ਪਿਫਟਾ ਅਤੇ ਪਾਈਫਾ ਦੇ ਪ੍ਰਬੰਧਕ ਆਹਮੋ ਸਾਹਮਣੇ   | ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ   | ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ   | ਵਾਲ ਸਟਰੀਟ ਨੂੰ ਹਿਲਾ ਕੇ ਰੱਖ ਦੇਣ ਵਾਲੀ ਫਿਰੋਜ਼ਪੁਰੀਆਂ ਗੱਭਰੂ ‘ਟਾਈਮ’ ਰਸਾਲੇ ਦੇ ਮੁੱਖ ਪੰਨੇ ਤੇ   | ਏਅਰ ਇੰਡੀਆ ਨਾਲ 100 ਮਿਲੀਅਨ ਡਾਲਰ ਦਾ ਸੌਦਾ ਕਰਵਾਉਣ ਲਈ, ਭਾਰਤੀ ਮੰਤਰੀ ਨੂੰ ਰਿਸ਼ਵਤ ਦਿੱਤੇ ਜਾਣ ਦਾ ਦੋਸ਼   | ਪੁਲੀਸ ਦੇ ਹੱਥ ਨਹੀਂ ਲੱਗਿਆ ਡੀਐਸਪੀ ਦੇ ਕਾਤਲਾਂ ਦਾ ਖੁਰਾ ਖੌਜ   | ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਦੇ ਸਾਰੇ ਲਾਇਸੈਂਸ ਰੱਦ ਕੀਤੇ   |
Punjabi News Online RSS Feeds
 
Comments by users:

 1  Comment by: asghar pehlwan
On: Tue 31 January 12 
  veer ji tusi great o punjabian naal pyar karday o par assi vi punjabi aan gurmukhi nae janday english wich likho

 2  Comment by: HARMESH CHAWLA
On: Tue 31 January 12 
  oh thank you great online news paper keeps updating punjab news and abrod

 3  Comment by: baldev singh mann
On: Sun 29 January 12 
  i like it

 4  Comment by: baldev singh mann
On: Sun 29 January 12 
  i like it

 5  Comment by: jaspreet
On: Sun 29 January 12 
  great news peper keep updating punjab news and oher news in the world thank you

 6  Comment by: S Singh
On: Fri 27 January 12 
 Sidhu Ji bahut vadhyia aapnia likhtan rahin sewa kar rahe han; vadhyai de patar han; par aaj tak kise ne dharm de thekedaran valon loudspeakers rahin keeti jandi badmashi khilaf koyi awaj nahin uthayi gayi; lokan noo 3/4 vaje speakers dian kan-padvian awazan rahin kiyon pareshan keetan janda hai; patan nahin mere lok kiyon chup han; aapne aaram, bachiyan di study, bazurgan de aram , shanti da koyi khiyal nahin; phir eh samajh ton baharhai ki eh loudspeakers de rahin ki dasna chahude han; SC / HC / Sarkaran vi orders pass karke chup han jiven hukam lagoo karwana ohna di duty vich shamal nahin.

 7  Comment by: Chand Singh
On: Thu 26 January 12 
  Sardaar Sukhnaib S Sighu Ji ,Keep it up good job

 8  Comment by: Harminder
On: Mon 23 January 12 
 Ilike this very much

 9  Comment by: ਗੁਰਨੈਬ ਮਘਾਣੀਆ
On: Mon 23 January 12 
  ਕੁਲਵਿੰਦਰ ਸਿੰਘ ਵਾਲੀਆ ਜੀ ਦੀਆ ਤਕਰੀਰਾਂ ਵਾਕਿਆ ਹੀ ਦਿਲ ਨੂੰ ਝੰਜੋੜਨ ਵਾਲੀਆ ਹਨ।ਸੱਚਮੁੱਚ ਹੀ ਅੱਜ ਪੰਜਾਬ ਦੀ ਜਮੀਰ ਮਰ ਰਹੀ ਹੈ।ਕਿੱਥੇ ਕੀ ਹੋ ਰਿਹਾ ਹੈ ...ਕੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਮਤਲਬ ਨਹੀਂ ਹਰ ਕਿਸੇ ਦਾ ਆਪਣਾ ਸਵਾਰਥ ਹੈ ਆਪਣੀਆ ਪਾਰਟੀਆ ਹਨ ਆਪਣੇ ਕੰਮ ਦੂਜਾ ਕੋਈ ਮਰੇ ਤੇ ਚਾਹੇ ਜੀਵੇ।ਇਹਨਾਂ ਸਿਆਸਤੀ ਲੋਕਾਂ ਦਾ ਮੱਕੜ ਜਾਲ ਇੰਨੀ ਬੁਰੀ ਤਰਾਂ ਸਾਡੇ ਲੋਕਾਂ ਦੇ ਮਨਾਂ ਉੱਪਰ ਭਾਰੂ ਹੈ ਕਿ ਇਹਨਾਂ ਨੂੰ ਆਪਣੇ ਭਾਈਚਾਰੇ ਦੀਆ ਮੁਸ਼ਕਿਲਾਂ ਦੀ ਬਜਾਏ ਇਹਨਾਂ ਲੋਕਾਂ ਦੇ ਹਿੱਤ ਸਾਹਮਣੇ ਦਿਸਦੇ ਹਨ...ਸਮਝ ਤੋਂ ਬਾਹਰ ਹੋਰ ਰਿਹਾ ਹੈ ਕਿ ਸਭ ਕਿਹੜੀ ਗਿੱਦੜਸਿੰਗੀ ਨਾਲ ਠੀਖ ਹੋਵੇ...?

 10  Comment by: sant singh burlington
On: Sun 22 January 12 
 ਅਜ ਕਲ੍ਹ ਸਾਰੇ ਉਮੀਦਵਾਰ ਲੋਕਾਂ ਦੀਆਂ ਮਿਨਤਾਂ ਕਰ ਰਹੇ ਹਨ |ਪਰ ੩੧ ਜਨਵਰੀ ਨੂੰ ਤੂੰ ਕੋਣ ਤੇ ਮੈਂ ਕੋਣ |ਪਿਛਲੀ ਵਾਰ ਜਦੋਂ ਗੁਰਦੇਵ ਸਿੰਘ ਬਦਲ ਪਹਿਲੀ ਵਾਰ ਮਨਿਸਟਰ ਬਣੇ ਤਾਂ ਕੁਝ ਮਜਬੀ ਸਿੰਘ ਭਾਈ ਚਾਰਾ ਸਮਝਦੇ ਹੋਏ ਉਸ ਕੋਲ ਕੁਝ ਮੰਗਣ ਗਏ|ਉਹਨਾਂ ਨਾਲ ਮੈਲੇ ਜਿਹੇ ਕਪੜਿਆਂ ਵਾਲਾ ਜਟ ਵੀ ਚਲਾ ਗਿਆ |ਦੇਣਾ ਉਹਨੇ ਕੀ ਸੀ ਬਸ ਬਿੰਦੇ ਝਟੇ ਇਹ ਹੀ ਕਹਿ ਜਾਵੇ ਤੁਸੀਂ ਪਿੰਡਾ ਵਿਚ ਜਟਾਂ ਨੂੰ ਥਲੇ ਲਾ ਕੇ ਰਖਿਆ ਕਰੋ |ਪਹਿਲਾਂ ਤਾਂ ਉਹ ਝਕਦੇ ਰਹੇ ਪਰ ਹਾਰ ਕੇ ਕਹਿਣ ਲਗੇ ਕਿ ਜਟਾਂ ਨੂੰ ਥਲੇ ਕਾਹਦੇ ਨਾਲ ਲਾਈਏ ਕੁਝ ਦੇਹ ਤਾਂ ਸਹੀ |ਦੇਣਾ ਕਿ ਸੀ ਗਰੀਬਾਂ ਨੂੰ ਸਗੋਂ ਜਾ ਕੇ ਲੜ ਕੇ ਥਾਣੇ ਛਿਲ ਲੁਹਾਉਣ ਦੀ ਸਲਾਹ ਦਿਤੀ |ਪਰ ਆਪ 250 ਏਕੜ ਜਮੀਨ ਬੇਟ ਦੀ ਆਪਣੇ ਪੁਤਾਂ ਦੇ ਨਾਮ ਕਰਵਾ ਲਈ|ਇਹ ਹੈ ਇਹਨਾ ਲੋਕਾਂ ਦਾ ਅਸਲੀ ਚਿਹਰਾ |

 11  Comment by: n s barnal
On: Sun 22 January 12 
  very good

 12  Comment by: jas
On: Sat 21 January 12 
  yes it is very good

 13  Comment by: tarnpreet udhian
On: Thu 19 January 12 
 I\'m indian and i know it

 14  Comment by: sant singh burlington
On: Sat 14 January 12 
  Date of birth issue of Indian army chief is still going on.Having two date of births in Canada is illegal.Person can be charged in it as fraud.Because different dates of births are used to get max. benefits by any person by deceiveing the other competitors.I wonder some section of the hindu media and BJP are supporting this fraud.Only because they see a turbaned sikh coming on the top.Media is also searching any thing against mr. singh so that he could be stopped.One punjabi paper is also feeling the pain in editorial

 15  Comment by: gurpreet singh
On: Thu 05 January 12 
  i saw videoof southhaalpunjabi munde please give me detail of ballu please its urgent where form he is in india

 16  Comment by: SHAMSHER SINGH
On: Wed 04 January 12 
  VERY GOOD SITE

 17  Comment by: chamkaurudhian
On: Mon 02 January 12 
  i lkie punjabi news my like punjabi website

 18  Comment by: sant singh
On: Sun 01 January 12 
 ਸਿਧੂ ਸਾਹਿਬ ਬੜੇ ਦਲੇਰ ਹੋ ਆਪਣੀ ਨੁਕਤਾਚੀਨੀ ਆਪ ਹੀ ਆਪਣੀ ਸਾਈਟ ਤੇ ਪਾ ਰਹੇ ਹੋ |ਮੇਰਾ ਕੁਝ ਧਾਰਮਕ ਵੈਬ ਸਾਈਟਾਂ ਨਾਲ ਵਾਹ ਪਿਆ ਹੈ |ਮੁਖ ਸੰਪਾਦਕ ਦੀ ਨੁਕਤਾਚੀਨੀ ਤਾਂ ਦੂਰ ਦੀ ਗਲ ਹੈ ਉਹ ਸਾਈਟ ਦੀ ਪਾਲਿਸੀ ਦੇ ਖਿਲਾਫ਼ ਕੁਝ ਵੀ ਨਹੀਂ ਲਿਖਣ ਦਿੰਦੇ |ਬਲਕਿ ਸਤੀਂ ਕਪੜੀ ਅਗ ਲਗ ਜਾਂਦੀ ਹੈ |ਫਿਰ ਐਹੋ ਜਿਹੀ ਅੰਦਰੋ ਲਾਟਾਂ ਛਡਦੀ ਸੰਪਾਦਕੀ ਲਿਖਦੇ ਹਨ ਬਸ ਕਹਿਣਾ ਹੀ ਕੀ ਹੈ |ਇਹ ਤੁਹਾਡਾ ਵਡਾਪਣ ਹੈ |ਸਾਡੇ ਵਾਸਤੇ ਤਾਂ ਇਹੋ ਹੀ ਵਡੀ ਗਲ ਹੈ ਕਿ ਦੁਨੀਆਂ ਦੇ ਇਕ ਖੂੰਜੇ ਵਿਚ ਬੈਠਿਆਂ ਦੀ ਗਲ ਸਾਰੀ ਦੁਨੀਆਂ ਵਿਚ ਪਹੁੰਚਾ ਰਹੇ ਹੋ |ਇਹ ਤੇਰਾ ਕਾਰੋਬਾਰ ਹੈ ਇਸ ਨੂੰ ਕਿਵੇ ਚਲਾਉਣ ਹੈ ਤੁਹਡੀ ਮਰਜੀ |ਜਿਸ ਨੇ ਇਹਨਾ ਪਾਸ ਜਾਣਾ ਹੈ ਉਹਨਾ ਨੂੰ ਰਾਹ ਬਥੇਰੇ ਹਨ |ਬਦੇਸ਼ੀ ਅਖਬਾਰਾਂ ਵਿਚ ਪੂਰੇ ਪੂਰੇ ਪੰਨੇ ਦੀਆਂ ਐਡਾ ਆਉਂਦੀਆਂ ਹਨ | ਟੀ ਵੀ ਉਪਰ ਵੀ ਬੜੀ ਜਬਰਦਸਤ ਐਡ ਆਉਂਦੀ ਹੈ | ਇਸ ਦਾ ਤਾਂ ਇਕੋ ਹੀ ਇਲਾਜ ਹੈ ਵੀਰੋ ਅਮ੍ਰਿਤ ਛਕ ਕੇ ਸਿੰਘ ਸਜੋ |

 19  Comment by: AMARJIT SINGH
On: Sun 01 January 12 
  this is a best site for information regarding punjabi

 20  Comment by: sant singh burlington
On: Fri 30 December 11 
 ਸਿਧੂ ਸਾਹਿਬ ਆਹ ਜਿਹੜੀ ਅਵਤਾਰ ਸਿੰਘ ਕਰੀਮਪੁਰੀ ਦੀ ਸੰਸਦ ਵਿਚ ਬੋਲਦੇ ਦੀ ਵੀਡੀਓ ਪਾਈ ਹੈ ਰੋੰਗਟੇ ਖੜੇ ਕਰਨ ਵਾਲੀ ਹੈ ਜਿਸ ਵਿਚ ਕਾਂਗਰਸ ,ਭਾਜਪਾ ,ਅਕਾਲੀਦਲ ਦੀ ਛਿਲ ਬਣਾ ਕੇ ਲਾਹੀ ਹੈ |ਸਿਖਾਂ ਦੇ ਹਕ ਵਿਚ ਸੰਸਦ ਵਿਚ ਇਨੀ ਦਲੇਰੀ ਨਾਲ ਨਾ ਕੋਈ ਬੋਲਿਆ ਹੈ ਨਾ ਬੋਲੇਗਾ |ਭਾਸ਼ਣ ਤੋਂ ਪਤਾ ਲਗਦਾ ਹੈ ਲੀਡਰ ਤਾਂ ਬਹੁਤ ਦਲੇਰ ਹੈ ਪਰ ਜੇ ਕਿਸੇ ਪਾਰਟੀ ਨਾਲ ਚੋਣ ਸਮ੍ਜੋਤਾ ਕਰ ਲੈਂਦਾ ਤਾਂ ਕੁਝ ਸੀਟਾਂ ਲੈ ਜਾਣੀਆਂ ਸਨ |ਲਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਹਰੇਕ ਦਾਹਵੇ ਦਾਰ ਨੂੰ ਬਦਲ ਨੇ ਲਾਰਾ ਲਾਇਆ ਹੋਇਆ ਹੈ ਕਿ ਪਾਰਲੀਮੈਂਟ ਵਿਚ ਤੇਰੀ ਮਦਦ ਕਰੁਂਗਾ ਇਸੇ ਤਰਾਂ ਮਾਇਆਵਤੀ ਵੀ ਝਾਸੇ ਵਿਚ ਆ ਗਈ| ਖੇਰ ਬੰਦਾ ਬਹੁਤ ਦਲੇਰ ਹੈ | ਹਰ ਇਕ ਨੂੰ ਇਹ ਵੀਡੀਓ ਸੰਸਦ ਵਿਚ ਸਿਖ ਦੀ ਗਰਜ ਵੇਖਣੀ ਚਾਹੀਦੀ ਹੈ |ਸਿਰ ਝੁਕਦਾ ਹੈ ਕਰੀਮਪੁਰੀ ਦੀ ਦਲੇਰੀ ਅਗੇ |

 21  Comment by: Sarbjeet Singh
On: Tue 27 December 11 
  SACH DI AWAZ BULLAND KARAN WALE HMESHA HI HAQMAAN DYAN AKHAAN VICH RADKDE NE!

 22  Comment by: sarab sandhu
On: Tue 27 December 11 
  nice aaaaaaaaa

 23  Comment by: gurdeep singh
On: Mon 26 December 11 
  bahut vadhiya hai g

 24  Comment by: Manjit Singh
On: Mon 26 December 11 
  ਸਿੱਧੂ ਸਾਹਿਬ , ਕੁਝ ਲੋਕ ਗੱਲੀਂ ਬਾਤੀ ਬਾਦਲਾਂ ਦੇ ਛਿੱਟੇ ਮਾਰਦੇ ਹਨ , ਪਰ ਜਥੇਦਾਰੀ ਨਸੀਬ ਨਹੀਂ ਹੁੰਦੀ , ਤੁਸੀ ਇਸ ਤਰ੍ਹਾਂ ਦਾ ਕੁਮੈਂਟ ਅਪਡੇਟ ਨਾ ਹੀ ਕਰੋਂ , ਐਵੇ ਟਾਈਮ ਖਰਾਬ ਹੁੰਦਾ

 25  Comment by: Narinder singh gill
On: Mon 26 December 11 
  It is a good website and give us daily updates.

 26  Comment by: Hardev Bhandal
On: Sun 25 December 11 
  sidhu sahib tusi vee jotishian nu promot karan lag paye ho.

 27  Comment by: raja gill
On: Sun 25 December 11 
  baee ji tuhadi web bahut hi vadiya hai is nu pakhandi jadoo toone di add de ke is da standdard niva na karo

 28  Comment by: balour mann
On: Fri 23 December 11 
 I like it

 29  Comment by: HARMAN SIDHU
On: Tue 20 December 11 
  I LIKE THIS VILLAGE ,I OFTEN COME TO THIS VILLAGE MANY TIMES BECAUSE MY UNCLE & AUNT LIVES HERE

 30  Comment by: sant singh burlington
On: Sun 18 December 11 
 ਆਹ ਪੀ ਪੀ ਪੀ ਵਾਲਿਆਂ ਨੇ ਕੀ ਕੜੀ ਘੋਲਤੀ |ਬੰਦਾ ਜਦੋਂ ਦੋ ਵਾਰ ਪਾਰਟੀ ਬਦਲ ਲਏ ਤਾਂ ਸਿਫਰ ਹੋ ਜਾਂਦਾ ਹੈ |ਜੇ ਇਉ ਹੀ ਕਰਨਾ ਸੀ ਤਾਂ ਪਹਿਲਾਂ ਹੀ ਕਰ ਲੈਂਦੇ |ਗਲ ਕੀ ਸਭ ਵਿਕਾਊ ਹੈ ਬਸ ਖਰੀਦਦਾਰ ਚਾਹੀਦਾ ਹੈ |ਯਾਦ ਰਾਖਿਓ ਇਹਨਾ ਦੇ ਸੁਪਨੇ ਪੂਰੇ ਨਹੀ ਹੋਣੇ

 31  Comment by: jaswinder singh khinda
On: Fri 09 December 11 
  hiii

 32  Comment by: Rani Kaur
On: Fri 09 December 11 
  Sukhnaib Sidhu does excellent job of bringing news in detail, thanks Sukhnaib ji. Rani Kaur

 33  Comment by: Rupinder Singh
On: Thu 08 December 11 
  ਸੁੱਖਨੈਬ ਸਿੰਘ ਜੀ ਸਤਿ ਸ੍ਰੀ ਅਕਾਲ ਅੱਜ ਪੰਜਾਬ ਅੰਦਰ ਕਿਧਰੇ ਅਧਿਆਪਕਾ ਦੇ, ਕਿਧਰੇ ਕਿਸਾਨਾਂ ਦੇ ਤੇ ਕਿਧਰੇ ਸਰਕਾਰੀ ਕਰਮਚਾਰੀਆਂ ਦੇ ਪੁਲਿਸ ਲਾਠੀਚਾਰਜ ਦੀਆ ਖਬਰਾ ਆਮ ਹੋ ਗਈਆ ਹਨ ਪਰ ਕੋਈ ਇਹ ਦੇਖਦਾ ਇਹ ਅਧਿਆਪਕ, ਕਿਸਾਨ ਅਤੇ ਸਰਕਾਰੀ ਕਰਮਚਾਰੀ ਕਰਦੇ ਕੀ ਨੇ, ਕਿਉ ਸੜਕਾਂ ਤੇ ਬੈਠਦੇ ਨੇ ਤੇ ਕਿਉ ਹੜਤਾਲਾ ਕਰਦੇ ਨੇ ਸਿਰਫ਼ ਤੇ ਸਿਰਫ਼ ਆਪਣੇ ਮਤਲਬ ਲਈ। ਇਨਾਂ ਨੂੰ ਨਹੀਂ ਮਤਲਬ ਕਿ ਜੋ ਅਸੀ ਰਾਹ ਜਾ ਸੜਕ ਜਾਂ ਰੇਲ ਟਰੈਕ ਰੋਕ ਰਹੇ ਹੋ ਇਸ ਨਾਲ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ। ਕੋਈ ਮਰੇ ਕੋਈ ਜੀਵੈ ਸੁਥਰਾ ਘੋਲ ਪਤਾਸੇ ਪੀਵੇ। ਅਪਨਾ ਮਤਲਬ ਕੱਢਿਆ ਤੇ ਉਠ ਜੋ ਸੜਕਾਂ ਤੋਂ ਨਹੀ ਤਾਂ ਬੈਠੇ ਰਹੋ ਆਪਣੀਆਂ ਤਨਖਾਹਾਂ ਜਾਂ ਨੋਕਰੀਆਂ ਲਈ ਜੇ ਕੋਈ ਪਰੈਸ਼ਾਨ ਹੁੰਦਾ ਤਾਂ ਹੋਵੇ ਸ਼ਾਨੂੰ ਕਿ ਐਡੀਟਰ ਸਾਹਿਬ ਅੱਜ ਇਕ ਸਰਪੰਚ ਨੇ ਥੱਪੜ ਮਾਰਿਆ ਜੇ ਇਨਾਂ ਦੇ ਹਾਲਾਂਤ ਇਹੋ ਰਹੇ ਤਾ ਹਰ ਇੱਕ ਆਦਮੀ ਜੋ ਇਨਾਂ ਦੇ ਨਜਾਇਜ ਤਰੀਕੇ ਨਾਲ ਸੜਕਾਂ,ਰੇਲ, ਅਤੇ ਰਾਹ ਰੋਕਣ ਤੇ ਪਰੇਸ਼ਾਨ ਹੁੰਦੇ ਨੇ ਉਹ ਵੀ ਇਨਾਂ ਤੇ ਹੱਥ ਚੁੱਕਣ ਤੋ ਗੁਰੇਜ ਨਹੀ ਕਰਨਗੇ। ਤੁਸੀ ਆਪਣੇ ਲਈ ਲੜ ਰਹੇ ਹੋ ਤਾ ਦੂਜੇ ਨੂੰ ਕਿਉ ਤਕਲੀਫ਼ ਦੇ ਰਹੇ ਹੋ। ਹਫ਼ਤਾ ਹਫ਼ਤਾ ਹੜਤਾਲਾਂ ਕਰਨ ਵਾਲਿਉ, ਤਨਖਾਹਾਂ ਵੱਧ ਜਾਣ ਤੇ ਕਦੇ ਵਾਧੂ ਟਾਈਮ ਵੀ ਲਗਾਇਆ ਨਹੀ ਕਦੇ ਵੀ ਨਹੀ, ਕਦੇ ਪੁਛਿਆ ਉਨਾਂ ਲੋਕਾਂ ਨੂੰ ਜੋ ਤੁਹਾਡੇ ਰਾਹ ਰੋਕਣ ਤੇ ਪਰੇਸ਼ਾਨ ਹੋਏ ਨਹੀਂ ਕਦੇ ਵੀ ਨਹੀ, ਪੀੜ ਸਿਰਫ਼ ਉਦੋ ਹੁੰਦੀ ਜਦ ਸਾਡੇ ਨਾਲ ਹੁੰਦੀ ਹੈ ਤਦ ਅਸੀ ਲੋਕਾਂ ਨੂੰ ਗਾਲਾਂ ਕੱਡਦੇ ਹਾਂ ਪਰ ਜਦ ਅਸੀ ਸੜਕਾਂ ਰੇਲਾਂ ਰੋਕਦੇ ਹਾਂ। ਹੱਕ ਲੈਣ ਦਾ ਇਹ ਮਤਲਬ ਨਹੀਂ ਕਿ ਦੂਸਰੇ ਨੁੰ ਤੰਗ ਕਰੋ।

 34  Comment by: Jatinder Dhillon
On: Sat 03 December 11 
  I like it but if it\'s possible show the update time too

 35  Comment by: gurpreet
On: Wed 30 November 11 
  we feel so sad 2day to listen dis bad news

 36  Comment by: Rajandeep singh
On: Sat 26 November 11 
 Thanx punjabi news ke liye

 37  Comment by: Varinder pal singh mallhi
On: Sat 26 November 11 
 

 38  Comment by: sant singh
On: Thu 24 November 11 
 person who slaped Mr. Pawar is either mentally retarted or hired by any agecy to defame sikhs.Why he was showing 6 inch kirpan after the attack.why he was being protected after attacking a senior minister.It is some thing suspicious.

 39  Comment by: Pa
On: Thu 24 November 11 
 respected sir, tusi eh online punjabi paper kadh ke punjabi maa boli di seva kar rahe ho ikk boht vadha uprala hai. sir sanu bhi koi kamm daso mai totally free betha ha. thanks Parshotam Lal Saroay 92175-44348

 40  Comment by: B R Gora
On: Mon 21 November 11 
  5 operatora di lod hai dubai vich punjabi veera nu mera suneha ki agar koi veer stepler pin machine da changa opretor hove ta jaldi is number te phon krake samprak kre ja fir e mail kar skda hai 00971506995314 Email : brgora@ymail.com 5 operatora di lod hai dubai vich

 41  Comment by: Sarbjeet Singh
On: Sun 20 November 11 
  Very nice

 42  Comment by: varinder kumar
On: Sun 20 November 11 
 It is a good website and give us daily updates.

 43  Comment by: oghandi
On: Wed 16 November 11 
  ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮੌਕੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ

 44  Comment by: navdeepgautam
On: Wed 16 November 11 
  ਬਹੁਤ ਵਧੀਅਾ ੳੁਪਰਾਲਾ ਹੈ thanks

 45  Comment by: Sukhwinder singh
On: Fri 11 November 11 
  ਬਹੁਤ ਵਧੀਅਾ ੳੁਪਰਾਲਾ ਹੈ thanks

 46  Comment by: pardeep singh
On: Thu 10 November 11 
  it\'s very nice

 47  Comment by: chetan sharma
On: Tue 08 November 11 
  i like it

 48  Comment by: raj
On: Sat 05 November 11 
  baee ji bibi harsimrat badal nu likhi chiti vich baee ji hora ne sara sach bian kar ditta baki sharam taa saade ihna de pichlag bane laane nu aaoni chahidi hai jo aapne aaj de faide lai aaon valia nasla de raah vich kande beej rahe ne

 49  Comment by: s singh
On: Sat 05 November 11 
  sat shri akal ji ... veer ji jis bande nu guru ji de sroop di kadar kamit da nai pta us nu apan kio dinde ho eh apni hi galti hai veer ji bdi dukh hunda hai jd idan da koi happen hunda hai

 50  Comment by: S singh
On: Fri 04 November 11 
 Sat Sri Akal Ji. Mr.Daduwal, Ram Dev valon muafi mangan naal us valon jan bujh ke keeti galti vapis aa javegi; instead all this always give some proper reply to such people for such acts.
SocialTwist Tell-a-Friend
Unicode Convert Fonts Punjabi Unicode Type
  • ਕੀ ਤੇਰਾ ਸੱਚ ਮੰਨੀਏ : ਪ੍ਰਕਾਸ਼ ਸਿੰਘ ਬਾਦਲ ਜਿੱਤਣਗੇ ਪਰ ਸਰਕਾਰ ਕਾਂਗਰਸ ਦੀ ਬਣੇਗੀ- ਗੁਰਦਾਸ ਬਾਦਲ
  • ਕੋਲਕਾਤਾ ਦੀਆਂ ਝੁੱਗੀਆਂ ’ਚ ਰੁਲ ਰਹੇ ਨੇ ਅਤਿਵਾਦ ਕਾਰਨ ਉਜੜੇ ਕਸ਼ਮੀਰੀ
  • ਲੋਕਪਾਲ ਬਣਿਆ ਸੀ ਸਿੱਖ ਰਾਜ ਦੇ ਪਤਨ ਦਾ ਕਾਰਨ
  • ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
  • ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ
  • ਤੁਸੀ ਜਾਣਦੇ ਹੋ ਭਾਰਤ ਵਿੱਚ ਦੋ ਤਾਜ ਮਹੱਲ
  • ਸੁੱਖੀ ਚਹਿਲ ਗ੍ਰਿਫ਼ਤਾਰ
  • ਪੁਲੀਸ ਮੁਲਾਜ਼ਮ ਵੱਲੋਂ ਕੁੜੀਆਂ ਦੀ ਕੁੱਟਮਾਰ
  • ਬਲਵੰਤ ਰਾਮੂਵਾਲੀਆਂ ਦੀ ਰਾਜਨੀਤਕ ਸਫਾਈ
  • ਦੇਖੋ ਪੰਜਾਬ ਬਜੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਕੀ ਕਹਿ ਰਿਹਾ


  • ਸਭ ਤੋਂ ਹੁਸੀਨ ਮੁਖੜਾ - ਐਮਾ ਵਾਟਸਨ
  • ਇੰਟਰਨੈੱਟ ਪਾਇਰੇਸੀ ਬਿੱਲ ਖ਼ਿਲਾਫ਼ : ਵਿਕੀਪੀਡੀਆ ਤੇ ਹੋਰ ਮਸ਼ਹੂਰ ਵੈੱਬਸਾਈਟਾਂ ਨੇ ਅੱਜ ਬਲੈਕਆਊਟ ਕੀਤਾ
  • ਨਿਊਯਾਰਕ : ਭਾਰਤੀ ਔਰਤ ਨੇ ‘ਚ ਟਰੇਨ ਤੇ ਬੱਚਾ ਜੰਮਿਆਂ
  • ਮੁਸ਼ੱਰਫ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਇਨਾਮ ਦੇਣ ਦਾ ਐਲਾਨ
  • ਹਾਂਗਕਾਂਗ ਦੇ ਅਮੀਰਾਂ ਦੇ ਬੈਂਕ ਖਾਤੇ ਹੋਏ ਨੀਵੇਂ
  • ਗੁਰਬਤ ਦੇ 31 ਦਿਨ ਉਮਰ ਭਰ ਚੇਤੇ ਰਹਿਣਗੇ-ਵਿਧਾਇਕ ਜਗਰੂਪ ਸਿੰਘ ਬਰਾੜ
  • ਵਿਆਹ ਕਰਵਾ ਕੇ ਕੈਨੇਡਾ ਆਏ ਲਾੜਾ-ਲਾੜੀ ਹੁਣ ਦੋ ਸਾਲਾਂ ਤੱਕ ਪੱਕੇ ਨਹੀਂ ਹੋ ਸਕਣਗੇ
  • ਸਿੱਖ ਜਥੇਬੰਦੀਆਂ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਹੱਕ ‘ਚ ਪਹਿਰਾ ਦੇਣ ਦਾ ਸੱਦਾ
  • ਬੀ.ਸੀ. ਕੋਰਟ ਵਲੋਂ ਜੱਸਾ ਗਰੇਵਾਲ ‘ਤੇ ਸਾਥੀਆਂ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਕੇਸ ਦਾ ਫੈਸਲਾ
  • ਗੈਂਗਸਟਰ ਸੰਦੀਪ ਦੂਹੜੇ ਦੀ ਹੱਤਿਆ
  • Punjabi News Online
      Do you like the Website?
     Name:
     E-Mail :

     How you
     reached:


     Your
     comments:




    1  Comment by: asghar pehlwan
    veer ji tusi great o punjabian naal pyar karday o par assi vi punjabi aan gurmukhi nae janday english wich likho

    2  Comment by: HARMESH CHAWLA
    oh thank you great online news paper keeps updating punjab news and abrod

    3  Comment by: baldev singh mann
    i like it

    4  Comment by: baldev singh mann
    i like it

    5  Comment by: jaspreet
    great news peper keep updating punjab news and oher news in the world thank you



    Facebook Activity

    Widgetize!