feed2js_ck = true;
document.write('
document.write('
document.write('
ਪ੍ਰਧਾਨ ਮੰਤਰੀ ਨੇ ਦੇਖੀ ‘ਪਿਪਲੀ ਲਾਈਵ’
document.write('August 30, 2010 06:17:54 am
document.write('');
document.write('
ਨਵੀਂ ਦਿੱਲੀ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਅੱਜ ਆਮਿਰ ਖਾਨ ਦੀ ਫਿਲਮ ‘ਪਿਪਲੀ ਲਾਈਵ’ ਦੇਖੀ। ਇਸ ਵਿਸ਼ੇਸ਼ ਸ਼ੋਅ ਸਮੇਂ ਆਮਿਰ ਖਾਨ, ਫਿਲਮ ਦੀ ਨਿਰਦੇਸ਼ਕ ਅਨੁਸ਼ਾ ਰਿਜ਼ਵੀ ਤੇ ਫਿਲਮ ਦੇ ਕੁਝ ਕਲਾਕਾਰ ਵੀ ਹਾਜ਼ਰ ਸਨ। ਆਮਿਰ ਖਾਨ ਨੇ ਕੁਝ ਦਿਨ ਪਹਿਲਾਂ ਐਲ.ਕੇ. ਅਡਵਾਨੀ ਤੇ ਹੋਰ ਭਾਜਪਾ ਆਗੂਆਂ ਲਈ ਇਸ ਫਿਲਮ ਦੇ ਵਿਸ਼ੇਸ਼ ਸ਼ੋਅ ਦਾ ਪ੍ਰਬੰਧ ਕੀਤਾ ਸੀ।
document.write('
document.write('
ਕੀਹਦੀ ਜਿੰਮੇਵਾਰੀ :ਬਰੂਦ ਨਾਲ ਭਰੇ 163 ਟਰੱਕ ਗਾਇਬ
document.write('August 27, 2010 07:10:54 am
document.write('');
document.write('
ਰਾਜਸਥਾਨ ਦੀ ‘ ਰਾਜਸਥਾਨ ਇਕਸਪਲੋਸਿਵ ਅਤੇ ਕੈਮੀਕਲ ਲਿਮ.’ ਕੰਪਨੀ ਧੌਲਪੁਰ ਤੋਂ ਮੱਧ ਪ੍ਰਦੇਸ਼ ਦੇ ਜ਼ਿਲਾ ਅਸ਼ੋਕ ਨਗਰ ਦੇ ਚੰਦੇਰੀ ਅਤੇ ਸਾਗਰ ਲਈ ਭੇਜੇ 163 ਟਰੱਕ ਗਾਇਬ ਹੋ ਗਏ ਹਨ। ਪੁਲਿਸ ਅਨੁਸਾਰ ਉਹ ਬਰੂਦ ਨਾਲ ਭਰੇ 60 ਟਰੱਕ ਗਾਇਬ ਹੋਣ ਸਬੰਧੀ ਜਾਂਚ ਕਰ ਰਹੀ ਸੀ ਪਰ ਉਨਾਂ ਦੇ ਉਸ ਵੇਲੇ ਹੋਸ਼ ਉਡ ਗਏ ਜਦੋਂ ਉਨਾਂ ਜਾਂਚ ਦੌਰਾਨ ਪਾਇਆ ਕਿ ਅਪ੍ਰੈਲ ਤੋਂ ਜੂਨ ਦੌਰਾਨ ਬਰੂਦ ਨਾਲ ਭਰੇ 60 ਨਹੀਂ 163 ਟਰੱਕ ਗਾਇਬ ਹਨ। ਉਨਾਂ ਦੱਸਿਆ ਕਿ ਇਕ ਸਥਾਨਕ ਨਿਵਾਸੀ ਦਵਿੰਦਰ ਸਿੰਘ ਠਾਕੁਰ ਅਤੇ ਜੈ ਕਿਸ਼ਨ ਨਿਵਾਸੀ ਰਾਜਗੜ ਨੇ ਗਣੇਸ਼ ਏਜੰਸੀ ਨਾਂਅ ਦੇ ਜਾਅਲੀ ਲਾਈਸੈਂਸ ਹੇਠ ਬਰੂਦ ਨਾਲ ਭਰੇ 60 ਟਰੱਕ ਲਿਆਂਦੇ ਸਨ ਬਾਅਦ ’ਚ ਇਨਾਂ ਦੋਹਾਂ ਨੇ ਆਪਣੇ ਰਿਸ਼ਤੇਦਾਰ ਸ਼ਿਵ ਚਰਨ ਹੇਡਾ ਅਤੇ ਹੋਰਾਂ ਨੂੰ ਰਾਜਸਥਾਨ ’ਚ ਇਹ ਬਰੂਦ ਵੇਚ ਦਿੱਤਾ ਸੀ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਨਾਂ ਨੇ ਇਹ ਬਾਰੂਦ ਰਾਜਗੜ, ਰਾਜਸਥਾਨ ਦੇ ਭੀਲਵਾੜਾ ਅਤੇ ਮਹਾਰਾਸ਼ਟਰ ਦੇ ਅਹਿਮਦਨਗਰ ’ਚ ਵੇਚ ਦਿੱਤਾ। ਪੁਲਿਸ ਨੇ ਧਮਾਕਾਖੇਜ਼ ਸਮੱਗਰੀ ਦੀ ਧਾਰਾ ਅਧੀਨ ਹੇਡਾ, ਉਸ ਦੀ ਪਤਨੀ ਦੀਪਾ, ਅਸ਼ਵਨੀ, ਠਾਕੁਰ, ਰਜਿੰਦਰ ਚੌਬੇ ਅਤੇ ਗੋਪਾਲ ਸ਼ਕਿਆਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨਾਂ ਦੋਸ਼ੀਆਂ ਦੇ ਖਾਤਿਆਂ ਦੀ ਜਾਂਚ ਕਰ ਰਹੀ ਇਸ ਤੋਂ ਇਲਾਵਾ ਉਹ ਕੇਂਦਰੀ ਜਾਂਚ ਏਜੰਸੀ ਦੀ ਮਦਦ ਵੀ ਲੈ ਰਹੀ ਹੈ।
document.write('
document.write('
ਕਾਨੂੰਨ ਦੇ ਰਾਖੇ  : ਨਕਲ ਮਾਰਦੇ  ਫੜੇ   ਮੁਅੱਤਲ
document.write('August 27, 2010 07:10:54 am
document.write('');
document.write('
ਵਾਰੰਗਲ   :
ਨਿਆਂਪਾਲਿਕਾ ‘ਚ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਆਮ ਹੋ ਜਾਣ ਦੇ ਚੱਲਦਿਆਂ ਹੁਣ ਆਂਧਰਾ ਪ੍ਰਦੇਸ਼ ਦੇ ਪੰਜ ਜੱਜ ਨਕਲ ਮਾਰਦੇ ਰੰਗੇ ਹੱਥੀਂ ਫੜੇ ਗਏ। ਇਹ ਜੱਜ ਕਾਕਾਟਿਆ ਯੂਨੀਵਰਸਿਟੀ, ਵਾਰੰਗਲ ਤੋਂ ਐਲ ਐਲ ਐਮ (ਪਹਿਲਾ ਸਾਲ) ਦੀ ਪ੍ਰੀਖਿਆ ਦੇ ਰਹੇ ਸਨ। ਇਨ੍ਹਾਂ ਜੱਜਾਂ ਕੋਲੋਂ ਨੋਟਿਸ ਬਰਾਮਦ ਹੋਏ ਹਨ। ਨਕਲ ਮਾਰਦਿਆਂ ਫੜੇ ਜਾਣ ਤੋਂ ਬਾਅਦ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇਨ੍ਹਾਂ ਜੱਜਾਂ ਨੂੰ ਮੁਅੱਤਲ ਕਰਦਿਆਂ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਪ੍ਰਸ਼ਾਸਨ ਤੇ ਯੂਨੀਵਰਸਿਟੀ ਨੇ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ।
ਰੰਗਾਰੇਡੀ, ਗੁੰਟੂਰ, ਬਾਪਟਲਾ ਅਤੇ ਅਨੰਤਪੁਰ ਜ਼ਿਲ੍ਹਿਆਂ ‘ਚ ਤੈਨਾਤ ਇਨ੍ਹਾਂ ਜੱਜਾਂ ਦੇ ਨਾਂ ਅਜੀਤ ਸਿਮਹਾਰਾਓ, ਐਮ ਕਿਸ਼ਤੱਪਾ, ਪੀ ਵਿਜੇਂਦਰ ਰੈਡੀ, ਐਮ ਸ੍ਰੀਨਿਵਾਸ ਚਾਰੀ ਅਤੇ ਹਨੁਮੰਤ ਰਾਓ ਹਨ। ਇਨ੍ਹਾਂ ਕੋਲੋਂ ਪ੍ਰੀਖਿਆ ਦੌਰਾਨ ਨੋਟਿਸ ਤੇ ਕਿਤਾਬਾਂ ਬਰਾਮਦ ਹੋਈਆਂ ਹਨ, ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਨਕਲ ਨਹੀਂ ਮਾਰ ਰਹੇ ਸਨ ਤੇ ਕਿਤਾਬਾਂ ਬਹੁਤ ਦੂਰ ਪਈਆਂ ਸਨ। ਦੂਜੇ ਪਾਸੇ ਟੀਵੀ ਚੈਨਲਾਂ ‘ਤੇ ਇਨ੍ਹਾਂ ਨੂੰ ਨਕਲ ਕਰਦਿਆਂ ਵਿਖਾਇਆ ਗਿਆ ਹੈ। ਇਨ੍ਹਾਂ ਜੱਜਾਂ ਨੂੰ ਅੰਦਰੂਨੀ ਪ੍ਰੀਖਿਆ ਕੰਟਰੋਲਰ ਤੇ ਇਕ ਵਿਸ਼ੇਸ਼ ਟੀਮ ਨੇ ਫੜਿਆ ਹੈ।
document.write('
document.write('
ਸਿਆਸੀ ਜੋਕਾਂ : ਗਰੀਬਾਂ  ਦੇ ਖਾਣੇ ਲਈ ਆਏ ਫੰਡ ਛੱਕਣ ਵਾਲਾ ਸਾਬਕਾ ਮੁੱਖ ਮੰਤਰੀ ਗ੍ਰਿਫ਼ਤਾਰ
document.write('August 24, 2010 06:10:54 pm
document.write('');
document.write('
ਈਟਾਨਗਰ :
ਅਪਾਂਗ ਨੂੰ  ਅੱਜ  ਵਿਸੇ਼ਸ਼ ਜਾਂਚ ਦਲ  ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ।
ਜਿ਼ਕਰਯੋਗ ਹੈ ਕਿ  ਰਾਜ  ਵਿੱਚ  ਇਸ ਘੁਟਾਲੇ ਵਿੱਚ  500 ਕਰੋੜ ਦਾ  ਨੁਕਸਾਨ ਸਿਰਫ਼  ਫਰਜ਼ੀ ਬਿੱਲਾਂ  ਦੇ ਭੁਗਤਾਨ ਨਾਲ ਹੋਇਆ ਹੈ।   ਅਪਾਂਗ ਨੇ  ਰਾਜ ਦੇ ਅਰਥ ਚਾਰੇ ਨੂੰ ਅਪੰਗ ਬਣਾ ਦਿੱਤਾ । ਉਸਨੇ  ਹਿੱਲ ਟਰਾਂਸਪੋਰਟ ਸਬਸਿਡੀ   ਦੇ ਨਾਂਮ   500 ਕਰੋੜ ਦੇ ਫਰਜ਼ੀ ਬਿੱਲ ਪਾਸ ਕੀਤੇ ਸਨ । ਇਹਨਾਂ ਸਾਰੇ ਬਿੱਲਾ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਸੀ ।
document.write('
document.write('
ਏਅਰ ਇੰਡੀਆ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
document.write('August 21, 2010 08:33:54 pm
document.write('');
document.write('
ਲਖਨਊ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਓਸੌਮੀ ਹਵਾਈ ਅੱਡੇ ਉਤੇ ਅੱਜ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਆਈ.ਸੀ. 412 ਵਿਚ ਉਡਾਨ ਭਰਨ ਸਮੇਂ ਖਰਾਬੀ ਆ ਜਾਣ ਕਾਰਨ ਉਸ ਨੂੰ ਐਮਰਜੈਂਸੀ ਸਥਿਤੀ ਵਿਚ ਵਾਪਸ ਉਤਾਰਨਾ ਪਿਆ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਹਵਾਈ ਅੱਡਾ ਸੂਤਰਾਂ ਨੇ ਅੱਜ ਦੱਸਿਆ ਕਿ ਜਹਾਜ਼ ਦੇ ਉਡਾਨ ਭਰਦੇ ਸਮੇਂ ਹੀ ਟਾਇਰ ਫਟ ਜਾਣ ਕਾਰਨ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰ ਲਿਆ ਗਿਆ। ਇਸ ਜਹਾਜ਼ ਵਿਚ 137 ਯਾਤਰੀ ਸਵਾਰ ਸਨ, ਜੋ ਬਿਲਕੁਲ ਸੁਰੱਖਿਅਤ ਹਨ।
document.write('
document.write('