Shortcut of Our website is pp00oo.com (0=Zero)
  
 
10:18 Friday, 21/11/08 YahufwsnpgQB
ਐਬਟਸਫੋਰਡ ਦਾ ਪੰਜਾਬੀ ਭੇਦਭਾਰੀ ਹਾਲਤ ’ਚ ਲਾਪਤਾ
ਐਬਟਸਫੋਰਡ, 8 ਨਵੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 

         ਭੇਦਭਰੀ ਹਾਲਤ ’ਚ ਗੁੰਮ ਹੋਏ ਇਥੋਂ ਦੇ ਵਸਨੀਕ, ਹਰਜਿੰਦਰ ਪਾਲ ਸ਼ਰਮਾ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ। ਲਾਪਤਾ 48 ਸਾਲਾ ਸ਼ਰਮਾ ਦੀ ਵਿਧਵਾ ਮਾਤਾ ਸ੍ਰੀਮਤੀ ਵਿਦਿਆਵਤੀ ਸ਼ਰਮਾ ਨੇ ਪੱਤਰਕਾਰਾਂ ਕੋਲ ਡੁੰਘੇ ਦਰਦਾਂ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ 10 ਸਤੰਬਰ ਨੂੰ ਉਸ ਦਾ ਪੁੱਤਰ ਘਰੋਂ ਸਟੋਰ,,,,


ਦੁਸਾਂਝ ਵੈਨਕੂਵਰ ਦੱਖਣੀ ਹਲਕੇ ਤੋਂ ਫਿਰ 20 ਵੋਟਾਂ ਨਾਲ ‘ਕਾਮਯਾਬ’
ਵੈਨਕੂਵਰ, 5 ਨਵੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
 

         ਕੈਨੇਡਾ ਦੀ 40ਵੀਂ ਪਾਰਲੀਮੈਂਟ ਲਈ 14 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਕੈਨੇਡਾ ਦੇ ਇਤਿਹਾਸ ਵਿਚ ਵੋਟ ਗਿਣਤੀ ਆਖ਼ਿਰਕਾਰ ਮੁਕੰਮਲ ਹੋ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬੀਤੇ ਸ਼ੁੱਕਰਵਾਰ ਤੋਂ ਜਾਰੀ ‘ਤੀਜੀ ਵਾਰ’ ਵੋਟ ਗਿਣਤੀ ’ਚ ਲਿਬਰਲ ਉ¤ਜਲ ਦੁਸਾਂਝ ਵੈਨਕੂਵਰ ਦੱਖ,,,,


ਸਿੱਖ ਕਤਲੇਆਮ ਦੀ ਭੇਂਟ ਚੜ੍ਹੇ ਸਿੰਘਾਂ ਨੂੰ ਸਮਰਪਿਤ ਸਲਾਨਾ ਖੂਨਦਾਨ ਮੁਹਿੰਮ
ਵੈਨਕੂਵਰ / ਬਿਊਰੋ ਰਿਪੋਰਟ
 

         ਨਵੰਬਰ 1984 ਦੇ ਸਿੱਖ ਕਤਲੇਆਮ ਦੀ ਭੇਂਟ ਚੜ੍ਹੇ ਸਮੂਹ ਸਿੱਖਾਂ ਦੀ ਯਾਦ ਵਿਚ ਕੈਨੇਡਾ ਵਿਚ ਸਲਾਨਾ ਖੁਨਦਾਨ ਮੁਹਿੰਮ ਚੱਲ ਰਹੀ ਹੈ । ਆਵਾਜੇ ਕੌਮ ਟੀ ਵੀ ਪ੍ਰੋਗਰਾਮ ਦੇ ਸੰਚਾਲਕ ਸ੍ਰੀ ਕੁਲਦੀਪ ਸਿੰਘ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 23 ਅਕਤੂਬਰ ਤੋਂ ਚੱਲੀ ਇਸ ਖੂਨਦਾਨ ਮੁਹਿੰਮ ਵਿਚ ਲੋ,,,,


ਸਿੱਖ ਨਸਲਕੁਸ਼ੀ ਨੂੰ ਯੂ. ਐਨ. ਓ. ਤੱਕ ਲਿਜਾਣ ਦਾ ਪ੍ਰਣ
ਸਰੀ, 4 ਨਵੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 

         24 ਵਰ•ੇ ਪਹਿਲਾਂ ਨਵੰਬਰ 1984 ਨੂੰ ਭਾਰਤ ਦੇ ਵੱਖ-ਵੱਖ ਹਿੱ੍ਯਸਿਆਂ ਵਿਚ ਗਿਣੀ ਮਿਥੀ ਸਾਜ਼ਿਸ਼ ਅਧੀਨ ਸ਼ਹੀਦ ਕੀਤੇ ਗਏ ਹ²ਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਥੋਂ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਯਾਦਗਾਰੀ ਸਮਾਗਮ ਹੋਇਆ। ਇਸ ਸਮੇਂ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ,,,,


ਮਰਵਾਹਾ ਕੈਨੇਡੀਅਨ ਬੈਂਕ ਦੇ ਡਿਪਟੀ ਚੇਅਰਮੈਨ
ਟੋਰਾਂਟੋ
 

         ਕੋਲਕਾਤਾ ’ਚ ਜਨਮ ਲੈਣ ਵਾਲੇ ਸ. ਸਰਬਜੀਤ ਸਿੰਘ ਮਰਵਾਹਾ ਨੂੰ ਅੱਜ ਕੈਨੇਡਾ ਦੇ ਸਕੋਟੀਆ ਬੈਂਕ ਦਾ ਡਿਪਟੀ ਚੇਅਰਮੈਨ ਅਤੇ ਮੁੱਖ ਪ੍ਰਬੰਧਕੀ ਅਧਿਕਾਰੀ ਨਿਯੁੱਕਤ ਕੀਤਾ ਗਿਆ ਹੈ। ਸ. ਸਰਬਜੀਤ ਸਿੰਘ ਕੈਨੇਡਾ ਦੇ ਇਸ ਦੂਸਰੇ ਸਭ ਤੋਂ ਵੱਡੇ ਬੈਂਕ ਦੇ ਉਚ ਅਧਿਕਾਰੀ ਬਣਨ ਵਾਲੇ ਪਹਿਲੇ ਸਿੱਖ ਹਨ। ਸਕ,,,,


ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੰਜਾਬੀ ਦਾ ਬੋਲਬਾਲਾ
ਸਰੀ, 1 ਨਵੰਬਰ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)
 

          ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਕੋਹਾਂ ਦੂਰ ਕੈਨੇਡਾ ’ਚ ਵੀ ‘ਪੰਜਾਬੀ ਦੇ ਬੋਲ ਬਾਲੇ’ ਨੇ ਪੰਜਾਬੀ ਪ੍ਰੇਮੀਆਂ ਨੂੰ ਬੇਹੱਦ ਪ੍ਰਸੰਨ ਕੀਤਾ ਹੈ। ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੱਗੇ ਪੰਜਾਬੀ ’ਚ ਸਾਈਨ ਬੋਰਡਾਂ ਰਾਹੀਂ ‘ਜੀ ਆਇਆਂ ਨੂੰ’ ਤੇ ‘ਧੰਨਵਾਦ’ ਵਰਗੇ ਸ਼ਬਦ ਲਿਖ ਕੇ ਪੰਜ,,,,


ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਸਰੀ ’ਚ
ਸਰੀ, 1 ਨਵੰਬਰ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)
 

         ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ ਨਵੰਬਰ ’84 ਵਿਚ ਭਾਰਤ ਭਰ ਅੰਦਰ ਹੋਏ ਸਿੱਖ ਕਤਲੇਆਮ ਦੌਰਾਨ ਕਤਲ ਕੀਤੇ ਗਏ ਨਿਰਦੋਸ਼ ਸਿੱਖਾਂ ਦੀ ਯਾਦ ਮਨਾਈ ਜਾ ਰਹੀ ਹੈ। ਇਸ ਮੌਕੇ ਮੋਮਬੱਤ,,,,


ਦੁਸਾਂਝ ਦੀਆਂ ਵੋਟਾਂ ਦੀ ਗਿਣਤੀ ‘ਤੀਜੀ ਵਾਰ’ ਸ਼ੁਰੂ
ਵੈਨਕੂਵਰ, 1 ਨਵੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
 

         ਬੀ. ਸੀ. ਸੁਪਰੀਮ ਕੋਰਟ ਵੱਲੋਂ ਵੈਨਕੂਵਰ ਸਾਊਥ ਹਲਕੇ ਦੀਆਂ ਵੋਟਾਂ ਦੀ ਗਿਣਤੀ ਤੀਜੀ ਵਾਰ ਕਰਵਾਉਣ ਦੀ ਮੰਗ ਪ੍ਰਵਾਨ ਕੀਤੇ ਜਾਣ ਮਗਰੋਂ ਸ਼ੁੱਕਰਵਾਰ ਨੂੰ ਗਿਣਤੀ ਮੁੜ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਸੋਮਵਾਰ ਸ਼ਾਮ ਤੱਕ ਮੁਕੰਮਲ ਹੋ ਜਾਣ ਦੀ ਆਸ ਹੈ। ਸਿਰਫ 22 ਵੋਟਾਂ ਦੇ ਫਰਕ ਨਾਲ ਉਕਤ ਹਲਕੇ ਤੋਂ ਜੇ,,,,


ਨਵੀਂ ਵਜ਼ਾਰਤ ’ਚ ਭਾਰਤੀ ਮੂਲ ਦਾ ਕੋਈ ਮੈਂਬਰ ਸ਼ਾਮਿਲ ਨਹੀਂ
ਵੈਨਕੂਵਰ, 31 ਅਕਤੂਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
 

         ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਵੀਰਵਾਰ ਨੂੰ 37 ਮੈਂਬਰੀ ਵਜ਼ਾਰਤ ਦਾ ਐਲਾਨ ਕੀਤਾ ਗਿਆ, ਜਿਨਾਂ ’ਚ ਪਿਛਲੇ ਵਜ਼ੀਰਾਂ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਪ੍ਰੰਤੂ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ’ਚ ਕਿਸੇ ਵੀ ਭਾਰਤੀ ਮੂਲ ਦੇ ਐਮ. ਪੀ. ਨੂੰ ਇਸ ਵਾਰ ਵੀ ਸ਼ਾਮਿਲ ,,,,


ਗੁਰਦੁਆਰਾ ਸਾਹਿਬ ਸੁਖ ਸਾਗਰ, ਨਿਊਵੈਸਟਮਿਨਸਟਰ ਵਿਖੇ ਗੁਰਤਾਗੱਦੀ ਸਮਾਗਮ
ਨਿਊ ਵੈਸਟਮਿਨਸਟਰ - (ਗੁਰਵਿੰਦਰ ਸਿੰਘ ਧਾਲੀਵਾਲ)-
 

         ਗੁਰਦੁਆਰਾ ਸੁਖ ਸਾਗਰ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵੱਖ-ਵੱਖ ਉਮਰਾਂ ਦੇ ਵਰਗ ਵਿਚ ਵੰਡਿਆ ਗਿਆ ਅਤੇ ਇਨਾਂ ਦਾ ਸੰਚਾਲਨ ਵੀ ਵੱਖਰੇ-ਵੱਖਰੇ ਦਿਨ 20 ਤੋਂ 26 ਅਕਤੂਬਰ ਤੱਕ ਜੱਜਾਂ ਵੱਲੋਂ ਬਾਖੂਬੀ ਨਾਲ ਕਰਵਾਇਆ ਗਿਆ। 40 ਦੇ ਕਰੀਬ ਬੱਚਿਆਂ ਅਤੇ ਨੌਜ,,,,


ਸਿੱਖ ਕਤਲੇਆਮ ਦੀ ਯਾਦ ’ਚ ਖੂਨਦਾਨ ਮੁਹਿੰਮ ਦੌਰਾਨ ਐਬਟਸਫੋਰਡ ’ਚ 125 ਵਿਅਕਤੀਆਂ ਨੇ ਖੂਨਦਾਨ ਕੀਤਾ
ਐਬਟਸਫੋਰਡ, 31 ਅਕਤੂਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
 

         ਸੰਨ 1984 ’ਚ ਭਾਰਤ ਭਰ ’ਚ ਹੋਏ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੀ 24ਵੀਂ ਯਾਦ ਨੂੰ ਸਮਰਪਿਤ ਸਾਲਾਨਾ ਖੂਨਦਾਨ ਕੈਂਪ ਐਬਟਸਫੋਰਡ ’ਚ ਲਗਾਇਆ ਗਿਆ। ਇਸ ਮੌਕੇ ’ਤੇ ਨੌਜਵਾਨਾਂ, ਬਜ਼ੁਰਗਾਂ ਤੇ ਵੀਰਾਂ-ਭੈਣਾਂ ਨੇ ਵਧ-ਚੜ• ਕੇ ਹਿੱਸਾ ਲਿਆ ਤੇ ਖੂਨਦਾਨ ਕਰਕੇ ਮਨੁੱਖਾਂ ਦੀਆਂ ਜਾਨਾਂ ਬਚਾਉਣ ਦੀ ਮੁਹਿੰਮ ,,,,


ਕੈਨੇਡਾ ਦਾ ਸਾਲਾਨਾ ਬੱਜਟ ਵਾਧੇ ਦਾ ਹੋਵੇਗਾ-ਹਾਰਪਰ
ਵੈਨਕੂਵਰ, 29 ਅਕਤੂਬਰ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)-
 

         ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਕੋਈ ਆਰਥਿਕ ਸੰਕਟ ਨਹੀਂ ਹੈ ਅਤੇ ਸਾਲ 2008-09 ਦਾ ਬਜਟ ਸਰਪਲੱਸ ਬਜਟ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਸਾਲ 09-10 ਵਿਚਕਾਰ ਬਜਟ ਸਰਪਲੱਸ ਹੋਣ ਬਾਰੇ ਅਜੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨ,,,,


300 ਸਾਲਾ ਗੁਰਤਾਗੱਦੀ ਪੁਰਬ ਮੌਕੇ ਕੈਨੇਡਾ ਸਰਕਾਰ ਨੂੰ’ਐਲਾਨਨਾਮਾ ਜਾਰੀ ਕਰਨ ਦੀ ਅਪੀਲ
ਐਡਮਿੰਟਨ
 

         ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਪੁਰਬ ਦੀ ਤੀਜੀ ਸ਼ਤਾਬਦੀ ਮੌਕੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਲੋਂ ਦੋ ਦਿਨਾਂ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਬੇਮਿਸਾਲ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ’ਤੇ ਬੁਲਾਰਿਆਂ ਨੇ ਸਾਲ ਭਰ ਸਮੁੱਚੇ ਕੈਨੇਡਾ ’ਚ ਸੈਮ,,,,


ਕੈਨੇਡਾ ‘ਚ ਭਾਰਤੀ ਨੂੰ 10 ਸਾਲ ਦੀ ਕੈਦ
ਵੈਨਕੂਵਰ-
 

         ਕੈਨੇਡਾ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਇੱਕ ਨਸ਼ਾਖੋਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਵਿੱਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ 22 ਸਾਲ ਦੇ ਜਸਪਾਲ ਸਿੰਘ ਥਿਆਰਾ ਨੂੰ ਇਹ ਸਜ਼ਾ ਸ,,,,


ਵਾਰਡ ਦਾ ਨਾਂ ਪਹਿਲੀ ਪਾਤਸ਼ਾਹੀ ਦੇ ਨਾਮ ’ਤੇ ਰਖਵਾਉਣ ਲਈ 30 ਲੱਖ ਡਾਲਰ ਇਕੱਠੇ ਕਰਨ ਦਾ ਟੀਚਾ
ਵੈਨਕੂਵਰ- (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 

         ਲੋਅਰਮੇਨਲੈਂਡ ਦੀਆਂ ਅਗਾਂਹਵਧੂ ਔਰਤਾਂ ਦੀ ਸੰਸਥਾ ‘ਗੋਲਡਨ ਗਰਲਜ਼’ ਨੇ ਵੈਨਕੂਵਰ ਸਥਿਤ ਬੱਚਿਆਂ ਦੇ ਹਸਪਤਾਲ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਸਰਜੀਕਲ ਸੈਂਟਰ ਖੁੱਲਵਾਉਣ ਲਈ ਭਾਈਚਾਰੇ ਤੋਂ 30 ਲੱਖ ਡਾਲਰ ਇਕੱਠਾ ਕਰਨ ਦਾ ਟੀਚਾ ਮਿੱਥਿਆ ਹੈ। ਬਹੁਤ ਹੀ ਹੌਂਸਲੇ ਅਤੇ ਵਿਸ਼ਵਾਸ ਨਾਲ ਭਰਪ,,,,


ਦੁਸਾਂਝ ਦੀਆਂ ਵੋਟਾਂ ਦਾ ਫਰਕ 33 ਤੋਂ 22 ’ਤੇ ਪੁੱਜਿਆ
ਵੈਨਕੂਵਰ- (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 

         ਕੈਨੇਡਾ ਦੀ 40ਵੀਂ ਪਾਰਲੀਮੈਂਟ ਲਈ ਪਈਆਂ ਵੋਟਾਂ ’ਚ ਹਾਰ-ਜਿੱਤ ਦੇ ਸਭ ਤੋਂ ਘੱਟ ਫਰਕ ਵਾਲਾ, ਚਰਚਿਤ ਹਲਕਾ ਵੈਨਕੂਵਰ ਸਾਊਥ ਵੋਟਾਂ ਦੀ ਮੁੜ ਗਿਣਤੀ ਤੋਂ ਮਗਰੋਂ ਵੀ ਲਗਾਤਾਰ ਵਿਵਾਦਾਂ ’ਚ ਘਿਰਿਆ ਹੋਇਆ ਹੈ। 14 ਅਕਤੂਬਰ ਨੂੰ ਐਲਾਨੇ ਨਤੀਜਿਆਂ ’ਚ ਲਿਬਰਲ ਉਮੀਦਵਾਰ ਉ¤ਜਲ ਦੁਸਾਂਝ ਨੂੰ 779 ਵੋਟਾਂ ,,,,


ਸਿੱਖ ਕਤਲੇਆਮ ਦੀ ਯਾਦ ’ਚ ਖੂਨਦਾਨ ਮੁਹਿੰਮ
ਵੈਨਕੂਵਰ- (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
 

         ਸੰਨ 1984 ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਾਜ਼ਿਸ਼ੀ ਢੰਗ ਨਾਲ ਦੇਸ਼ ’ਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲੇਆਮ ਦੇ ਦੁਖਾਂਤ ਨੂੰ ਯਾਦ ਕਰਦਿਆਂ ਸਿੱਖ ਕੌਮ ਵੱਲੋਂ ਲਾਏ ਜਾਂਦੇ ਖੂਨਦਾਨ ਕੈਂਪਾਂ ਦੀ ਸਾਲਾਨਾ ਮੁਹਿੰਮ ਕੈਨੇਡਾ ਭਰ ’ਚ ਸ਼ੁਰੂ ਹੋ ਚੁੱਕੀ ਹੈ। ਬ੍ਰ,,,,


ਬੀ.ਸੀ. ਕਬੱਡੀ ਫੈਡਰੇਸ਼ਨ ਵਲੋਂ 33 ਹੋਰ ਅਮਲੀ ਖਿਡਾਰੀਆਂ ਦੀ ਰਿਪੋਰਟ ਜਾਰੀ
ਵੈਨਕੂਵਰ
 

         ਕਬੱਡੀ ਫੈਡਰੇਸ਼ਨਾਂ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਿਚ ਆਏ ਨਸ਼ਿਆਂ ਦੇ ਰੁਝਾਨ ਨੂੰ ਠੱਲ• ਪਾਉਣ ਲਈ ਇਸ ਸਾਲ ਇਕ ਕਾਰਗਰ ਕਦਮ ਚੁੱਕਦਿਆਂ ਕਬੱਡੀ ਖਿਡਾਰੀਆਂ ਦੇ ਡਰੱਗ ਟੈਸਟ ਕਰਾਉਣ ਦਾ ਨਿਯਮ ਸਾਰੀਆਂ ਕਲੱਬਾਂ, ਫੈਡਰੇਸ਼ਨਾਂ ਤੇ ਹੋਰ ਸੰਸਥਾਵਾਂ ਦੀ ਸਹਿਮਤੀ ਨਾਲ ਲਾਗੂ ਕਰ ਦਿੱਤਾ ਸੀ। ਇਸ,,,,


ਰਹੀਮ ਜ਼ਾਫਰ ਨੇ ਚੋਣ ਹਾਰਨ ਮਗਰੋਂ ਟੋਰੀ ਪਾਰਟੀ ਦੀ ਐਮ. ਪੀ. ਨਾਲ ਸ਼ਾਦੀ ਕਰਵਾਈ
ਵੈਨਕੂਵਰ-ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ
 

         14 ਅਕਤੂਬਰ ਨੂੰ ਹੋਈਆਂ ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ’ਚ ਸਿਰਫ਼ 442 ਵੋਟਾਂ ਨਾਲ ਹਾਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਐਮ. ਪੀ. ਰਹੀਮ ਜ਼ਾਫਰ ਨੇ ਇਸੇ ਹੀ ਪਾਰਟੀ ਦੀ ਇਕ ਹੋਰ ਸੰਸਦ ਮੈਂਬਰ ਤੇ ਆਪਣੀ ਪ੍ਰੇਮਿਕਾ ਹੈਲੇਨਾ ਗੁਏਰਗਿਸ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਦੀਆਂ ਰਸਮਾਂ ਬਾਰੇ ਮੀਡੀਏ ,,,,


ਨਿਹੰਗ ਮੁਖੀ ਪੂਹਲਾ ਨੂੰ ਸਾੜਨ ਵਾਲੇ ਨੌਜਵਾਨ ਦੇ ਪਿਤਾ ਦਾ ਸਨਮਾਨ
ਵੈਨਕੂਵਰ, (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
 

         ਬੀਤੇ ਮਹੀਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਨੂੰ ਜ਼ਿੰਦਾ ਜਲਾਉਣ ਵਾਲੇ ਨੌਜਵਾਨਾਂ ਨਵਤੇਜ ਸਿੰਘ ਅਤੇ ਹਰਚੰਦ ਸਿੰਘ ਦੇ ਪਰਿਵਾਰ ਦਾ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿਚ ਬੀਤੇ ਐਤਵਾਰ ਸ: ਨਵਤੇਜ ਸਿੰਘ ਦੇ,,,,


 
 
 
Developed By ::