feed2js_ck = true;

document.write('

document.write('

document.write('
ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮਨੁੱਖੀ ਹੱਕਾਂ ਦੇ ਮਾਣ ਸੰਬੰਧੀ ਸੀ ਡੀ ਰੀਲੀਜ਼

document.write('September 06, 2010 08:30:54 pm

document.write('');
document.write('
ਫਰੀਦਕੋਟ :( ਗੁਰਭੇਜ ਸਿੰਘ ਚੌਹਾਨ )
ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ, ਅੱਜ, ਮਨੁੱਖੀ ਹੱਕਾਂ ਦੇ ਮਹਾਨ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਇੱਕ ਸੀ.ਡੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਿਨਾਂ ਸਿੱਖਾਂ ਨੂੰ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਘਰਾਂ ਵਿੱਚੋਂ ਚੁੱਕ ਕੇ ਲਾਪਤਾ ਕਰਨ ਤੋਂ ਬਅਦ ਗੈਰ-ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਸੀ, ਉਨਾਂ ਬਾਰੇ ਸਬੂਤ ਸ੍ਰ. ਖਾਲੜਾ ਨੇ 1995 ਵਿਚ ਕੈਨੇਡਾ ਦੀ ਪਾਰਲੀਮੈਂਟ ਸਾਹਮਣੇ ਪੇਸ਼ ਕਰ ਦਿੱਤੇ ਸਨ। ਸ੍ਰ. ਖਾਲੜਾ ਨੇ ਪੰਜਾਬ ਪੁਲਿਸ ਨੇ ਸੰਸਾਰ ਸਾਹਮਣੇ ਇਹ ਤੱਥ ਪੇਸ਼ ਕੀਤੇ ਸਨ ਕਿ ਪੰਜਾਬ ਵਿੱਚ ਸਿੱਖਾਂ ਨੂੰ ਵਿਓਂਤ ਬੱਧ ਤਰੀਕੇ ਨਾਲ ਲਾਪਤਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਰੇ ਜਾਂਦੇ ਸਿੱਖਾਂ ਦੀਆਂ ਲਾਸ਼ਾਂ ਵੀ ਵਾਰਿਸਾਂ ਨੂੰ ਵਾਪਿਸ ਨਹੀਂ ਕੀਤੀਆਂ ਜਾਂਦੀਆਂ। ਇਸੇ ਕਾਰਨ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਸ੍ਰ. ਖਾਲੜਾ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਸ. ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਲਾਸ਼ਾਂ ਦਾ ਜੋ ਮਸਲਾ ਸਾਹਮਣੇ ਲਿਆਂਦਾ ਸੀ, ਉਸ ਬਾਰੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਤਤਕਾਲੀ ਜੱਜ, ਜਸਟਿਸ ਕੁਲਦੀਪ ਸਿੰਘ, ਨੇ ਕਿਹਾ ਸੀ ਕਿ ਜੋ ਕੁਝ ਪੁਲਿਸ ਵੱਲੋਂ ਪੰਜਾਬ ਦੇ ਸਮਸ਼ਾਨਘਾਟਾਂ ਵਿੱਚ ਵਰਤਾਇਆ ਗਿਆ ਹੈ ਉਹ ‘ਨਸਲਕੁਸ਼ੀ ਤੋਂ ਵੀ ਭਿਆਨਕ’ ਹੈ।
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਸੀ.ਡੀ. ਵਿੱਚ ਸ੍ਰ. ਜਸਵੰਤ ਸਿੰਘ ਖਾਲੜਾ ਦੀ ਉਹ ਤਕਰੀਰ ਹੈ ਜਿਸ ਰਾਹੀਂ ਉਨਾਂ ਓਂਟਾਰੀਓ (ਕੈਨੇਡਾ) ਸਥਿੱਤ ਇੱਕ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਸੀ। ਉਨਾਂ ਦੱਸਿਆ ਕਿ ਇਹ ਸੀ.ਡੀ. ਵਿਦਿਆਰਥੀਆਂ ਵਿੱਚ ਬਿਨਾ ਕਿਸੇ ਕੀਮਤ ਦੇ ਵੰਡੀ ਜਾਵੇਗੀ ਤਾਂ ਜੋ ਨੌਜਵਾਨਾਂ ਵਿੱਚ ਮਨੁੱਖੀ ਹੱਕਾਂ ਬਾਰੇ ਚੇਤਨਾ ਪੈਦਾ ਕੀਤੀ ਜਾ ਸਕੇ। ਸ. ਮੱਖਣ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਤਕਰੀਰ ਫੈਡਰੇਸ਼ਨ ਦੀ ਵੈਬਸਾਈਟ ‘ਸਿੱਖ ਸਟੂਡੈਂਟਸ ਫੈਡਰੇਸ਼ਨ ਡਾਟ ਕਾਮ’ ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ।

document.write('

document.write('
ਬਾਦਲ ਸਾਹਿਬ! ਬੇਕਸੂਰ ਪ੍ਰਿੰਸੀਪਲ ਨੂੰ ਬਹਾਲ ਕਰਨ ਲਈ ਖ਼ੁਦ ਦਖ਼ਲ ਦਿਓ ਜੀ !!!!!

document.write('September 01, 2010 06:17:54 am

document.write('');
document.write('
ਫ਼ਰੀਦਕੋਟ - ਗੁਰਮੀਤ ਸਿੰਘ ਕੋਟਕਪੂਰਾ- -
ਅਕਾਦਮਿਕ ਹਲਕਿਆਂ ਵਿਚ ਇਹ ਗੱਲ ਜ਼ੋਰਦਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਸ ਜ਼ਿਲ੍ਹੇ ਦੇ ਇਕ ਪੇਂਡੂ ਸਕੂਲ ਦੇ ਜਿਸ ਪ੍ਰਿੰਸੀਪਲ ਨੂੰ ਸਿਖਿਆ ਸਕੱਤਰ ਵੱਲੋਂ ਡੇਢ ਮਹੀਨੇ ਪਹਿਲਾਂ ਮੁਅੱਤਲ ਕੀਤਾ ਗਿਆ ਸੀ ਉਸਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ ਹਾਲਾਂ ਕਿ ਸਿਖਿਆ ਮੰਤਰੀ, ਸਿਖਿਆ ਸਕੱਤਰ, ਐਡੀਸ਼ਨਲ ਸਕੱਤਰ, ਡੀ.ਪੀ.ਆਈ., ਅਤੇ ਹਲਕੇ ਦੇ ਰਾਜਨੀਤਕ ਆਗੂਆਂ ਸਮੇਤ ਸਾਰੇ ਹੀ ਲੋਕ  ਕੇਵਲ ਮੰਨਦੇ ਹੀ ਨਹੀਂ ਜਨਤਕ ਤੌਰ ’ਤੇ ਕਹਿੰਦੇ ਹਨ ਕਿ ਇਸ ਪ੍ਰਿੰਸੀਪਲ ਦਾ ਕੋਈ ਕਸੂਰ ਨਹੀਂ ਤੇ ਇਸਨੂੰ ਤੁਰਤ ਬਹਾਲ ਕੀਤਾ ਜਾਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਅਤੇ ਸਮੁੱਚੀ ਪੰਚਾਇਤ ਇਹ ਕਹਿ ਰਹੀ ਹੈ ਕਿ ਜੇ ਇਸ ਪ੍ਰਿੰਸੀਪਲ ਨੂੰ ਬਹਾਲ ਕਰਕੇ ਉਨ੍ਹਾਂ ਦੇ ਸਕੂਲ ਵਿਚ ਹੀ ਨਿਯੁਕਤ ਨਾ ਕੀਤਾ ਗਿਆ ਤਾਂ ਉਹ ਸਕੂਲ ਨੂੰ ਜਿੰਦਰਾ ਲਾ ਦੇਣਗੇ।
ਮਾਮਲਾ ਮਈ ਮਹੀਨੇ ਵਿਚ ਸਿਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਲੈਕਚਰਰਾਂ ਦੀਆਂ ਬਦਲੀਆਂ ਨਾਲ਼ ਸਬੰਧਤ ਹੈ। 12 ਮਈ 2010 ਨੂੰ ਇਹ ਬਦਲੀਆਂ ਮਹਿਕਮੇ ਵੱਲੋਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਬਦਲੀਆਂ ਵਿਚ ਹੀ ਸਰਕਾਰੀ ਸੈਕੰਡਰੀ ਸਕੂਲ, ਮਚਾਕੀ ਮੱਲ ਸਿੰਘ ਦੀ ਅੰਗਰੇਜ਼ੀ ਦੀ ਲੈਕਚਰਰ ਦੀ ਬਦਲੀ ਵੀ ਸੀ ਜਿਸਨੂੰ ਕਿ ਉਸਦੀ ਬੇਨਤੀ ’ਤੇ ਹੀ ਰੋਪੜ ਜ਼ਿਲ੍ਹੇ ਵਿਚ ਬਦਲਿਆ ਗਿਆ ਸੀ। ਇਸ ਸਕੂਲ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਸਨ ਜਿਨ੍ਹਾਂ ਦੀ ਕਾਬਲੀਅਤ, ਸ਼ਰਾਫ਼ਤ ਅਤੇ ਪ੍ਰਬੰਧਕੀ ਕਾਰਜਕੁਸ਼ਲਤਾ ਦਾ ਸਿੱਕਾ ਵਿਭਾਗ ਵਿਚ ਬਹੁਤ ਮਸ਼ਹੂਰ ਹੈ। ਸਬੰਧਤ ਲੈਕਚਰਰ ਦਾ ਮਨ ਬਣ ਗਿਆ ਕਿ ਉਹ ਰੋਪੜ ਜ਼ਿਲ੍ਹੇ ਵਿਚ ਨਹੀਂ ਜਾਣਾ ਚਾਹੁੰਦੀ। ਪ੍ਰਿੰਸੀਪਲ ਢੁੱਡੀ ਉਡੀਕਦੇ ਰਹੇ ਕਹਿੰਦੇ ਰਹੇ ਕਿ ਜ਼ਿਲ੍ਹਾ ਸਿਖਿਆ ਅਫ਼ਸਰ ਇਸ ਬਦਲੀ ਦੇ ਹੁਕਮ ’ਤੇ ਆਪਣੇ ਦਫ਼ਤਰ ਦੀ ‘ਐਂਡੋਰਸਮੈਂਟ’ ਲਾ ਕੇ ਭੇਜਣ ਤਾਂ ਕਿ ਉਹ ਬਦਲੀ ਗਈ ਅਧਿਆਪਕਾ ਨੂੰ ਸਕੂਲ ਤੋਂ ਫ਼ਾਰਗ ਕਰਨ। ਰੋਪੜ ਦੇ ਜ਼ਿਲ੍ਹਾ ਸਿਖਿਆ ਅਫ਼ਸਰ ਨੇ ਸੂਚੀ ਜਾਰੀ ਹੋਣ ਦੇ ਅਗਲੇ ਹੀ ਦਿਨ ਭਾਵ 13 ਮਈ ਨੂੰ ਆਪਣੇ ਵੱਲੋਂ ‘ਐਂਡੋਰਸਮੈਂਟ’ ਲਾ ਦਿੱਤੀ। ਫ਼ਰੀਦਕੋਟ ਦੇ ਜ਼ਿਲ੍ਹਾ ਸਿਖਿਆ ਅਫ਼ਸਰ ਮਨਜੀਤ ਸਿੰਘ ਨੇ ‘ਐਂਡੋਰਸਮੈਂਟ’ ਲਾਉਣੀ ਤਾਂ ਕੀ ਸੀ ਉਲਟਾ ਆਪਣੇ ਜ਼ਿਲ੍ਹੇ ’ਚੋਂ ਹੋਈਆਂ ਬਦਲੀਆਂ ਦੀ ਫ਼ਾਈਲ ’ਤੇ ਹੁਕਮ ਲਿਖ ਦਿੱਤਾ ਕਿ ਉਕਤ ਬਦਲੀ ਤੋਂ ਬਿਨਾਂ ਬਾਕੀ ਸਾਰੀਆਂ ‘ਐਂਡੋਰਸ’ ਕਰ ਦਿੱਤੀਆਂ ਜਾਣ। (ਫ਼ਰੀਦਕੋਟ ਦਾ ਬੱਚਾ ਬੱਚਾ ਇਹ ਜਾਣਦਾ ਹੈ ਕਿ ਡੀ.ਈ.ਓ. ਸਾਹਿਬ ਨੇ ਅਜਿਹਾ ਕਿਉਂ ਕੀਤਾ)। ਇਸ ਪੋਸਟ ’ਤੇ ਆਉਣ ਲਈ ਇਕ ਅਜਿਹਾ ਲੈਕਚਰਰ ਇੱਛੁਕ ਸੀ ਜਿਹੜਾ ਬਦਕਿਸਮਤੀ ਨਾਲ਼ 80 ਫ਼ੀ ਸਦੀ ਅਪਾਹਜ ਹੈ। ਮਾਮਲਾ ਲਟਕਦਾ ਵੇਖਕੇ ਉਸਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਤੇ ਮਹਿਕਮੇ ਨੂੰ ਹਦਾਇਤ ਕੀਤੀ ਕਿ ਇਸਨੂੰ ਤੁਰਤ ਬਦਲੀ ਕਾਰਨ ਖਾਲੀ ਹੋਈ ਮਚਾਕੀ ਦੇ ਸਕੂਲ ਵਾਲ਼ੀ ਪੋਸਟ ’ਤੇ ਨਿਯੁਕਤ ਕੀਤਾ ਜਾਵੇ। ਨਾਲ਼ ਹੀ ਅਦਾਲਤ ਨੇ ਸਿਖਿਆ ਸਕੱਤਰ ਨੂੰ ਤਲਬ ਕਰ ਲਿਆ। ਸਿਖਿਆ ਸਕੱਤਰ ਘਬਰਾ ਗਏ ਤੇ ਉਨ੍ਹਾਂ ਫ਼ਰੀਦਕੋਟ ਦੇ ਜ਼ਿਲ੍ਹਾ ਸਿਖਿਆ ਅਫ਼ਸਰ ਤੇ ਸਬੰਧਤ ਪ੍ਰਿੰਸੀਪਲ ਨੂੰ ਚੰਡੀਗੜ੍ਹ ਤਲਬ ਕਰ ਲਿਆ। ਦੋਵੇਂ 8.7. 2010 ਨੂੰ ਚੰਡੀਗੜ੍ਹ ਪਹੁੰਚ ਗਏ। ਸਕੱਤਰ ਨੂੰ ਮਿਲਣ ਤੋਂ ਪਹਿਲਾਂ ਡੀ.ਈ.ਓ. ਨੇ ਪ੍ਰਿੰਸੀਪਲ ਨੂੰ ਕਿਹਾ ਕਿ ਲੈਕਚਰਰ ਨੂੰ ਫ਼ਾਰਗ ਕਿਵੇਂ ਕਰੀਏ। ਪ੍ਰਿੰਸੀਪਲ ਨੇ ਕਿਹਾ ਕਿ ਮੈਨੂੰ ਤਾਂ ਤੁਹਾਡੀ ‘ਐਂਡੋਰਸਮੈਂਟ’ ਚਾਹੀਦੀ ਹੈ। ਘਬਰਾਏ ਹੋਏ ਡੀ.ਈ.ਓ. ਨੇ ਆਪਣੇ ਦਫ਼ਤਰ ਨੂੰ ਟੈਲੀਫ਼ੋਨ ਕਰਕੇ ਤੁਰਤ ਐਂਡੋਰਸਮੈਂਟ ਨੰਬਰ ਪ੍ਰਾਪਤ ਕਰ ਲਿਆ ਤੇ ਪ੍ਰਿੰਸੀਪਲ ਨੇ ਉਥੋਂ ਹੀ ਫ਼ੋਨ ਕਰਕੇ ਸਬੰਧਤ ਲੈਕਚਰਰ ਨੂੰ ਫ਼ਾਰਗ ਕਰ ਦਿੱਤਾ। ਸਿਖਿਆ ਸਕੱਤਰ ਨੇ ਦੋਹਾਂ ਨੂੰ ਮੁਲਾਕਾਤ ਦੀ ਆਗਿਆ ਵੀ ਨਾ ਦਿੱਤੀ। ਕੁਝ ਦਿਨਾਂ ਬਾਅਦ 13.7.2010 ਨੂੰ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਪ੍ਰਿੰਸੀਪਲ ਦਾ ਇਕ ਫ਼ੀ ਸਦੀ ਵੀ ਰੋਲ ਨਹੀਂ। ਪਰ ਲੈਕਚਰਰ ਯੂਨੀਅਨ, ਪਿੰਡ ਦੀ ਪੰਚਾਇਤ, ਸਾਰੇ ਰਾਜਨੀਤਕ ਆਗੂਆਂ ਅਤੇ ਅਧਿਕਾਰੀਆਂ ਦੇ ਪ੍ਰਿੰਸੀਪਲ ਨੂੰ ਬੇਕਸੂਰ ਕਹਿਣ ਦੇ ਬਾਵਜੂਦ ਉਸਨੂੰ ਬਹਾਲ ਨਹੀਂ ਕੀਤਾ ਜਾ ਰਿਹਾ। ਪ੍ਰਿੰਸੀਪਲ ਸਖ਼ਤ ਸਦਮੇ ਵਿਚ ਹੈ, ਮਾਹੌਲ ਦਿਨੋਂ ਦਿਨ ਵਿਗੜ ਰਿਹਾ ਹੈ ਤੇ ਕਿਸੇ ਦਿਨ ਵੀ ਮਚਾਕੀ ਮੱਲ ਸਿੰਘ ਦੇ ਇਸ ਸੈਕੰਡਰੀ ਸਕੂਲ ਨੂੰ ਜਿੰਦਾ ਵੱਜ ਸਕਦਾ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਖ਼ੁਦ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ।

document.write('

document.write('
ਪੰਜਾਬ ਦੇ ਕਿਸਾਨਾਂ ਲਈ ਕੇਂਦਰ ਵੱਲੋ ਆਇਆ 800 ਕਰੋੜ ਰੁਪਏ ਅਕਾਲੀ ਭਾਜਪਾ ਸਰਕਾਰ ਕਿਸਾਨਾਂ ਨੂੰ ਤੁਰੰਤ ਦੇਵੇ-ਜੰਜੂਆ

document.write('September 01, 2010 06:17:54 am

document.write('');
document.write('
ਖੰਨਾ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ)
ਹਿੰਦੋਤਸਤਾਨ ਨੈਸ਼ਨਲ ਪਾਰਟੀ ( ਐਚ.ਐਨ.ਪੀ. ) ਦੇ ਕੌਮੀ ਪ੍ਰਧਾਨ ਅਵਤਾਰ ਸਿੰਘ ਜੰਜੂਆ ਨੇ ਕਿਹਾ ਹੈ ਕਿ ਸਾਡੀ ਪਾਰਟੀ ਦਾ ਮੁੱਖ ਮੰਤਵ ਹਿੰਦੋਸਤਾਨ ਨੂੰ ਵਿਸ਼ਵ ਸ਼ਕਤੀ ਬਣਾਉਣਾ ਹੈ ਅਤੇ ਹਰ ਵਰਗ ਦੇ ਗਰੀਬ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾ ਕੇ ਉਸ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਚਨਬੱਧ ਹਾਂ। ਉਨਾਂ ਕਿਹਾ ਕਿ ਦੇਸ਼ ਅੰਦਰ ਬੜੀ ਤੇਜ਼ੀ ਨਾਲ ਵੱਧ ਰਹੇ ਨਕਸਲਵਾਲ ਅਤੇ ਅੱਤਵਾਦ ਤੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਭ ਤੋ ਵੱਡਾ ਖ਼ਤਰਾ ਹੈ। ਜਿਸ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕੇ ਚਾਹੀਦੇ ਹਨ ਤਾਂ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮੰਹਿਗੇ ਮੁੱਲ ਲਈ ਆਜ਼ਾਦੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ। ਉਨਾਂ ਦੇਸ਼ ਦੇ ਸਮੁੱਚੇ ਮੌਜੂਦਾਂ ਹਾਲਾਤਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਮੰਹਿਗਾਈ ਦੀ ਚੱਕੀ ਵਿੱਚ ਪਿਸ ਰਹੀ ਹੈ ਅਤੇ ਦੇਸ਼ ਦੇ ਗੁਦਾਮਾਂ ਅੰਦਰ ਅਨਾਜ਼ ਸੜ ਰਿਹਾ ਹੈ ਪਰ ਕੇਂਦਰ ਸਰਕਾਰ ਇਹ ਅਨਾਜ਼ ਲੋੜਵੰਦਾਂ ਵਿੱਚ ਵੰਡਣ ਦੀ ਬਜਾਏ ਹਰ ਸਾਲ ਵਿਅਰਥ ਹੀ ਗਵਾ ਦਿੰਦੀ ਹੈ ਜਦਕਿ ਭਾਰਤੀ ਖੁਰਾਕ ਨਿਗਮ ਦੇ ਗੁਦਾਮਾਂ ਅੰਦਰ ਪਿਆ ਵਾਧੂ ਅਨਾਜ਼ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਖੁਰਾਬ ਹੋਣ ਤੋਂ ਪਹਿਲਾਂ ਹੀ ਵੰਡ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ 800 ਕਰੋੜ ਰੁਪਏ ਦਾ ਪੈਕੇਜ਼ ਜਾਰੀ ਕੀਤਾ ਗਿਆ ਸੀ ਜੋ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਨਹੀ ਦਿੱਤਾ ਗਿਆ। ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਾਰਟੀ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਪ੍ਰਸਾਸ਼ਨ ਤੇ ਵੀ ਕੰਟਰੋਲ ਨਹੀ ਰਿਹਾ। ਪੰਜਾਬ ਅੰਦਰ ਅਮਨ, ਕਾਨੂੰਨ ਦੀ ਵਿਵਸਥਾ ਡਾਮਾਡੋਲ ਹੋ ਚੁੱਕੀ ਹੈ ਹਰ ਰੋਜ ਲੁੱਟਾਂ ਖੋਹਾਂ ਅਤੇ ਕਤਲੋ ਗਾਰਦ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਆ ਹੈ। ਹਰ ਵਰਗ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੋ ਦੁੱਖੀ ਹੋ ਚੁੱਕਾ ਹੈ। ਸਰਕਾਰ ਆਪਣੇ 3 ਸਾਲਾ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਕੋਈ ਸਵੈ-ਰੋਜ਼ਗਾਰ ਉਪਲਬਧ ਕਰਵਾਉਣ ਵਿੱਚ ਅਸਫਲ ਰਹੀ ਹੈ। ਪੰਜਾਬ ਦਾ ਨੌਜਵਾਨ ਬੇ-ਰੋਜਗਾਰੀ ਕਾਰਨ ਨਸ਼ਿਆਂ ਵਰਗੀਆਂ ਲੱਤਾਂ ਵਿੱਚ ਗੁਲਤਾਨ ਹੋ ਚੁੱਕਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਭੁਪਿੰਦਰ ਸਿੰਘ ਬਾਜਵਾ, ਸੂਬਾ ਸਕੱਤਰ ਅਸ਼ਵਨੀ ਕੁਮਾਰ ਢੰਡ ਐਡਵੋਕੇਟ, ਡਾ: ਆਰ.ਕੇ.ਚਤੁਰਬੇਦੀ, ਲਖਵੀਰ ਸਿੰਘ ਸਲਾਣਾ ਦਫ਼ਤਰ ਸਕੱਤਰ, ਪੀ.ਕੇ. ਘਈ, ਨਛੱਤਰ ਸਿੰਘ ਰਾਜਪੁਰਾ ਆਦਿ ਵੀ ਹਾਜਰ ਸਨ।

document.write('

document.write('
ਪਟਿਆਲ਼ੇ ਦੇ ਸ਼ਹਿਰੀ ਸਕੂਲਾਂ ਦਾ ਵਿਸ਼ੇਸ਼ ਅਚਨਚੇਤੀ ਨਿਰੀਖਣ

document.write('September 01, 2010 06:17:54 am

document.write('');
document.write('
ਤਿੰਨ ਕਰਮਚਾਰੀ ਦੇਰੀ ਨਾਲ਼ ਪੁੱਜੇ ਅਤੇ ਇਕ ਗ਼ੈਰਹਾਜ਼ਰ
ਪਟਿਆਲ਼ਾ (ਅੰਮ੍ਰਿਤ ਅਮੀ)
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ ਡਾ: ਹਰਬੰਸ ਸਿੰਘ ਚਹਿਲ ਮੰਡਲ ਸਿੱਖਿਆ ਅਫ਼ਸਰ ਫ਼ਰੀਦਕੋਟ ਦੀ ਅਗ਼ਵਾਈ ਵਿਚ ਗਠਿਤ ਕੀਤੀ ਜਾ ਚੁੱਕੀ ਮੰਡਲ ਨਿਰੀਖਣ ਟੀਮ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ. ਏ. ਐ¤ਸ. ਦੇ ਵਿਸ਼ੇਸ਼ ਆਦੇਸ਼ਾਂ ’ਤੇ ਪਟਿਆਲ਼ੇ ਦੇ ਸ਼ਹਿਰੀ ਸਕੂਲਾਂ ਦਾ ਅਚਨਚੇਤ ਨਿਰੀਖਣ  ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੀਖਣ ਟੀਮ ਵਿਚ ਸ਼ਾਮਲ ਵਿਸ਼ਾ ਮਾਹਰਾਂ ਦੀਆਂ ਤਿੰਨ ਉਪ ਨਿਰੀਖਣ ਟੀਮਾਂ ਰਾਹੀਂ ਪਟਿਆਲ਼ੇ ਦੇ ਤਿੰਨ ਪ੍ਰਮੁੱਖ ਸਕੂਲਾਂ, ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ (ਲੜਕੇ), ਸਰਕਾਰੀ ਕੰਨਿਆ ਮਲਟੀਪਰਪਜ਼ ਸਕੂਲ ਅਤੇ ਸਰਕਾਰੀ ਕੰਨਿਆ ਸੈਕੰਡਰੀ ਪਾਵਰ ਹਾਊਸ ਕਲੋਨੀ ਦਾ ਇੱਕੋ ਸਮੇਂ ਸਵੇਰੇ ਅੱਠ ਵਜੇ ਨਿਰੀਖਣ ਕੀਤਾ ਗਿਆ। ਜਿਨ੍ਹਾਂ ਵਿਚ ਇਕ ਅਧਿਆਪਕ ਅਤੇ ਦੋ ਗ਼ੈਰ-ਅਧਿਆਪਨ ਕਰਮਚਾਰੀ  ਲੇਟ ਅਤੇ ਇਕ ਦਰਜਾ ਚਾਰ ਕਰਮਚਾਰੀ ਗ਼ੈਰਹਾਜ਼ਰ ਪਾਏ ਗਏ। ਜਿਨ੍ਹਾਂ ਦੀ ਰਿਪੋਰਟ ਤੁਰਤ ਮੁੱਖ ਦਫ਼ਤਰ ਨੂੰ ਕਰ ਦਿੱਤੀ ਗਈ। ਇਸ ਨਿਰੀਖਿਆਕ੍ਰਮ ਦੀ ਨਜ਼ਰਸਾਨੀ ਡੀ.ਜੀ.ਐਸ.ਈ. ਦਫ਼ਤਰ ਦੇ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ (ਕੋਆਰਡੀਨੇਸ਼ਨ ਅਤੇ ਇੰਸਪੈਕਸ਼ਨ) ਸਤਪਾਲ ਸ਼ਰਮਾ  ਨੇ ਪਟਿਆਲ਼ੇ ਵਿਚ ਖ਼ਾਸ ਤੌਰ ’ਤੇ ਮੌਜੂਦ ਰਹਿ ਕੇ ਕੀਤੀ। ਨਿਰੀਖਣ ਟੀਮ ਦੇ ਵਿਸ਼ਾ ਮਾਹਰਾਂ ਵਿਚ ਪ੍ਰਮੁੱਖ ਤੌਰ ’ਤੇ ਪਰਦੀਪ ਕੁਮਾਰ ਦਿਓੜਾ, ਡਾ: ਪਰਮਿੰਦਰ ਸਿੰਘ ਤੱਗੜ, ਰਾਜ ਕੁਮਾਰ ਛਾਬੜਾ, ਸੁਰਿੰਦਰ ਕੁਮਾਰ ਸਚਦੇਵਾ, ਬਰਜਿੰਦਰ ਕੁਮਾਰ ਜੈਨ, ਅਸਬੀਰ ਹਰਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਗੁਪਤਾ ਸ਼ਾਮਲ ਸਨ। ਸਿੱਖਿਆ ਦੇ ਹਰ ਪੱਖ ਨੂੰ ਧਿਆਨ ’ਚ ਰੱਖ ਕੇ ਨਿਰੀਖਤ ਕੀਤੇ ਗਏ ਇਨ੍ਹਾਂ ਸਕੂਲਾਂ ਦੀਆਂ ਖ਼ੂਬੀਆਂ ਅਤੇ ਊਣਤਾਈਆਂ ਨੂੰ ਉਜਾਗਰ ਕਰਦੀ ਵਿਸ਼ੇਵਾਰ ਵਿਸਥਾਰਤ ਰਿਪੋਰਟ ਨਿਰੀਖਣ ਤੋਂ ਤੁਰੰਤ ਬਾਅਦ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੂੰ ਅਗ਼ਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।

document.write('

document.write('
ਚੌਕੀਦਾਰਾਂ ਦੀ ਛੇ ਮਹੀਨਿਆਂ ਤੋਂ ਰੁਕੀ ਤਨਖਾਹ ਦੇਣ ਦੀ ਮੰਗ

document.write('September 01, 2010 06:17:54 am

document.write('');
document.write('
ਖੰਨਾ : (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ)
–ਪਟਵਾਰ ਭਵਨ ਈਸੜੂ ਵਿਖੇ ਚੌਕੀਦਾਰ ਸੁਰਜੀਤ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਇਕ ਵਿਸੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਇਲਾਕੇ ਦੇ ਸਮੂਹ ਚੌਕੀਦਾਰਾਂ ਨੇ ਹਿਸਾ ਲਿਆ। ਮੀਟਿੰਗ ਵਿਚ ਚੌਕੀਦਾਰਾਂ ਨੇ ਮੁ¤ਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਜੋ ਉਨਾਂ ਦੀ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਰੁਕੀ ਹੋਈ ਹੈ, ਉਸ ਨੂੰ ਜਲਦ ਤੋਂ ਜਲਦ ਰਿਲੀਜ ਕੀਤਾ ਜਾਵੇ। ਚੌਕੀਦਾਰ ਯੂਨੀਅਨ ਨੇ ਮੰਗ ਕਰਦਿਆਂ ਕਿਹਾ ਕਿ ਚੌਕੀਦਾਰਾਂ ਦੀ ਤਨਖਾਹ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਤਾਂ ਜੋ ਅ¤ਤ ਦੀ ਮਹਿੰਗਾਈ ਵਿਚ ਉਹ ਆਪਣੇ ਪਰਿਵਾਰਾਂ ਦੀ ਦੇਖ ਭਾਲ ਚੰਗੇ ਤਰੀਕੇ ਨਾਲ ਕਰ ਸਕਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਚਕੋਹੀ, ਅਜੀਤ ਸਿੰਘ ਈਸੜੂ, ਲਖਵੀਰ ਸਿੰਘ ਮਾਜਰੀ, ਗੁਰਦੇਵ ਸਿੰਘ ਈਸੜੂ, ਜਸਵੀਰ ਸਿੰਘ ਈਸੜੂ, ਸੁਖਵਿੰਦਰ ਕੌਰ ਰੋਹਣੋਂ ਕਲਾਂ, ਸੁਖਵਿੰਦਰ ਸਿੰਘ ਰੋਹਣੋਂ ਖੁਰਦ, ਯੂਸਵ ਖਾਂ ਟੌਸਾਂ, ਜਰਨੈਲ ਸਿੰਘ ਖੰਜਰੁ¤ਖਾ, ਬਲਵੰਤ ਸਿੰਘ ਫੈਜਗੜ• ਆਦਿ ਹਾਜਰ ਸਨ।

document.write('

document.write('