feed2js_ck = true;

document.write('

document.write('

document.write('
ਤਿੰਨ ਕਰੋੜ 60 ਲੱਖ ਡਾਲਰ ਦੀ ਕੋਕੀਨ ਸਮੇਤ  ਭਾਰਤੀ ਟਰੱਕ ਡਰਾਈਵਰ ਕਾਬੂ

document.write('September 11, 2010 07:50:54 am

document.write('');
document.write('
ਵਾਸ਼ਿੰਗਟਨ
-ਅਮਰੀਕੀ ਅਧਿਕਾਰੀਆਂ ਨੇ 29 ਸਾਲਾ ਭਾਰਤੀ ਮੂਲ ਦੇ ਇਕ ਟਰੱਕ ਡਰਾਈਵਰ ਨੂੰ ਤਿੰਨ ਕਰੋੜ 60 ਲੱਖ ਡਾਲਰ ਮੁੱਲ ਦੀ ਕੋਕੀਨ ਸਮੱਗਲ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫਤਾਰ ਕਰ ਲਿਆ। ਇਹ ਬਰਾਮਦਗੀ ਅਮਰੀਕਾ ਦੇ ਇਤਿਹਾਸ ਵਿਚ ਹੁਣ ਤਕ ਨਸ਼ੀਲੀਆਂ ਵਸਤਾਂ ਦੀਆਂ ਫੜੀਆਂ ਸਭ ਤੋਂ ਵੱਡੀਆਂ ਖੇਪਾਂ ’ਚ ਇਕ ਹੈ। ਫੈਡਰਲ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ-ਕੈਨੇਡਾ ਸਰਹੱਦ ’ਤੇ ਪੈਂਦੇ ਲੇਵਿਸਟਨ-ਕੁਈਨਸਟਨ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਸਮੇਂ ਜਦੋਂ ਕੈਨੇਡਾ ਵਾਸੀ ਟਰੱਕ ਡਰਾਈਵਰ ਰਵਿੰਦਰ ਕੁਮਾਰ ਅਰੋੜਾ ਤੋਂ ਉਨਾਂ ਨੇ ਸਾਧਾਰਨ ਪੁੱਛਗਿੱਛ ਕੀਤੀ ਤਾਂ ਉਹ ਇਕ ਦਮ ਘਬਰਾ ਗਿਆ ਜਿਸ ਕਾਰਨ ਉਨਾਂ ਨੂੰ ਸ਼ੱਕ ਪੈ ਗਿਆ। ਜਦੋਂ ਅਧਿਕਾਰੀਆਂ ਨੇ ਉਸ ਦੇ ਖਾਲੀ ਟਰਾਲੇ ਦੀ ਤਲਾਸ਼ੀ ਲਈ ਤਾਂ ਉਨਾਂ ਦੇਖਿਆ ਕਿ ਟਰਾਲੇ ਦੇ ਫਰਸ਼ ਵਾਲੇ ਫੱਟਿਆਂ ’ਚ ਗੜਬੜ ਕੀਤੀ ਹੋਈ ਹੈ ਅਤੇ ਫੱਟਿਆਂ ਉਪਰ ਕੰਪਨੀ ਦੇ ਅਸਲੀ ਪੇਚਾਂ ਦੀ ਬਜਾਏ ਦੇਸੀ ਪੇਚ ਕੱਸੇ ਹੋਏ ਹਨ। ਜਦੋਂ ਅਧਿਕਾਰੀਆਂ ਨੇ ਫੱਟੇ ਹਟਾਏ ਤਾਂ ਹੇਠਾਂ ਲੁਕਾਏ ਕੋਕੀਨ ਦੇ 97 ਸੀਲ ਬੰਦ ਪੈਕਟ ਬਰਾਮਦ ਕੀਤੇ। ਅਧਿਕਾਰੀਆਂ ਨੇ ਉਸ ਕੋਲੋਂ ਕੁੱਲ 239 ਪੌਂਡ ਕੋਕੀਨ ਬਰਾਮਦ ਕੀਤੀ।

document.write('

document.write('
ਪੁਲਿਸ ਦਰਬਾਰ ਸਾਹਿਬ ਕੰਪਲੈਕਸ ’ਚ  ਦਾਖ਼ਲ :  ਬਾਦਲ ਵਿਰੁੱਧ ਜਥੇਦਾਰ ਅਕਾਲ ਤਖ਼ਤ ਨੂੰ ਮੰਗ ਪੱਤਰ ਦੇਣ ਵਾਲੇ ਅਧਿਆਪਕ ਗ੍ਰਿਫ਼ਤਾਰ

document.write('September 11, 2010 07:50:54 am

document.write('');
document.write('
ਅੰਮ੍ਰਿਤਸਰ:  (ਜਸਬੀਰ ਸਿੰਘ):
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲਾਹ ਕੇ ਪੈਰਾਂ ਵਿੱਚ ਰੋਲਣ ਦੇ ਦੋਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਮੰਗ ਕਰਨ ਗਏ ਬੇਰੁਜਗਾਰ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਮੈਬਰਾਂ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਗ੍ਰਿਫਤਾਰ ਕਰਕੇ ਬਦਕਲਾਮੀ ਕੀਤੀ ਪਰ ਜਥੇਬੰਦੀਆ ਤੇ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਦੇ ਦਬਾ ਥੱਲੇ ਕੁਝ ਸਮੇ ਬਾਅਦ ਹੀ ਛੱਡ ਦਿੱਤਾ ਗਿਆ।  ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਬੇਰੁਜਗਾਰ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਅਧਿਆਪਕ ਆਗੂਆ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਰੁਜਗਾਰ ਮੰਗਦੇ ਬੇਰੁਜਗਾਰਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਇਸ਼ਾਰਿਆ ‘ਤੇ ਪੁਲੀਸ ਵੱਲੋ ਲਾਠੀਚਾਰਜ ਕਰਕੇ ਉਹਨਾਂ ਦੀਆ ਦਸਤਾਰਾਂ ਲਾਹੁਣ ਤੇ ਪੈਰਾਂ ਵਿੱਚ ਰੋਲਣ ਅਤੇ ਮਹਿਲਾਂ ਬੇਰੁਜਗਾਰ ਅਧਿਆਪਕਾਵਾਂ ਦੀਆ ਮਰਦ ਪੁਲੀਸ ਮੁਲਾਜਮਾਂ ਵੱਲੋ ਚੁੰਨੀਆ ਖਿੱਚਣ ਤੇ ਉਹਨਾਂ ਦੀਆ ਗੁੱਤਾਂ ਪੁੱਟ ਕੇ ਅਪਮਾਨ ਕਰਨ ਦੇ ਦੋਸ਼ ਵਿੱਚ ਅਕਾਲ ਤਖਤ ਤੇ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਇਥੇ ਹੀ ਬੱਸ ਨਹੀ ਅੰਮ੍ਰਿਤਧਾਰੀ ਨੌਜਵਾਨਾਂ ਦਾ ਵੀ ਲਿਹਾਜ ਨਹੀਂ ਕੀਤਾ ਗਿਆ ਅਤੇ ਉਹਨਾਂ ਦੀ ਵੀ ਬੇਰਹਿਮੀ ਨਾਲ ਧੂ ਘਸੀਟ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਸ੍ਰੀ ਜਗਤਾਰ ਸਿੰਘ ਝੱਬਰ ਨੇ ਦੱਸਿਆ ਕਿ ਜਥੇਦਾਰ ਜੀ ਨੇ ਉਹਨਾਂ ਦੀ ਗੱਲਬਾਤ ਬੜੇ ਹੀ ਧਿਆਨ ਨਾਲ ਸੁਣੀ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਮਰਿਆਦਾ ਅਨੁਸਾਰ ਕਾਰਵਾਈ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਰਕਾਰ ਉਹਨਾਂ ਦੀਆ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰੇ ਤੇ ਪੁਲੀਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆ ਜਾਣ ਕਿ ਉਹ ਬੇਰੁਜਗਾਰਾਂ ਨਾਲ ਧੱਕੇਸ਼ਾਹੀ ਵਾਲਾ ਵਿਵਹਾਰ ਨਾ ਕਰੇ। ਉਹਨਾਂ ਦੱਸਿਆ ਕਿ ਜਿਉ ਹੀ ਉਹ ਜਥੇਦਾਰ ਜੀ ਨੂੰ ਮੰਗ ਪੱਤਰ ਦੇ ਕੇ ਸਾਰੇ ਸਾਥੀ ਬਾਹਰ ਨਿਕਲੇ ਤਾਂ ਪੁਲੀਸ ਦਾ ਕਹਿਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਸ ਵੇਲੇ ਵਾਪਰ ਗਿਆ ਜਦੋ ਪੁਲੀਸ ਨੇ ਉਹਨਾਂ ਦੇ ਕਰੀਬ ਸੱਤ ਸਾਥੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੋਸ਼ ਲਾਇਆ ਕਿ ਤਿੰਨ ਸਾਥੀਆ ਨੂੰ ਪੁਲੀਸ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋੌ ਕੇ ਗ੍ਰਿਫਤਾਰ ਕੀਤਾ ਜੋ ਕਿ ਸਰਾਸਰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰੀ ਸਮੇ ਪੁਲੀਸ ਦਾ ਰਵੱਈਆ ਇੰਨਾ ਜਾਹਲਾਨਾ ਸੀ ਕਿ ਪੁਲੀਸ ਨਾ ਸੁਣੀ ਜਾਣ ਵਾਲੀ ਭੱਦੀ ਭਾਸ਼ਾਂ ਦਾ ਇਸਤੇਮਾਲ ਕੀਤਾ। ਉਹਨਾਂ ਦੱਸਿਆ ਕਿ ਫੜੇ ਗਏ ਅਧਿਆਪਕਾਂ ਨੂੰ ਵੱਖ ਵੱਖ ਜਥੇਬੰਦੀਆ ਦੇ ਦਬਾ ਪੈਣ ਉਪਰੰਤ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਉਹਨਾਂ ਦੀਆ ਮੰਗਾਂ ਸਰਕਾਰ ਪ੍ਰਵਾਨ ਨਹੀ ਕਰਦੀ ਉਹ ਸੰਘਰਸ਼ ਜਾਰੀ ਰੱਖਣਗੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਲੀਸ ਦਾਖਲੇ ਤੋ ਇਨਕਾਰ ਕਰਦਿਆ ਸ੍ਰੋਮਣੀੂ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਕਿਹਾ ਕਿ ਉਹ ਸਾਰਾ ਦਿਨ ਆਪਣੇ ਦਫਤਰ ਵਿੱਚ ਰਹੇ ਪਰ ਉਹਨਾਂ ਨੂੰ ਇਸ ਬਾਰੇ ਕੋੌਈ ਜਾਣਕਾਰੀ ਨਹੀ ਹੈ। ਜਦੋ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਮੰਜੀ ਸਾਹਿਬ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਹਿੱਸਾ ਹੈ ਜਾਂ ਨਹੀ ਤਾਂ ਉਹਨਾਂ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਸਗੋ ਇਹ ਕਹਿ ਕੇ ਟਾਲਾ ਵੱਟ ਲਿਆ ਕਿ ਪ੍ਰਧਾਨ ਸਾਹਿਬ ਸਾਰਾ ਦਿਨ ਹੀ ਇਥੇ ਰਹੇ ਹਨ ਉਹਨਾਂ ਨੂੰ ਵੀ ਕਿਸੇ ਨੇ ਪੁਲੀਸ ਦਾਖਲੇ ਬਾਰੇ ਨਹੀ ਦੱਸਿਆ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰਿਆ ਤੇ ਪੁਲੀਸ ਸ਼ਾਤਮਈ ਢੰਗ ਨਾਲ ਜਥੇਦਾਰ ਅਕਾਲ ਤਖਤ ਨੂੰ  ਮੰਗ ਪੱਤਰ ਦੇਣ ਗਏ ਬੇਰੁਜਗਾਰ ਨੌਜਵਾਨਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਕੇ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ ਉਹ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋ ਮੰਗ ਕਰਦੇ ਹਨ ਕਿ ਮਰਿਆਦਾ ਦੀ ਉ੍ਰੰਲੰਘਣਾ ਕਰਨ ਦੇ ਦੋਸ਼ ਵਿੱਚ ਤੁਰੰਤ ਆਪਣੇ ਆਹੁਦੇ ਤੋ ਨੈਤਿਕਤਾ ਦੇ ਆਧਾਰ ਤੇ ਅਸ਼ਤੀਫਾ ਦੇ ਕੇ ਅਕਾਲ ਤਖਤ ਤੇ ਪੇਸ਼ ਹੋ ਕੇ ਖਿਮਾ ਜਾਚਣਾ ਕਰਨ। ਉਹਨਾਂ ਕਿਹਾ ਕਿ ਜੇਕਰ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਦਾ ਇਹ ਹਾਲ ਹੈ ਤਾਂ ਫਿਰ ਬਾਕੀਆ ਨੂੰ ਕਿਵੇ ਰੋਕਿਆ ਜਾ ਸਕਦਾ ਹੈ।

document.write('

document.write('
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਮੁਟਿਆਰ ਦੀ ਸੜ੍ਕ ਹਾਦਸੇ ‘ਚ ਮੌਤ

document.write('September 10, 2010 02:50:54 pm

document.write('');
document.write('
ਬ੍ਰਿਸਬੇਨ (ਬਲਜੀਤ ਖੇਲਾ)
ਆਸਟ੍ਰੇਲੀਆ ‘ਚ ਪੜ੍ਹਣ ਆਏ ਭਾਰਤੀ ਵਿਦਿਆਰਥੀ ਕਿਸੇ ਨਾ ਕਿਸੇ ਸਮੱਸਿਆ ਕਾਰਨ ਨਿੱਤ ਮੀਡੀਆ ਦੀਆਂ ਸੁਰਖੀਆਂ ਬਣੇ ਹੀ ਰਹਿੰਦੇ ਹਨ ਚਾਹੇ ਉਹ ਹਮਲਿਆਂ ਦੀ ਸੁਰਖੀ ਹੋਵੇ ਜਾਂ ਨਿੱਤ ਬਦਲਦੇ ਕਾਨੂੰਨਾਂ ਦੀ ਜਾਂ ਫਿਰ ਹਾਦਸਿਆਂ ਦੇ ਸ਼ਿਕਾਰ ਹੋਣ ਦੀ ਦੁਖਦਾਈ ਖਬਰ।ਇਸੇ ਤਰ੍ਹਾਂ ਦੀ ਘਟਨਾ ਦੀ ਸ਼ਿਕਾਰ ਹੋਈ ਇੱਥੋਂ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਆਸਟ੍ਰੇਲੀਆ ਪੜ੍ਹਣ ਆਈ 20 ਕੁ ਸਾਲਾਂ ਦੀ ਪੰਜਾਬੀ ਮੁਟਿਆਰ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਆਪਣੇ ਫੋਨ ਤੇ ਗੱਲ ਕਰਦੀ ਹੋਈ ਅਚਾਨਕ ਹੀ ਇੱਕ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਸੰਸਾਰ ਨੂੰ ਹਮੇਸ਼ਾ ਹੀ ਅਲਵਿਦਾ ਆਖ ਗਈ।ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਸਬੇਨ ਤੋਂ “ਦਾ ਪੰਜਾਬ” ਦੇ ਸੰਪਾਦਕ ਤੇ ਉੱਘੇ ਸਮਾਜ ਸੇਵਕ ਸ਼੍ਰੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਇਹ ਮੁਟਿਆਰ ਕੁੱਝ ਸਮਾਂ ਹੀ ਆਸਟ੍ਰੇਲੀਆ ‘ਚ ਪੜ੍ਹਣ ਲਈ ਆਈ ਸੀ ਤੇ ਬੀਤੇ ਵੀਰਵਾਰ ਨੂੰ ਇਸ ਦੁਖਦਾਈ ਹਾਦਸੇ ਦਾ ਓਦੋਂ ਸ਼ਿਕਾਰ ਹੋ ਗਈ ਜਦੋਂ ਫੋਨ ਤੇ ਗੱਲ ਕਰਦੀ ਸੜ੍ਹਕ ਪਾਰ ਕਰ ਰਹੀ ਸੀ ਤੇ ਇੱਕ ਕਾਰ ਵਿੱਚ ਵੱਜਣ ਨਾਲ ਗੰਭੀਰ ਜਖਮੀ ਹੋ ਗਈ।ਜਖਮੀ ਹੋਣ ਤੋਂ ਬਾਅਦ ਇਸ ਪੰਜਾਬੀ ਵਿਦਿਆਰਥਣ ਨੂੰ ਬ੍ਰਿਸਬੇਨ ਦੇ ਪਿੰਰਸ ਅਲੈਗਜੈਂਡਰੀਆ ਹਸਪਤਾਲ ‘ਚ ਦਾਖਿਲ ਕਰਵਾਇਆ ਜਿੱਥੇ ਉਹ 3 ਦਿਨ ਕੋਮਾ ‘ਚ ਰਹਿਣ ਪਿੱਛਿਓਂ ਐਤਵਾਰ 05 ਸਤੰਬਰ ਨੂੰ ਦਮ ਤੋੜ ਗਈ।ਉਹਨਾਂ ਦੱਸਿਆ ਕਿ ਬ੍ਰਿਸਬੇਨ ਸਿੱਖ ਟੈਂਪਲ ਦੇ ਗੁਰਦੁਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਸ ਮੁਟਿਆਰ ਦੀ ਲਾਸ਼ ਆਸਟ੍ਰੇਲੀਆ ਤੋਂ ਭਾਰਤ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਆਸ ਹੈ ਐਤਵਾਰ ਨੂੰ ਇਸ ਮੁਟਿਆਰ ਦੀ ਲਾਸ਼ ਭਾਰਤ ਪਹੁੰਚ ਜਾਵੇਗੀ ਤਾਂ ਜੋ ਉਸਦੇ ਘਰਦੇ ਪੰਜਾਬ ‘ਚ ਉਸਦਾ ਸੰਸਕਾਰ ਕਰ ਸਕਣ।ਇਸ ਘਟਨਾ ਨਾਲ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਦਾ ਮਨ ਝੰਜੋੜਿਆ ਗਿਆ ਤੇ ਸ਼ੋਕ ਦੀ ਲਹਿਰ ਦੌੜ ਗਈ।ਇਹ ਵਿਦਿਆਰਥਣ ਬ੍ਰਿਸਬੇਨ ਦੇ ਸਰੀਨਾ ਪੈਰੋ ਕਾਲਜ ‘ਚ ਕੁੱਕਰੀ ਦੀ ਪੜ੍ਹਾਈ ਕਰ ਰਹੀ ਸੀ।

document.write('

document.write('
ਅਦਾਲਤ ਵਿੱਚ :  ਇੱਕ  ਹੋਰ ਸਾਧਵੀ ਨੇ ਲਾਇਆ ਸੌਧਾ ਸਾਧ ਦੇ  ਬਲਾਤਕਾਰ ਦੇ ਦੋਸ਼

document.write('April 16, 2010 06:17:54 am

document.write('');
document.write('
ਅੰਬਾਲਾ :
ਡੇਰਾ ਸਿਰਸਾ ਦੇ   ਮੁਖੀ ਗੁਰਮੀਤ  ਰਾਮ ਰਹੀਮ ਸਿੰਘ ਖਿਲਾਫ਼  ਦੂਸਰੀ ਪੀੜਤ ਸਾਧਵੀ ਨੇ    ਵੀ ਬਲਾਤਕਾਰ ਕਰਨ ਦੇ ਦੋਸ਼ ਲਾਏ ਹਨ  ਕਿ ਸੌਦਾ ਸਾਧ ਨੇ ਉਸਨੂੰ ਸਾਜਿਸ਼ ਅਧੀਨ  ਹੱਵਸ ਦਾ ਸਿ਼ਕਾਰ ਬਣਾਇਆ ਹੈ।   ਇਹ ਬਿਆਨ ਉਸਨੇ  ਸੀਬੀਆਈ ਦੀ ਵਿਸੇ਼ਸ਼ ਅਦਾਲਤ ਨੂੰ ਜੱਜ ਐਸ ਐਸ ਨਾਰੰਗ  ਨੂੰ ਦਰਜ ਕਰਵਾਇਆ ।
ਸਾਧਵੀ ਦੇ ਬਿਆਨ ਨਾਲ   ਸੌਦਾ  ਸਾਧ   ਵੱਡੀ  ਮੁਸ਼ੀਬਤ ਵਿੱਚ ਫਸਦਾ ਨਜ਼ਰ ਆ ਰਿਹਾ ਹੈ।
ਸਾਧ ਨੇ ਵਕੀਲਾ ਨੇ ਪੀੜਤ  ਸਾਧਵੀ  ਉਲਝਾਉਣ ਦੀ ਕੋਸਿ਼ਸ਼ ਕੀਤੀ । ਇਸ  ਦੌਰਾਨ ਬਚਾਓ ਪੱਖ ਹਾਵੀ ਹੁੰਦਾ ਨਜ਼ਰ ਵੀ  ਆਇਆ ।  ਪਰ ਪੀੜਤ ਸਾਧਵੀ ਨੇ  ਬੜੀ ਹਲੀਕੀ ਨਾਲ  ਉਹਨਾਂ ਦੇ ਜਵਾਬ ਦਿੰਦੇ ਹੋਏ ਆਪਣਾ ਬਿਆਨ ਦਰਜ਼ ਕਰਵਾਇਆ ।

document.write('

document.write('
ਸਿੱਖ ਪੰਥ ਬਾਰੇ ਇਤਰਾਜ਼ਯੋਗ ਹਵਾਲੇ :           ਭਵਸਾਗਰ ਗ੍ਰੰਥ ਬਾਰੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ

document.write('April 16, 2010 06:17:54 am

document.write('');
document.write('
ਨਵੀਂ ਦਿੱਲੀ:
ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਉਸ ਹੁਕਮ ਨੂੰ ਅੱਜ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ ਜਿਸ ਵਿਚ ਉਸ ਨੂੰ ਬਾਬਾ ਪਿਆਰਾ ਸਿੰਘ ਭਨਿਆਰਾਂ ਵੱਲੋਂ ਲਿਖੀ ਇਕ ਵਿਵਾਦਗ੍ਰਸਤ ਕਿਤਾਬ ਦੇ ਨਿਰੀਖਣ ਲਈ 5 ਮੈਂਬਰੀ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਗਈ ਸੀ।
ਸੁਪਰੀਮ ਕੋਰਟ ਨੇ ਬਾਬੇ ਨੂੰ ਨੋਟਿਸ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਤ੍ਰਿਮ ਹੁਕਮ ਉਤੇ ਵੀ ਰੋਕ ਲਗਾ ਦਿੱਤੀ ਹੈ ਜਿਸ ਵਿਚ ਰਾਜ ਦੇ ਮੁੱਖ ਸਕੱਤਰ ਨੂੰ ਉਸ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ।  ਕਿਤਾਬ ‘ਭਵ ਸਾਗਰ ਸਮੁੰਦਰ ਅਮਰਬਾਣੀ ਗ੍ਰੰਥ’ ਦੇ ਨਿਰੀਖਣ ਲਈ ਕਮੇਟੀ ਕਾਇਮ ਕਰਨ ਦੀ ਹਦਾਇਤ 7 ਮਈ ਨੂੰ ਦਿੱਤੀ ਗਈ ਸੀ ਅਤੇ ਇਸ ਸਬੰਧੀ 10 ਸਤੰਬਰ ਤਕ ਰਿਪੋਰਟ ਮੰਗੀ ਗਈ ਸੀ।
ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਪੀ.ਐਸ. ਪਟਵਾਲੀਆ ਨੇ ਪੰਜਾਬ ਸਰਕਾਰ ਦੀ ਤਰਫੋਂ ਜਸਟਿਸ ਆਰ.ਵੀ. ਰਵੀਂਦਰਨ ਤੇ ਐਚ.ਐਲ. ਗੋਖਲੇ ਦੇ ਬੈਂਚ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਕਿਤਾਬ ਵਿਚ ਹਿੰਦੂ ਮੱਤ ਅਤੇ ਸਿੱਖ ਪੰਥ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਹਵਾਲੇ ਦਿੱਤੇ ਗਏ ਹਨ। ਹਾਈ ਕੋਰਟ ਨੇ ਕਿਹਾ ਸੀ ਕਿ ਕਮੇਟੀ ਵਿਚ ਦੋ ਮੈਂਬਰ ਸਰਕਾਰ ਦੇ, ਦੋ ਸਿੱਖੀ ਦੇ ਮਾਹਰ ਅਤੇ ਇਕ ਬਾਬੇ ਦਾ ਨੁਮਾਇੰਦਾ ਲਿਆ ਜਾਣਾ ਚਾਹੀਦਾ ਹੈ।
ਅਕਾਲੀ-ਭਾਜਪਾ ਸਰਕਾਰ ਨੇ ਅਕਾਲ ਤਖ਼ਤ ਕੋਲ ਪਹੁੰਚ ਕਰਕੇ ਦੋ ਮਾਹਰਾਂ ਦੇ ਨਾਂ ਸੁਝਾਉਣ ਲਈ ਕਿਹਾ ਸੀ, ਪਰ ਸਿੰਘ ਸਾਹਿਬਾਨ ਨੇ ਰਾਜ ਸਰਕਾਰ ਦੀ ਬੇਨਤੀ ਰੱਦ ਕਰ ਦਿੱਤੀ ਸੀ। ਜਦੋਂ ਪੰਜਾਬ ਸਰਕਾਰ ਹੁਕਮਾਂ ’ਚ ਸੋਧ ਕਰਵਾਉਣ ਲਈ ਹਾਈ ਕੋਰਟ ਪੁੱਜੀ ਤਾਂ ਇਸ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਹੁਕਮ ਵਿਚ ਕਿਤੇ ਨਹੀਂ ਕਿਹਾ ਗਿਆ ਕਿ ਦੋ ਮਾਹਰ ਅਕਾਲ ਤਖ਼ਤ ਵੱਲੋਂ ਨਿਯੁਕਤ ਕੀਤੇ ਜਾਣ ਸਗੋਂ ਜਨਤਕ ਜੀਵਨ ਦੇ ਖੇਤਰ ਵਿਚੋਂ ਲਏ ਜਾ ਸਕਦੇ ਹਨ। ਇਹ ਕਿਤਾਬ 2001 ਵਿਚ ਛਪੀ ਸੀ ਅਤੇ ਪੰਜਾਬ ਸਰਕਾਰ ਨੇ ਉਸੇ ਸਾਲ ਇਸ ’ਤੇ ਪਾਬੰਦੀ ਲਗਾ ਦਿੱਤੀ ਸੀ। ਬਾਬਾ ਪਿਆਰਾ ਸਿੰਘ ਨੇ ਪਾਬੰਦੀ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਅਤੇ ਕੋਰਟ ਨੇ 11 ਨਵੰਬਰ, 2008 ਨੂੰ ਇਹ ਕਹਿ ਕੇ ਪਾਬੰਦੀ ਰੱਦ ਕਰ ਦਿੱਤੀ ਸੀ ਕਿ ਸਰਕਾਰ ਨੇ ਇਸ ਬਾਰੇ ਢੁਕਵੇਂ ਕਾਰਨ ਨਹੀਂ ਦੱਸੇ।

document.write('

document.write('