feed2js_ck = true;
document.write('
document.write('
document.write('
 ਸਪੇਨੀ ਸਰਕਾਰ ਦਾ ਪ੍ਰਤੀਕਰਮ- ਨਹੀਂ ਕਰ ਸਕਦੇ ਈ.ਟੀ.ਏ (ਏਟਾ) ਤੇ ਭਰੋਸਾ  
document.write('September 06, 2010 08:30:54 pm
document.write('');
document.write(' 
 ਬਾਰਸੀਲੋਨਾ-(ਰਾਜਵੀਰ ਤੇਜਾ)- 
ਸਪੇਨੀ ਸਰਕਾਰ ਨੇ ਬਾਸਕੇ ਵੱਖਵਾਦੀ ਜਥੇਬੰਦੀ ਈ.ਟੇ.ਏ ਦੀ ਹਥਿਆਰ ਸੁੱਟਣ  <img  style=\"margin:2px;\" src=\"http://www.punjabinewsonline.com/images_news/eta.jpg\"  width=\"304\" height=\"171\" alt=\"\" align=\"right\" />   ਦੀ ਪੇਸ਼ਕਸ਼ ਇਹ ਕਹਿੰਦਿਆ ਰੱਦ ਕਰ ਦਿੱਤੀ ਹੈ ਕਿ ਅਸੀਂ ਏਟਾ ਤੇ ਭਰੋਸਾ ਨਹੀਂ ਕਰ ਸਕਦੇ।ਇੰਟਿਰੀਅਰ ਮਨਿਸਟਰ ਅਲਫਰਡੋ ਪਰੇਜ਼ ਰੁਬਾਲਕਾਬਾ ਨੇ ਕਿਹਾ ਕਿ ਪੁਲਿਸ ਆਪਣਾ ਰੱਵਈ ਈਟਾ ਪ੍ਰਤੀ ਪਹਿਲਾ ਵਾਂਗੂ ਹੀ ਸਖਤ ਰੱਖੇਗੀ।ਉਨ੍ਹਾਂ ਕਿਹਾ ਜਦ ਤੱਕ ਈਟਾ ਪੂਰੀ ਤਰ੍ਹਾਂ ਹਥਿਆਰ ਸੁੱਟ ਕੇ ਆਤਮਸਮਰਪਣ ਨਹੀਂ ਕਰ ਦਿੰਦੀ ਉਦੋਂ ਤੱਕ ਇਸ ਦੇ ਕਿਸੇ ਵੀ ਐਲਾਨ ਨੂੰ ਤੱਵਜੋ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਏਟਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦੀ ਅਤੇ ਇਹ ਆਪਣੀ ਖੁੱਸੀ ਹੋਈ ਤਾਕਤ ਦੁਬਾਰਾ ਇੱਕਠੀ ਕਰਨ ਦੀ ਜੀ ਤੋੜ੍ਹ ਕੋਸ਼ਿਸ਼ ਕਰੇਗੀ।ਰੁਬਾਲਕਾਬਾ ਨੇ ਕਿਹਾ ਕਿ ਏਟਾ ਵਲੋਂ ਇਹ ਐਲਾਨ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਹੁਣ ਆਪਣੀ ਤਾਕਤ ਗਵਾ ਚੁੱਕੀ ਹੈ ਅਤੇ ਹੋਰ ਹਮਲੇ ਕਰਨ ਦੇ ਸਮਰੱਥ ਨਹੀਂ ਹੈ।ਵਰਣਨਯੋਗ ਹੈ ਕਿ ਏਟਾ ਨੇ ਪਿਛਲੇ ਸਾਲ ਜੁਲਾਈ 2009 ਵਿਚ ਇੱਕ ਕਾਰ ਵਿਚ ਬੰਬ ਧਮਾਕਾ ਕੀਤਾ ਸੀ ਜਿਸ ਵਿਚ ਦੋ ਪੁਲਿਸ ਵਾਲਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਪੇਨੀ ਪੁਲਿਸ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਸਨ । ਸਾਲ 2008 ਤੋਂ ਹੁਣ ਤੱਕ ਇਸ ਵੱਖਵਾਦੀ ਜਥੇਬੰਦੀ ਦੇ 240 ਕਾਰਕੁੰਨ ਗ੍ਰਿਫਤਾਰ ਕੀਤੇ ਗਏ ਹਨ।ਦੂਜੇ ਪਾਸੇ ਗੈਰੀ ਅਦਮਸ , ਸਿਨ ਫੀਨ ਰਾਜਨੀਤਕ ਪਾਰਟੀ ਦੇ ਨੇਤਾ ਨੇ ਇਸ ਨੂੰ ਸ਼ਾਂਤਮਈ ਭਵਿੱਖ ਲਈ ਵਧੀਆ ਦੱਸਿਆ ਹੈ ਅਤੇ ਕਿਹਾ ਕਿ ਸਪੇਨੀ ਸਰਕਾਰ ਨੂੰ ਇਸ ਦਾ ਹਾਂ ਪੱਖੀ ਹੁੰਗਾਰਾ ਦੇ ਕੇ ਸ਼ਾਤੀ ਵਲ੍ਹ ਕਦਮ ਵਧਾਉਣੇ ਚਾਹੀਦੇ ਹਨ।ਵਰਣਨਯੋਗ ਹੈ ਕਿ ਕਲ੍ਹ ਸਪੇਨ ਦੀ ਵੱਖਵਾਦੀ ਜਥੇਬੰਦੀ ਈ.ਟੀ.ਏ ਵਲੋਂ ਹਥਿਆਰ ਸੁੱਟਣ ਦਾ ਐਲਾਨ ਕੀਤਾ ਗਿਆ ਸੀ ।ਬੀਬੀਸੀ ਨੂੰ ਮਿਲੀ ਇੱਕ ਵੀਡੀਓ ਵਿਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਉਹ ਆਪਣੇ ਮਿਸ਼ਨ ਨੂੰ ਸ਼ਾਂਤਮਈ ਚਲਾਉਣਗੇ। ਇਸ ਤੋਂ ਪਹਿਲਾਂ ਸਪੇਨੀ ਸਰਕਾਰ ਵੀ ਈ.ਟੀ.ਏ ਨੂੰ ਕਈ ਵਾਰ ਹਥਿਆਰ ਸੁੱਟਣ ਅਤੇ ਹਿੰਸਾ ਦਾ ਰਸਤਾ ਤਿਆਗ ਕੇ ਗੱਲਬਾਤ ਦੀ ਪੇਸ਼ਕਸ਼ ਕਰ ਚੁੱਕੀ ਹੈ। ਈ.ਟੀ.ਏ ਦੀਆਂ ਹਿੰਸਕ ਕਾਰਵਾਈਆਂ ਦੌਰਾਨ ਪਿਛਲੇ 40 ਸਾਲਾਂ ਵਿਚ 820 ਲੋਕ ਜਾਨਾਂ ਗਵਾ ਚੁੱਕੇ ਹਨ  
document.write('
document.write('
 ਪਦਮਾ ਲਕਸ਼ਮੀ ਨੇ ਐਮੀ ਐਵਾਰਡ ਜਿੱਤਿਆ 
document.write('August 31, 2010 08:37:54 pm
document.write('');
document.write(' 
 ਲਾਸ ਏਂਜਲਜ਼-(ਭੁੱਲਰ)-
ਇੰਡੀਆ ਦੀ ਜੰਮਪਲ ਅਤੇ ਮਾਡਲ ਪਦਮਾ ਲਕਸ਼ਮੀ ਨੇ 62ਵੇਂ ਪਰਾਈਮ <img  style=\"margin:2px;\" src=\"http://www.punjabinewsonline.com/images_news/Padma%20Holds%20her%20Emmy.jpg\"  width=\"527\" height=\"720\" alt=\"\" align=\"left\" />    ਟਾਈਮ ਐਵਾਰਡਜ਼ ਵਿੱਚ ਆਉਟਸਟੈਂਡਿੰਗ ਰਿਆਲਟੀ ਸੀਰੀਜ਼ ਵਿੱਚ ਐਮੀ ਐਵਾਰਡ ਜਿੱਤਿਆ ਹੈ।ਪਦਮਾ ਲਕਸ਼ਮੀ ਟੀਵੀ ਤੇ ‘ਟਾਪ ਸ਼ੈਫ’   ਸ਼ੋਅ ਹੋਸਟ ਕਰਦੀ ਹੈ।ਪਦਮਾ ਨੇ ਇਹ ਐਵਾਰਡ ਪਿਛਲੇ ਸੱਤ ਸਾਲ ਤੋਂ ਲਗਾਤਾਰ ਜਿੱਤ ਰਹੇ ‘ਦੀ ਅਮੇਜਿੰਗ ਰੇਸ’ ਨੂੰ ਹਰਾ ਕੇ ਜਿਤਿਆ ਹੈ।ਇਸ ਸਾਲ ਦੋ ਭਾਰਤੀ ਮੂਲ ਦੀਆਂ ਔਰਤਾਂ ਨੇ ਐਮੀ ਐਵਾਰਡਜ਼ ਜਿੱਤੇ ਹਨ।ਪਦਮਾ ਲਕਸ਼ਮੀ ਇੰਡੀਅਨ ਅਮਰੀਕਨ ਕੁੱਕ ਬੁੱਕ ਲੇਖਿਕਾ,ਅਦਾਕਾਰਾ ਅਤੇ ਮਾਡਲ ਹੈ।ਪਹਿਲੀ ਸਤੰਬਰ ਨੂੰ ਚੇਨਈ ਇੰਡੀਆ ਵਿੱਚ ਜੰਮੀ ਪਦਮਾ ਨੇ ਆਪਣੀ ਪੜਾਈ ਕੈਲੀਫੋਰਨੀਆਂ ਅਤੇ ਮਾਸਚੂਸਟ ਵਿੱਚ ਕੀਤੀ ਹੈ।ਪਦਮਾ ਨੇ ਥੇਟਰ ਆਰਟਸ ਦੀ ਬੀ.ਏ. ਆਨਰਜ਼ ਨਾਲ ਕੀਤੀ ਹੈ।ਸਾਕਾਹਾਰੀ 16 ਸਾਲ ਦੀ ਉਮਰ ਵਿੱਚ ਪਦਮਾ ਨੇ ਮਾਡਲਿੰਗ ਸੁਰੂ ਕੀਤੀ ਸੀ ਅਤੇ ਚੋਟੀ ਦੀ ਕੰਪਨੀਆਂ ਵਾਸਤੇ ਮਾਡਲਿੰਗ ਕਰ ਚੁੱਕੀ ਹੈ ਅਤੇ ਉਸ ਦੇ ਕੰਮ ਦਾ ਖੇਤਰ ਪੈਰਿਸ, ਮਿਲਾਨ ਅਤੇ ਨਿਊਯਾਰਕ ਰਿਹਾ ਹੈ।ਇਟਲੀ ਵਿੱਚ ਪਦਮਾ ਇੱਕ ਮਸ਼ਹੂਰ ਟੀ ਵੀ ਸ਼ੋਅ ‘ਡੋਮੀਨਿਕਾ ਇਨ ’ ਹੋਸਟ ਕਰਦੀ ਰਹੀ ਹੈ।ਪਿਛਲੇ ਦੋ ਸੀਜਨ ਤੋਂ ਪਦਮਾ ਲਕਸ਼ਮੀ ‘ਟਾਪ ਸ਼ੈਫ’ ਸ਼ੋਅ ਹੋਸਟ ਕਰ ਰਹੀ ਹੈ।2009 ਵਿੱਚ ਵੀ ਐਮੀ ਵਾਸਤੇ ਪਦਮਾ ਦੀ ਨਾਮੀਨੇਸ਼ਨ ਹੋਈ ਸੀ ਪਰ ਐਵਾਰਡ ਨਾ ਮਿਲ ਸਕਿਆ।ਪਰ ਇਸ ਸਾਲ ਪਦਮਾ ਨੇ ‘ਦੀ ਅਮੇਜਿੰਗ ਰੇਸ’ ਸੋਅ ਨੂੰ ਹਰਾ ਕੇ ਇਹ ਅਵਾਰਡ ਜਿੱਤ ਲਿਆ।  
document.write('
document.write('
 ਕਾਰਲਾ ਬਰੂਨੀ ਨੂੰ ਵੇਸਵਾ  ਹੈ -  ਇਰਾਨੀ   ਅਖਬਾਰ  
document.write('August 31, 2010 07:08:54 am
document.write('');
document.write(' 
 ਤਹਿਰਾਨ-(ਭੁੱਲਰ)-
ਇਰਾਨ ਦੇ  <img  style=\"margin:2px;\" src=\"http://www.punjabinewsonline.com/images_news/karla.jpg\"  width=\"189\" height=\"266\" alt=\"\" align=\"right\" />   ਧਾਰਮਿਕ ਲੀਡਰਾਂ ਦੇ ਨਾਲ ਨੇੜਤਾ ਰੱਖਣ ਵਾਲੇ ਅਖਬਾਰ’ਕੇਹੈਨ’ ਨੇ ਫਰਾਂਸ ਦੀ ਫਸਟ ਲੇਡੀ ਕਾਰਲਾ ਬਰੂਨੀ ਨੂੰ ਆਪਣੇ ਆਡੀਟੋਰੀਅਲ ਵਿੱਚ ਲਿਖਿਆ ਹੈ ਕਿ ‘ਫਰੈਂਚ ਵੇਸਵਾ ਹੁਣ ਮਨੁੱਖੀ ਅਧਿਕਾਰਾਂ ਲਈ ਵਿਰੋਧੀਆਂ ਵਿੱਚ ਸ਼ਾਮਿਲ ਹੋਈ’,ਅਤੇ ਅਖਬਾਰ ਨੇ ਕਾਰਲਾ ਬਰੂਨੀ ਨੂੰ ਹਾਈਪੋਕਰੇਟ ਕਿਹਾ ਹੈ।ਅਖਬਾਰ ਨੇ ਕਾਰਲਾ ਦੀ ਨਿੱਜੀ ਜਿੰਦਗੀ ਅਤੇ ਉਸ ਦੇ ਹੋਰ ਵੱਡੇ ਲੋਕਾਂ ਨਾਲ ਸਬੰਧਾਂ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ।ਕਾਰਲਾ ਬਰੂਨੀ ਅਤੇ ਫਰੈਂਚ ਅਦਾਕਾਰਾ ਇਸਾਬੇਲਾ ਅਡਜਾਨੀ ਨੇ ਈਰਾਨੀ ਔਰਤ ਅਸਥਿਆਨੀ ਦੀ ਹਿਮਾਇਤ ਵਿੱਚ ਅਵਾਜ਼ ਉਠਾਈ ਹੈ।ਅਖਬਾਰ ਨੇ ਇਸਾਬੇਲਾ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ।ਈਰਾਨ ਦੇ ਸਰਕਾਰੀ ਟੀ. ਵੀ. ਨੇ ਵੀ ਕਿਹਾ ਹੈ ਕਿ ਕਾਰਲਾ ਬਰੂਨੀ ਆਪਣੀ ਅਨੈਤਿਕਤਾ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਫਰਾਂਸ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ  43 ਸਾਲਾ ਈਰਾਨੀ ਔਰਤ ਸਾਕੀਨੇਹ ਮੋਹਮਦੀ ਅਸ਼ਤਿਆਨੀ,ਜੋ ਕਿ ਦੋ ਬੱਚਿਆਂ ਦੀ ਮਾਂ ਹੈ ਉਸ ਨੂੰ ਬਚਾਉਣ ਵਾਲੇ ਕੰਪੇਨ ਵਿੱਚ ਸਾਮਿਲ ਹਨ।ਅਸਤਿਆਨੀ ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਆਪਣੇ ਪਤੀ ਦੇ ਹੁੰਦਿਆਂ ਨਜਾਇਜ਼ ਸਬੰਧ ਬਣਾਏ ਹਨ ਅਤੇ ਉਸ ਨੂੰ ਮਰਵਾਉਣ ਵਿੱਚ ਵੀ ਮਦਦ ਕੀਤੀ ਹੈ।ਅਸਤਿਆਨੀ ਨੂੰ ਪੱਥਰ ਮਾਰ ਕੇ ਮਾਰਨ ਦੀ ਸਜਾ ਸੁਣਾਈ ਗਈ ਹੈ।ਫਰਾਂਸ ਨੇ ਇਸ ਕੇਸ ਬਾਰੇ ਯੂਰਪੀਨ ਯੂਨੀਅਨ ਨੂੰ ਇਰਾਨ ਤੇ ਪਾਬੰਦੀਆਂ ਲਾਉਣ ਲਈ ਕਿਹਾ ਹੈ।ਫਰਾਂਸ ਦੇ ਕਈ ਸ਼ਹਿਰਾਂ ਵਿੱਚ ਅਸਤਿਆਨੀ ਨੂੰ ਬਚਾਉਣ ਲਈ ਮਾਰਚ ਕੀਤੇ ਗਏ ਹਨ।ਰਾਸ਼ਟਰਪਤੀ ਅਤੇ ਉਸ ਦੀ ਪਤਨੀ ਦੇ ਅਸਤਿਆਨੀ ਨੂੰ ਬਚਾਉਣ ਦੀ ਹਿਮਾਇਤ ਕਰਨ ਨਾਲ ਮਨੁੱਖੀ ਅਧਿਕਾਰ ਵਿਰੋਧੀ ਲਹਿਰ ਹੋਰ ਜੋਰ ਫੜ੍ਹ ਰਹੀ ਹੈ।ਫਰਾਂਸ ਦੇ ਐਲ.ਸੀ ਪੈਲੇਸ ਨੇ ਈਰਾਨੀਅਨ ਪ੍ਰੈਸ ਦੀ ਇਸ ਖਬਰ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।  
document.write('
document.write('
 ਪਤੀ ਅਤੇ ਪ੍ਰੇਮੀ ਨੂੰ ਮਾਰਨ ਵਾਲੀ ਲਿਨ ਦੀ ਜੇਲ੍ਹ ਵਿੱਚ ਮੌਤ 
document.write('August 31, 2010 07:08:54 am
document.write('');
document.write(' 
 ਐਟਲਾਂਟਾ-(ਭੁੱਲਰ)-
ਜੌਰਜੀਆ ਦੇ ਕੋਰੈਕਸ਼ਨ ਡਿਪਾਰਟਮੈਂਟ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ <img  style=\"margin:2px;\" src=\"http://www.punjabinewsonline.com/images_news/Lynn Turner-Trial photo-2003.jpg\"  width=\"150\" height=\"225\" alt=\"\" align=\"left\" />    ਹੈ ਕਿ ਐਂਟੀਫਰੀਜ਼ ਦਾ ਜ਼ਹਿਰ ਦੇ ਕੇ ਦੋ ਵਿਅਕਤੀਆਂ ਨੂੰ ਮਾਰ ਦੇਣ ਵਾਲੀ ਲਿਨ ਟਰਨਰ ਜੇਲ੍ਹ ਵਿੱਚ ਮਰੀ ਹੋਈ ਪਾਈ ਗਈ ਹੈ।ਲਿਨ ਦੀ ਮੌਤ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਇਸ ਦੀ ਜੌਰਜੀਆ ਦਾ ਮੈਡੀਕਲ ਐਗਜ਼ਾਮੀਨਰ ਦਾ ਪੜਤਾਲ ਵਿਭਾਗ ਜਾਂਚ ਕਰ ਰਿਹਾ ਹੈ।ਡਾਕਟਰਾਂ ਨੇ ਮੈਟਰੋ ਸਟੇਟ ਪਰੀਜਨ ਐਟਲਾਂਟਾ ਵਿੱਚ 7.35 ਸਵੇਰ ਮੌਤ ਹੋ ਗਈ ਦਾ ਐਲਾਨ ਕੀਤਾ।ਜਾਰਜੀਆ ਵਿੱਚ ਪ੍ਰੈਸ ਵਾਲੇ ਉਸ ਨੂੰ ‘ਜੌਰਜੀਆ ਬਲੈਕ ਵਿੱਡੋ’ ਲਿਖਦੇ ਰਹੇ ਹਨ।ਲਿਨ ਟਰਨਰ 2005 ਵਿੱਚ ਆਪਣੇ ਪਤੀ ਗਲੈਨ ਟਰਨਰ ਨੂੰ ਐਂਟੀਫਰੀਜ਼ ਜ਼ਹਿਰ ਦੇ ਕੇ ਮਾਰਨ ਦੀ ਦੋਸ਼ੀ ਪਾਈ ਗਈ ਸੀ।ਗਲੈਨ ਟਰਨਰ ਨੂੰ ਲਿਨ ਨੇ 1995 ਵਿੱਚ ਮਾਰ ਦਿੱਤਾ ਸੀ ।ਲਿਨ 2007 ਵਿੱਚ ਆਪਣੇ ਇੱਕ ਹੋਰ ਪ੍ਰੇਮੀ ਨੂੰ ਵੀ ਐਂਟੀਫਰੀਜ਼ ਜ਼ਹਿਰ ਦੇ ਕੇ ਮਾਰਨ ਦੇ ਦੋਸ਼  ਵਿੱਚ ਦੋਸ਼ੀ ਪਾਈ ਗਈ ਹੈ ਅਤੇ ਜੇਲ੍ਹ ਵਿੱਚ ਸਜਾ ਭੁਗਤ ਰਹੀ ਸੀ।ਪਰਾਸਕਿਉਟਰ ਨੇ ਕਿਹਾ ਹੈ ਕਿ ਇਨ੍ਹਾਂ ਦੋਹਾਂ ਕਤਲਾਂ ਪਿੱਛੇ ਮਾਮਲਾ ਪੈਸਾ ਹੀ ਸੀ। 
document.write('
document.write('
  ਕੋਕੀਨ ਰੱਖਣ ਦੇ ਦੋਸ਼ ਵਿੱਚ ਪੈਰਿਸ ਹਿਲਟਨ ਗ੍ਰਿਫ਼ਤਾਰ  
document.write('August 29, 2010 12:17:54 pm
document.write('');
document.write(' 
 ਲਾਸ ਵੇਗਾਸ :
 ਅਮਰੀਕੀ  <img  style=\"margin:2px;\" src=\"http://www.punjabinewsonline.com/images_news/paris.jpg\"  width=\"247\" height=\"204\" alt=\"\" align=\"left\" />    ਫਿਲਮ ਸਟਾਰ  ਪੈਰਿਸ ਹਿਲਟਨ ਨੂੰ ਸ਼ਨੀਵਾਰ  ਵਾਲੇ ਦਿਨ  ਪੁਲੀਸ ਨੇ ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। 
 ਪੁਲੀਸ ਦੇ ਬੁਲਾਰੇ ਮੁਤਾਬਿਕ   ਹਿਲਟਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ  ਹੋਏ  ਕਿਹਾ   ਉਸਨੂੰ ਗ੍ਰਿਫ਼ਤਾਰ ਕਰਕੇ   ਕਲਾਰਕ ਕਾਊਂਟੀ  ਡਿਟੇਂਸਨ ਸੈਂਟਰ ਵਿੱਚ ਰੱਖਿਆ ਗਿਆ ਹੈ। 
  ਪੁਲੀਸ ਦੇ ਬੁਲਾਰੇ ਮੁਤਾਬਿਕ  ਇੱਕ ਕਾਰ ਸ਼ੱਕ ਦੇ ਆਧਾਰ ਦੇ ਰੋਕੀ ਗਈ ਸੀ   ਇਹ ਕਾਰ ਵਿੱਚ ਪੈਰਿਸ ਹਿਲਟਨ ਸਵਾਰ ਸੀ  ਅਤੇ ਕਾਰ ਨੂੰ ਉਸਦਾ ਦੋਸਤ ਚਲਾ ਰਿਹਾ ਸੀ ।  ਤਲਾਸ਼ੀ ਦੌਰਾਨ ਕੋਕੀਨ ਬਰਾਮਦ ਹੋਣ ਮਗਰੋਂ    ਹਿਲਟਨ ਅਤੇ ਉਸਦੇ ਦੋਸਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। 
  ਹਿਲਟਨ ਨੂੰ   ਬੀਤੀ ਜੁਲਾਈ ਵਿੲਚ ਫੁਟਬਾਲ ਕੱਪ  ਦੌਰਾਨ ਦੱਖਣੀ ਅਫਰੀਕਾ  ਦੀ ਪੁਲੀਸ ਨੇ ਚਰਸ ਦੇ ਸੇਵਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ  ਲਿਆ ਪਰ ਬਾਅਦ ਵਿੱਚ ਛੱਡ ਦਿੱਤਾ ਸੀ ।
  ਜਦਕਿ  2007 ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ 23 ਜੇਲ੍ਹ ਦੀ ਹਵਾ ਖਾ ਚੁੱਕੀ ਹੈ ਫਿਲਮ ਅਦਾਕਾਰ ਪੈਰਿਸ ਹਿਲਟਨ ।   
document.write('
document.write('