feed2js_ck = true;
document.write('
document.write('
document.write('
 ਏਅਰ ਇੰਡੀਆ ਕੇਸ:  ਰਿਐਤ ’ਤੇ ਦੋਸ਼ਾਂ ਦੀ ਸੁਣਵਾਈ ਸ਼ੁਰੂ 
document.write('September 11, 2010 07:50:54 am
document.write('');
document.write(' 
 ਸਰੀ (ਗੁਰਵਿੰਦਰ ਸਿੰਘ ਧਾਲੀਵਾਲ)-
ਬੀ. ਸੀ. ਸੁਪਰੀਮ ਕੋਰਟ ’ਚ 9 ਸਤੰਬਰ ਤੋਂ ਏਅਰ ਇੰਡੀਆ ਕਨਿਸ਼ਕਾ ਜੰਬੋ ਜੈਟ ਧਮਾਕੇ ਦੇ ਮਾਮਲੇ ’ਚ ਝੂਠ ਬੋਲਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਦਰਜੀਤ ਸਿੰਘ ਰਿਐਤ ਦੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ, ਜਿਹੜੀ ਅਗਲੇ ਹਫ਼ਤੇ ਦੇ ਅਖੀਰ ਤੱਕ ਚੱਲਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਦੇ ਮਾਣਯੋਗ ਜੱਜ ਮਾਰਕ ਮੈਕਏਵਨ ਨੇ 12 ਮੈਂਬਰੀ ਜਿਊਰੀ ਨੂੰ ਦੱਸਿਆ ਕਿ ਸਰਕਾਰੀ ਵਕੀਲ ਨੂੰ ਝੂਠ ਬੋਲਣ ਦੇ ਦੋਸ਼ ਸਿੱਧ ਕਰਨ ਲਈ ਪੰਜ ਗੱਲਾਂ ਸਾਬਤ ਕਰਨੀਆਂ ਹੋਣਗੀਆਂ। ਇਨਾਂ ਵਿਚ ਰਿਐਤ ਵੱਲੋਂ ਸਹੁੰ ਚੁੱਕ ਕੇ ਬਿਆਨ ਦੇਣਾ, ਇਸ ਬਿਆਨ ਦੀ ਤਰੀਕ ਤੇ ਸਥਾਨ ਸੰਬੰਧਿਤ ਰੂਪ ’ਚ ਸਾਬਤ ਕਰਨੀ, ਬਿਆਨ ਦੇ ਝੂਠੇ ਹੋਣ ਦੇ ਦੋਸ਼ ਸਿੱਧ ਕਰਨੇ, ਇਹ ਸਾਬਤ ਕਰਨਾ ਕਿ ਰਿਐਤ ਨੂੰ ਪਤਾ ਸੀ ਇਹ ਬਿਆਨ ਝੂਠੇ ਹਨ ਤੇ ਇਹ ਸਿੱਧ ਕਰਨਾ ਕਿ ਉਸ ਨੇ ਬਿਆਨ ਗੁੰਮਰਾਹ ਕਰਨ ਦੇ ਮਕਸਦ ਅਧੀਨ ਦਿੱਤੇ ਹਨ। ਸਰਕਾਰੀ ਵਕੀਲ ਅਨੁਸਾਰ ਇੰਦਰਜੀਤ ਸਿੰਘ ਰਿਐਤ ਨੇ ਏਅਰ ਇੰਡੀਆ ਮੁਕੱਦਮੇ ’ਚ 19 ਵਾਰ ਝੂਠੇ ਬਿਆਨ ਦਿੱਤੇ ਹਨ। ਅੱਜ ਦੀ ਅਦਾਲਤੀ ਕਾਰਵਾਈ ਮੌਕੇ ਬਚਾਓ ਪੱਖ ਦੇ ਵਕੀਲ ਇਆਨ ਡੋਨਲਡਸਨ ਰਿਐਤ ਦੀ ਤਰਫੋਂ ਸਰਬਉ¤ਚ ਅਦਾਲਤ ’ਚ ਸਨ। ਇੰਦਰਜੀਤ ਸਿੰਘ ਰਿਐਤ ਇਸ ਵੇਲੇ ਜ਼ਮਾਨਤ ’ਤੇ ਰਿਹਾਅ ਹੈ ਤੇ ਲੋਅਰਮੇਨਲੈਂਡ ’ਚ ਪਰਿਵਾਰ ਸਮੇਤ ਰਹਿ ਰਿਹਾ ਹੈ।  
document.write('
document.write('
 ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ ਵਿੰਗ (ਆਸਟ੍ਰੇਲੀਆ) ਵਲੋਂ ਲੇਬਰ ਪਾਰਟੀ ਦੇ ਐੱਮ.ਪੀ ਨਾਲ ਮੁਲਾਕਾਤ ਕੀਤੀ 
document.write('September 10, 2010 02:50:54 pm
document.write('');
document.write(' 
    ਮੈਲਬੌਰਨ (ਬਲਜੀਤ ਖੇਲਾ)
 ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ ਵਿੰਗ (ਆਸਟ੍ਰੇਲੀਆ) ਵਲੋਂ ਆਸਟ੍ਰੇਲੀਆ ਦੀ ਲੇਬਰ ਪਾਰਟੀ ਆਸਟ੍ਰੇਲੀਆ ਦੀ ਨਵੀਂ ਸਰਕਾਰ ਬਨਾਉਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਇਸੇ ਸੰਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵਲੋਂ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਜੌਰਜ ਸੀਟਜ ਨੂੰ ਉਹਨਾਂ ਦੇ ਦਫਤਰ ਪਹੁੰਚ ਕੇ ਵਧਾਈ ਦਿੱਤੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਸਕੱਤਰ ਸ. ਹਰਪ੍ਰੀਤ ਸਿੰਘ ਮਰਵਾਹਾ ਨੇ ਜੌਰਜ ਸੀਟਜ ਤੇ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੂੰ ਵਧਾਈ ਦਿੱਤੀ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਉਹਨਾਂ ਦੇ ਭਾਈਚਾਰੇ ਦੇ ਲੋਕ ਲੇਬਰ ਪਾਰਟੀ ਦੇ ਨਾਲ ਖੜ੍ਹੇ ਹਨ।ਇਸ ਮੌਕੇ ਪੰਜਾਬ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਸ. ਬ੍ਰਹਮ ਸਿੰਘ ਵਾਲੀਆ ਦੇ ਸਮੇਤ ਮਾਈਗ੍ਰੇਸ਼ਨ ਏਜੰਟ ਦਿਲਪ੍ਰੀਤ ਸਿੰਘ,ਬਰਜਿੰਦਰ ਸੰਧੂ,ਜਸਪ੍ਰੀਤ ਸਿੰਘ,ਰੁਪਿੰਦਰ ਸਿੰਘ ਬਰਾੜ,ਕੈਪਟਨ ਦਲਜੀਤ ਸਿੰਘ ਵਾਲੀਆ ਤੇ ਹਰਪ੍ਰੀਤ ਸਿੰਘ ਕੋਹਲੀ ਨੇ ਵੀ ਸ਼੍ਰੀ ਜੌਰਜ ਸੀਟਜ ਨੂੰ ਵਧਾਈ ਦਿੱਤੀ ਤੇ ਭਾਰਤੀ ਭਾਈਚਾਰੇ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦ ਮੰਗ ਕੀਤੀ।ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਜੌਰਜ ਸੀਟਜ ਨੇ ਸਮੂਜ ਭਾਰਤੀ ਭਾਈਚਾਰੇ ਦਾ ਇਹਨਾਂ ਚੋਣਾਂ ‘ਚ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਭਾਰਤੀ ਭਾਈਚਾਰੇ ਦੀ ਮਦਦ ਲਈ ਵਚਨਵੱਧ ਹਨ ਤੇ ਹਮੇਸ਼ਾ ਹੀ ਰਹਿਣਗੇ।ਇਸ ਮੌਕੇ ਸਮੂਹ ਪਤਵੰਤਿਆਂ ਨੇ ਮੈਂਬਰ ਪਾਰਲੀਮੈਂਟ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ। 
document.write('
document.write('
  ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ? ਐਨ.ਆਰ.ਆਈ ਦੀ ਪੰਜਾਬ ਤੋਂ ਵਾਪਸੀ ਸਮੇਂ ਏਅਰਪੋਰਟ ਜਾਂਦੇ ਸਮੇ ਹੱਤਿਆ 
document.write('September 09, 2010 08:40:54 pm
document.write('');
document.write(' 
    ਕਾਰਟਰੈਟ/ਪੰਜਾਬ-(ਜਸਵਿੰਦਰ ਸਿੰਘ ਭੁੱਲਰ):-
ਅਮੈਰਿਕਾ ਦੇ ਕਾਰਟਰੈਟ (ਨਿਊਜਰਸੀ )ਸ਼ਹਿਰ ਦਾ ਨਿਵਾਸੀ ਮਹਿੰਦਰਜੀਤ ਸਿੰਘ ਆਪਣੇ ਪਰਿਵਾਰ ਨਾਲ  <img  style=\"margin:2px;\" src=\"http://www.punjabinewsonline.com/images_news/Mohinderjit Singh.jpg\"  width=\"150\" height=\"217\" alt=\"\" align=\"left\" />   ਆਪਣੇ ਸਾਲੇ ਅਮਨਦੀਪ ਸਿੰਘ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਪੰਜਾਬ ਗਿਆ ਹੋਇਆ ਸੀ।ਆਪਣੀ ਪੰਜਾਬ ਫੇਰੀ ਦੌਰਾਨ ਕੁਝ ਘਰੇਲੂ ਝਗੜੇ ਕਾਰਨ ਮਹਿੰਦਰ ਜੀਤ ਸਿੰਘ ਆਪਣੇ ਪਿੰਡ ਬਹਿਰਾਮ ਸਰਿਸਤਾ ਰਹਿਣ ਦੀ ਬਿਜਾਏ ਆਪਣੇ ਸਾਹੁਰਿਆਂ ਦੇ ਪਿੰਡ ਮਾਣਕਢੇਰੀ ਹੀ ਰਿਹਾ ਜਿੱਥੇ ਉਸ ਦੇ ਸਾਲੇ ਅਮਨਦੀਪ ਪੁੱਤਰ ਊਧਮ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ।ਮਹਿੰਦਰਜੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ ,ਲੜਕਾ ਨਵਜੋਤ ਸਿੰਘ ਅਤੇ ਪੁਤਰੀ ਸ਼ਰਨਜੀਤ ਕੌਰ ਨਾਲ ਵਿਆਹ ਵਿੱਚ ਸ਼ਾਮਿਲ ਹੋਣ ਲਈ ਮਹੀਨਾ ਕੁ ਪਹਿਲਾਂ ਪੰਜਾਬ ਗਿਆ ਸੀ ਅਤੇ ਇਹ ਸਾਰੇ ਹੀ ਅਮਨਦੀਪ ਸਿੰਘ ਅਤੇ ਉਸ ਦੀ ਪਤਨੀ ਨਾਲ ਵਾਪਸੀ ਤੇ ਏਅਰਪੋਰਟ ਨੂੰ ਚੱਲੇ ਸਨ।ਇਹਘਟਣਾ ਰਾਤ ਦੇ 12.30 ਦੇ ਕਰੀਬ ਬਹਿਰਾਮ ਸਰਿਸਤਾ ਦੇ ਨੇੜੇ ਵਾਪਰੀ।ਪੰਜਾਬ ਫੇਰੀ ਤੋਂ ਵਾਪਸ ਅੰਮ੍ਰਿਤਸਰ ਏਅਰਪੋਰਟ ਨੂੰ ਜਦ ਇਹ ਪਰਿਵਾਰ ਰਾਤ ਨੂੰ ਮਾਣਕਢੇਰੀ ਤੋਂ ਏਅਰਪੋਰਟ ਨੂੰ ਚੱਲਿਆ ਤਾਂ ਰਸਤੇ ਵਿੱਚ ਇੱਕ ਗੱਡੀ ਨੇ ਇਨ੍ਹਾਂ ਦੀ ਗੱਡੀ ਨੂੰ ਕੱਟ ਕੇ ਹੌਲੀ ਹੌਲੀ ਅੱਗੇ ਲੰਘ ਕੇ ਕੁਝ ਦੂਰ ਜਾ ਕੇ ਖੜ੍ਹ ਗਈ ਜਿਸ ਨੂੰ ਉਹ ਧੱਕਾ ਲਾਉਣ ਦਾ ਬਹਾਨਾ ਕਰ ਰਹੇ ਸਨ।ਮਹਿੰਦਰਜੀਤ ਸਿੰਘ ਦੀ ਗੱਡੀ ਦਾ ਡਰਾਈਵਰ ਆਪ ਹੀ ਗੱਡੀ ਖੜ੍ਹੀ ਕਰਕੇ ਉਨ੍ਹਾਂ ਦੀ ਮਦਦ ਕਰਨ ਲੱਗ ਪਿਆ। ਇਹ ਵੀ ਪਤਾ ਲੱਗਾ ਹੈ ਕਿ ਡਰਾਈਵਰ ਦਿੱਤੇ ਹੋਏ ਸਮੇਂ ਤੋਂ ਘੰਟਾ ਲੇਟ ਹੀ ਗੱਡੀ ਲੈ ਕੇ ਇਸ ਪਰਿਵਾਰ ਕੋਲ ਪਹੁੰਚਿਆ ਸੀ।ਜਿਉਂ ਹੀ ਉਹ ਗੱਡੀ ਨੂੰ ਧੱਕਾ ਲਵਾਉਣ ਲੱਗਿਆ ਤਾਂ ਪਹਿਲਾਂ ਖੜੀ ਗੱਡੀ ਵਿੱਚ ਤਿੰਨ ਵਿਅਕਤੀ ਫੁਰਤੀ ਏਅਰਪੋਰਟ ਨੂੰ ਜਾ ਰਹੀ ਗੱਡੀ ਵਿੱਚ ਵੜ ਗਏ ।ਇੱਕ ਵਿਅਕਤੀ ਡਰਾਈਵਰ ਸੀਟ ਤੇ ਬੈਠ ਗਿਆ ਦੂਜਾ ਨਾਲ ਬੈਠ ਗਿਆ ਅਤੇ ਤੀਜਾ ਪਿਛਲੀ ਸੀਟ ਤੇ ਬੈਠ ਗਿਆ।ਬਿਨ੍ਹਾਂ ਕੁਝ ਬੋਲਿਆਂ ਹੀ ਉਨ੍ਹਾਂ ਨੇ ਮਹਿੰਦਰਜੀਤ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਕਿ ਉਸ ਦੀ ਖੱਬੀ ਵੱਖੀ ਵਿੱਚ ਲੱਗੀ ਅਤੇ ਉਸ ਦੀ ਗੋਲੀ ਮਾਰਨ ਤੋਂ ਬਾਅਦ ਵੀ ਕੁੱਟਮਾਰ ਕਰਨ ਲੱਗੇ।ਇਨ੍ਹਾਂ ਦੀਆਂ ਦੋ ਹੋਰ ਗੱਡੀਆਂ ਵਿੱਚ 10-12 ਵਿਅਕਤੀ ਹੋਰ ਪਹੁੰਚ ਗਏ ਜਿਨ੍ਹਾਂ ਕੋਲ ਪਸਤੌਲ ਅਤੇ ਬੇਸਬਾਲ ਬੈਟ ਸਨ।ਫਿਰ ਉਨ੍ਹਾਂ ਨੇ ਮਹਿੰਦਰਜੀਤ ਸਿੰਘ ਦੇ ਲੜਕੇ ਨਵਜੋਤ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮਾਮੇ ਅਮਨਦੀਪ ਨੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ। ਹਮਲਾਵਰਾਂ ਨੇ ਅਮਨਦੀਪ ਤੇ ਪਸਤੌਲ ਤਾਣ ਕੇ ਉਸ ਨੂੰ ਰੋਕ ਦਿੱਤਾ ਅਤੇ ਬੱਚਿਆਂ ਨੂੰ ਵੀ ਕੁੱਟਮਾਰ ਕੀਤੀ ਦੱਸੀ ਗਈ ਹੈ।ਹਮਲਾਵਰ ਗੱਡੀ ਚਲਾ ਕੇ ਬੋਲ੍ਹੋਵਾਲ ਰੋਡ ਪਿੰਡ ਖਾਨਪੁਰ ਕੋਲ ਲੈ ਗਏ।ਜਿੱਥੇ ਉਹ ਮਹਿੰਦਰਜੀਤ ਦੀ ਨਵਵਿਅਹੁਤਾ ਸਾਲੇਹਾਰ ਕੋਲੋਂ 50 ਹਜ਼ਾਰ ਦੇ ਕਰੀਬ ਨਕਦੀ ਅਤੇ ਲੱਖਾਂ ਦੇ ਗਹਿਣੇ ਲੈ ਕੇ ਚਲਦੇ ਬਣੇ।ਅਮਨਦੀਪ ਸਿੰਘ ਨੇ ਸੜਕ ਤੇ ਲੰਘਦੀਆਂ ਗੱਡੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੇ ਗੱਡੀ ਨਹੀਂ ਰੋਕੀ।ਫਿਰ ਉਹ ਨੇੜਲੇ ਪਿੰਡ ਖਾਨਪੁਰ ਵਿੱਚ ਗਏ ਪਰ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ।ਫਿਰ ਅਮਨਦੀਪ ਸਿੰਘ ਨੇ ਲੋਕਾਂ ਨੂੰ ਬੱਚਾ ਉਂਪਰ ਚੁੱਕ ਕੇ ਦਿਖਾਇਆ ਅਤੇ ਮੁਸੀਬਤ ਬਾਰੇ ਦੱਸਿਆਂ ਤਾਂ ਕਿਸੇ ਨੇਕ ਵਿਅਕਤੀ ਹੇ ਬੂਹਾ ਖੋਹਲਿਆ ਅਤੇ ਉਹ ਆਪਣੀ ਗੱਡੀ ਤੇ ਮਹਿੰਦਰ ਜੀਤ ਸਿੰਘ ਨੂੰ ਹਸ਼ਿਆਰਪੁਰ ਸਿਵਲ ਹਸਪਤਾਲ ਪੁਚਾਇਆ ਤਾਂ ਡਾਕਟਰਾਂ ਨੇ ਮਹਿੰਦਰਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮਹਿੰਦਰਜੀਤ ਸਿੰਘ ਦੇ ਸਾਲੇ ਅਮਨਦੀਪ ਸਿੰਘ ਦੇ ਬਿਆਨਾ ਤੇ ਸ਼ੱਕ ਦੇ ਅਧਾਰ ਤੇ ਮਹਿੰਦਰ ਜੀਤ ਸਿੰਘ ਦੇ ਪਿਤਾ ਮਲਕੀਤ ਸਿੰਘ,ਭਰਾ ਪਰਮਿੰਦਰ ਸਿੰਘ,ਭਰਜਾਈ ਗੁਰਮੇਜ਼ ਕੌਰ,ਭੈਣ ਸੁਖਵਿੰਦਰ ਕੌਰ ਜੀਜਾ ਭਾਗ ਸਿੰਘ ਤੇ ਧਾਰਾ 302,392,120-ਬੀ 25,54,59 ਏ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।ਪੁਲੀਸ ਵਲੋਂ ਗੱਡੀ ਦੇ ਡਰਾਈਵਰ ਦੇ ਡਰਾਈਵਰ ਅਤੇ ਮਾਲਕ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤੇ ਜਾਣ ਤੇ ਭੋਗਪੁਰ ਟੈਕਸੀ ਡਰਾਈਵਰਾਂ ਨੇ ਥਾਣੇ ਅੱਗੇ ਜਾਮ ਲਾ ਦਿੱਤਾ ਜਿਸ ਤੇ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਮਹਿੰਦਰ ਸਿੰਘ ਦਾ ਸਾਲਾ ਅਮਨਦੀਪ ਸਿੰਘ ਵੀ ਅਮੈਰਿਕਾ ਹੀ ਰਹਿੰਦਾ ਹੈ ਅਤੇ ਵਿਆਹ ਕਰਵਾਉਣ ਲਈ ਪੰਜਾਬ ਗਿਆ ਸੀ।ਮਹਿੰਦਰਜੀਤ ਸਿੰਘ ਦਾ ਪਰਿਵਾਰ ਜਿਹੜਾ ਕਿ ਕਾਰਟਰੈਟ ਵਿੱਚ ਲੋਵੈਲ ਸਟਰੀਟ ਤੇ ਰਹਿੰਣ ਵਾਲੇ ਹੈ ਅਤੇ ਸਾਰੇ ਮੈਂਬਰ ਅਮੈਰਿਕਾ ਦੇ ਨਾਗਰਿਕ ਹਨ।ਇਸ ਪਰਿਵਾਰ ਨੇ ਨਵੀਂ ਦਿੱਲੀ ਵਿਖੇ ਅਮੈਰੀਕਨ ਹਾਈਕਮਿਸ਼ਨਰ ਨੂੰ ਫੋਨ ਕਰਕੇ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਜਿਸ ਤੇ ਹੁਸ਼ਿਆਰ ਪੁਰ ਦੇ ਐਸ.ਐਸ.ਪੀ ਨੇ ਇਸ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। 
document.write('
document.write('
 ਆਪਣੇ ਜੱਦੀ ਦੇਸ਼ ’ਚ ਵੋਟ ਪਾ ਸਕਣਗੇ ਪ੍ਰਵਾਸੀ ਭਾਰਤੀ 
document.write('August 31, 2010 07:08:54 am
document.write('');
document.write(' 
 ਨਵੀਂ ਦਿੱਲੀ: -ਰਾਜ ਸਭਾ ਵੱਲੋਂ ਅੱਜ ਬਿੱਲ ਪਾਸ ਕੀਤੇ ਜਾਣ ਨਾਲ ਹੁਣ ਪ੍ਰਵਾਸੀ ਭਾਰਤੀ ਵੀ ਆਪਣੇ ਜੱਦੀ ਦੇਸ਼ ’ਚ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ ਦੀ ਆਸ ਰੱਖ ਸਕਦੇ ਹਨ। ਕਾਨੂੰਨ ਮੰਤਰੀ ਐ¤ਮ. ਵਿਰੱਪਾ ਮੋਇਲੀ ਨੇ ਕਿਹਾ ਕਿ ਅਕਤੂਬਰ-ਨਵੰਬਰ ਮਹੀਨੇ ਇਸ ਬਿੱਲ ’ਤੇ ਸਲਾਹ ਮਸ਼ਵਰਾ ਕੀਤਾ ਜਾਵੇਗਾ ਅਤੇ ਮਾਹਰਾਂ ਦੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਰਕਾਰ ਇਸ ਸਬੰਧ ’ਚ ਬਿੱਲ ਪੇਸ਼ ਕਰੇਗੀ। ਉਨਾਂ ਸਪੱਸ਼ਟ ਕੀਤਾ ਕਿ ਇਸ ਬਿੱਲ ’ਚ ਪ੍ਰਵਾਸੀਆਂ ਨੂੰ ਇਥੇ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਲਦੀ ਹੀ ਇਹ ਬਿੱਲ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ।   
document.write('
document.write('
 ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਵਫ਼ਦ ਦੀ ਕੌਂਸਲੇਟ ਜਨਰਲ ਨਾਲ ਮੀਟਿੰਗ  
document.write('August 25, 2010 07:40:54 am
document.write('');
document.write(' 
 ਜਗਰਾਉਂ/ਕੈਲੀਫੋਰਨੀਆ:(ਸੁਖਦੇਵ ਗਰਗ) : 
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦਾ  <img  style=\"margin:2px;\" src=\"http://www.punjabinewsonline.com/images_news/JAGRAON-24 Aug-01.jpg\"  width=\"450\" height=\"227\" alt=\"\" align=\"right\" />   ਇਕ ਉਚ ਪੱਧਰੀ ਵਫ਼ਦ ਭਾਰਤੀ ਕੌਂਸਲੇਟ ਜਨਰਲ ਸ਼ੁਸ਼ਮਾ ਥੌਮਸ ਨੂੰ ਮਿਲਿਆ। ਇਸ ਮੌਕੇ ਤੇ ਸਥਾਨਕ ਅੰਬੈਸੀ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਉਪਰ ਵਿਚਾਰ ਵਟਾਂਦਰਾ ਕਰਨ ਤੇ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਕੌਂਸਲੇਟ ਜਨਰਲ ਦੇ ਆਫਿਸ ਵਿਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਕੌਂਸਲੇਟ ਜਨਰਲ ਵੱਲੋਂ ਖੁਦ ਸ਼ੁਸ਼ਮਾ ਥੌਮਸ, ਡਿਪਟੀ ਕੌਂਸਲਰ ਜਨਰਲ ਕੁਮਾਰ ਤੁਹੀਨ, ਕੌਂਸਲ ਕਮਿਊਨਿਟੀ ਅਫੇਅਰ ਅਸ਼ੋਕ ਸਿਨਹਾ  ਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਦਲਵਿੰਦਰ ਸਿੰਘ ਧੂਤ, ਸਤਨਾਮ ਸਿੰਘ ਚਾਹਲ, ਦੀਦਾਰ ਸਿੰਘ ਬੈਂਸ, ਇੰਦਰਜੀਤ ਸਿੰਘ ਬੜਿੰਗ, ਸੰਤੋਖ ਸਿੰਘ ਜੱਜ ਅਤੇ ਇੰਦਰਜੀਤ ਸਿੰਘ ਬਾਜਵਾ ਸ਼ਾਮਲ ਹੋਏ। ਲਗਭਗ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਥਾਨਕ ਸਫ਼ਾਰਤਖ਼ਾਨੇ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੇ ਉਹਨਾਂ ਮੁਸ਼ਕਲਾਂ ਦੇ ਹੱਲ ਲਈ ਗੰਭੀਰ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਦੀ ਆਰੰਭਤਾ ਵਿਚ ਹੀ ਨਾਪਾ ਦੇ ਵਫ਼ਦ ਵੱਲੋਂ ਕੌਂਸਲੇਟ ਦੇ ਅਧਿਕਾਰੀਆਂ ਕੋਲ ਇਸ ਗੱਲ ਦਾ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਕਿ ਅੰਬੈਸੀ ਵਿਚ ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਲੋਕਾਂ ਨਾਲ ਅੰਬੈਸੀ ਦੇ ਕਰਮਚਾਰੀਆਂ ਵੱਲੋਂ ਬੜਾ ਹੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ। ਨਾਪਾ ਦੇ ਵਫ਼ਦ ਨੇ ਦੱਸਿਆ ਕਿ ਉਹਨਾਂ ਨੇ ਇਸ ਗੱਲ ਦਾ ਆਪ ਨੋਟਿਸ ਲਿਆ ਹੈ ਕਿ ਉਹਨਾਂ ਦੇ ਸਾਹਮਣੇ ਹੀ ਕੌਂਸਲੇਟ ਦਾ ਇਕ ਕਰਮਚਾਰੀ ਲੋਕਾਂ ਨਾਲ ਬਦਸਲੂਕੀ ਨਾਲ ਪੇਸ਼ ਆ ਰਿਹਾ ਸੀ। ਇਹ ਸ਼ਿਕਾਇਤ ਸੁਣਦਿਆਂ ਸਾਰ ਹੀ ਕੌਂਸਲੇਟ ਜਨਰਲ ਨੇ ਡਿਪਟੀ ਕੌਂਸਲਰ ਜਨਰਲ ਨੂੰ ਆਪਣੀ ਹਦਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਲੋਕਾਂ ਨਾਲ ਬਦਸਲੂਕੀ ਨਾਲ ਪੇਸ਼ ਆਉਣ ਵਾਲੇ ਇਸ ਕਰਮਚਾਰੀ ਦੀਆਂ ਸੇਵਾਵਾਂ ਤੁਰੰਤ ਖਤਮ ਕਰ ਦਿੱਤੀਆਂ ਜਾਣ ਤਾਂ ਕਿ ਦੂਸਰੇ ਕਰਮਚਾਰੀਆਂ ਨੂੰ ਲੋਕਾਂ ਨਾਲ ਅਜਿਹਾ ਭੈੜਾ ਸਲੂਕ ਕਰਨ ਦਾ ਹੌਸਲਾ ਨਾ ਪੈ ਸਕੇ। ਸ੍ਰੀਮਤੀ ਸ਼ੁਸ਼ਮਾ ਥੌਮਸ ਨੇ ਦੱਸਿਆ ਕਿ ਜਿੱਥੋਂ ਤੱਕ ਸਫ਼ਾਰਤਖ਼ਾਨੇ ਦੀ ਆਊਟ ਸੋਰਸਿੰਗ ਏਜੰਸੀ ਟਰਾਈ ਵੀਜ਼ਾ ਦਾ ਸਬੰਧ ਹੈ, ਉਹ ਇਸ ਏਜੰਸੀ ਵਿਚ ਕੰਮ ਕਰਨ ਵਾਲੇ ਉਹਨਾਂ ਲੋਕਾਂ ਦੀਆਂ ਸੇਵਾਵਾਂ ਤੁਰੰਤ ਖਤਮ ਕਰਨ ਲਈ ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੂੰ ਲਿਖਣਗੇ, ਜਿਹੜੇ ਕਰਮਚਾਰੀ ਲੋਕਾਂ ਨਾਲ ਬਦਸਲੂਕੀ ਕਰਦੇ ਹਨ। ਸ੍ਰੀਮਤੀ ਥੌਮਸ ਨੇ ਦੱਸਿਆ ਕਿ ਇਹ ਏਜੰਸੀ ਵਾਸ਼ਿੰਗਟਨ ਦੇ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਹਾਇਰ ਕੀਤੀ ਗਈ ਹੈ ਤੇ ਇਸ ਏਜੰਸੀ ਦੇ ਕਿਸੇ ਵੀ ਕਰਮਚਾਰੀ ਉਪਰ ਕਾਰਵਾਈ ਵੀ ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨਾ ਹੀ ਕਰ ਸਕਦਾ ਹੈ। ਉਨਾਂ ਨਾਪਾ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿਚ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਅੰਬੈਸੀ ਦੇ ਸਾਰੇ ਕਰਮਚਾਰੀ ਲੋਕਾਂ ਨਾਲ ਬੜੀ ਇੱਜ਼ਤ ਤੇ ਸਨਮਾਨ ਨਾਲ ਪੇਸ਼ ਆਉਣ। ਮੀਟਿੰਗ ਦੌਰਾਨ ਲੋਕਾਂ ਨੂੰ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ, ਸਿਆਸੀ ਸ਼ਰਨ ਪ੍ਰਾਪਤ ਕਰਕੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਤੇ ਵੀਜ਼ਾ ਪ੍ਰਾਪਤ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕਰਦਿਆਂ ਨਾਪਾ ਵਫ਼ਦ ਨੇ ਦੱਸਿਆ ਕਿ ਕੁਝ ਅਸਰ ਰਸੂਖ ਵਾਲੇ ਲੋਕ ਜਾਂ ਅੰਬੈਸੀ ਦੇ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਪਾਸਪੋਰਟ ਤੇ ਭਾਰਤ ਜਾਣ ਲਈ ਵੀਜ਼ੇ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ, ਜਦਕਿ ਆਮ ਲੋਕਾਂ ਨੂੰ ਅੰਬੈਸੀ ਦੇ ਵਾਰ ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਪਾਸਪੋਰਟ ਤੇ ਵੀਜ਼ੇ ਪ੍ਰਾਪਤ ਨਹੀਂ ਹੁੰਦੇ। ਇਸ ਮੌਕੇ ਤੇ ਵਫ਼ਦ ਨੇ ਉਨਾਂ ਨੂੰ ਪ੍ਰਾਪਤ ਹੋਈਆਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਵੀ ਦਿੱਤਾ। ਇਸ ਦੇ ਜਵਾਬ ਵਿਚ ਸ੍ਰੀਮਤੀ ਥੌਮਸ ਨੇ ਦੱਸਿਆ ਕਿ ਭਾਰਤੀ ਪਾਸਪੋਰਟ ਤੇ ਵੀਜ਼ਾ ਪ੍ਰਾਪਤ ਕਰਨ ਲਈ ਅੰਬੈਸੀ ਦੀ ਵੈਬਸਾਈਟ ਤੇ ਸਾਰੀਆਂ ਸ਼ਰਤਾਂ ਮੌਜੂਦ ਹਨ। ਇਸ ਲਈ ਜਿਹੜੇ ਵਿਅਕਤੀ ਇਹ ਸ਼ਰਤਾਂ ਪੂਰੀਆਂ ਕਰਕੇ ਆਪਣੇ ਪਾਸਪੋਰਟ ਜਾਂ ਵੀਜ਼ੇ ਲਈ ਪ੍ਰਾਰਥਨਾ ਪੱਤਰ ਦਿੰਦੇ ਹਨ, ਉਹਨਾਂ ਲੋਕਾਂ ਨੂੰ ਪਾਸਪੋਰਟ ਜਾਂ ਵੀਜ਼ਾ ਨਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੇਕਿਨ ਜੇਕਰ ਫਿਰ ਵੀ ਪਾਸਪੋਰਟ ਤੇ ਵੀਜ਼ਾ ਲੈਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਲੋਕਾਂ ਨੂੰ ਇਹ ਪਾਸਪੋਰਟ ਤੇ ਵੀਜ਼ਾ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਲੋਕ ਉਹਨਾਂ ਨੂੰ ਮਿਲ ਕੇ ਜਾਂ ਚਿੱਠੀ ਪੱਤਰ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਵੀਜ਼ਾ ਜਾਂ ਪਾਸਪੋਰਟ ਪ੍ਰਾਪਤ ਕਰਨ ਲਈ ਸਾਰੇ ਕਾਇਦੇ ਕਾਨੂੰਨ ਭਾਰਤ ਸਰਕਾਰ ਵੱਲੋਂ ਬਣਾਏ ਗਏ ਹਨ ਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਹੀ ਉਹਨਾਂ ਦਾ ਮੁੱਖ ਕੰਮ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਸਮਝਦੇ ਹਨ ਕਿ  ਅਜਿਹੇ ਕਾਇਦੇ ਕਾਨੂੰਨਾਂ ਵਿਚ ਕੋਈ ਤਬਦੀਲੀ ਹੋਣੀ ਚਾਹੀਦੀ ਹੈ ਤਾਂ ਇਸ ਕੰਮ ਲਈ ਉਹਨਾਂ ਲੋਕਾਂ ਨੂੰ ਭਾਰਤ ਸਰਕਾਰ ਤੇ ਆਪਣਾ ਦਬਾਅ ਬਣਾਉਣਾ ਚਾਹੀਦਾ ਹੈ। ਜਦ ਵਫ਼ਦ ਨੇ ਕੌਂਸਲੇਟ ਅਧਿਕਾਰੀਆਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਅੰਬੈਸੀ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤਾਂ ਉਹਨਾਂ ਵਫ਼ਦ ਨੂੰ ਸਪਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਦਾ ਕੋਈ ਵੀ ਕੇਸ ਉਹਨਾਂ ਦੇ ਨੋਟਿਸ ਵਿਚ ਜ਼ਰੂਰ ਲਿਆਂਦਾ ਜਾਵੇ ਤੇ ਕਸੂਰਵਾਰ ਕਰਮਚਾਰੀ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਸਿਆਸੀ ਸ਼ਰਨ ਵਾਲੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਵਾਬ ਦਿੰਦਿਆਂ ਸ੍ਰੀਮਤੀ ਥੌਮਸ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਜਿਹੜਾ ਆਦਮੀ ਪਾਸਪੋਰਟ ਜਾਂ ਭਾਰਤੀ ਵੀਜ਼ੇ ਲਈ ਅਪਲਾਈ ਕਰਦਾ ਹੈ, ਉਹ ਸਿਆਸੀ ਸ਼ਰਨ ਪ੍ਰਾਪਤ ਕਰਕੇ ਇੱਥੇ ਰਹਿ ਰਿਹਾ ਹੈ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਰਹਿ ਰਿਹਾ ਹੈ। ਉਹਨਾਂ ਫਿਰ ਸਪਸ਼ਟ ਕੀਤਾ ਕਿ ਅੰਬੈਸੀ ਵਲੋਂ ਹਰ ਉਸ ਵਿਅਕਤੀ ਨੂੰ ਪਾਸਪੋਰਟ ਤੇ ਭਾਰਤ ਦਾ ਵੀਜ਼ਾ ਦਿੱਤਾ ਜਾਵੇਗਾ, ਜਿਹੜੇ ਵਿਅਕਤੀ ਵੀਜ਼ਾ ਤੇ ਪਾਸਪੋਰਟ ਲੈਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਲੇਕਿਨ ਸਿਆਸੀ ਸ਼ਰਨ ਦਾ ਸਟੇਟਸ ਰੱਖਣ ਵਾਲੇ ਲੋਕਾਂ ਦਾ ਦਰਜਾ ਵੀਜ਼ਾ ਤੇ ਪਾਸਪੋਰਟ ਦੇਣ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਹੈ। ਸ੍ਰੀਮਤੀ ਥੌਮਸ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਕਾਰਜਕਾਲ ਸਮੇਂ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਨਸਲ ਜਾਂ ਖੇਤਰੀ ਭੇਦਭਾਵ ਨਹੀਂ ਕੀਤਾ ਜਾ ਸਕਦਾ। ਲੇਕਿਨ ਜੇਕਰ ਫਿਰ ਵੀ ਨਾਪਾ ਦੇ ਆਗੂਆਂ ਦੇ ਨੋਟਿਸ ਵਿਚ ਅਜਿਹਾ ਕੋਈ ਅਜਿਹਾ ਕੇਸ ਆਉਂਦਾ ਹੈ ਤਾਂ ਉਸਨੂੰ ਤੁਰੰਤ ਉਹਨਾਂ ਦੇ ਨੋਟਿਸ ਵਿਚ ਲਿਆਂਦਾ ਜਾਵੇ। ਮੀਟਿੰਗ ਦੀ ਸਮਾਪਤੀ ਉਪਰੰਤ ਨਾਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀਂ ਕਮਿਊਨਿਟੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਸਾਨਫਰਾਂਸਿਸਕੋ ਅੰਬੈਸੀ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸਦਾ ਪੂਰਾ ਪੂਰਾ ਵੇਰਵਾ ਨਾਪਾ ਦੇ ਦਫ਼ਤਰ ਨੂੰ ਭੇਜਣ। ਪ੍ਰੈਸ ਨੋਟ ਰਾਹੀਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਗਿਆ ਕਿ ਕਮਿਊਨਿਟੀ ਦੇ ਮੈਂਬਰ ਆਮ ਤੌਰ ਤੇ ਅੰਬੈਸੀ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਤਾਂ ਬਹੁਤ ਕਰਦੇ ਹਨ, ਲੇਕਿਨ ਇਹਨਾਂ ਆ ਰਹੀਆਂ ਮੁਸ਼ਕਲਾਂ ਸਬੰਧੀ ਪੂਰੀ ਪੂਰੀ ਜਾਣਕਾਰੀ ਦੇਣ ਤੋਂ ਕਤਰਾਉਂਦੇ ਹਨ।ਜਿਸ ਕਾਰਣ ਇਹਨਾਂ ਮੁਸ਼ਕਲਾਂ ਦਾ ਹੱਲ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਪ੍ਰੈਸ ਨੋਟ ਦੇ ਅੰਤ ਵਿਚ ਸਮੂਹ ਪ੍ਰਭਾਵਿਤ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੰਬੈਸੀ ਸਬੰਧੀ ਆਪਣੀਆਂ ਸ਼ਿਕਾਇਤਾਂ ਨੂੰ ਪੂਰੇ ਪੂਰੇ ਵੇਰਵੇ ਸਹਿਤ ਭੇਜਣ ਤਾਂ ਕਿ ਉਹਨਾਂ ਸ਼ਿਕਾਇਤਾਂ ਦੇ ਹੱਲ ਲਈ ਪੂਰੀ ਪੂਰੀ ਪੈਰਵਾਈ ਕੀਤੀ ਜਾ ਸਕੇ। -----------   
document.write('
document.write('