾਰੀ ਦਰਸ਼ਕਾਂ ਦਾ ਮੋਹ ਭੰਗ ਕਰਦੇ ਹਨ ।   ਪੰਜਾਬ ਦੇ ਚੋਟੀ ਖੇਡ ਮੇਲਿਆਂ ਦੇ ਇੱਕ ਸ਼ੌਕੀਨ ਦਾ ਕਹਿਣਾ ਸੀ , ਹਰ ਥਾਂ ਉਹ ਅੱਠ -ਦਸ ਟੀਮਾਂ , ਉਹੀ ਖਿਡਾਰੀ,ਉਹੀ ਕੁਮੈਂਟਰੀ ਬੱਸ ਫਰਕ ਪ੍ਰਬੰਧਕਾਂ ਅਤੇ ਥਾਵਾਂ ਦਾ ਹੁੰਦਾ ਬਾਕੀ ਸਭ ਉਹੀ ਹੈ।
ਇਹ ਗੱਲ ਦਰੁਸਤ ਵੀ ਹੈ ਕਿ ਦਰਸ਼ਕ ਕੁਝ ਨਵਾਂ ਚਾਹੁੰਦੇ ਹਨ ਲੋਕੀ ਐਕਾਡਮੀਆਂ ਦੇ ਮੈਚਾਂ ਨੂੰ ਛੱਡ ਕੇ ਓਪਨ ਕਬੱਡੀ ਦੇਖਣ ਨੂੰ ਤਰਜੀਹ ਦੇਣ ਲੱਗੇ । ਦਰਸ਼ਕ ਹੌਲੇ ਵਜ਼ਨ ਦੀ ਟੀਮਾਂ 32 -35 -42 -45-52 -65 ਕਿਲੋ ਭਾਰ ਦੀਆਂ ਟੀਮਾਂ ਮੈਚ ਦੇਖ ਕੇ  ਆਨੰਦਿਤ ਹੋ ਰਹੇ ਹਨ । ਕੁੜੀਆਂ ਦੇ ਸੌ਼ਅ ਮੈਚ ਵੀ ਦਰਸ਼ਕਾਂ ਨੂੰ ਖਿੱਚਦੇ ਹਨ ਪਰ ਸਾਡੇ ਕੋਲ  ਕੁੜੀਆਂ ਦੀਆਂ ਕਬੱਡੀ ਟੀਮਾਂ ਦੀ ਘਾਟ ਹੈ  ਇੱਕ ਟੀਮ  ਹਰਿਆਣੇ ਵੱਲੋਂ ਖੇਡਦੀ ਅਤੇ ਇੱਕ ਪੰਜਾਬ ਵੱਲੋਂ ।  ਇੱਕ ਟੀਮ ਨਾਰਥ ਅਮਰੀਕਾ ਦੀ ਸਿੱਖ ਬੀਬੀਆਂ (ਗੋਰੀਆਂ) ਦੀ ਇੱਥੇ ਮੈਚ ਖੇਡਣ ਆਉਂਦੀ ਹੈ ਅਤੇ ਹੁਣ ਕੁਝ ਨਵੀਆਂ ਟੀਮਾਂ ਤਿਆਰ ਹੋ ਰਹੀਆਂ ਹਨ । ਭਾਰ ਮੁਤਾਬਿਕ ਬਣੀਆਂ ਟੀਮਾਂ ਅਤੇ ਓਪਨ ਕਬੱਡੀ ਵਿੱਚੋਂ ਹੀ ਵਧੀਆਂ ਖਿਡਾਰੀ ਹਰ ਸਾਲ ਅਕੈਡਮੀਆਂ ਵੱਲੋਂ ਖੇਡਣ ਲਈ ਤਿਆਰ ਹੁੰਦੇ ਹਨ । ਇਸ ਲਈ ਸਰਕਾਰ ਨੂੰ ਛੋਟੀਆਂ ਅਤੇ ਓਪਨ ਦੀਆਂ ਟੀਮਾਂ ਵੱਲ ਧਿਆਨ ਦੇਣਾ ਚਾਹੀਦਾ   ਤਾਂ ਜੋ ਵਧੀਆ ਖਿਡਾਰੀਆਂ ਨੂੰ ਚੰਗੇ ਮੌਕੇ ਮਿਲ ਸਕਣ ਨਹੀਂ ਤਾਂ ਉਹ ਦਿਨ ਬਿਲਕੁਲ ਨੇੜੇ ਹਨ ਜਦੋਂ ਕਬੱਡੀ ਨੇ ਸਿਆਸਤਾਂ ਅਤੇ ਸਿਫ਼ਾਰਸਾਂ ਦੀ ਭੇਂਟ ਚੜ ਜਾਣਾ ਹੈ।
ਆਖਰੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਅਸਲੀ ਅਰਥਾਂ ਵਿਚ ਕਬੱਡੀ ਦਾ ਵਿਸ਼ਵ ਕੱਪ ਕਰਵਾਉਣ ਦੀ ਸੋਚ ਰੱਖਦੀ ਹੈ। ਜੇਕਰ ਹਾਂ ਤਾਂ ਤੌਖਲਾ ਇਹ ਹੈ ਕਿ ਸਾਡੇ ਗੁਆਢੀ ਮੁਲਕ ਨੂੰ ਛੱਡ ਕੇ ਕਿਸੇ ਹੋਰ ਦੇਸ਼ ਕੋਲੇ ਕਬੱਡੀ (ਪੰਜਾਬ ਸਟਾਈਲ ) ਦੀਆਂ ਟੀਮਾਂ ਨਹੀਂ ਹਨ ਬੇਸੱਕ ਕਦੇ ਕਦੇ ਵਿਦੇਸੀ ਮੂਲ ਦੇ ਖਿਡਾਰੀਆਂ ਵੱਲੋਂ ਪੰਜਾਬ ਸਟਾਈਲ ਕਬੱਡੀ ਖੇਡਣ ਦੀਆਂ ਖਬਰਾਂ ਆਉਂਦੀਆਂ ਹਨ । ਪਰ ਕੀ  ਸਿਰਫ਼ ਕੈਨੇਡਾ ਦੀ ਪੀਲ ਪੁਲੀਸ ਦੀ ਟੀਮ ਸੱਦ ਕੇ ਕਬੱਡੀ ਕੱਪ ਕਰਵਾਇਆ ਜਾ ਸਕੇਗਾ ਜਾਂ ਫਿਰ ਸਾਡੇ ਇਧਰਲੇ ਅਤੇ ਬਾਹਰਲੇ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਸਰਦੀ ਦੀ ਰੁੱਤ  ਵਿਚ ਪੰਜਾਬ ‘ਚ ਹੁੰਦੇ ਵਰਲਡ ਕੱਪ ਵਾਂਗ ਹੀ ਵੱਡਾ ਖੇਡ ਮੇਲਾ ਕਰਵਾਇਆ ਜਾਏਗਾ ? ਇਹ ਇੱਕ ਵੱਡਾ ਅਤੇ ਅਣਸੁਲਝਿਆ ਸਵਾਲ ਹੈ।    ਕੀ ਦਰਸ਼ਕਾਂ ਨੂੰ ਖੇਡ ਮੈਦਾਨ ਵੱਲ ਖਿੱਚਣ ਲਈ ਕੋਈ ਨਵਾਂ ਕਦਮ ਚੁੱਕਿਆ ਜਾਵੇਗਾ ਜਾਂ ਫਿਰ ਸਿਆਸੀ ਰੈਲੀਆਂ ਵਾਂਗ ਹਲਕਾ ਇੰਚਾਰਜ ਹੀ ਭੀੜ ਜੁਟਾਉਣਗੇ ?
ਜੇ ਨਸ਼ਾ ਮੁਕਤ ਖਿਡਾਰੀਆਂ ਨੂੰ ਹੀ ਕਬੱਡੀ ਕੱਪ ਵਿੱਚ ਖੇਡਣ ਦੀ ਇਜ਼ਾਜਤ ਹੋਵੇਗੀ ਤਾਂ ਡੋਪਿੰਗ ਟੈਸਟ ਤੇ ਲੱਖਾਂ ਰੁਪਏ ਲੱਗ ਜਾਣੇ ਹਨ । ਕਿਉਂਕਿ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਜਾਰੀ ਅੰਕੜਿਆ ਮੁਤਾਬਿਕ 400 ਪੌਂਡ ਜਾਂ 600 ਡਾਲਰ ਪ੍ਰਤੀ ਖਿਡਾਰੀ ਡੋਪ ਟੈਸਟ ਦਾ ਖਰਚਾ ਆਉਂਦਾ ਹੈ। ਕੀ ਆਰਥਿਕ ਮੰਦੀ ਦੇ ਦੌਰ ਵਿੱਚ ਸੈਕੜੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ ।
ਪ੍ਰੰਤੂ ਜੇਕਰ ਵਿਦੇਸ਼ੀ ਖਿਡਾਰੀ ਵੀ ਕਬੱਡੀ ਖੇਡਣ ਲੱਗ ਜਾਣ ਦਾ ਪੰਜਾਬ ਦੇ ਬਹੁਤ ਖਿਡਾਰੀਆਂ ਤੋਂ ਵਿਸ਼ਵ ਚੈਪੀਅਨ ਦੇ ਖਿਤਾਬ ਖੁੱਸ ਸਕਦੇ ਹਨ ਪ੍ਰੰਤੂ ਜੇਕਰ ਇਹ ਖੇਡ  ਹੋਰਨਾਂ ਦੇਸ਼ਾਂ ਅਤੇ ਕੌਮਾਂ ਦੇ ਲੋਕਾਂ ਨੂੰ ਵਧੀਆਂ ਲੱਗਣ ਲੱਗੇ ਤਾਂ ਕ੍ਰਿਕਟ ਵਾਗੂੰ ਇਸਦੇ ਖਿਡਾਰੀ ਵੀ ਲੱਖਾਂ ਰੁਪਏ ਼ਛੱਡ ਕੇ ਕਰੋੜਾਂ ਕਮਾ ਸਕਦੇ ਹਨ । ਕਬੱਡੀ ਖਿਡਾਰੀ ਵੀ ਟੀ ਵੀ ਚੈਨਲਾਂ ਉਪਰ ਮਸਹੂਰੀ ਕਰਕੇ ਕਰੋੜਾਂ ਰੁਪਏ ਕਮਾਉਣ ਲੱਗ ਸਕਦੇ ਹਨ।
ਕਬੱਡੀ ਦਾ ਵਿਸ਼ਵ ਕੱਪ ਕਰਵਾਉਣ ਤੋਂ ਪਹਿਲਾਂ ਕਬੱਡੀ ਲਈ ਕੰਮ ਕਰਨ ਵਾਲੇ ਕਬੱਡੀ ਫੈਡਰੇਸ਼ਨ ,ਐਸੋਸੀਏਸਨ ,ਖੇਡ ਕਲੱਬਾਂ , ਪ੍ਰਮੋਟਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੈ ।
ਅਸੀਂ ਪਿੰਡ ਪੱਧਰ , ਜਿ਼ਲ੍ਹਾ ਪੱਧਰ , ਸੂਬਾ ਪੱਧਰ ਉਪਰ ਹਾਲੇ ਪੰਜਾਬ ਸਟਾਈਲ ਕਬੱਡੀ ਮੁਕਾਬਲੇ ਕਰਵਾਕੇ ਹੋਰਨਾਂ ਖੇਡਾਂ ਵਾਗੂੰ ਯੋਗ ਵਿਉਂਤਬੰਦੀ ਨਹੀਂ ਕਰ ਸਕੇ ।  ਫਿਰ ਕਬੱਡੀ ਕੱਪ ਵਿੱਚ ਭਾਰਤ ਵੱਲੋਂ ਖੇਡਣ ਵਾਲੀ ਟੀਮ ਵਿਚ ਖਿਡਾਰੀ ਸ਼ਾਮਿਲ ਕਰਨ ਲਈ ਕਿਹੜੇ ਮਾਪਦੰਡ ਵਰਤੇ ਜਾਣਗੇ ?
ਬੇਸ਼ੱਕ ਕ੍ਰਿਕਟ ਦੀ ਤਰਜ਼ ਤੇ ਟੀਮਾਂ ਖਰੀਦ ਕੇ ਵਧੀਆਂ ਮੁਕਾਬਲੇ ਕਰਵਾਏ ਜਾ ਸਕਦੇ ਹਨ ਪ੍ਰੰਤੂ ਹਾਲੇ ਕਬੱਡੀ ਦੀ ਏਨੀ ਚੰਗੀ ਕਿਸਮਤ ਨਹੀਂ ਕਿ ਇਸਨੂੰ ਸਪਾਂਸਰ ਕਰਨ ਲਈ ਫਿਲਮ ਸਟਾਰ, ਉਦਯੋਗਿਕ ਘਰਾਣੇ ਜਾਂ ਕਾਰਪੋਰੇਟ ਕੰਪਨੀਆਂ ਮੱਦਦ ਕਰਨ । ਕਬੱਡੀ ਤਾਂ ਪ੍ਰਵਾਸੀ ਪੰਜਾਬੀਆਂ ਦੇ ਪਿਆਰ ਅਤੇ ਪੈਸੇ ਸਦਕਾ ਹੀ ਦੁਨੀਆਂ ਵਿੱਚ ਆਪਣਾ ਪਹਿਚਾਣ ਬਣਾਉਣ ਲਈ ਯਤਨਸ਼ੀਲ ਹੈ। ਅਜ਼ਾਦੀ ਮਗਰੋਂ ਪੰਜਾਬ ਸਰਕਾਰ ਨੇ ਇਸ ਲਈ ਕਿੰਨੇ ਕੁ ਉਦਮ ਕੀਤੇ  ਇਹ ਜੱਗ ਜਾਹਿਰ ਹਨ । ਜੇਕਰ ਮੋਜੂਦਾ ਅਕਾਲੀ –ਭਾਜਪਾ ਸਰਕਾਰ ਕੋਈ ਉਸਾਰੂ ਯੋਗਦਾਨ ਪਾ ਕੇ ਸਹੀ ਅਰਥਾਂ ਵਿੱਚ ਕਬੱਡੀ ਕੱਪ ਕਰਵਾ ਸਕੇ ਤਾਂ ਇਹ ਇੱਕ ਕਰਿਸ਼ਮਾ ਹੋਵੇਗਾ ।
document.write('
document.write('
ਕੀ  ਕੈਪਟਨ ਅਮਰਿੰਦਰ ਸਿੰਘ  ਉੱਪਰ ਲੱਗੇ ਬਲਾਤਕਾਰ ਦੇ ਦੋਸ਼ ਸਹੀ ਹੋ ਸਕਦੇ ਹਨ  ?
document.write('November 16, 2009 03:00:00 am
document.write('');
document.write('
ਸੁਖਨੈਬ ਸਿੰਘ ਸਿੱਧੂ
ਪਰ  ਮਾਮਲਾ ਇਹ ਹੈ  ਬੀਬੀ ਰਣਜੀਤ ਕੌਰ ਨੂੰ ਬਲਾਤਕਾਰ ਦੇ ਦੋਸ਼ ਲਾਉਣ ਲਈ ਹੁਣ ਹੀ ਕਿਉਂ ਮੌਕਾ ਮਿਲਿਆ ।   ਤਿੰਨ ਸਾਲ ਬਾਅਦ ਉਹ ਅਜਿਹੇ ਇਲਜ਼ਾਮ ਲਾ ਰਹੇ ਹਨ ਅਤੇ ਪ੍ਰੈਸ ਕਾਨਫਰੰਸ ਕਰ ਰਹੇ ਹਨ ਕੀ ਪਹਿਲਾਂ ਉਸ ਦੇ ਦਿਮਾਗ ਵਿੱਚ ਪ੍ਰੈਸ ਕੋਲ ਜਾਨ  ਦਾ ਖਿਆਲ ਨਹੀਂ ਆਇਆ ਜਾਂ ਫਿਰ ਬੀਬੀ ਇਹ ਡਰ ਸੀ ਕਿ   ਸਾਰੇ ਪੱਤਰਕਾਰ ਹੀ  ਕੈਪਟਨ ਅਮਰਿੰਦਰ ਸਿੰਘ ਦੇ ਡਰੋਂ  ਖ਼ਬਰ ਨਸ਼ਰ ਨਹੀਂ ਕਰਨਗੇ ?  ਦੂਜੀ  ਗੱਲ   ਬੀਬੀ ਰਣਜੀਤ ਕੌਰ ਦੀ ਹਮਾਇਤ ਕਰ  ਰਿਹਾ  ‘ਸੰਤ’ ਸ਼ਮਸ਼ੇਰ ਸਿੰਘ ਜਗੇੜਾ  ਖੁਦ  ਬਲਾਤਕਾਰ ਦੇ ਦੋਸ਼ਾਂ ਵਿੱਚ ਲਿਪਤ ਰਿਹਾ ਹੈ ।   ਸਪੱਸ਼ਟ ਹੈ ਕਿ  ਉਸ  ‘ਸੰਤ’ ਖਿਲਾਫ਼ ਮਾਮਲਾ  ਉਦੋਂ ਦਰਜ਼ ਹੋਇਆ ਸੀ ਜਦੋਂ  ਕੈਪਟਨ ਅਮਰਿੰਦਰ ਸਿੰਘ  ਦੀ  ਸਰਕਾਰ ਸੀ ।  ਹੋ ਸਕਦਾ ਹੈ ਕਿਸੇ ਰਾਜਨੀਤਕ ਵਿਰੋਧੀ ਨੇ  ਸੰਤ ਸ਼ਮਸ਼ੇਰ ਸਿੰਘ  ਜਗੇੜਾ ਨੂੰ  ਉਕਸਾ ਕੇ  ਅਤੇ ਇਸ ਸੋਹਣੀ ਸਨੁੱਖੀ ਬੀਬੀ  ਦੀ ਮਿਲੀਭੁਗਤ ਨਾਲ ਪੰਜਾਬ ਸਿਆਸੀ  ਗਲਿਆਰਿਆਂ ਵਿੱਚ ਚਰਚਾ ਛੇੜਨ ਦੀ   ਕੋਸਿ਼ਸ਼ ਕੀਤੀ ਹੋਵੇ । ਕਿਉਂਕਿ  ਸੰਤ ਜਗੇੜਾ ਤਾਂ ਖੁਦ  ਕੈਪਟਨ  ਖਿਲਾਫ਼ ਬਿਆਨਬਾਜ਼ੀ ਕਰਨ ਲਈ ਮੌਕਾ ਭਾਲ ਰਿਹਾ ਹੋਣਾ ।
ਅਸੀਂ  ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਨਹੀਂ ਦੇ ਰਹੇ ।  ਪੰਰਤੂ ਇਹ ਗੱਲ ਸਪੱਸ਼ਟ ਹੈ ਕਿ   ਕੋਈ ਮੁੱਖ ਮੰਤਰੀ , ਉਹ ਵੀ ਸ਼ਾਹੀ ਪਰਿਵਾਰ ਨਾਲ  ਸਬੰਧਤ ਕਿਸੇ ਨੂੰ ਨੌਕਰੀ ਦਾ ਝਾਂਸਾ ਦੇ ਬਲਾਤਕਾਰ ਕਰੇਗਾ ਇਹ ਗੱਲ  ਮੰਨਣੀ ਔਖੀ ਮਹਿਸੂਸ ਹੁੰਦੀ ਹੈ। ਹਾਂ, ਜੇਕਰ  ਕੋਈ  ਇੰਨ੍ਹਾਂ ਆਦਮਕੱਦ ਆਗੂ ਅਯਾਸ਼ੀ ਤੇ ਉੱਤਰ ਵੀ ਆਵੇ ਤਾਂ ਹੋਰ ਵਥੇਰੇ ਵਿਕਲਪ  ਹਨ ।
ਹੁਣ ਪੰਜਾਬ ਕਾਂਗਰਸ ਦੀ ਸਮੁੱਚੀ ਟੀਮ   ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰ ਰਹੀ ਹੈ।
ਰਹੀ ਗੱਲ  ਸੱਚ  ਝੂਠ  ਇਹ ਫੈਸਲਾ ਅਸੀਂ ਆਪਣੇ ਪਾਠਕਾਂ ਉਪਰ  ਛੱਡਦੇ ਹਾਂ । ਸਤਿਕਾਰਤ ਪਾਠਕਾਂ ਨੂੰ ਬੇਨਤੀ ਹੈ ਕਿ  ਮਾਮਲਾ ਵਿੱਚ ਆਪਣੀ ਰਾਇ ਜਰੂਰ ਭੇਜਣ
document.write('
document.write('
ਚਰਚਾ  ਨਾਮ ਚਰਚਾ ਦੀ :  ਜੇ ਡੇਰਾ ਮੁਖੀ  ਨਰਮ ਰੁਖ ਅਖਤਿਆਰ ਕਰਦਾ ਤਾਂ  ਪੰਥਕ ਜਥੇਬੰਦੀਆਂ ਵੀ ਨਰਮੀ ਵਾਲਾ ਵਤੀਰਾ ਅਪਣਾਉਣ
document.write('November 14, 2009 01:00:00 am
document.write('');
document.write('
ਸੁਖਨੈਬ ਸਿੰਘ  ਸਿੱਧੂ
ਡੇਰਾ ਸਿਰਸਾ ਅਤੇ  ਸਿੱਖ ਜਥੇਬੰਦੀਆਂ ਵਿਚਕਾਰ ਹਿੰਸਕ ਦੌਰ ਦੇ ਚਲਦਿਆਂ   ਪੰਥਕ ਜਥੇਬੰਦੀਆਂ ਨੂੰ ਕੋਈ ਠੋਸ ਪ੍ਰਾਪਤੀ ਨਹੀਂ ਹੋਈ । ਜਦਕਿ ਕਈ ਵਾਰ ਹਿੰਸਕ ਟਕਰਾਅ ਦੇ ਚਲਦੇ ਪੰਥਕ ਕਾਰਕੁੰਨਾਂ ਦੀਆਂ ਜਾਨਾਂ ਚਲੀਆਂ ਗਈਆਂ ।  ਪੰਥਕ ਜਥੇਬੰਦੀਆਂ ਦੀ ਹਮਾਇਤ ‘ਚ ਨਿੱਤਰੇ ਕਈ   ਨੌਜਵਾਨ ਰੱਬ ਨੂੰ ਪਿਆਰੇ ਹੋ ਗਏ ਹਨ । ਪ੍ਰੰਤੂ  ਇਸਦਾ ਨਾ  ਡੇਰਾ ਮੁਖੀ ਨੂੰ ਕੋਈ ਨੁਕਸਾਨ ਹੋਇਆ ਨਾ ਪੰਥਕ ਜਥੇਬੰਦੀਆਂ ਨੂੰ ‘ ਨਾ ਪੂਰਾ ਹੋਣ ਵਾਲਾ  ਘਾਟਾ ’  ਪਿਆ । ਪਰ  ਕਈ ਮਾਵਾਂ ਕੋਲੋਂ ਉਨ੍ਹਾਂ ਦੇ ਪੁੱਤ ਅਤੇ ਪਤਨੀਆਂ ਤੋਂ ਉਹਨਾਂ ਦੇ ਸੁਭਾਗ  ਜਰੂਰ  ਸਦਾ ਲਈ ਵਿਛੜਗੇ  , ਪੀੜਤ ਪਰਿਵਾਰਾਂ ਕੋਲ ਫੋਟੋਆਂ ਅਤੇ ਪੰਥਕ ਆਗੂਆਂ ਵੱਲੋਂ ਦਿੱਤੇ ਸਿਰੋਪੇ ਹੀ ਬਾਕੀ  ਬਚੇ ਹਨ  ।
ਬੀਤੇ ਦਿਨੀ  ਫਿਰ ਡੇਰਾ  ਸਿਰਸਾ ਦੇ ਮੁਖੀ ਸਬੰਧੀ  ਇਹ ਗੱਲ  ਸਾਹਮਣੇ ਆਈ ਸੀ ਕਿ ਉਹ  ਸਲਾਬਤਪੁਰਾ ਵਿਖੇ   15 ਨਵੰਬਰ ਨੂੰ   ਨਾਮ ਚਰਚਾ ਕਰਨ ਆ ਰਿਹਾ ਹੈ।  ਇਸ ਸਬੰਧੀ ਪੰਜਾਬ ਦੀ ‘ਪੰਥਕ’  ਸਰਕਾਰ ਨਾਲ ਗੰਢਤੁੱਪ ਹੋਣ ਦੀ  ਚਰਚਾ ਵੀ ਮੀਡੀਆ ਰਾਹੀਂ ਆਮ ਚੱਲੀ ।  ਇਸ ਖ਼ਬਰ ਨੂੰ  ਅਸੀਂ ਮੁੱਖ ਪੰਨੇ ਤੇ ਨਸ਼ਰ ਵੀ ਕੀਤਾ ਸੀ ।  ਇਸ ਖਬ਼ਰ ਨਾਲ ਫਿਰ ਕੁਝ  ਪੰਥਕ ਜਥੇਬੰਦੀਆਂ ਨੇ  ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ  ਪੰਜਾਬ ਵਿੱਚ ਡੇਰਾ ਮੁਖੀ ਦੀ  ਨਾਮ ਚਰਚਾ ਨਹੀਂ ਹੋਣ ਦਿੱਤੀ ਜਾਵੇਗੀ ।  ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੂੰ  ਇਸ  ਵਾਰ ਕਿਸੇ ਹਿੰਸਕ ਘਟਨਾ ਹੋਣ ਦਾ ਡਰ ਸੀ  । ਬਠਿੰਡਾ ਜਿ਼ਲ੍ਹਾ ਪ੍ਰਸ਼ਾਸਨ ਇਸ ਪੱਖੋ  ਪੂਰੀ ਤਰ੍ਹਾਂ ਮੁਸ਼ਤੈਦ ਸੀ ।
13 ਨਵੰਬਰ ਨੂੰ  ਡੇਰਾ ਸਿਰਸਾ ਨਾਲ ਸਬੰਧਤ  ਪੰਜਾਬ ਦੀ ਕਮੇਟੀ ਦੇ ਆਗੂ ਰਾਮ ਸਿੰਘ ਇੰਸਾ ਦੇ  ਵੱਲੋਂ ਜਾਰੀ ਕੀਤੇ  ਪ੍ਰੈਸ ਨੋਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਸਿਰਸਾ ਤੋਂ  ਹੀ ਆਪਣੀ  ਸਤਿਸੰਗ ਕਰਨਗੇ ।
ਖਬ਼ਰ ਇਹ ਵੀ ਹੈ ਕਿ ਸਿਰਸਾ ਤੋਂ ਚਲ ਰਿਹਾ  ਸਤਿਸੰਗ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਡੇਰਾ ਸਲਾਬਤਪੁਰੇ ਵਿੱਚ ਬੈਠੇ ਪ੍ਰੇਮੀਆਂ ਨੂੰ ਦਿਖਾਇਆ ਜਾਣਾ ਹੈ ।
ਡੇਰਾ ਮੁਖੀ ਦੁਆਰਾ 15 ਨਵੰਬਰ   ਨੂੰ ਸਲਾਬਤਪੁਰਾ ਵਿੱਚ ਨਾ ਆਉਣ ਦਾ  ਅਰਥ ਇਹ ਹੈ ਕਿ ਜਾਂ ਤਾਂ ਉਹ ਖੁਦ ਕਿਸੇ  ਹਿੰਸਕ ਘਟਨਾ ਦਾ ਸੂਤਰਧਾਰ ਨਹੀਂ ਬਣਨਾ ਚਾਹੁੰਦੇ ਜਾਂ ਫਿਰ   ਸੁਰੱਖਿਆ ਏਜੰਸੀਆਂ ਅਤੇ  ਪਰੇਮੀਆਂ ਦੀ  ਸਲਾਹ ਨਾਲ ਪੰਜਾਬ ਆਉਣ ਦਾ ਵਿਚਾਰ  ਤਿਆਗ ਦਿੱਤਾ ਹੈ । ਮਾਮਲਾ ਜੋ ਵੀ ਹੋਵੇ   ਇੱਕ ਵਾਰ ਪੰਜਾਬ ਅਤੇ ਖਾਸ ਕਰਕੇ ਮਾਲਵਾ ਇਸ ਹਿੰਸਕ ਦੌਰ ਵਿੱਚੋਂ ਹਾਲ ਘੜੀ ਨਿਕਲ ਗਿਆ  ਹੈ , ਨਹੀ ਸਰਕਾਰ ਨੂੰ ਇੱਥੇ ਅਮਨ ਅਮਾਨ  ਬਣਾਈ ਰੱਖਣ ਲਈ ਕਿੰਨਾ ਪੈਸਾ ਅਤੇ ਸ਼ਕਤੀ ਲਾਉਣੀ ਸੀ ਜਿਸ ਨਾਲ ਆਮ ਨਾਗਰਿਕ ਦਾ  ਪਰੇਸ਼ਾਨ ਹੋਣਾ ਸੁਭਾਵਿਕ ਸੀ ।
ਪ੍ਰੰਤੂ ਹੁਣ  ਕੁਝ ਗਰਮ ਦਲੀਏ ਆਗੂ   ਇਹ ਬਿਆਨਬਾਜ਼ੀ ਕਰ ਰਹੇ  ਹਨ ਕਿ  ਡੇਰਾ ਮੁਖੀ ਪੰਜਾਬ ਵਿੱਚ ਆ  ਦਿਖਾਵੇ । ਉਨ੍ਹਾਂ ਦੀ ਇਸ  ਗੱਲ ਇਹ ਨਹੀ ਲੱਗਦਾ  ਕਿ ਇਹਨਾਂ ਆਗੂਆਂ ਦੀ  ਬਿਆਨਬਾਜ਼ੀ   ਡੇਰਾ ਮੁਖੀ ਨੂੰ ਪੰਜਾਬ  ਵੜਨ ਤੋਂ  ਰੋਕਣ ਲਈ ਘੱਟ ਅਤੇ ਪੰਜਾਬ ਵਿੱਚ ਆਉਣ ਲਈ ਉਕਸਾਉਣ  ਵਾਸਤੇ  ਵਧੇਰੇ ਕੀਤੀ ਜਾ ਰਹੀ ਹੈ  ।
ਗੱਲ ਸਪੱਸ਼ਟ ਹੈ ਕਿ  ਜਦੋਂ  ਡੇਰਾ ਮੁਖੀ ਪੰਜਾਬ ਆ ਹੀ ਨਹੀਂ ਰਿਹਾ ਤਾਂ ਫਿਰ   ਬਿਆਨਬਾਜ਼ੀ ਕਿਉਂ ?
ਇੱਥੇ ਇਹ ਵੀ ਸਪੱਸ਼ਟ ਹੈ ਪੰਜਾਬ ਸਰਕਾਰ ਡੇਰਾ ਮੁਖੀ (ਵੋਟ ਬੈਂਕ ) ਦੇ  ਦਬਾਅ ਅਤੇ ਹਾਈਕੋਰਟ  ਹੁਕਮਾਂ ਅੱਗੇ ਅਕਸਰ ਝੁੱਕਦੀ ਹੈ ਇਸ ਹਾਲਤ ਵਿੱਚ ਜੇ  ਡੇਰਾ ਮੁਖੀ  ਪੰਜਾਬ ਆਉਣਾ ਚਾਹੇ ਤਾਂ ਪੰਜਾਬ ਸਰਕਾਰ ਨੂੰ ਉਸਦੀ ਹਿਫ਼ਾਜਤ ਕਰਨ ਪੈਂਣੀ ਹੈ।
ਰਹੀ ਗੱਲ ਪੰਥਕ ਜਥੇਬੰਦੀਆਂ ਦੀ  ਇਹ ਐਕਸ਼ਨ ਕਮੇਟੀ ਬਣਾ ਕੇ ਨੇ ਬਿਨਾ ਕੋਈ ਐਕਸ਼ਨ ਲਏ ਦੋਫਾੜ ਹੋ ਗਈਆਂ ਹਨ ।
ਇੱਕ ਪੰਥਕ ਜਥੇਬੰਦੀ  ਹਰ ਐਤਵਾਰ ਨੂੰ  ਤਖਤ ਸ੍ਰੀ ਦਮਦਮਾ ਸਾਹਿਬ ਤੋਂ  ਸਲਾਬਤਪੁਰਾ  ਡੇਰਾ ਬੰਦ ਕਰਵਾਉਣ ਲਈ ਸ਼ਹੀਦੀ ਜਥੇ ਭੇਜਦੀ ਹੈ ਜਿਹੜੇ ਗੁਰਦੁਆਰਾ ਸਾਹਿਬ ਦਾ ਗੇਟ ਨਿਕਲਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕਰਕੇ ਇਸ ਜਥੇਬੰਦੀ ਨੂੰ ਪਬਲੀਸਿਟੀ ਮਿਲਦੀ ਰਹੀ  ਹੈ ਹੁਣ ਉਹ ਵੀ ਮਿਲਣੋ ਹਟ ਗਈ ਹੈ।
ਨਾਲੇ ਪੰਜਾਬ ਵਿੱਚ ਡੇਰੇ ਬੰਦ ਕਰਵਾਉਣ ਦਾ ਹੁਕਮਨਾਮਾ  ਸਿੰਘ ਸਾਹਿਬਾਨ  ਦੁਆਰਾ ਜਾਰੀ ਕੀਤਾ ਸੀ ਪੰਰਤੂ  ਇਸ ਵਿੱਚੋਂ  ਕੋਈ ਹੁਕਮ  ਹਾਲੇ ਤੱਕ ਲਾਗੂ ਨਹੀਂ ਹੋਇਆ ।
ਜੇਕਰ  ਡੇਰਾ ਮੁਖੀ  ਨਰਮੀ ਵਰਤਦਾ ਪੰਜਾਬ ਵਿੱਚ ਨਹੀ ਆ ਰਿਹਾ ਅਤੇ  ਸਿੱਖ ਭਾਵਨਾਵਾਂ ਨਹੀ ਭੜਕਾਉਣ ਵਾਲੀ ਕੋਈ ਕਾਰਵਾਈ ਨਹੀ ਕਰਦਾ ਤਾਂ ਪੰਥਕ ਆਗੂ ਵਿੱਚ ਇਸ ਮਾਮਲੇ ਬਾਰੇ   ਠੰਡੇ ਦਿਮਾਗ ਨਾਲ ਸੋਚਣ
document.write('
document.write('
ਹੁਣ ਸਾਡੀ ਜਿੰਮੇਵਾਰੀ ਹੋਰ ਵਧ ਗਈ
document.write('September 27, 2009 01:00:00 pm
document.write('');
document.write('
ਇੱਕ ਉੱਚ ਮਿਆਰੀ  ਪੰਜਾਬੀ ਅਖਬਾਰ ਵਿੱਚ ਇਸ ਵੈਬਸਾਈਟ ਬਾਰੇ  ਇੰਨ੍ਹਾਂ  ਵਿਸਥਾਰ ਪੂਰਵਕ ਲਿਖਿਆ ਜਾਣਾ ਸਾਡੇ ਲਈ  ਬਹੁਤ ਹੀ ਮਾਣ ਵਾਲੀ ਗੱਲ ਹੈ।  ਸਾਡੀ ਛੋਟੇ ਛੋਟੇ ਕਦਮਾਂ ਦੁਆਰਾਂ  ਛੋਟੀਆਂ ਛੋਟੀਆਂ ਪੁਲਾਘਾਂ ਨੂੰ  ਹੱਲਾਸ਼ੇਰੀ ਦੇਣ ਵਾਲੇ ਮੁਕਾਮੀ ਸੱਜਣਾਂ ਅਤੇ ਅਦਾਰਿਆਂ ਨੇ ਸਾਨੂੰ ਹਮੇਸਾਂ  ਸਾਡੀ ਜਿੰਮੇਵਾਰੀਆਂ ਪ੍ਰਤੀ ਹੋਰ ਚੌਕੰਨਾ ਕੀਤਾ ਹੈ।
ਬੇਸ਼ੱਕ ਦੁਨੀਆਂ ਦੇ  ਕੋਨੇ ਕੋਨੇ ਤੱਕ ਸਾਡੇ ਵੈੱਬਸਾਈਟ ਬਾਰੇ ਪੰਜਾਬੀ ਪਾਠਕ ਜਾਣਦੇ ਹਨ ਪ੍ਰੰਤੂ  ਹਾਲੇ ਤੱਕ ਮੇਰੇ ਪਿੰਡ ਦੇ ਲੋਕ ਵੀ ਮੇਰੇ ਇਸ ਕਾਰਜ ਤੋਂ ਅਣਜਾਣ ਸਨ ।  ਇਹ ਹਕੀਕਤ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਸਾਨੂੰ ਹਮੇਸਾ ਹੀ ਬਲ ਬਖਸਿਆ  । ਜੇ ਭਾਵੁਕਤਾ ਤੋਂ ਪਰੇ ਰਹਿ ਕੇ ਵੀ ਸੋਚੀਏ ਤਾਂ ਸਾਡੀ   ਅਜਿਹੀ ਮਨੋਬ੍ਰਿਤੀ  ਪੈਦਾ ਕਰਨ ਲਈ ਟ੍ਰਿਬਿਊਨ ਗਰੁੱਪ ਦਾ  ਛੁਪਿਆ ਹੋਇਆ ਵੱਡਮੱਲਾ ਯੋਗਦਾਨ  ਹੈ । ਇਹ ਯੋਗਦਾਨ ਉਵੇਂ ਜਿਵੇਂ  ਸੂਰਜ ਨੂੰ ਨਹੀਂ ਪਤਾ ਹੁੰਦਾ ਕਿ ਉਸਦੀਆਂ ਕਿਰਨਾਂ ਕਿਸ ਘਰ ਦੀ ਰੁਸਨਾ ਰਹੀਆਂ ਹਨ ਇਵੇਂ ਸਾਡੀ ਸੋਚ ਦੀ ਇੱਕ ਚਾਨਣ ਚਿਣਗ  ਬਾਲਣ ਲਈ  ਇਸ ਗਰੁੱਪ ਦਾ ਸਬੰਧ ਹੈ।
ਅਖਬਾਰ ਦੇ ਪਾਠਕਾਂ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ  ਸੱਜਣਾਂ ਮਿੱਤਰਾਂ ਦੇ ਅਣਗਣਿਤ ਫੋਨ ਅਤੇ  ਈ ਮੇਲ ਸਾਨੂੰ   ਆਪਣੇ  ਰਸਤੇ ਵੱਲ ਹੋਰ ਤੇਜੀ ਅਤੇ ਚੌਕਸੀ ਨਾਲ ਤੁਰਨ ਸੁਚੇਤ ਕਰਦੇ ਹਨ ।
ਅਸੀ ਤੁਰਾਂਗੇ ਮਿੱਤਰੋ
ਉਨ੍ਹਾਂ ਰਾਹਾਂ ਵਿੱਚ ਜਿੱਥੇ ਨੰਗੇ ਪੈਰ ਅਤੇ ਭੁੱਖੇ ਢਿੱਡ  ਚੱਤੋਪਹਿਰ ਤੁਰਦੇ ਹਨ :-
ਸੁਖਨੈਬ ਸਿੰਘ ਸਿੱਧੂ
document.write('
document.write('
ਮੀਡੀਆ ਵਿੱਚ  ਫੈਲੇ ਭ੍ਰਿਸਟਾਚਾਰ ਦਾ ਅਹਿਮ ਖੁਲਾਸਾ
document.write('July 25, 2009 02:51:22 pm
document.write('');
document.write(' ਪੱਤਰਕਾਰ ਦੀ ਮੌਤ  ਨੇ ਪੰਜਾਬੀ ਮੀਡੀਆ ਨੂੰ ਕਟਹਿਰੇ ਵਿੱਚ ਲਿਆ ਖੜਾ ਕੀਤਾ ਹੈ। ਲੋਕਤੰਤਰ ਦਾ ਚੌਥਾ ਤੇ ਮਜਬੂਤ ਬੰਮ ਕਹਾਉਂਦੇ ਮੀਡੀਆ ਦੀ ਬੁਨਿਆਦ ( ਪੱਤਰਕਾਰਾਂ ) ਦੀਆਂ ਮਜਬੂਰੀਆਂ , ਭ੍ਰਿਸ਼ਟਾਚਾਰ ਤੇ ਤਿਕੜਮਬਾਜ਼ੀਆਂ ਨੂੰ ਲੋਕ ਸਾਹਮਣੇ ਪੇਸ਼ ਕਰਨ ਦੀ ਜੁਅੱਰਤ ਵੀ ਇੱਕ ਪੱਤਰਕਾਰ ਨੇ ਹੀ ਕੀਤੀ ਹੈ ।  ‘ਪੱਤਰਕਾਰ ਦੀ ਮੌਤ’  ਗੁਰਨਾਮ ਅਕੀਦਾ ਦੀ ਤੀਜੀ ਕਿਤਾਬ ਹੈ। ਇਸ ਕਿਤਾਬ ਵਿੱਚ ਉਹ ਕਿਸੇ ਇੱਕ ਪੱਤਰਕਾਰ ਦੀ ਮੌਤ ਜਿ਼ਕਰ ਕਰਦਾ ਨਹੀਂ ਬਲਕਿ ਅਣਗਣਿਤ  ਜਿਊਂਦੀ ਜ਼ਮੀਰ ਵਾਲੇ ਪੱਤਰਕਾਰਾਂ ਦੀ ਆਪਣੇ ਅਦਾਰੇ ਹੱਥੋਂ ਨਿੱਤ ਹੋ ਰਹੀ ਮੌਤ, ਉੱਚ ਸਿਆਸੀ ਰਸੂਖ ਵਾਲੇ ਵਿਅਕਤੀ ਦੁਆਰਾ ਇਖਲਾਕਾਂ ਤੇ ਪਹਿਰਾਂ ਦਿੰਦੀਆਂ ਕਲਮਾਂ ਦੇ ਕਤਲ ਦੀ ਕਹਾਣੀ ਤੋਂ ਇਲਾਵਾ ਪੱਤਰਕਾਰਤਾ ਦੀ ਆੜ ਹੇਠ ਆਪਣੇ ਮੀਡੀਆ ਪ੍ਰਤੀ ਫਰਜਾਂ  ਨੂੰ ਛਿੱਕੇ ਟੰਗ ਕੇ ਸਿਆਸੀ ਅਤੇ ਆਪਣੇ ਹਮਾਇਤੀ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਲਾਲਚੀ ਕਿਸਮ ਦੇ ਪੱਤਰਕਾਰਾਂ ਦੇ ਆਪੇ ਬਾਲੇ ਸਿਵਿਆਂ ਦੀ ਗਾਥਾ ਵੀ ਸੁਣਾਉਂਦਾ ਹੈ ।   ਬੇਸ਼ੱਕ ਉਸ ਉਪਰ ਆਪਣੇ ਪ੍ਰੋਫੈਸਨ ਨਾਲ ਬੇਵਫਾਈ ਕਰਨ ਦਾ ਦੋਸ਼ ਲੱਗਣ ਪ੍ਰੰਤੂ ਉਨ੍ਹਾਂ ਨੇ ਪੀਲੀ ਪੱਤਰਕਾਰਤਾ ਦੇ ਹਮਾਮ ਦਾ ਸਿੱਧਾ  ਪ੍ਰਸਾਰਣ ਆਪਣੇ ਸ਼ਬਦਾ ਦੇ ਜ਼ਰੀਏ  ਇਸ ਕਿਤਾਬ ਵਿੱਚ ਕੀਤਾ ਹੈ । ਇਹ ਗੱਲ ਸਪੱਸ਼ਟ ਹੈ ਕਿ ਇਸ ਵਿੱਚ ਕੁੱਝ ਵੀ ਕਾਲਪਨਿਕ ਨਹੀਂ ਸਿਵਾਏ ਉਨ੍ਹਾਂ ਨਾਵਾਂ ਦੇ ਜਿੰਨ੍ਹਾਂ ਦੇ ਪਰਦੇਫਾਸ਼ ਕੀਤੇ ਹਨ , ਪ੍ਰੰਤੂ ਉਸਦੇ ਇਸ਼ਾਰੇ ਬਹੁਤ ਹੀ ਸਪੱਸ਼ਟ ਹਨ।  ਅਕੀਦਾ ਨੇ ਬੜੀ ਬਾਰੀਕੀ ਨਾਲ  ਪੱਤਰਕਾਰਤਾ ਦੇ ਖੇਤਰ ਵਿੱਚੋਂ ਪਸਰੀ ਧੁੰਦ ਅਤੇ ਧੂੜ ਪਾਸੇ ਕਰਨ ਦੀ ਕਾਮਯਾਬ ਕੋਸਿ਼ਸ਼ ਕੀਤੀ ਹੈ । ਖੁਦ ਹੰਡਾਏ ਸੰਤਾਪ ਤੇ ਹੋਰਾਂ ਪੱਤਰਕਾਰਾਂ ਨਾਲ ਕੁਝ ਕੁ ਅਖਬਾਰ ਮਾਲਕਾਂ ( ਅਦਾਰਿਆਂ ) ਦੁਆਰਾ ਲੋਕ ਹਿੱਤ ਦੀ ਗੱਲ ਛੱਡ ਕੇ ਨਿੱਜੀ ਸਵਾਰਥ ਖਾਤਰ ਕੀਤੇ ਸਮਝੋਤੇ , ਧੱਕੇਸ਼ਾਹੀਆਂ ਅਤੇ ਆਮਹੁਦਰੀਆਂ ਦਾ ਕੱਚਾ ਚਿੱਠਾ  ਅਕੀਦਾ ਨੇ ਇਸ ਕਿਤਾਬ ਵਿੱਚ ਖੋਲਿਆ ਹੈ।  ਸਿਆਸੀ ਆਗੂਆਂ ਦੁਆਰਾ ਪੱਤਰਕਾਰਾਂ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਪੱਤਰਕਾਰਾਂ ਵਾਸਤੇ ਮਹਿੰਗੇ ਹੋਟਲਾਂ ਵਿੱਚ ਪਾਰਟੀਆਂ , ਮੌਂਟੀ ਕਾਰਲੋ ਦੀਆਂ ਕੋਟੀਆਂ ਸਮੇਤ ਹੋਰ ਕੀਮਤੀ ਤੋਹਫਿ਼ਆਂ ਅਤੇ ਰਾਤ ਰੰਗੀਨ ਕਰਨ ਲਈ ਹੁਸੀਨ ਕੁੜੀਆਂ ਦੀ ਸੁਗਾਤ ਦੇਣ ਤੱਕ  ਦਾ ਬੇਬਾਕੀ ਨਾਲ ਜਿ਼ਕਰ ਕੀਤਾ ਹੈ। ਸਿਆਸਤਦਾਨਾਂ ਦੀ ਮੀਡੀਆ ਉਪਰ ਮਜਬੂਤ ਪਕੜ ਖੁਸ਼ਵੰਤ ਸਿੰਘ ਉਸ ਕਥਨ ਨਾਲ ਦੀ ਪਰੋੜਤਾ ਵੀ ਕਰਦੀ ਹੈ ਕਿ ਸਿਆਸਤਦਾਨ ਪੱਤਰਕਾਰਾਂ ਨੂੰ ਨਿਰੋਧ ਵਾਂਗ ਵਰਤਦੇ ਹਨ ।            ਅਕੀਦਾ ਚਿੰਤਨ ਕਰਦਾ ਲਿਖਦਾ ਹੈ ਕਿ ਮੀਡੀਆ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਆਗੂਆਂ ਗ੍ਰਿਫ਼ਤ ਵਿੱਚ ਆ ਕੇ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਬਣਦਾ ਜਾ ਰਿਹਾ ਹੈ । ਉਨ੍ਹਾਂ ਉਸਨੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਸਖ਼ਤ ਮਿਹਨਤ ਨੂੰ ਕਈ ਸੰਪਾਦਕ ਸਿਆਸੀ ਪ੍ਰਭਾਵ ਕਾਰਨ ਕਿਵੇਂ ਜ਼ਲੀਲ ਕਰਦੇ ਹਨ ਇਸਦਾ ਵੀ ਵਰਨਣ ਕੀਤਾ ਹੈ। ਉਹ ਚਿੰਤਤ ਹੈ ਕਿ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ ਦੀ ਥਾਂ ਮੀਡੀਆ ਸਰਮਾਏਦਾਰਾਂ ਦੀ ਕਵਰੇਜ਼ ਪਹਿਲ ਦੇ ਰਿਹਾ ।  ਸਿਆਸੀ ਆਗੂਆਂ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ  ਨਾਲ ਪੱਤਰਕਾਰਾਂ ਦੀ ਸਾਂਝ ਨੂੰ ਉਹ ਨਿਰਪੱਖ ਪੱਤਰਕਾਰੀ ਦਾ ਰਾਹ ਵਿੱਚ ਵੱਡੀ ਅੜਚਣ ਮੰਨਦਾ ਹੈ।               ਪਿੰਰਟ ਮੀਡੀਆ ਦੇ ਨਾਲ ਨਾਲ  ਬਿਜਲਈ ਮੀਡੀਆ ਦੀ ਵੱਧ ਰਹੀ ਆਪੋ ਧਾਪ ਅਤੇ ਟੀ ਆਰ ਪੀ ਵਧਾਉਣ ਦੀ ਦੌੜ ਵਿੱਚ  ਲੋਕਤੰਤਰ ਦੇ ਨੁੰਮਾਇੰਦੇ ਦੇ ਫਰਜ਼ ਫਾਡੀ ਰਹਿੰਦੇ ਜਾਪਦੇ ਹਨ ।  ਪਟਿਆਲਾ ਵਿੱਚ ਇੱਕ ਵਿਅਕਤੀ ਦੁਆਰਾ ਅੱਗ ਲਗਾ ਕਿ ਆਤਮਦਾਹ ਕਰਨ ਦੀ ਲਾਈਵ ਕਵਰੇਜ ਕਰਨ ਰੁੱਝੇ ਪੱਤਰਕਾਰਾਂ ਨੂੰ ਉਸ ਵਿਅਕਤੀ ਦੀ ਜਿੰਦਗੀ ਨਾਲੋਂ ਆਪਣੀ ਫੀਡ ਭੇਜਣ ਦੀ ਜਿ਼ਆਦਾ ਚਿੰਤਾ ਹੁੰਦੀ ਹੈ।                   ਪੱਤਰਕਾਰ ਹੋਣ ਦੇ ਨਾਤੇ ਅਕੀਦਾ ਨੇ ਅਖਬਾਰਾਂ ਜਾਂ ਚੈਨਲ ਮਾਲਕ ਦੁਆਰਾ ਇਸ਼ਤਿਹਾਰ ਅਤੇ ਪਬਲੀਸਿਟੀ ਦੁਆਰਾ ਪੈਸਾ ਇਕੱਠਾ ਕਰਨ ਜਾਇਜ਼ ਮੰਨਦੇ ਹਨ ਕਿਉਂਕਿ ਇਸ਼ਤਿਹਾਰ ਪ੍ਰਕਾਸ਼ਨ / ਪ੍ਰਸਾਰਨ  ਦੁਆਰਾ ਹੀ ਮੀਡੀਆ ਨੂੰ ਕਮਾਈ ਹੋ ਰਹੀ ਹੈ। ਪ੍ਰੰਤੂ ਕੁਝ ਕੁ ਮੀਡੀਆਂ  ਇਸ਼ਤਿਹਾਰ ਲੈਣ ਬਲੈਕਮੇਲਿੰਗ ਕਰਨ ਦੀ ਨੀਤੀ ਨਿੰਦਿਆ ਹੈ ।ਇਸ ਸੰਦਰਭ ਵਿੱਚ  ਟੀ ਵੀ ਚੈਨਲਾਂ ਦੁਆਰਾ ਸਕਿਊਰਿਟੀ ਲੈ ਕੇ ਪੱਤਰਕਾਰ ਨਿਯੁਕਤ ਕਰਨੇ ਅਤੇ ਅਖਬਾਰਾਂ ਦੀ ਮੈਨੇਜਮੈਂਦ  ਦੁਆਰਾ ਪੱਤਰਕਾਰਾਂ ਨੂੰ ਇਸ਼ਤਿਹਾਰ ਏਜੰਟ ਬਣਾਉਣ ਦੇ ਮੁੱਦੇ ਨੂੰ  ਉਹ ਸਵਾਲ ਕਰਦਾ ਹੈ ਕਿ ਕਿਸੇ ਸਿਆਸੀ ਆਗੂ ਤੋਂ  ਇਸ਼ਤਿਹਾਰ ਝਾਕ ਰੱਖਣ ਵਾਲਾ ਵਿਅਕਤੀ ਕਿਵੇਂ ਨਿਰਪੱਖ ਪੱਤਰਕਾਰਤਾ ਦੀਆਂ ਕਦਰਾਂ ਤੇ ਪਹਿਰਾ ਦੇ ਸਕੇਗਾ । ਇਸ ਕਿਤਾਬ ਨੂੰ  ਬੁੱਧੀਜਾਵੀ ਵਰਗ ਸ਼ਾਇਦ ਇਸਨੂੰ ਗਲਪ ਦੇ ਖੇਤਰ ਸ਼ਾਮਿਲ ਕਰਨ ਦਾ ਸਰਟੀਫਿਕੇਟ ਨਾ ਦੇਵੇ ,ਹੋ ਸਕਦਾ ਕੋਈ ਪੁਸਤਕ ਵਿਕਰੇਤਾ ਇਸ ਨੂੰ  ਨਾਵਲ , ਕਹਾਣੀਆਂ , ਸਫ਼ਰਨਾਮਾ ਜਾਂ ਸਾਹਿਤ ਵਾਲੇ ਖਾਨੇ ਵਿੱਚ ਥਾਂ ਵੀ ਨਾਂ ਦੇਵੇ ਪ੍ਰੰਤੂ ਜਿੱਥੇ ਇਹ ਮੀਡੀਆ ਖੇਤਰ ਦੇ ਲੋਕਾਂ  ਖਾਸ ਕਰਕੇ ਨਵੇ ਮੀਡੀਆ ਕਰਮੀਆਂ ਲਈ ਬਹੁਤ ਕੁਝ ਚੰਗਾ ਕਰਨ ਲਈ ਪ੍ਰੇਰਨਾ ਸਰੋਤ ਹੋਵੇਗੀ । ਉਥੇ ਪੱਤਰਕਾਰਤਾ ਦੀ ਆੜ ਹੇਠ ਕੰਮ ਕਰਨ ਵਾਲੇ ਖੁਦਗਰਜ਼ ਕਿਸਮ ਦੀ ਵਿਅਕਤੀਆਂ ਨੂੰ ਸੀਸ਼ਾ ਦਿਖਾਉਣ ਦੀ ਸਮਰੱਥ ਤਾਂ ਹੈ ਹੀ  ।                ਕੀ ਅਕੀਦਾ ਦੀ ਪਹਿਲ ਸਦਕਾ  ਸ਼ਾਇਦ  ਪੱਤਰਕਾਰੀ ਦੇ ਖੇਤਰ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਲਈ  ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਮੀਡੀਆ ਕਰਮੀ  ਕੁਝ ਸੰਜੀਦਾ ਯਤਨ ਕਰਨਗੇ ?                                                                                                                                                 ਸੁਖਨੈਬ ਸਿੰਘ ਸਿੱਧੂ   ');
document.write('
document.write('