|
Do you like the Website?
1 Comment by: Chand Singh
Sardaar Sukhnaib S Sighu Ji ,Keep it up good job
2 Comment by: Harminder Ilike this very much
3 Comment by: ਗੁਰਨੈਬ ਮਘਾਣੀਆ ਕੁਲਵਿੰਦਰ ਸਿੰਘ ਵਾਲੀਆ ਜੀ ਦੀਆ ਤਕਰੀਰਾਂ ਵਾਕਿਆ ਹੀ ਦਿਲ ਨੂੰ ਝੰਜੋੜਨ ਵਾਲੀਆ ਹਨ।ਸੱਚਮੁੱਚ ਹੀ ਅੱਜ ਪੰਜਾਬ ਦੀ ਜਮੀਰ ਮਰ ਰਹੀ ਹੈ।ਕਿੱਥੇ ਕੀ ਹੋ ਰਿਹਾ ਹੈ ...ਕੀ ਪਰੇਸ਼ਾਨੀ ਹੈ ਕਿਸੇ ਨੂੰ ਕੋਈ ਮਤਲਬ ਨਹੀਂ ਹਰ ਕਿਸੇ ਦਾ ਆਪਣਾ ਸਵਾਰਥ ਹੈ ਆਪਣੀਆ ਪਾਰਟੀਆ ਹਨ ਆਪਣੇ ਕੰਮ ਦੂਜਾ ਕੋਈ ਮਰੇ ਤੇ ਚਾਹੇ ਜੀਵੇ।ਇਹਨਾਂ ਸਿਆਸਤੀ ਲੋਕਾਂ ਦਾ ਮੱਕੜ ਜਾਲ ਇੰਨੀ ਬੁਰੀ ਤਰਾਂ ਸਾਡੇ ਲੋਕਾਂ ਦੇ ਮਨਾਂ ਉੱਪਰ ਭਾਰੂ ਹੈ ਕਿ ਇਹਨਾਂ ਨੂੰ ਆਪਣੇ ਭਾਈਚਾਰੇ ਦੀਆ ਮੁਸ਼ਕਿਲਾਂ ਦੀ ਬਜਾਏ ਇਹਨਾਂ ਲੋਕਾਂ ਦੇ ਹਿੱਤ ਸਾਹਮਣੇ ਦਿਸਦੇ ਹਨ...ਸਮਝ ਤੋਂ ਬਾਹਰ ਹੋਰ ਰਿਹਾ ਹੈ ਕਿ ਸਭ ਕਿਹੜੀ ਗਿੱਦੜਸਿੰਗੀ ਨਾਲ ਠੀਖ ਹੋਵੇ...?
4 Comment by: sant singh burlington ਅਜ ਕਲ੍ਹ ਸਾਰੇ ਉਮੀਦਵਾਰ ਲੋਕਾਂ ਦੀਆਂ ਮਿਨਤਾਂ ਕਰ ਰਹੇ ਹਨ |ਪਰ ੩੧ ਜਨਵਰੀ ਨੂੰ ਤੂੰ ਕੋਣ ਤੇ ਮੈਂ ਕੋਣ |ਪਿਛਲੀ ਵਾਰ ਜਦੋਂ ਗੁਰਦੇਵ ਸਿੰਘ ਬਦਲ ਪਹਿਲੀ ਵਾਰ ਮਨਿਸਟਰ ਬਣੇ ਤਾਂ ਕੁਝ ਮਜਬੀ ਸਿੰਘ ਭਾਈ ਚਾਰਾ ਸਮਝਦੇ ਹੋਏ ਉਸ ਕੋਲ ਕੁਝ ਮੰਗਣ ਗਏ|ਉਹਨਾਂ ਨਾਲ ਮੈਲੇ ਜਿਹੇ ਕਪੜਿਆਂ ਵਾਲਾ ਜਟ ਵੀ ਚਲਾ ਗਿਆ |ਦੇਣਾ ਉਹਨੇ ਕੀ ਸੀ ਬਸ ਬਿੰਦੇ ਝਟੇ ਇਹ ਹੀ ਕਹਿ ਜਾਵੇ ਤੁਸੀਂ ਪਿੰਡਾ ਵਿਚ ਜਟਾਂ ਨੂੰ ਥਲੇ ਲਾ ਕੇ ਰਖਿਆ ਕਰੋ |ਪਹਿਲਾਂ ਤਾਂ ਉਹ ਝਕਦੇ ਰਹੇ ਪਰ ਹਾਰ ਕੇ ਕਹਿਣ ਲਗੇ ਕਿ ਜਟਾਂ ਨੂੰ ਥਲੇ ਕਾਹਦੇ ਨਾਲ ਲਾਈਏ ਕੁਝ ਦੇਹ ਤਾਂ ਸਹੀ |ਦੇਣਾ ਕਿ ਸੀ ਗਰੀਬਾਂ ਨੂੰ ਸਗੋਂ ਜਾ ਕੇ ਲੜ ਕੇ ਥਾਣੇ ਛਿਲ ਲੁਹਾਉਣ ਦੀ ਸਲਾਹ ਦਿਤੀ |ਪਰ ਆਪ 250 ਏਕੜ ਜਮੀਨ ਬੇਟ ਦੀ ਆਪਣੇ ਪੁਤਾਂ ਦੇ ਨਾਮ ਕਰਵਾ ਲਈ|ਇਹ ਹੈ ਇਹਨਾ ਲੋਕਾਂ ਦਾ ਅਸਲੀ ਚਿਹਰਾ |
5 Comment by: n s barnal very good
Facebook Activity
|
|||||||||||||||||||||||||||||||||